ਅੰਮ੍ਰਿਤਸਰ, 14 ਦਸੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ “ਊਰਜਾ ਦਿਵਸ” ਮਨਾਇਆ ਗਿਆ।ਲੋਕਾਂ ਨੂੰ ਊਰਜਾ ਬਚਾਉਣ ਸਬੰਧੀ ਜਾਗਰੁਕ ਕਰਨ ਲਈ “ਊਰਜਾ ਦਿਵਸ” ਹਰ ਸਾਲ 14 ਦਸੰਬਰ ਨੂੰ ਰਾਸ਼ਟਰੀ ਪੱਧਰ `ਤੇ ਮਨਾਇਆ ਜਾਂਦਾ ਹੈ।ਸਕੂਲ ਦੇ ਬੱਚਿਆਂ ਨੇ ਊਰਜਾ ਬਚਾਉਣ ਸਬੰਧੀ ਚਾਰਟ ਅਤੇ ਬੈਨਰ ਬਣਾ ਕੇ ਲੋਕਾਂ ਨੂੰ ਸੰਦੇਸ਼ ਦੇਂਦੀ ਇੱਕ ਰੈਲੀ ਕੱਢੀ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ …
Read More »Monthly Archives: December 2016
ਮਝੈਲਾਂ ਵੱਲੋਂ ਦਰਕਿਨਾਰ ਕਰਨ ਨਾਲ ਕੇਜਰੀਵਾਲ ਦੀ ਰੈਲੀ ਫਲਾਪ ਸ਼ੋਅ ਸਾਬਿਤ ਹੋਇਆ- ਮਜੀਠੀਆ
ਜੈਂਤੀਪੁਰ , 14 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵੱਲੋਂ ਕਰਾਈ ਗਈ ਮਾਝਾ ਫ਼ਤਿਹ ਰੈਲੀ ਪ੍ਰਤੀ ਮਝੈਲਾਂ ਵੱਲੋਂ ਦਰਕਿਨਾਰ ਕਰ ਦਿਆਂ ਉਸ ਨੂੰ ਮੂੰਹ ਤੋੜ ਜਵਾਬ ਦੇਣ ਨਾਲ ਰੈਲੀ ਫਲਾਪ ਸ਼ੋਅ ਸਾਬਤ ਹੋ ਗਿਆ ਹੈ। ਮਜੀਠੀਆ ਅੱਜ ਪਿੰਡ …
Read More »ਇਸਤਰੀ ਵਿੰਗ ਨੇ ਮਨਾਇਆ ਅਕਾਲੀ ਦਲ ਸਥਾਪਨਾ ਦਿਵਸ
ਅੰਮ੍ਰਿਤਸਰ, 14 ਦਸੰਬਰ (ਜਗਦੀਪ ਸਿੰਘ ਸੱਗੂ)- ਇਸਤਰੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ 96 ਸਾਲ ਪੂਰੇ ਹੋਣ `ਤੇ ਪਾਰਟੀ ਦਫਤਰ ਵਿਚ ਜਿਲਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਦੀ ਅਗਵਾਈ ਵਿਚ ਅਕਾਲੀ ਦਲ ਦਾ ਸਥਾਪਨਾ ਦਿਵਸ ਕੇਕ ਕੱਟ ਕੇ ਮਨਾਇਆ ਗਿਆ।ਇਸ ਮੌਕੇ ਬੀਬੀ ਰਾਜਵਿੰਦਰ ਕੌਰ ਰਾਜ ਨੇ ਗੱਲਬਾਤ ਕਰਦਿਆ ਕਿਹਾ ਕਿ ਭਾਰਤ ਵਿਚ ਅਕਾਲੀ ਦਲ ਹੀ ਅਜਿਹੀ ਪਾਰਟੀ …
Read More »ਵੋਟਰ ਜਾਗਰੂਕਤਾ ਪ੍ਰੋਗਰਾਮ ਸਵੀਪ ਵੋਟ ਆਨ ਕਾਲ ਸਰਵਿਸ ਵੈਨ ਰਵਾਨਾ
ਪਠਾਨਕੋਟ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਭਾਰਤੀ ਚੋਣ ਆਯੋਗ ਦੇ ਵੋਟਰ ਜਾਗਰੂਕਤਾ ਪ੍ਰੋਗਰਾਮ ਸਵੀਪ ਵੱਲੋਂ 18-19 ਸਾਲ ਦੇ ਨੌਜਵਾਨ ਨੂੰ ਵੋਟ ਰਜਿਸਟ੍ਰੇਸ਼ਨ ਕਰਵਾਉਣ ਲਈ ਜਿਲ੍ਹਾ ਪਠਾਨਕੋਟ ਵਿੱਚ ਵੋਟ ਆਨ ਕਾਲ ਸਰਵਿਸ ਵੈਨ ਨੂੰ ਸ਼੍ਰੀ ਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਹਰੀ ਝੰਡੀ ਦੇ ਰਵਾਨਾ ਕੀਤਾ। ਡਿਪਟੀ ਕਮਿਸ਼ਨਰ ਨੇੇ ਸੰਬੋਧਨ ਕਰਦਿਆਂ ਦੱਸਿਆ ਕਿ …
Read More »ਅਣਪਛਾਤੇ ਵਿਅਕਤੀਆਂ ਨੇ ਦੇਸੀ ਦਵਾਈਆਂ ਦੀ ਦੁਕਾਨ ਨੂੰ ਲਾਈ ਅੱਗ
ਪੱਟੀ, 14 ਦਸੰਬਰ (ਅਵਤਾਰ ਢਿਲੋਂ)- ਡੀ.ਐਸ.ਪੀ ਦਫਤਰ ਤੋ 100 ਗਜ਼ ਦੀ ਦੂਰੀ ਤੇ ਸਥਿਤ ਦੇਸੀ ਦਵਾਈਆਂ ਦੀ ਦੁਕਾਨ ਨੂੰ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਅੱਗ ਲਗਾ ਦਿਤੀ ਗਈ।ਦੁਕਾਨ ਮਾਲਕ ਸੁਨੀਲ ਕੁਮਾਰ ਪੁੱਤਰ ਮਹੇਸ਼ ਕੁਮਾਰ ਵਾਸੀ ਪੱਟੀ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇ ਤੋ ਉਕਤ ਥਾਂ ਤੇ ਆਪਣੀ ਰੋਜ਼ੀ ਰੋਟੀ ਲਈ ਕੰਮ ਕਰਦੇ ਆ ਰਹੇ ਸਨ ਤੇ ਇਸ ਤੋ ਪਹਿਲਾਂ …
Read More »ਸਾਬਕਾ ਡੀ.ਜੀ.ਪੀ (ਜੇਲ) ਸ਼ਸ਼ੀ ਕਾਂਤ ਮਾਨਹਾਨੀ ਦੇ ਕੇਸ ਵਿਚ ਪੱਟੀ ਅਦਾਲਤ ਵਿਚ ਹੋਏ ਪੇਸ਼
ਪੱਟੀ, 14 ਦਸੰਬਰ (ਅਵਤਾਰ ਢਿਲੋਂ)- ਸਾਬਕਾ ਡੀ.ਜੀ.ਪੀ (ਜ਼ੇਲ) ਸ਼ਸ਼ੀ ਕਾਂਤ ਮਾਨਹਾਨੀ ਦੇ ਕੇਸ ਵਿਚ ਅੱਜ ਪੱਟੀ ਦੇ ਮਾਨਯੋਗ ਜੱਜ ਏ ਐਸ ਘੁੰਮਣ ਦੀ ਅਦਾਲਤ ਵਿਖੇ ਪੇਸ਼ ਹੋਏ। ਜਿਸ ਉਪਰੰਤ ਉਨਾਂ ਨੂੰ ਜ਼ਮਾਨਤ ਮਿਲਣ ਤੇ ਅਗਲੀ ਪੇਸ਼ੀ 23 ਫਰਵਰੀ ਤੇ ਪੈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਾਬਕਾ ਡੀ.ਜੀ.ਪੀ ਸ਼ਸ਼ੀ ਕਾਂਤ ਨੇ ਕਿਹਾ ਕਿ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋਂ ਮੈਨੂੰ ਜਾਨੋਂ ਮਾਰਨ …
Read More »ਪਨਬਸ ਵਰਕਰਾਂ ਨੇ ਕੀਤੀ ਪੱਟੀ ਡਿਪੂ ਵਿਖੇ 7ਵੇੇਂ ਦਿਨ ਬਾਦਲ ਸਰਕਾਰ ਖਿਲਾਫ ਨਾਅਰੇਬਾਜ਼ੀ
ਪੱਟੀ, 14 ਦਸੰਬਰ (ਅਵਤਾਰ ਢਿਲੋਂ)- ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਪੱਟੀ ਡਿੱਪੂ ਵਿਖੇ 7 ਵੇ ਦਿਨ ਵੀ ਪਨਬਸ ਦਾ ਚੱਕਾ ਜਾਮ ਕਰਕੇ ਬਾਦਲ ਸਰਕਾਰ ਖਿਲਾਫ ਪਨਬਸ ਕਾਮਿਆਂ ਨਾਰੇਬਾਜ਼ੀ ਕੀਤੀ। ਪ੍ਰਧਾਨ ਗੁਰਬਿੰਦਰ ਸਿੰਘ ਤੇ ਜਰਨਲ ਸੱਕਤਰ ਵਜ਼ੀਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਜਲ਼ੰਧਰ ਵਿਖੇ ਯੂਨੀਅਨ ਵੱਲੋ ਫੈਸਲਾ ਕੀਤਾ ਕਿ 15 ਦਸੰਬਰ ਨੂੰ 3 ਵਜ਼ੇ ਮੁੱਖ …
Read More »ਬਕਾਇਆ ਪ੍ਰਮੋਸ਼ਨਾਂ ਤੁਰੰਤ ਕਰੇ ਸਿੱਖਿਆ ਵਿਭਾਗ ਪੰਜਾਬ – ਲਾਹੌਰੀਆ
ਜੰਡਿਆਲਾ ਗੁਰੂ, 14 ਦਸੰਬਰ (ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆ ਦੱਸਿਆ ਕਿ ਹੈਂਡ ਟੀਚਰ ਦੀਆਂ ਪ੍ਰਮੋਸ਼ਨਾਂ ਸਿੱਖਿਆ ਵਿਭਾਗ ਵਲੋ ਕਈ ਜਿਲ੍ਹਿਆਂ ਵਿੱਚ ਮੁਕੰਮਲ ਕਰ ਲਈਆਂ ਗਈਆਂ ਹਨ, ਪ੍ਰੰਤੂ ਕਈ ਜਿਲ੍ਹਿਆਂ ਵਿੱਚ ਅਧਿਆਪਕਾਂ ਦੀ ਨਿਆਰਟੀ ਸਬੰਧੀ ਹੋਈ ਰਿੱਟ ਕਾਰਨ ਹਾਈਕੋਟ ਨੇ ਇਹਨਾ ਪ੍ਰਮੋਸ਼ਨਾਂ ਤੇ ਰੋਕ ਲਗਾ ਦਿੱਤੀ …
Read More »ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਨੂੰ ਸਦਮਾ ਮਾਮੇ ਦਾ ਦਿਹਾਂਤ
ਅੰਮ੍ਰਿਤਸਰ, 14 ਦਸੰਬਰ (ਜਗਦੀਪ ਸਿੰਘ ਸੱਗੂ)- ਅੰਤਰਰਾਸ਼ਟਰੀ ਮਾਸਟਰਜ਼ ਐਥਲੈਟਿਸਕ ਖਿਡਾਰੀ ਅਵਤਾਰ ਸਿੰਘ ਪੀ.ਪੀ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਮਾ ਗੁਰਦੀਪ ਸਿੰਘ ਸੱਗੂ ਕਲੇਰ ਅਚਾਨਕ ਸਦੀਵੀਂ ਵਿਛੋੜਾ ਦੇ ਗਏ। ਸਵ. ਗੁਰਦੀਪ ਸਿੰਘ ਰਾਸ਼ਟਰੀ ਐਥਲੈਟਿਕਸ ਖਿਡਾਰੀ ਜੋਬਨਪ੍ਰੀਤ ਸਿੰਘ ਸੱਗੂ ਦੇ ਪਿਤਾ ਤੇ ਉੱਘੇ ਖੇਡ ਪ੍ਰਮੋਟਰ ਸੰਤੋਖ ਸਿੰਘ ਸੱਗੂ ਅਤੇ ਕੁਲਵੰਤ ਸਿੰਘ ਸੱਗੂ ਦੇ ਭਰਾਤਾ ਸਨ।ਇਸ ਮੌਕੇ ਪੀੜਿਤ ਪਰਿਵਾਰ …
Read More »ਸਬ ਜੂਨੀਅਰ ਵਾਲੀਬਾਲ ਚੈਂਪੀਅਨਸ਼ਿਪ ਲਈ ਮਹਿਲਾ-ਪੁਰਸ਼ ਟੀਮਾਂ ਦੀ ਹੋਈ ਚੋਣ
ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ ਬਿਊਰੋ)- 19 ਤੋਂ 21 ਦਸੰਬਰ ਤੱਕ ਜ਼ਿਲ੍ਹਾ ਮੁਕਤਸਰ ਦੇ ਕਸਬਾ ਮਲੋਟ ਵਿਖੇ ਹੋ ਰਹੀ ਲੜਕੇ ਲੜਕੀਆਂ ਦੀ 3 ਦਿਨਾਂ ਸੂਬਾ ਪੱਧਰੀ ਪੰਜਾਬ ਸਟੇਟ ਸਬ ਜੂਨੀਅਰ ਵਾਲੀਵਾਲ ਚੈਂਪੀਅਨਸ਼ਿਪ ਦੇ ਵਿੱਚ ਜ਼ਿਲੇ ਦੀਆਂ ਟੀਮਾਂ ਦੀ ਸ਼ਮੂਲੀਅਤ ਕਰਵਾਉਣ ਲਈ ਮਹਿਲਾ-ਪੁਰਸ਼ ਖਿਡਾਰੀਆਂ ਦੀ ਚੋਣ ਟਰਾਇਲ ਪ੍ਰਕਿਰਿਆ ਰਾਹੀਂ ਚੋਣ ਕਰ ਗਈ ਹੈ।ਵੱਖ-ਵੱਖ ਪਿੰਡਾਂ, ਕਲੱਬਾਂ, ਅਕੈਡਮੀਆਂ ਤੇ ਸਕੂਲਾਂ ਦੀਆਂ 15 ਟੀਮਾਂ …
Read More »
Punjab Post Daily Online Newspaper & Print Media