Wednesday, November 25, 2026

Monthly Archives: December 2016

ਉਘੇ ਖੇਡ ਪ੍ਰਮੋਟਰ ਤੇ ਪੱਤਰਕਾਰ ਮਨਦੀਪ ਸਿੰਘ ਢਿੱਲੋਂ ਨੂੰ ਸਦਮਾ ਨਾਨੇ ਦਾ ਦੇਹਾਂਤ

ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ ਬਿਊਰੋ)- ਉੱਘੇ ਖੇਡ ਪ੍ਰਮੋਟਰ ਤੇ ਪੱਤਰਕਾਰ ਮਨਦੀਪ ਸਿੰਘ ਢਿੱਲੋ (ਅਟਾਰੀ) ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋ ਉਨ੍ਹਾਂ ਦੇ ਹਰਦਿਲ ਅਜ਼ੀਜ਼ ਨਾਨਾ ਜੀ ਬਾਪੂ ਅਰੂੜ ਸਿੰਘ ਰੰਧਾਵਾ (95) ਪੁੱਤਰ ਬਿਸ਼ਨ ਸਿੰਘ ਨਿਵਾਸੀ ਪਿੰਡ ਸਹਿੰਸਰਾ ਕਲਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਇਸ ਫਾਨੀ ਸੰਸਾਰ ਤੋ ਸਦਾ ਲਈ ਕੂਚ ਕਰ ਗਏ।ਢਿੱਲੋਂ ਪਰਿਵਾਰ ਦੇ ਨਾਲ …

Read More »

Guru Nanak Dev University extended last date up to Dec 30 without late fee

Amritsar,  December 11 (Punjab Post Bureau)-  Guru Nanak Dev University has extended the last date to submit tuition fee for students of its campus and regional campuses for even semester 2016 from December 10 to December 30 without late fee. University has offered more options to submit tuition fee for the convenience of students keeping in view demonetization. This fee …

Read More »

ਸੰਗੀਤ ਪ੍ਰੇਮੀਆਂ ਸੜਕ ਹਾਸਦੇ ਦਾ ਸ਼ਿਕਾਰ ਹੋਏ ਅਧਿਆਪਕਾਂ ਨੂੰ ਦਿੱਤੀ ਸ਼ਰਧਾਂਜਲੀ

ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ) – ਸੰਗੀਤ ਕਲਾ ਕੇਂਦਰ ਫਾਜ਼ਿਲਕਾ ਵਿਚ ਇੱਕਠੇ ਹੋਏ ਸੰਗੀਤ ਪ੍ਰੇਮੀ ਉਸਤਾਦ ਕ੍ਰਿਸ਼ਨ ਸ਼ਾਂਤ, ਡਾ. ਵਿਜੈ ਪ੍ਰਵੀਣ, ਬਲਦੇਵ ਸ਼ਰਮਾ, ਮਨਜਿੰਦਰ ਤਨੇਜਾ, ਗੁਰਮੀਤ ਸਿੰਘ ਬੱਬੂ (ਯੂਕੇ), ਰਵੀਕਾਂਤ ਸ਼ਰਮਾ, ਧੀਰਜ਼ ਕੁਮਾਰ, ਸਤਸਰੂਪ ਸਿੰਘ ਦਾਰਾ, ਮਿਸਟਰ ਰਿੰਕੂ, ਹਰਸ਼ ਜੁਨੇਜਾ ਡਿੱਪੂ, ਹੈਪੀ ਡਿਲਾਇਟ, ਗੋਰਵ ਬੱਬਰ, ਹੰਸ ਵੇਦ, ਗੋਪੀ ਅਟਵਾਲ, ਪੱਪੀ ਪਾਰਸ, ਸਾਹਿਲ ਬਾਤਲਾ ਅਤੇ ਐਡਵੋਕੇਟ ਦੇਵਰਾਜ ਸ਼ਰਮਾ ਕਲਾਕਾਰਾਂ ਵੱਲੋਂ ਹਾਦਸੇ …

Read More »

ਸਰਕਾਰ ਨੇ ਸੀ.ਪੀ.ਐਫ ਯੂਨੀਅਨ ਤੋਂ ਮੰਗਿਆ ਦੋ ਦਿਨ ਦਾ ਸਮਾਂ

ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ)  ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਮੁੜ ਬਹਾਲੀ ਲਈ ਜਲਾਲਾਬਾਦ (ਪੱ) ਦੇ ਐਸਡੀਐਮ ਦਫਤਰ ’ਚ ਲਗਾਇਆ ਪੱਕਾ ਮੋਰਚਾ ਅੱਜ ਲਗਾਤਾਰ 11ਵੇਂ ਦਿਨ ਵੀ ਜ਼ਾਰੀ ਰਿਹਾ। ਯੂਨੀਅਨ ਦੀ ਮੰਦਭਾਗੀ ਕਿਸਮਤ ਹੈ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਟੈਂਟ ਲਗਾਉਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਕਰਮਚਾਰੀ ਕੜਕਵੀ ਠੰਡ ਵਿਚ ਖੁਲ੍ਹੇ ਆਸਮਾਨ ਹੇਠਾਂ ਬੈਠਣ ਨੂੰ …

Read More »

ਰੇਲ ਸਹੂਲਤਾਂ ਦੇ ਲਈ ਅਣਮਿੱਥੇ ਸਮੇਂ ਦਾ ਧਰਨਾ ਜਾਰੀ

ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ)- ਰੇਲਵੇ ਦੀਆਂ ਸਮਸਿਆਵਾਂ ਦੇ ਹੱਲ ਲਈ ਨਾਰਦਨ ਰੇਲਵੇ ਪੈਸੰਜਰ ਸੰਮਤੀ ਵੱਲੋਂ ਸਥਾਨਕ ਸ਼ਹੀਦ ਉਧਮ ਸਿੰਘ ਚੌਕ ਦੇ ਸਾਹਮਣੇ ਲਗਾਇਆ ਗਿਆ ਧਰਨਾ ਅੱਜ ਲਗਾਤਾਰ 11ਵੇਂ ਦਿਨ ਵੀ ਜਾਰੀ ਰਿਹਾ। ਅੱਜ 11ਵੇਂ ਦਿਨ ਫਾਜ਼ਿਲਕਾ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਦੀ ਅਗਵਾਈ ਵਿਚ ਪਾਰਟੀ ਦੇ ਵੱਡੀ ਗਿਣਤੀ ਵਿਚ ਵਰਕਰ ਹਰਬੰਸ ਸਿੰਘ ਵੈਰੜ, ਵੈਦ …

Read More »

ਬੀ.ਐਸ.ਐਫ ਭਰਤੀ ਟ੍ਰੇਨਿੰਗ ਕੈਂਪ ਸੰਪਨ- 60 ਨੋਜ਼ਵਾਨਾਂ ਨੂੰ ਸਰਟੀਫਿਕੇਟ ਵੰਡੇ

ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ)- ਬੀ.ਐਸ.ਐਫ ਦੀ 90ਵੀਂ ਬਟਾਲੀਅਨ ਵੱਲੋਂ ਹੈਡਕਵਾਟਰ ਵਿਚ ਇੱਕ ਮਹੀਨੇ ਤੱਕ ਚੱਲਣ ਵਾਲੇ ਭਰਤੀ ਤੋਂ ਪਹਿਲਾਂ ਨੋਜ਼ਵਾਨਾਂ ਦੇ ਟ੍ਰੇਨਿੰਗ ਕੈਂਪ ਦੀ ਸਮਾਪਤੀ ਹੋਈ। ਕੈਂਪ ਵਿਚ 60 ਨੋਜ਼ਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਮੋਕੇ ਸਮਾਗਮ ਦੇ ਮੁੱਖ ਮਹਿਮਾਨ ਡੀਆਈਜੀ ਇੱਪਨ ਪੀਵੀ ਨੇ ਨੋਜ਼ਵਾਨਾਂ ਨੂੰ ਦੇਸ਼ ਦੇ ਪ੍ਰਤੀ ਸੇਵਾਵਾਂ ਦੇ ਲਈ ਪ੍ਰੇਰਿਤ ਕੀਤਾ ਅਤੇ ਬੀਐਸਐਫ ਦੀਆਂ ਗਤੀਵਿਧੀਆਂ ਸਬੰਧੀ …

Read More »

ਦਸਵੇਂ ਪਾਤਸ਼ਾਹ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ

ਨਵੀਂ ਦਿੱਲੀ, 12 ਦਸੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੀਆਂ ਸਿੰਘ ਸਭਾਵਾਂ ਅਤੇ ਹੋਰ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350-ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਨਗਰ ਕੀਰਤਨ ਦਾ ਆਯੋਜਨ ਕਰਨ ਦੇ ਪ੍ਰੋਗਰਾਮ ਦੀ ਰੂਪ-ਰੇਖਾ ਉਲੀਕਣ ਲਈ ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੀ ਇੱਕ ਵਿਸ਼ੇਸ਼ ਇਕਤ੍ਰਤਾ ਇਥੇ ਧਰਮ ਪ੍ਰਚਾਰ ਕਮੇਟੀ …

Read More »

ਭਾਜਪਾ ਨੇ ਆਪ ਉਮੀਦਵਾਰ ਰੂਬੀ ਵਲੋਂ ਮੀਡੀਆ ਨੂੰ ਵਿਕਾਊ ਕਹਿਣ ਦੀ ਕੀਤੀ ਨਿੰਦਿਆ

ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ)-  ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਹਲਕੇ ਤੋ ਉਮੀਦਵਾਰ ਰੁਪਿੰਦਰ ਰੂਬੀ ਵਲੋਂ ਲੋਕਤੰਤਰ ਦੇ ਚੌਥੇ ਥੰਮ ਕਹੇ ਜਾਂਦੇ ਮੀਡੀਆ ਨੂੰ `ਵਿਕਾਊ` ਕਹਿਣ ਦੀ ਭਾਰਤੀ ਜਨਤਾ ਪਾਰਟੀ ਨੇ ਸਖ਼ਤ ਨਿੰਦਾ ਕਰਦਿਆਂ ਉਨਾਂ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਭਾਜਪਾ ਮੀਡੀਆ ਸੈਲ ਦੇ ਸੂਬਾ ਕਨਵੀਨਰ ਜਨਾਰਧਨ ਸ਼ਰਮਾ ਅਤੇ ਜਿਲਾ ਭਾਜਪਾ ਮੀਡੀਆ ਸਕੱਤਰ ਜਾਰੀ ਬਿਆਨ …

Read More »

ਸਰਕਾਰੀ ਸਕੂਲ ਅਲੀਵਾਲ ਦੇ ਦਿਲਜੀਤ ਮਾਨ ਨੇ ਰਾਜ ਪੱਧਰੀ ਮੁਕਾਬਲਿਆਂ `ਚ ਹਾਸਲ ਪਹਿਲਾ ਸਥਾਨ

ਬਟਾਲਾ, 11 ਦਸੰਬਰ (ਨਰਿੰਦਰ ਬਰਨਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੀ ਚੇਅਰਪਰਸਨ ਡਾ.ਤਜਿੰਦਰ ਕੌਰ ਧਾਲੀਵਾਲ ਦੀ ਸਰਪਰਸਤੀ ਅਧੀਨ ਮੋਹਾਲੀ ਵਿਖੇ ਸੋਲੋ ਡਾਂਸ ਦੇ ਰਾਜ ਪੱਧਰੀ ਮਾਕਬਲਿਆਂ ਵਿਚ ਪ੍ਰਿੰ.ਬਲਵਿੰਦਰਪਾਲ ਅਤੇ ਰਾਜ ਪੁਰਸਕਾਰ ਵਿਜੇਤਾ ਡਾ. ਪਰਮਜੀਤ ਸਿੰਘ ਕਲਸੀ ਦੀ ਅਗਵਾਈ ਹੇਠ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਦਿਲਜੀਤਮਾਨ ਸਿੰਘ ਨੇ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲਾ ਗੁਰਦਾਸਪੁਰ ਦਾ …

Read More »

ਲਾਇਨਜ਼ ਕਲੱਬ ਬਟਾਲਾ ਮੁਸਕਾਨ ਦੇ ਪ੍ਰਧਾਨ ਦੀ ਹੋਈ ਤਾਜਪੋਸ਼ੀ

ਬਟਾਲਾ, 11 ਦਸੰਬਰ (ਨਰਿੰਦਰ ਬਰਨਾਲ)- ਲਾਇਨ ਕਲੱਬਾਂ ਦਾ ਅੰਤਰਰਾਸਟਰੀ ਇਂਤਿਹਾਸ ਪੜੀਏ ਤਾ ਪਤਾ ਲੱਗਦਾ ਹੈ ਕਿ ਇਹ ਕਲੱਬਾ ਸਮਾਜ ਵਿਚ ਆਏ ਦਿਨ ਸਮਾਜ ਭਲਾਈ ਵਾਲੇ ਕੰਮ ਕਰਕੇ ਆਪਣੀ ਸੰਸਾਰ ਭਰ ਵਿਚ ਵੱਖਰੀ ਹੀ ਪਹਿਚਾਣ ਬਣਾਈ ਬੈਠੀਆਂ ਹਨ, ਤੇ ਇਹਨਾ ਸੰਸਾਰ ਭਰ ਦੀਆਂ ਕਲੱਬਾਂ ਵਿਚ ਡਿਸਟ੍ਰਿਕ 321-ਡੀ ਦੀ ਆਪਣੀ ਵਿਲੱਖਣ ਪਹਿਚਾਣ ਹੈ, ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ ਕੇ ਹਿੱਸਾ …

Read More »