ਚੋਂਕ ਮਹਿਤਾ, 4 ਜਨਵਰੀ (ਜੋਗਿੰਦਰ ਮਾਣਾ) – ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਹੋਰ ਵੀ ਤੇਜ਼ ਕਰਨ ਲਈ 2017 ਦੀਆਂ ਚੋਣਾ ਵਿੱਚ ਪੰਜਾਬੀਆਂ ਨੂੰ ਸ੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇ ਕੇ ਤੀਸਰੀ ਵਾਰ ਸ੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਬਣਾਉਣਗੇ ਇਹ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਜੰਡਿਆਲਾ ਗੁਰੂ ਤੋਂ ਸਾਝੇਂ ਉਮੀਦਵਾਰ ਡਾ: ਦਲਬੀਰ ਸਿੰਘ ਵੇਰਕਾ ਨੇ …
Read More »Daily Archives: January 5, 2017
Big Jolt to Congress in Majitha, 20 Families Joins Shiromani Akali Dal
Majitha, January 4 (Punjab Post Bureau) – Congress suffered a big jolt in Majitha Constituency as 20 Congress families joined ShiromaniAkali Dal in the presence of Punjab Revenue & Public Relations Minister Mr. Bikram Singh Majithia here today. Talking to media persons Mr. Majithia said that Captain & Kejriwal are fighting the battle of false promises to ditch the people …
Read More »ਮੰਤਰੀ ਅਨਿਲ ਜੋਸ਼ੀ ਨੇ ਪੰਚਾਇਤਾਂ ਤੇ ਨੌਜਵਾਨਾਂ ਨੂੰ ਦਿੱਤੀਆਂ ਮਸ਼ੀਨਾਂ ਅਤੇ ਕ੍ਰਿਕੇਟ ਕਿੱਟਾਂ
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੇ ਮਜੀਠਾ ਰੋਡ ਸਥਿਤ ਪੰਚਾਇਤ ਨੌਸ਼ਹਰਾ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਵਿਧਾਨ ਸਭਾ ਹਲਕਾ ਉੱਤਰੀ ਦੀਆਂ ਵੱਖ ਵੱਖ ਪੰਚਾਇਤਾਂ ਨੂੰ ਜਿਮ ਮਸ਼ੀਨਾਂ ਅਤੇ ਕ੍ਰਿਕੇਟ ਕਿੱਟ ਪ੍ਰਦਾਨ ਕੀਤੀ। ਸ਼੍ਰੀ ਜੋਸ਼ੀ ਨੇ ਕਿਹਾ ਜਿਥੇ ਤੱਕ ਦੀ ਵਿਧਾਨ ਸਭਾ ਹਲਕਾ ਉੱਤਰੀ ਦੀਆਂ ਸਾਰੀਆਂ 10 ਪੰਚਾਇਤਾਂ ਦਾ 100 ਫੀਸਦੀ ਸੰਪੂਰਣ ਵਿਕਾਸ ਕਰਵਾਇਆ ਜਾ …
Read More »ਮੰਤਰੀ ਜੋਸ਼ੀ ਨੇ ਸਰਕਾਰੀ ਐਲੀਮੈਂਟਰੀ ਸਕੂਲ ਮੁਸਤਫਾਬਾਦ ਨੂੰ ਦਿੱਤਾ 1 ਲੱਖ ਦਾ ਚੈਕ
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਜੀ ਨੇ ਮੁਸਤਫਾਬਾਦ ਸਥਿਤ ਸਰਕਾਰੀ ਏਲੀਮੇਂਟਰੀ ਸਕੂਲ ਨੂੰ ਆਪਣੀ ਗਰਾਂਟ ਵਿੱਚੋਂ 1 ਲੱਖ ਰੁਪਏ ਦੀ ਰਾਸ਼ੀ ਦਾ ਚੇਕ ਪ੍ਰਦਾਨ ਕੀਤਾ।ਸਕੂਲ ਪ੍ਰਸ਼ਾਸਨ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਮੰਤਰੀ ਜੋਸ਼ੀ ਦਾ ਧੰਨਵਾਦ ਕੀਤਾ।ਇਸ ਮੌਕੇ ਕੌਂਸਲਰ ਰਾਜਾ ਜੋਸ਼ੀ, ਮੁੱਖ ਅਧਿਆਪਕ ਜੋਗਾ ਸਿੰਘ, ਰਾਣੀ ਭੈਣ, ਭੂਪਿੰਦਰ ਸਿੰਘ ਹੈਪੀ, ਗੁਰਪ੍ਰੀਤ ਗੋਲਡੀ, ਗਗਨਦੀਪ …
Read More »ਪੂਰਨ ਗੁਰਮਰਿਆਦਾ ਅਨੁਸਾਰ ਸੰਪਨ ਹੋਇਆ ਮਨਪ੍ਰੀਤ ਕੌਰ ਦਾ ਸ਼ੁੱਭ ਆਨੰਦ ਕਾਰਜ
ਅੰਮ੍ਰਿਤਸਰ, 4 ਜਨਵਰੀ (ਪੰਜਾਬ ਪੋਸਟ ਬਿਊਰੋ) – ਮਨਪ੍ਰੀਤ ਕੌਰ ਪੁੱਤਰੀ ਇੰਦਰਜੀਤ ਸਿੰਘ ਦਾ ਸ਼ੁੱਭ ਆਨੰਦ ਕਾਰਜ ਹਰਜੋਤ ਪਾਲ ਸਿੰਘ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਸੰਪੰਨ ਹੋਇਆ।ਇਸ ਮੌਕੇ ਸੁਭਾਗੀ ਜੋੜੀ ਨੂੰ ਆਸ਼ੀਰਵਾਦ ਦਿੰਦੇ ਇੰਦਰਜੀਤ ਸਿੰਘ, ਹਰਵਿੰਦਰ ਕੌਰ, ਜਤਿੰਦਰ ਪਾਲ ਸਿੰਘ ਇਬਨ ਤੇ ਹੋਰ।
Read More »ਉਘੇ ਖੇਡ ਪ੍ਰਮੋਟਰ ਡਾ. ਨਾਗਪਾਲ ਨੇ ਖਿਡਾਰੀਆਂ ਨੂੰ ਵੰਡੇ ਕੰਬਲ
ਅੰਮ੍ਰਿਤਸਰ, 4 ਜਨਵਰੀ (ਪੰਜਾਬ ਪੋਸਟ ਬਿਊਰੋ) – ਜ਼ਰੂਰਤਮੰਦ ਖਿਡਾਰੀਆਂ ਦੀ ਖੇਡ ਕਿੱਟਾ ਤੇ ਆਰਥਿਕ ਮਦਦ ਕਰਕੇ ਖੇਡ ਖੇਤਰ ਨੂੰ ਉਤਸ਼ਾਹਿਤ ਕਰਨ ਵਾਲੇ ਉੱਘੇ ਖੇਡ ਪ੍ਰਮੋਟਰ ਡਾ. ਹਰਮੋਹਿੰਦਰ ਸਿੰਘ ਨਾਗਪਾਲ ਤੇ ਉਨ੍ਹਾਂ ਦੀ ਧਰਮ ਪਤਨੀ ਡਾ. ਮੈਡਮ ਤਜਿੰਦਰ ਕੌਰ ਨਾਗਪਾਲ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਸਟੇਡੀਅਮ ਵਿਖੇ ਖਿਡਾਰੀਆਂ ਨੂੰ ਕੰਬਲ ਤਕਸੀਮ ਕਰਕੇ ਕੜਾਕੇ ਦੀ ਠੰਡ …
Read More »ਇੰਡੀਪੈਂਡੇਂਟ ਸਟੂਡੈਂਟ ਯੂਨੀਅਨ ਨੇਤਾ ਕੇਸ਼ਵ ਕੋਹਲੀ ਹੋਣਗੇ ਆਪਣਾ ਪੰਜਾਬ ਪਾਰਟੀ ਉਮੀਦਵਾਰ
ਅੰਮ੍ਰਿਤਸਰ, 4 ਜਨਵਰੀ (ਪੰਜਾਬ ਪੋਸਟ ਬਿਊਰੋ) –ਇੰਡੀਪੈਂਡੇਂਟ ਸਟੂਡੈਂਟ ਫੈਡਰੇਸ਼ਨ ਦੇ ਵਿਦਿਆਰਥੀ ਨੇਤਾ ਕੇਸ਼ਵ ਕੋਹਲੀ ਨੂੰ 4 ਫਰਵਰੀ 2017 ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਪਣਾ ਪੰਜਾਬ ਪਾਰਟੀ ਦੇ ਵੱਲੋਂ ਅੰਮ੍ਰਿਦੇ ਹਲਕਾ ਕੇਂਦਰੀ ਤੋਂ ਐਮ.ਐਲ.ਏ ਦੀ ਸੀਟ ਦਾ ਉਮੀਦਵਾਰ ਐਲਾਨਿਆ ਹੈ।ਇਸ ਗੱਲ ਦੀ ਜਾਣਕਾਰੀ ਕੇਸ਼ਵ ਕੋਹਲੀ ਦੇ ਵੱਲੋਂ ਦੇਂਦਿਆਂ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਧੰਨਵਾਦ …
Read More »ਅੰਮ੍ਰਿਤਸਰ ਸ਼ਹਿਰ ਦੀ ਚਾਰ ਦਿਵਾਰੀ ਅੰਦਰੋਂ ਤੰਬਾਕੂ ਅਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਉਪ ਮੁੱਖ-ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਇਕ ਨਿੱਜੀ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਕੋਈ 34 ਸਾਲ ਪਹਿਲਾਂ 1981 ਵਿਚ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸ. ਗੁਰਦੇਵ ਸਿੰਘ ਬਰਾੜ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਲ ਦੁਆਇਆ ਹੈ, ਜਿਸ ਵਿਚ ਅੰਮ੍ਰਿਤਸਰ ਸ਼ਹਿਰ ਦੀ ਚਾਰ ਦਿਵਾਰੀ …
Read More »ਪਰਗਟ ਸਿੰਘ ਬਰਾੜ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਦਾ ਚਾਰਜ
ਸੰਦੀਪ ਕੁਮਾਰ ਧੂੜੀਆ ਨੂੰ ਮਿਲਿਆ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.ਸਿ) ਦਾ ਵਾਧੂ ਭਾਰ ਫਾਜ਼ਿਲਕਾ, 4 ਜਨਵਰੀ (ਵਿਨੀਤ ਅਰੋੜਾ) – ਪੰਜਾਬ ਸਿੱਖਿਆ ਵਿਭਾਗ ਵਿੱਚ ਅੱਜ ਕੱਲ ਵੱਡੇ ਪੱਧਰ ਦੇ ਬਦਲੀਆਂ ਦਾ ਦੌਰ ਚੱਲ ਰਿਹਾ ਹੈ।ਆਏ ਰੋਜ ਅਧਿਆਪਕਾਂ ਦੀਆਂ ਬਦਲੀ ਦੀਆਂ ਲਿਸਟਾਂ ਆ ਰਹਿੰਆਂ ਹਨ।ਇਸੇ ਲੜੀ ਤਹਿਤ ਸਿੱਖਿਆ ਵਿਭਾਗ ਵੱਲੋ ਅੱਜ ਪੀ.ਈ.ਐਸ (ਸਕੂਲ ਅਤੇ ਇੰਸਪੈਕਸਨ) ਗਰੂੱਪ ਦੇ ਅਧਿਕਾਰੀਆਂ ਦੀਆਂ ਵੱਡੇ ਪੱਧਰ `ਤੇ ਬਦਲੀਆਂ …
Read More »Two dozen including Akalis leaders, arrested during a secret meeting in Sub Jail Fazilka
Asstt. Jail Supdt suspended Fazilka, January 4 ( Vaneet Kumar Arora) – Shiv Lal Doda, liquor baron – the main accused of his former employee Bhim Tank brutal murder case was caught holding a secret and illegal meeting in Sub-Jail Fazilka on Wednesday. Sources said, A raid was conducted following a tip-off from a senior Conggress leader by Fazilka Deputy …
Read More »
Punjab Post Daily Online Newspaper & Print Media