Wednesday, November 25, 2026

Monthly Archives: December 2016

ਜੀ.ਐਸ.ਟੀ ਪ੍ਰਣਾਲੀ ਦੇਸ਼ ਦੇ ਹਿੱਤ ਵਿੱਚ- ਨਵਜੋਤ ਸ਼ਰਮਾ

ਅੰਮ੍ਰਿਤਸਰ, 11 ਦਸੰਬਰ (ਜਗਦੀਪ ਸੰਘ ਸੱਗੂ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੀ ਗਈ ਜੀਐਸਟੀ ਪ੍ਰਣਾਲੀ ਪੂਰੀ ਤਰਾਂ ਦੇਸ਼ ਦੇ ਹਿੱਤ ਵਿੱਚ ਹੈ। ਇਸਦੇ ਬਾਰੇ ਵਿੱਚ ਹੋ ਰਹੇ ਮਾੜੇ ਪ੍ਰਚਾਰ ਨੂੰ ਰੋਕਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।    ਉਕਤ ਵਿਚਾਰ ਅੰਮ੍ਰਿਤਸਰ ਦੀ ਈ.ਟੀ.ਓ. ਡਾਕਟਰ ਨਵਜੋਤ ਸ਼ਰਮਾ ਨੇ ਪਾਇਟੈਕਸ ਮੇਲੇ ਦੌਰਾਨ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ …

Read More »

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਜਨਮ ਦਿਨ `ਤੇ ਦਿੱਤੀਂ ਵਧਾਈਂ

ਨਵੀਂ ਦਿੱਲੀ, 11 ਦਸੰਬਰ (ਪੰਜਾਬ ਪੋਸਟ ਬਿਊਰੋ)- ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੇ ਜਨਮ ਦਿਨ  `ਤੇ ਵਧਾਈਆਂ ਦਿੱਤੀਆਂ ਹਨ ਅਤੇ ਉਨ੍ਹਾਂ ਦੇ ਲੰਬੇ ਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ ਹੈ।ਪ੍ਰਧਾਨ ਮੰਤਰੀ ਨੇ ਕਿਹਾ, ਰਾਸ਼ਟਰਪਤੀ ਜੀ ਨੂੰ ਜਨਮ ਦਿਨ ਦੀਆਂ ਵਧਾਈਆਂ।ਉਨ੍ਹਾਂ ਦੇ ਜ਼ਬਰਦਸਤ ਅਨੁਭਵ ਅਤੇ  ਸਿਆਣਪ ਤੋਂ ਰਾਸ਼ਟਰ ਨੂੰ ਬਹੁਤ ਵੱਡਾ ਲਾਭ ਮਿਲਿਆ ਹੈ।ਮੈਂ …

Read More »

PM greets the President Shri Pranab Mukherjee on his birthday

New Delhi, Dec 11 (Punjab Post Bureau)- The Prime Minister, Shri Narendra Modi has greeted the President, Shri Pranab Mukherjee on his birthday and has wished for his long and healthy life. “ Birthday wishes to Rashtrapati Ji. His tremendous experience and wisdom has benefitted the nation greatly. I pray for his long and healthy life. Pranab Da always puts India’s interest …

Read More »

PM attends book release function at Rashtrapati Bhavan

New Delhi, Dec 11 (Punjab Post Bureau)- The Prime Minister, Shri Narendra Modi, today attended a book release function at Rashtrapati Bhavan. He released a book named “Rashtrapati Bhavan: From Raj to Swaraj” and presented its first copy to the President. Speaking on the occasion, the Prime Minister conveyed his best wishes to President Pranab Mukherjee on the occasion of his …

Read More »

ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਬਰਬਾਦੀ ਵੱਲ ਧਕੇਲਿਆ – ਰਾਜਕਰਨ ਸਿੰਘ

ਪੱਟੀ, 11 ਦਸਬੰਰ (ਅਵਤਾਰ ਸਿੰਘ ਢਿੱਲੋਂ)- ਅਕਾਲੀ-ਭਾਜਪਾ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਜਿਸ ਕਾਰਨ ਵਿਕਾਸ ਪੱਖੋ ਪੰਜਾਬ ਕਾਫੀ ਪਛੜ ਗਿਆ ਹੈ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਹਲਕਾ ਪੱਟੀ ਤੋਂ ਕਾਂਗਰਸ ਸ਼ੋਸ਼ਲ ਮੀਡੀਆ ਦੇ ਪ੍ਰਧਾਨ ਰਾਜਕਰਨ ਸਿੰਘ ਭੱਗੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਕਾਂਗਰਸ ਹੀ ਪੰਜਾਬ ਦੀ ਡੁੱਬ ਰਹੀ ਬੇੜੀ ਨੂੰ ਬਚਾਅ ਸਕਦੀ ਹੈ ਕਿਉਂਕਿ ਕਾਂਗਰਸ ਦੇ ਹੱਥਾਂ …

Read More »

ਬਾਬਾ ਸੱਜਣ ਸਿੰਘ ਤੇ ਬਾਬਾ ਸੁਖਵੰਤ ਸਿੰਘ ਨੇ ਭੁਪਿੰਦਰ ਸਿੰਘ ਨੂੰ ਦਿੱਤਾ ਅਸ਼ੀਰਵਾਦ

ਚੌਕ ਮਹਿਤਾ, 11 ਦਸੰਬਰ (ਜੋਗਿੰਦਰ ਸਿੰਘ ਮਾਣਾ)- ਅੱਡਾ ਨਾਥ ਦੀ ਖੂਹੀ ਵਿਖੇ ਸੂਬੇਦਾਰ ਵਿਜੇਪ੍ਰਤਾਪ ਸਿੰਘ ਦੇ ਸਪੁੱਤਰ ਭੁਪਿੰਦਰ ਸਿੰਘ ਦੇ ਵਿਆਹ ਸਮਾਗਮ ਮੌਕੇ ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਸਾਹਿਬ ਵਾਲੇ ਅਤੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਵਾਲਿਆਂ ਨੇ ਵਿਸ਼ੇਸ਼ ਤੌਰ `ਤੇ ਪੁੱਜ ਕੇ ਅਸ਼ੀਰਵਾਦ ਦਿੱਤਾ, ਨਾਲ ਹਨ ਪ੍ਰਿੰਸੀਪਲ ਸ਼ਿਵਚਰਨ ਸਿੰਘ, ਬਾਬਾ ਗੁਰਮੀਤ ਸਿੰਘ ਤੇ ਹਰਪ੍ਰੀਤ ਸਿੰਘ।

Read More »

ਮਜੀਠਾ `ਚ ਆਪ ਦੀ ਰੈਲੀ ਇਤਹਾਸਿਕ ਹੋਵੇਗੀ – ਸ਼ੇਰਗਿੱਲ

ਚੌਕ ਮਹਿਤਾ, 11 ਦਸੰਬਰ (ਜੋਗਿੰਦਰ ਸਿੰਘ ਮਾਣਾ)- ਪੰਜਾਬ ਚ, ਚੋਣ ਬਿਗੁਲ ਵੱਜਣ ਚ, ਕੁੱਝ ਦਿਨ ਹੀ ਬਾਕੀ ਹਨ ਤੇ ਸਿਆਸੀ ਧਿਰਾਂ ਪੂਰੀ ਤਰਾਂ ਕਮਰ ਕੱਸੇ ਕੱਸ ਲਏ ਹਨ ਤੇ ਆਮ ਆਦਮੀ ਪਾਰਟੀ ਵੱਲੋਂ ਪਿੰਡਾ ਚ, ਦਸਤਖਤ ਦੇਣ ਨਾਲ ਲੋਕਾਂ ਦੇ ਚਿਹਰਿਆ ਤੇ ਰੋਣਕ ਪਰਤ ਆਈ ਹੈ।ਜਿਸਦੇ ਚਲਦਿਆ ਅੱਜ ਹਲਕਾ ਮਜੀਠਾ ਅੰਦਰ ਪੈਦੇ ਪਿੰਡ ਮੱਤੇਵਾਲ ਵਿਖੇ ਆਪ ਦੇ ਸਰਗਰਮ ਵਲੰਟੀਅਰਾਂ ਦਾ …

Read More »

ਆਸਟਰੇਲੀਆ ਦੇ ਕ੍ਰਾਂਤੀਕਾਰੀ ਯੂਨਿਟ ਦੀ ਪ੍ਰਧਾਨ ਕੈੈਥਲੀਨ ਦਾ ਪ੍ਰਿੰ: ਤਰਸਿੱਕਾ ਵੱਲੋਂ ਨਿੱਘਾ ਸਵਾਗਤ

ਚੌੱਂਕ ਮਹਿਤਾ, 11 ਦਸੰਬਰ (ਜੋਗਿੰਦਰ ਸਿੰਘ ਮਾਣਾ)- ਸਮਾਜ ਸੇਵੀਂ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਵੱਲੋਂ ਸਮਾਜਿਕ ਬੁਰਾਈਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਹਰ ਪਾਸੇ ਤੋਂ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ।ਅੱਜ ਆਸਟਰੇਲੀਆ ਯੂਨਿਟ ਦੀ ਪ੍ਰਧਾਨ ਕੈਥਲੀਨ ਤੇ ਮਨੀ ਦਾ ਪੰਜਾਬ ਪਹੁੰਚਣ `ਤੇ ਲਹਿਰ ਦੇ ਕੌਮੀ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵੱਲੋਂ ਨਿੱਘਾ ਸਵਾਗਤ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਲਹਿਰ  ਆਸਟਰੇਲੀਆ …

Read More »

ਵਿਕਾਸ, ਐਸ.ਵਾਈ.ਐਲ ’ਤੇ ਹਰਿਆਣੇ ਨਾਲ ਖਲੋਣ ਵਾਲਿਆਂ ਦਾ ਵਿਰੋਧ ਅਹਿਮ ਚੋਣ ਮੁੱਦੇ ਹੋਣਗੇ- ਮਜੀਠੀਆ

ਮਜੀਠਾ, 11 ਦਸੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਲਈ ਵਿਕਾਸ ਅਹਿਮ ਚੋਣ ਮੁੱਦਾ ਹੋਵੇਗਾ, ਪਰ ਐਸ ਵਾਈ ਐਲ ਅਤੇ ਪੰਜਾਬ ਦੇ ਪਾਣੀਆਂ ਦੀ 70 ਸਾਲਾਂ ਤੋਂ ਕੀਤੀ ਜਾ ਰਹੀ ਲੁੱਟ ਅਤੇ ਬੇਇਨਸਾਫੀ ਲਈ ਕਾਂਗਰਸ ਨਿਸ਼ਾਨੇ ’ਤੇ ਰਹੇਗਾ ਹੀ ਸਗੋਂ ਪਾਣੀਆਂ ਲਈ ਪੰਜਾਬ ਦਾ ਵਿਰੋਧ ਕਰਦਿਆਂ ਹਰਿਆਣੇ ਨਾਲ ਖਲੋਣ ਵਾਲਿਆਂ …

Read More »

Captain Cannot Befool Youth on the False Promise of Free Mobiles- Majitha

Majitha, December 11 (Punjab Post Bureau)- The unprecedented development of the state in the reign of SAD-BJP government would the core agenda on which the ensuing state election would be fought besides targeting the Congress party for committing the blatant loot of Punjab’s waters since 70 years. The persons who have secretly colluded with Haryana on the SYL issues would …

Read More »