Wednesday, November 25, 2026

Monthly Archives: January 2017

Dr. Baldev Luthra takes over as new Head of Hindi Department of DAV College

Amritsar, January 21  (Punjab Post Bureau) – Dr. Baldev Luthra took over as new Head Department of Hindi succeeding Dr Davinder Sharma who retired on 31st December, 2016 after performing his valuable services for the department. He took over this charge in the presence of College Principal Dr Rajesh Kumar and Other HoD’s of various departments of the College. Staff …

Read More »

ਛੀਨਾ ਖਿਲਾਫ਼ ਮੈਦਾਨ ’ਚ ਉਤਰੇ ਪ੍ਰਮੋਦ ਦੇਵਗਨ ਨੇ ਨਾਮਜ਼ਦਗੀ ਪੱਤਰ ਵਾਪਸ ਲਏ

ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ ਬਿਊਰੋ)- ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਿਹਾਤੀ ਪ੍ਰਮੋਦ ਦੇਵਗਨ ਵੱਲੋਂ ਭਾਜਪਾ ਖਿਲਾਫ਼ ਕਦਮ ਚੁੱਕਦੇ ਹੋਏ ਅੰਮ੍ਰਿਤਸਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਅਜ਼ਾਦ ਉਮੀਦਵਾਰ ਵਜੋਂ ਭਰੇ ਆਪਣੇ ਨਾਮਜ਼ਦਗੀ ਪੱਤਰ ਨੂੰ ਅੱਜ ਉਨ੍ਹਾਂ ਵੱਲੋਂ ਵਾਪਸ ਲੈ ਲਿਆ ਗਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਹੱਕ ’ਚ ਪੂਰਨ ਸਮਰਥਨ …

Read More »

ਭਿੱਖੀਵਿੰਡ ਵਿਖੇ ਗੁਰੂਕੁਲ ਸਕੂਲ ਵਿਖੇ ਸਾਇੰਸ ਸੈਮੀਨਾਰ ਕਰਵਾਇਆ

ਭਿੱਖੀਵਿੰਡ, ਬੀੜ ਸਾਹਿਬ 21 ਜਨਵਰੀ (ਭਾਟੀਆ, ਕੰਬੋਲੇ, ਬਖਤਾਵਰ) – ਭਿੱਖੀਵਿੰਡ ਦੇ ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਸਾਇੰਸ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਦੌਰਾਨ ਸਾਇੰਸ ਟੀਚਰ ਧੀਰਜ ਮਹਿਤਾ ਤੇ ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸਾਇੰਸ ਦੇ ਮਹੱਤਵ ਬਾਰੇ ਦੱਸਿਆ ਤੇ ਆਖਿਆ ਕਿ ਸਾਇੰਸ ਦਾ ਸਾਡੀ ਜਿੰਦਗੀ ਵਿਚ ਬਹੁਤ ਮਹੱਤਵ ਹੈ ਅਤੇ ਸਾਇੰਸ ਤੋਂ ਬਿਨ੍ਹਾ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਨਹੀ ਕਰ ਸਕਦੇ …

Read More »

ਸਵਾਰਥੀ ਲੀਡਰਾਂ ਨੇ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਜਿੰਦਗੀਆਂ ਕੀਤੀਆਂ ਤਬਾਹ – ਭਗਵੰਤ ਮਾਨ

ਭਿੱਖੀਵਿੰਡ/ ਬੀੜ ਸਾਹਿਬ 21 ਜਨਵਰੀ (ਭਾਟੀਆ, ਕੰਬੋਕੇ, ਬਖਤਾਵਰ)- ਆਮ ਆਦਮੀ ਪਾਰਟੀ ਦੇ ਹਲਕਾ ਖੇਮਕਰਨ ਤੋਂ ਉਮੀਦਵਾਰ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ ਦੇ ਹੱਕ ਵਿਚ ਦਾਣਾ ਮੰਡੀ ਭਿੱਖੀਵਿੰਡ ਵਿਖੇ ਪੰਜਾਬ ਇਨਕਲਾਬ ਰੈਲੀ ਕੀਤੀ ਗਈ। ਰੈਲੀ ਦੌਰਾਨ ਪਹੰੁਚੇਂ ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅੰਨਦਾਤਾ ਕਿਸਾਨ ਸਾਨੂੰ ਕਣਕ, ਝੋਨਾ, ਗੁੜ ਆਦਿ ਫਸਲਾਂ ਬੀਜ ਕੇ ਖੁਆ …

Read More »

ਸ਼ੇਰਗੜ ਚੀਮਾ ਦੇ ਨਰਾਜ਼ ਟਕਸਾਲੀ ਆਗੂ ਮੁਹੰਮਦ ਉਵੈਸ ਦੇ ਨਾਲ ਤੁਰੇ

ਸੰਦੌੜ, 20 ਜਨਵਰੀ (ਹਰਮਿੰਦਰ ਸਿੰਘ ਭੱਟ) – ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਮੁਹੰਮਦ ਉਵੈਸ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਅਕਾਲੀ ਦਲ ਨਾਲ ਨਾਰਾਜ ਚੱਲ ਰਹੇ ਟਕਸਾਲੀ ਆਗੂਆਂ ਨੇ ਮੁਹੰਮਦ ਉਵੈਸ ਦੇ ਹੱਕ ਵਿਚ ਤੁਰਨ ਦਾ ਐਲਾਨ ਕਰ ਦਿੱਤਾ।ਅਕਾਲੀ ਆਗੂਆਂ ਨੂੰ ਮਨਾਉਣ ਅਕਾਲੀ ਉਮੀਦਵਾਰ ਮੁਹੰਮਦ ਉਵੈਸ ਦੇ ਭਰਾ ਮੁਹੰਮਦ ਖਬਾਬ ਨੇ ਅੱਜ ਉਨ੍ਹਾਂ ਨੂੰ …

Read More »

ਰਸਮ ਪੱਗੜੀ ਤੇ ਭੋਗ ਮਿਤੀ 22 ਜਨਵਰੀ ਦਿਨ ਐਤਵਾਰ ਨੂੰ

ਮਾਲੇਰਕੋਟਲਾ 21 ਜਨਵਰੀ (ਹਰਮਿੰਦਰ ਸਿੰਘ ਭੱਟ)- ਸ਼੍ਰੀਮਤੀ ਕੈਲਾਸ਼ ਵਤੀ ਜੈਨ ਦੀ ਰਸਮ ਪੱਗੜੀ ਤੇ ਭੋਗ ਮਿਤੀ 22 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਸ਼੍ਰੀ ਕਾਲੀ ਮਾਤਾ ਮੰਦਰ, ਨਜ਼ਦੀਕ ਬਸ ਸਟੈਂਡ, ਮਾਲੇਰਕੋਟਲਾ `ਚ ਹੋਵੇਗੀ।

Read More »

ਨੌਸ਼ਹਿਰਾ ਮੱਝਾ ਸਿੰਘ ’ਚ ਦਰਜਨਾਂ ਅਕਾਲੀ, ਕਾਂਗਰਸੀ ਆਗੂ ‘ਆਪ’ ਵਿਚ ਸ਼ਾਮਿਲ

ਬਟਾਲਾ, 21 ਜਨਵਰੀ (ਨਰਿੰਦਰ ਬਰਨਾਲ)- – ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਘੁੱਗੀ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ ਜਦੋਂ ਨੌਸ਼ਹਿਰਾ ਮੱਝਾ ਸਿੰਘ ਅਤੇ ਪਿੰਡ ਚੂਹੜਚੱਕ ਦੇ ਦਰਜਨ ਤੋਂ ਵੱਧ ਮੈਂਬਰ ਪੰਚਾਇਤ ਤੇ ਅਕਾਲੀ-ਕਾਂਗਰਸੀ ਵਰਕਰ ਡਾ. ਬਲਜੀਤ ਸਿੰਘ ਕਾਹਲੋਂ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।ਗੁਰਪ੍ਰੀਤ ਸਿੰਘ ਘੁੱਗੀ …

Read More »

‘ਆਪ’ ਸਰਕਾਰ ਬਣਨ ’ਤੇ ਬਟਾਲਾ ਹਲਕੇ ’ਚ ਸਥਾਪਤ ਕੀਤੇ ਜਾਣਗੇ ਉਦਯੋਗ- ਘੁੱਗੀ

ਬਟਾਲਾ, 21 ਜਨਵਰੀ (ਨਰਿੰਦਰ ਬਰਨਾਲ)- ‘‘ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਬਟਾਲਾ ਸ਼ਹਿਰ ਦੇ ਬੰਦ ਪਏ ਸੈਂਕੜੇ ਉਦਯੋਗਾਂ ਨੂੰ ਮੁੜ ਸਥਾਪਤ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।’’ ਇਹ ਵਾਅਦਾ ਅੱਜ ਵਿਧਾਨ ਸਭਾ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਹਲਕੇ ਦੇ ਪਿੰਡ ਸ਼ੇਰਪੁਰ, ਨਵਾਂ ਪਿੰਡ, ਭਗਤਪੁਰ, ਪੇਰੋਸ਼ਾਹ, …

Read More »

ਅੰਮ੍ਰਿਤਸਰ ਦਾ ਚਹੁਤਰਫੀ ਵਿਕਾਸ ਹੀ ਮੇਰਾ ਮਿਸ਼ਨ – ਔਜਲਾ

ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਵਿਧਾਨ ਸਭਾ ਹਲਕਾ ਉੱਤਰੀ ਵਿਚ ਕਾਂਗਰਸ ਦੇ ਉਮੀਦਵਾਰ ਸੁਨੀਲ ਦੱਤੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।ਔਜਲਾ ਨੇ ਅੰਮ੍ਰਿਤਸਰ ਵਾਸੀਆਂ ਨੂੰ ਯਾਦ ਕਰਵਾਇਆ ਕਿ ਜਦ ਸ੍ਰੀ ਦੱਤੀ ਅੰਮ੍ਰਿਤਸਰ ਦੇ ਮੇਅਰ ਵਜੋਂ ਸੇਵਾ ਕਰ ਰਹੇ ਸਨ ਤਾਂ ਅੰਮ੍ਰਿਤਸਰ ਦਾ ਕਿੰਨਾ ਵਿਕਾਸ …

Read More »

ਚੋਣਾਂ ਵਿਚ ਗੁਰਜੀਤ ਸਿੰਘ ਔਜਲਾ ਹੀ ਜੇਤੂ ਜਰਨੈਲ ਬਣ ਕੇ ਸਾਹਮਣੇ ਆਉਣਗੇ – ਸਿੱਧੂ

ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) –  ਸਾਬਕਾ ਮੈਂਬਰ ਪਾਰਲੀਮੈਂਟ ਸ੍ਰ. ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਅੰਮ੍ਰਿਤਸਰ ਦੀ ਅਵਾਜ਼ ਗੁਰਜੀਤ ਸਿੰਘ ਔਜਲਾ ਨੂੰ 2 ਲੱਖ ਵੋਟਾਂ ਦੀ ਲੀਡ ਦੇ ਨਾਲ ਜੇਤੂ ਬਨਾਉਣ। ਅੱਜ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਸ੍ਰ ਸਿੱਧੂ ਨੇ ਕਿਹਾ ਕਿ ਇੰਨ੍ਹਾਂ ਚੋਣਾਂ ਵਿਚ ਸ੍ਰ. ਗੁਰਜੀਤ ਸਿੰਘ ਔਜਲਾ ਹੀ ਜੇਤੂ …

Read More »