Wednesday, November 25, 2026

Monthly Archives: December 2016

ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਵਲੋਂ ਬਠਿੰਡਾ ਸਿਵਲ ਟਰਮੀਨਲ ਦਾ ਉਦਘਾਟਨ

1 ਅਪ੍ਰੈਲ ਤੋਂ ਅੰਮ੍ਰਿਤਸਰ-ਬਰਮਿੰਘਮ ਫਲਾਈਟ ਹੋਵੇਗੀ ਸ਼ੁਰੂ – ਰਾਜੂ ਬਠਿੰਡਾ, 11 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਵਾਈ ਸੰਪਰਕ ਦੇ ਖੇਤਰ ਵਿੱਚ ਵੱਡੀ ਪੁਲਾਂਘ  ਪੁਟਦਿਆਂ ਪੰਜਾਬ ਦੇ ਬਠਿੰਡਾ ਸਿਵਲ ਟਰਮੀਨਲ ‘ਤੇ ਅੱਜ ਤੋਂ ਫਲਾਈਟਾਂ ਦੀ ਸ਼ੁਰੂਆਤ ਦਿੱਲੀ ਤੋਂ ਆਈ ਪਲੇਠੀ ਫਲਾਈਟ ਨਾਲ ਹੋ ਗਈ। ਏਅਰ ਇੰਡੀਆ ਦੀ ਪਲੇਠੀ ਫਲਾਈਟ ਵਿਚ  ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਅਸ਼ੋਕ ਗਜਾਪਤੀ ਰਾਜੂ, ਕੇਂਦਰੀ …

Read More »

ਜਾਗਰੂਕ ਵਿਦਿਆਰਥੀ ਹੱਕਾਂ ਪ੍ਰਤੀ ਚੇਤੰਨ ਕਰਨ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ- ਪ੍ਰਵੀਨ ਸਹਿਗਲ

ਅੰਮ੍ਰਿਤਸਰ, 10 ਦਸੰਬਰ (ਜਗਦੀਪ ਸਿੰਘ ਸੱਗੂ)  ਹਰ ਦੇਸ਼ ਵਾਸੀ ਦਾ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਜਰੂਰੂੀ ਹੈ ਤਾਂ ਕਿ ਉਹ ਕਿਸੇ ਵੀ ਤਰਾਂ ਦੇ ਸ਼ੋਸਣ ਦਾ ਸ਼ਿਕਾਰ ਨਾ ਹੋ ਸਕਣ।ਵਿਸ਼ਵ ਮਨੁੱਖੀ ਅਧਿਕਾਰ ਦਿਵਸ ਸਬੰਧੀ ਹਿਊਮਨ ਰਾਈਟਸ ਪ੍ਰੋਟੰਕਸ਼ਨ ਕੌਂਸਲ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕੌਂਸਲ ਦੇ ਸੂਬਾ ਚੇਅਰਮੈਨ ਪਰਵੀਨ ਸਹਿਗਲ ਨੇ ਕਿਹਾ ਕਿ ਆਪਣੇ ਅਧਿਕਾਰਾਂ …

Read More »

ਸਰਬਤ ਖਾਲਸਾ ਦੀ ਸਫਲਤਾ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਅੰਤ ਦੀ ਸ਼ੁਰੂਆਤ- ਸਖੀਰਾ

ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ ਬਿਊਰੋ)  ਸਰਬਤ ਖਾਲਸਾ ਦੇ ਵਿਸ਼ਾਲ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਦਮਨਕਾਰੀ ਨੀਤੀਆਂ ਦਾ ਅੰਤ ਹੋਣ ‘ਤੇ ਆ ਗਿਆ ਹੈ ਕਿਉਂਕਿ ਸੰਮੇਲਨ ਨੂੰ ਫੇਲ ਕਰਨ ਦੀਆਂ ਸਰਕਾਰ ਦੀਆਂ ਸਾਜਿਸ਼ਾਂ  ਨੇ ਬਾਦਲਕਿਆਂ ਦਾ ਪੰਥ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ।ਪੰਥਕ ਜੱਥੇਬੰਦੀਆਂ ਵੱਲੋਂ ਬੀਤੀ 8 ਦਸੰਬਰ ਨੂੰ ਪਵਿੱਤਰ ਧਰਤੀ …

Read More »

 13ਵਾਂ ਅਰਦਾਸ ਸਮਾਗਮ ਤੇ 12ਵਾਂ ਜੀਅ ਦਇਆ ਪਰਵਾਨ ਸਮਾਗਮ ਕਰਵਾਇਆ

ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ ਸੱਗੂ) 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਲਹਿਰ ਨੂੰ ਸਮਰਪਿਤ 13ਵਾਂ ਜਪ-ਤਪ ਅਰਦਾਸ ਸਮਾਗਮ ਅਤੇ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦਾ 12ਵਾਂ ਸਲਾਨਾ ਸਮਾਗਮ ਜੀਅ ਦਇਆ ਪਰਵਾਨ ਸਮਾਗਮ ਗੁ. ਸ੍ਰੀ ਗੁਰੂ ਸਿੰਘ ਸਭਾ ਵਿਖੇ ਕਰਵਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੰਤ ਬਾਬਾ ਸੁਖਦੇਵ ਸਿੰਘ ਭੁਚੋਂ ਸਾਹਿਬ ਵਾਲੇ, ਸੰਤ ਬਾਬਾ ਹਰਭਜਨ ਸਿੰਘ ਨਾਨਕਸਰ …

Read More »

Geeta Chanting Competition held at Madhav Vidya Niketan

  Amritsar, Dec 10 (Punjab Post Bureau) – A School level Geeta Chanting Competition was organized at Madhav Vidya Niketan Sr. sec. School today in which students participatred with full enthusiasm. The competition was divided into two groups. The 16th Chapter of Geeta & Shlokas were recited by students. The Judges of the competition were Dr. Dalbir  Singh ( HOD …

Read More »

BBK DAV Bags Runners-Up Position in Gndu Inter-College Ball Badminton Championship

Amritsar, Dec 10 (Punjab Post Bureau)  – Ball Badminton team of BBK DAV College for Women, got the runners-up position in the GNDU Inter-College Ball Badminton Championship held at Guru Nanak Dev University, Amritsar. College team gave a splendid show by defeating HMV College, Jalandhar. Team members were Ms. Rajwinder Kaur, Manjit Kaur, Sarabjeet Kaur, Mandeep Kaur, Namasatdeep Bobby, Kamaljit …

Read More »

ਨੋਟਬੰਦੀ ਦੇ ਇੱਕ ਮਹੀਨੇ ਬਾਅਦ ਵੀ ਬੈਂਕਾਂ ਤੋਂ ਨਹੀਂ ਮਿਲ ਰਿਹਾ ਕੈਸ਼

ਅਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਨੋਟਬੰਦੀ ਦੇ ਇੱਕ ਮਹੀਨਾ ਹੋਣ ਜਾਣ ਦੇ ਬਾਵਜੂਦ ਵੀ ਅੱਜ ਤੱਕ ਲੋਕ ਬੈਕਾਂ ਅੱਗੇ ਦਿਨ ਰਾਤ ਲਾਈਨਾਂ ਵਿੱਚ ਖੜੇ ਹੋ ਕੇ ਲੋਕ ਖੱਜ਼ਲ ਖਰਾਬ ਹੋ ਰਹੇ ਹਨ, ਕਿਉਂਕਿ ਬੈਕਾਂ ਵਿਚ ਕੈਸ਼ ਨਾ ਹੋਣ ਕਾਰਨ ਉਨਾਂ ਨੂੰ ਖਾਲੀ ਹੱਥ ਘਰਾਂ ਨੂੰ ਵਾਪਸ ਮੁੜਣਾ ਪੈ ਰਿਹਾ ਹੈ।ਕੇਂਦਰ ਦੀ ਮੋਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਲਾਚਾਰ ਲੋਕ …

Read More »

ਗੁਰੂ ਨਗਰੀ 13 ਦਸੰਬਰ ਨੂੰ ਪੁੱਜੇਗਾ ਉਤਰ ਪੂਰਬੀ ਰਾਜਾਂ ਦੇ ਵਿਦਿਆਰਥੀਆਂ ਦਾ 40 ਮੈਂਬਰੀ ਵਫਦ

ਅੰਮ੍ਰਿਤਸਰ, 10 ਦਸੰਬਰ (ਜਗਦੀਪ ਸਿੰਘ ਸੱਗੂ)  ਦੇਸ਼ ਦੇ ਵਿਦਿਆਰਥੀਆਂ ਦਰਮਿਆਨ ਸਦਭਾਵਨਾ ਤੇ ਆਪਸੀ ਏਕਤਾ ਨੂੰ ਵਧਾਉਣ ਅਤੇ ਸਭਿਾਅਚਾਰਕ ਸਾਂਝ ਦੇ ਆਦਾਨ ਪ੍ਰਦਾਨ ਲਈ 1965 ਵਿੱਚ ਵਿਦਿਆਰਥੀਆਂ ਦੇ ਅੰਤਰਰਾਜੀ ਰਹਿਣ ਸਹਿਣ ਨੂੰ ਜਾਨਣ ਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਲੋਂ ਕੀਤੀ ਗਈ ਪਹਿਲ ਤਹਿਤ ਇਸ ਸਾਲ 13 ਤੋਂ 16 ਦਸੰਬਰ ਤੱਕ ਉਤਰ ਪੂਰਬੀ ਰਾਜਾਂ ਦੇ ਵਿਦਿਆਰਥੀਆਂ ਦਾ ਇੱਕ 40 ਮੈਂਬਰੀ ਵਫਦ ਗੁਰੂ …

Read More »

ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਕਰਵਾਇਆ ਜੰਗੀ ਪੱਧਰ `ਤੇ ਵਿਕਾਸ – ਅਵਤਾਰ ਨਾਰਲਾ

ਖਾਲੜਾ/ਭਿੱਖੀਵਿੰਡ, 10 ਦਸੰਬਰ (ਹਰਵਿੰਦਰ ਭਾਟੀਆ, ਕੁਲਵਿੰਦਰ ਸਿੰਘ ਕੰਬੋਕੇ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਤੀਜੀ ਵਾਰ ਚੋਣ ਲੜ ਰਹੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਹੈਟ੍ਰਿਕ ਬਣਾਉਣਗੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਅਵਤਾਰ ਸਿੰਘ ਨਾਰਲਾ ਨੇ ਰਾਮ ਸਿੰਘ ਨੂੰ ਸ਼ਗਨ ਸਕੀਮ ਦਾ ਚੈਕ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ  …

Read More »