ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ ਸੀ ਆਈ ਆਈ ਛਿੰਦਵਾੜਾ ਹੁਨਰ ਸਿਖਲਾਈ ਕੇਂਦਰ ਨੇ ਸਲਾਨਾ ਦਿਵਸ ਸਮਾਰੋਹ ਨੂੰ ਸੰਬੋਧਿਤ ਕੀਤਾ। ਇਸ ਮੌਕੇ ਤੇ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਵਿੱਚ ਦੂਜੀ ਸਭ ਤੋਂ ਵੱਧ ਵਸੋਂ ਵਾਲੇ ਦੇਸ਼ ਦੇ ਰੂਪ ਵਿੱਚ ਭਾਰਤ ਨੂੰ ਆਉਣ ਵਾਲੇ ਸਾਲਾਂ ਵਿੱਚ ਇੱਕ ਵੱਡੀ …
Read More »Daily Archives: December 16, 2016
Stupendous Performance By DAV Public Students
Amritsar, December 15 (Punjab Post Bureau)- The students of DAV Public School, Lawrence Road , Amritsar gave stupendous performance in Open State Skating Tournament held at Patiala from 30th Nov to 4th Dec. Alamjot Singh ( Std X ) bagged Gold Medal in Rink Race A, Gold Medal in Road Race and Silver Medal in Rink Race II, Rahul Rai …
Read More »ਗੁ. ਸੀਸਗੰਜ ਸਾਹਿਬ ਵਿਖੇ ‘ਜਾਪੁ ਸਾਹਿਬ’ ਦੀ ਕਥਾ ਅੱਜ ਤੋਂ
ਨਵੀਂ ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਰਚੀਆਂ ਵੱਖ-ਵੱਖ ਬਾਣੀਆਂ ਦੀ ਭਾਵ-ਅਰਥਾਂ ਸਹਿਤ ਵਿਆਖਿਆ ਅਤੇ ਉਨ੍ਹਾਂ ਦੀ ਮਨੁਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਬਾਣੀ ਅਤੇ ਬਾਣੇ ਨਾਲ ਜੋੜਨ ਦੀ ਅਰੰਭੀ ਗਈ ਹੋਈ ਕੱਥਾ-ਲੜੀ ਨੂੰ ਅਗੇ ਤੋਰਦਿਆਂ 16 ਦਸੰਬਰ, ਸ਼ੁਕਰਵਾਰ ਤੋਂ 25 ਦਸੰਬਰ, ਐਤਵਾਰ ਤਕ ਗੁਰਦੁਆਰਾ …
Read More »ਪੰਜਾਬ ਸਰਕਾਰ ਦੇ ਧਾਰਮਿਕ ਸਮਾਗਮ ਦੀ ਕਾਮਯਾਬੀ ਲਈ ਦਿੱਲੀ ਕਮੇਟੀ ਨੇ ਕੀਤੇ ਕਮਰਕੱਸੇ
ਨਵੀਂ ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਦਸ਼ਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਕਰਵਾਏ ਜਾ ਰਹੇ ਮਲਟੀਮੀਡੀਆ ਸ਼ੋਅ ਨੂੰ ਕਾਮਯਾਬ ਬਣਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਗੀ ਪੱਧਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। 18 ਦਸੰਬਰ ਨੂੰ ਇੰਦਰਾ ਗਾਂਧੀ ਇੰਡੋਰ ਸਟੈਡੀਅਮ ਦੇ ਮੁੱਖ ਮੈਦਾਨ ਵਿਚ ਹੋਣ ਜਾ ਰਹੇ ਸਮਾਗਮ ’ਚ …
Read More »ਅਗਲੇ ਪੰਜ ਸਾਲਾਂ ਦੌਰਾਨ ਲੋੜਵੰਦ ਲੋਕਾਂ ਨੂੰ ਬਣਾ ਕੇ ਦੇਵਾਂਗੇ 5 ਲੱਖ ਮਕਾਨ- ਸੁਖਬੀਰ ਬਾਦਲ
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਸਿੰਘ) – ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਨੇ ਅਗਲੇ ਪੰਜ ਸਾਲਾਂ ਦੌਰਾਨ ਲੋੜਵੰਦ ਲੋਕਾਂ ਲਈ 5 ਲੱਖ ਮਕਾਨ ਕੇ ਦਿੱਤੇ ਜਾਣਗੇ ਅਤੇ ਸੂਬੇ ਦੇ ਸਮੂਹ ਪਿੰਡਾਂ ਅੰਦਰ 100 ਪ੍ਰਤੀਸ਼ਤ ਸੀਵਰੇਜ਼ ਤੇ ਲਾਈਟਾਂ ਆਦਿ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਸ. ਬਾਦਲ ਅੱਜ ਸਥਾਨਕ ਰਣਜੀਤ ਐਵਨਿਊ ਵਿਖੇ ਪੰਜਾਬ ਸਰਕਾਰ ਵਲੋਂ ਮਨਾਏ ਗਏ ਰਾਜ ਪੱਧਰੀ ਕ੍ਰਿਸਮਿਸ ਦਿਹਾੜੇ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀ ਨੂੰ ਅੰਤਰਰਾਸ਼ਟਰੀ ਕਾਨਫਰੰਸ ਵਿਚ ਬੈਸਟ ਪੋਸਟਰ ਐਵਾਰਡ ਪ੍ਰਦਾਨ
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਦੇ ਖੋਜਾਰਥੀ ਰਾਵੀਸ਼ ਕੁਮਾਰ ਜੋ ਕਿ ਵਿਭਾਗ ਵਿਖੇ ਪ੍ਰੋ. ਅਤੁਲ ਖੰਨਾ ਦੇ ਨਿਗਰਾਨੀ ਹੇਠ ਪੀ.ਐਚ.ਡੀ. ਕਰ ਰਹੇ ਹਨ, ਨੇ ਅੰਤਰਰਾਸ਼ਟਰੀ ਕਾਨਫਰੰਸ ਵਿਚ ਬੈਸਟ ਪੋਸਟਰ ਐਵਾਰਡ ਹਾਂਸਲ ਕੀਤਾ ਹੈ। ਫੰਡਾਮੈਂਟਲ ਐਂਡ ਐਪਲਾਈਡ ਸਾਇੰਸਜ਼ ਵਿਚ ਨਵੀਂ ਖੋਜਾਂ ਵਿਸ਼ੇ ‘ਤੇ ਇਸ ਕਾਨਫਰੰਸ ਦਾ ਆਯੋਜਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ਵਿਖੇ ਕੀਤਾ ਗਿਆ।
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚਾਰ ਹਫਤਿਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਆਰੰਭ
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਚਾਰ ਹਫਤਿਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਸ਼ੁਰੂ ਹੋ ਗਿਆ। ਇਸ ਪ੍ਰੋਗਰਾਮ ਵਿਚ ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 48 ਅਧਿਆਪਕ ਭਾਗ ਲੈ ਰਹੇ ਹਨ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਦੇ ਸਾਬਕਾ ਵਾਈਸ-ਚਾਂਸਲਰ, ਪ੍ਰੋ. ਐਸ.ਐਸ. ਗਿੱਲ ਇਸ ਮੌਕੇ ਮੁੱਖ ਮਹਿਮਾਨ ਸਨ। ਕੇਂਦਰ ਦੇ ਡਾਇਰੈਕਟਰ, ਪ੍ਰੋ. ਅਮਰਜੀਤ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੈਲੀਫੌਰਨੀਆਂ ਅਤੇ ਆਖਨ ਯੂਨੀਵਰਸਿਟੀਆਂ ਵਿਖੇ ਅਧਿਆਪਨ, ਖੋਜ ਅਤੇ ਮੁਲਾਂਕਣ ਸਬੰਧੀ ਵਿਸ਼ੇਸ਼ ਭਾਸ਼ਣ
ਅੰਮ੍ਰਿਤਸਰ, 15 ਦਸੰਬਰ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗਲੋਬਲ ਇਨੀਸ਼ੀਏਟਿਵ ਆਫ ਅਕੈਡੇਮਿਕ ਨੈਟਵਰਕ ਗਿਆਨ ਪ੍ਰੋਗਰਾਮ ਅਧੀਨ ਚੱਲ ਰਹੇ ਕੋਰਸ ਵਿਚ ਆਰ.ਡਬਲਯੂ.ਟੀ.ਐਚ. ਆਖਨ ਯੂਨੀਵਰਸਿਟੀ, ਆਖਨ, ਜਰਮਨੀ ਤੋਂ ਪ੍ਰਸਿੱਧ ਵਿਗਿਆਨੀ ਡਾ. ਬਰਨ੍ਹਾਡ ਬਲੂਮਿਸ਼ ਅਤੇ ਅਮਰੀਕਾ ਦੀ ਕੈਲੀਫੌਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰੋ. ਜੈਫਰੀ ਏ. ਰਾਈਮਰ ਨੇ ਵਿਸ਼ੇਸ਼ ਭਾਸ਼ਣ ਦਿੱਤੇ। ਇਨ੍ਹਾਂ ਭਾਸ਼ਣਾਂ ਦਾ ਵਿਸ਼ਾ ਕੈਲੀਫੌਰਨੀਆਂ ਅਤੇ ਆਖਨ ਯੂਨੀਵਰਸਿਟੀਆਂ ਵਿਖੇ ਅਧਿਆਪਨ, ਖੋਜ ਅਤੇ …
Read More »Mr. Ravish Kumar of GNDU won the Best Poster Award
Amritsar, December 15 (Punjab Post Bureau)- Mr. Ravish Kumar Jain, Ph. D scholar working under the supervision of Prof. Atul Khanna, Department of physics of Guru Nanak Dev University has won the Best Poster Award in the International Conference on Recent Advances in Fundamental and Applied Sciences held at Lovely Professional University, Phagwara (Punjab). In his poster he presented the research …
Read More »Four-Week Orientation Program inaugurated at Guru Nanak Dev University
Amritsar, December 15 (Punjab Post Bureau)- A “Four-Week Orientation Programme-100” was inaugurated on December 15, 2016 at the UGC-Human Resource Development Centre of Guru Nanak Dev University. As many as 48 University and College teachers pertaining to a variety of disciplines from different states of the country are participating in this Programme. Prof. S.S. Gill, former Vice-Chancellor, Baba Farid University of …
Read More »
Punjab Post Daily Online Newspaper & Print Media