Wednesday, November 25, 2026

Monthly Archives: December 2016

ਦਸਵੇਂ ਪਾਤਸ਼ਾਹ ਦੇ ਅਵਤਾਰ ਪੁਰਬ ਨੂੰ ਸਮਰਪਿਤ ਦਮਦਮੀ ਟਕਸਾਲ ਤੋਂ ਸਜਾਇਆ ਨਗਰ ਕੀਰਤਨ

ਚੌਂਕ ਮਹਿਤਾ, 25 ਦਸੰਬਰ (ਜੋਗਿੰਦਰ ਸਿੰਘ ਮਾਣਾ)- ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੌਬਿੰਦ ਸਿੰਘ ਜੀ ਦੇ 350ਵੇਂ ਅਵਤਾਰ ਪੁਰਬ ਨੂੰ ਸਮਰਪਿਤ, ਅੱਜ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਥਾ ਭਿੰਡਰਾਂ ਤੋ ਇੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਏ ਗਿਆ ਇਸ ਨਗਰ ਕੀਰਤਨ ਦੇ ਨਾਲ …

Read More »

ਅਕਾਲੀ ਦਲ ਬਾਦਲ ਨੂੰ ਲੱਗਾ ਖੋਰਾ – ਪਿੰਡ ਉਸਮਾਂ ਵਿੱਚ ਅਕਾਲੀ ਵਰਕਰ ਕਾਂਗਰਸ `ਚ ਸ਼ਾਮਲ

ਚੌਂਕ ਮਹਿਤਾ, 25 ਦਸੰਬਰ (ਜੋਗਿੰਦਰ ਸਿੰਘ ਮਾਣਾ)- ਵਿਧਾਨ ਸਭਾ ਹਲਕਾ ਜੰਡਿਆਲਾ ਅੰਦਰ ਪੈਂਦੇ ਪਿੰਡ ਉਸਮਾਂ ਤੋ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਅਪਣੀ ਪਾਰਟੀ ਦਾ ਸਾਥ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।ਪਿੰਡ ਜਲਾਲ ਉਸਮਾਂ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਜਿਲਾ ਜਰਨਲ ਸਕੱਤਰ ( ਦਿਹਾਤੀ ), ਕਮਲਜੀਤ ਸਿੰਘ ਬਲਾਕ ਪ੍ਰਧਾਨ ਅਤੇ ਮਾਸਟਰ ਸੁਖਦੇਵ ਸਿੰਘ ਦੀ ਪ੍ਰੈਰਨਾਂ ਸਦਕਾ ਕਾਂਗਰਸ …

Read More »

PM lays Foundation Stone of Pune Metro Project (Phase-1)

  New Delhi, Dec 25 (Punjab Post Bureau)- Addressing a large gathering in the city on the occasion, the Prime Minister said India is urbanizing at a very quick pace and therefore, it is essential to work in two directions: improving quality of life in villages; and thinking long term so that we can mitigate the challenges our urban areas …

Read More »

PM wishes nation on Christmas

New Delhi, December 25 (Punjab Post Bureau)- The Prime Minister Shri Narendra Modi has conveyed his greetings to the nation on Christmas. “Merry Christmas! We remember & celebrate the life & teachings of Jesus Christ. His message of peace, unity & compassion inspires us all”, the Prime Minister said.

Read More »

PM pays tributes to Pt. Madan Mohan Malaviya on his Jayanti

New Delhi, December 25 (Punjab Post Bureau)- The Prime Minister Shri Narendra Modi has paid his tributes to Pt. Madan Mohan Malaviya on his Jayanti. “I bow to Mahamana Pt. Madan Mohan Malaviya on his Jayanti. He has left an indelible contribution in the history of India.”, the Prime Minister said.

Read More »

PM wishes Shri Atal Bihari Vajpayee on his birthday

New Delhi, December 25 (Punjab Post Bureau)- The Prime Minister Shri Narendra Modi has wished Shri Atal Bihari Vajpayee on his birthday. “Wishing our most beloved & widely respected Atal a happy birthday. I pray that he is blessed with good health and a long life. Atal ji’s exemplary service & leadership has had a very positive impact on India’s growth trajectory. …

Read More »

ਪ੍ਰਧਾਨ ਮੰਤਰੀ ਵੱਲੋਂ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਉਨ੍ਹਾਂ ਦੇ ਜਨਮ ਦਿਨ `ਤੇ ਮੁਬਾਰਕਾਂ

ਨਵੀਂ ਦਿੱਲੀ, 25 ਦਸੰਬਰ (ਪੰਜਾਬ ਪੋਸਟ ਬਿਊਰੋ)- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਉਨ੍ਹਾਂ ਦੇ ਜਨਮ ਦਿਨ `ਤੇ  ਮੁਬਾਰਕਾਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਕਿਹਾ, “ਸਾਡੇ ਸਭ ਦੇ ਪਿਆਰੇ ਅਤੇ ਸਤਿਕਾਰਤ ਅਟਲ ਜੀ ਨੂੰ  ਜਨਮ ਦਿਨ ਮੁਬਾਰਕ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਨ੍ਹਾਂ `ਤੇ ਚੰਗੀ ਸਿਹਤ ਅਤੇ ਲੰਬੀ ਜ਼ਿੰਦਗੀ ਦੀ ਬਖਸ਼ਿਸ਼ ਹੋਵੇ।ਭਾਰਤ ਦੇ ਵਿਕਾਸ ਗਤੀ-ਮਾਰਗ `ਤੇ …

Read More »

ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰ ਨੂੰ ਕ੍ਰਿਸਮਸ `ਤੇ ਮੁਬਾਰਕਾਂ

ਨਵੀਂ ਦਿੱਲੀ, 25 ਦਸੰਬਰ (ਪੰਜਾਬ ਪੋਸਟ ਬਿਊਰੋ)- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਨੂੰ ਕ੍ਰਿਸਮਸ ਤੇ ਮੁਬਾਰਕਾਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਕਿਹਾ,“ਕ੍ਰਿਸਮਸ ਮੁਬਾਰਕ! ਈਸਾ ਮਸੀਹ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਅਸੀਂ ਯਾਦ ਕਰਦੇ ਅਤੇ ਮਨਾਉਂਦੇ ਹਾਂ। ਉਨ੍ਹਾਂ ਦਾ ਸ਼ਾਂਤੀ, ਏਕਤਾ ਅਤੇ ਦਇਆ ਦਾ ਸੰਦੇਸ਼ ਸਾਨੂੰ ਸਭ ਨੂੰ ਪ੍ਰੇਰਿਤ ਕਰਦਾ ਹੈ।

Read More »

ਖੇਤੀ ਜਿਨਸਾਂ ਦਾ ਦੂਜਾ ਕਿਸਾਨ ਬਾਜ਼ਾਰ ਖੇਤੀਬਾੜੀ ਦਫਤਰ ਵਿਖੇ ਲਗਾਇਆ

ਪਠਾਨਕੋਟ, 18 ਦਸੰਬਰ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਤ ਤੋਂ ਘਰ ਤੱਕ ਦੇ ਸਿਧਾਂਤ ਤਹਿਤ ਕਿਸਾਨਾਂ ਨੂੰ ਦਾਲਾਂ, ਦੁੱਧ ਅਤੇ ਦੁੱਧ ਪਦਾਰਥ, ਵੇਚਣ ਲਈ ਖੇਤੀ ਜਿਨਸਾਂ ਦਾ ਦੂਜਾ ਕਿਸਾਨ ਬਾਜ਼ਾਰ ਅੱਜ ਸਥਾਨਕ ਖੇਤੀਬਾੜੀ ਦਫਤਰ ਵਿਖੇ ਲਗਾਇਆ ਗਿਆ।ਪੰਜਾਬ ਵਿੱਚ ਪਹਿਲੀ ਵਾਰ ਜ਼ਿਲਾ ਪਠਾਨਕੋਟ ਵਿੱਚ ਲਗਾਏ ਇਸ ਨਿਵੇਕਲੇ ਕਿਸਾਨ ਬਾਜ਼ਾਰ ਦਾ ਉਦਘਾਟਨ ਡਾ. ਸਵਰੂਪ ਕੁਮਾਰ …

Read More »

ਗੁ: ਸ੍ਰੀ ਨਾਨਕਮਤਾ ਸਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ 350 ਸਾਲਾ ਪ੍ਰਕਾਸ਼ ਨਗਰ ਕੀਰਤਨ

ਅੰਮ੍ਰਿਤਸਰ, 25 ਦਸੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ-ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਆਪਣੇ ਛੇਵੇਂ ਦਿਨ ਲਈ ਗੁਰਦੁਆਰਾ ਸ੍ਰੂੀ ਨਾਨਕਮਤਾ ਸਾਹਿਬ ਤੋਂ ਸ੍ਰੀ ਪਟਨਾ ਸਾਹਿਬ ਲਈ ਰਵਾਨਾ ਹੋਇਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਦੀ ਅਰੰਭਤਾ ਦੀ …

Read More »