ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) -ਸਿਹਤ ਵਿਭਾਗ ਅਤੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹੰਸ ਰਾਜ ਮਲੇਠੀਆ ਦੀ ਅਗਵਾਈ ਵਿਚ 29 ਜਨਵਰੀ 2017 ਨੂੰ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਿਆਈਆਂ ਜਾਣ ਵਾਲੀਆਂ ਪੋਲਿਓ ਰੋਧੀ ਬੂੰਦਾਂ ਦੇ ਅਭਿਆਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੱਜ ਸੀਐਚਸੀ ਖੂਈਖੇੜਾ ਵਿਚ ਸੁਪਰਵਾਇਜ਼ਰਾਂ …
Read More »Monthly Archives: January 2017
ਕਾਗਜ਼ਾਂ ਦੀ ਵਾਪਸੀ ਉਪਰੰਤ 44 ਉਮੀਦਵਾਰ ਚੋਣ ਮੈਦਾਨ ’ਚ -ਜ਼ਿਲ੍ਹਾ ਚੋਣ ਅਫ਼ਸਰ
ਫਾਜ਼ਿਲਕਾ 21 ਜਨਵਰੀ (ਵਿਨੀਤ ਅਰੋੜਾ) – ਚਾਰ ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ -2017 ਲਈ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਾਸਤੇ ਦਾਖ਼ਲ ਹੋਏ ਕੁੱਲ ਨਾਮਜ਼ਦਗੀ ਪੱਤਰਾਂ ਵਿਚੋਂ 4 ਆਜ਼ਾਦ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ 44 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ। ਜ਼ਿਲ੍ਹਾ …
Read More »ਸਵ. ਰਾਜ ਕਿਸ਼ੋਰ ਕਾਲੜਾ ਦੀ ਯਾਦ ਵਿਚ ਮੁਫ਼ਤ ਸ਼ੂਗਰ ਚੈਕਅਪ ਕੈਂਪ 23 ਜਨਵਰੀ ਨੂੰ
ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਸੋਸ਼ਲ ਵੈਲਫੇਅਰ ਸੁਸਾਇਟੀ ਫਾਜਿਲਕਾ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਸਮਾਜਸੇਵੀ ਰਾਜ ਕਿਸ਼ੋਰ ਕਾਲੜਾ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਰੀਤਾ ਕਾਲੜਾ, ਸੁਭਾਸ਼ ਕਾਲੜਾ, ਅਵਿਨਾਸ਼ ਕਾਲੜਾ, ਬੇਟੇ ਸੁਧੀਰ ਕਾਲੜਾ, ਨੂੰਹ ਕੰਚਨ ਕਾਲੜਾ ਅਤੇ ਰਾਜੇਸ਼ ਅਤੇ ਯੋਗੇਸ਼ ਕਾਲੜਾ ਦੇ ਸਹਿਯੋਗ ਨਾਲ ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ 23 ਜਨਵਰੀ ਨੂੰ ਮੁਫ਼ਤ ਬਲੱਡ ਸ਼ੂਗਰ ਜਾਂਚ ਕੈਂਪ …
Read More »ਕਾਂਗਰਸ ਨੂੰ ਛੱਡ ਭਾਜਪਾ ਵਿਚ ਸ਼ਾਮਲ ਹੋਏ ਪਿੰਡ ਵਾਸੀ
ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਫਾਜ਼ਿਲਕਾ ਵਿਧਾਨਸਭਾ ਹਲਕਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪਿੰਡ ਸਿਵਾਨਾ ’ਚ 10 ਵਰਿਵਾਰਾਂ ਨੇ ਕਾਂਗਰਸ ਦਾ ਹੱਥ ਫੜ੍ਹਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਣ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਰਵਿੰਦਰ ਕੁਮਾਰ, ਪਿੰਡ ਦੇ ਭਾਜਪਾ ਪ੍ਰਧਾਨ ਦਇਆ ਰਾਮ ਅਤੇ ਮੀਤ ਪ੍ਰਧਾਨ ਅਜ਼ਮੇਰ ਸਿੰਘ …
Read More »ਅਕਾਲੀ ਭਾਜਪਾ ਪਾਰਟੀ ਨੇ ਸਭ ਦੇ ਲਈ ਸ਼ੁਰੂ ਕੀਤੀਆਂ ਯੋਜਨਾਵਾਂ – ਜਿਆਣੀ
ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ)- ਪੰਜਾਬ ਵਿਚ ਅਕਾਲੀ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ, ਜੋ ਹਰ ਵਰਗ ਦਾ ਭਲਾ ਕਰਦੀ ਹੈ। ਚਾਹੇ ਉਹ ਦੁਕਾਨਦਾਰ ਹੋਵੇ ਜਾਂ ਕਿਸਾਨ, ਚਾਹੇ ਉਹ ਸ਼ਹਿਰੀ ਹੋਵੇ ਜਾਂ ਪਿੰਡ ਵਾਸੀ। ਅਕਾਲੀ ਭਾਜਪਾ ਪਾਰਟੀ ਨੇ ਸਭ ਦੇ ਲਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਦਾ ਹਰ ਵਰਗ ਨੂੰ ਫਾਇਦਾ ਹੋ ਰਿਹਾ ਹੈ। ਇਹ ਸ਼ਬਦ ਫਾਜ਼ਿਲਕਾ ਵਿਧਾਨਸਭਾ ਹਲਕਾ ਦੇ …
Read More »ਜੈ ਪ੍ਰਕਾਸ਼ ਕੁੱਕੜ ਬਣੇ ਸੁਸਾਇਟੀ ਦੇ 313ਵੇਂ ਅੱਖਾਂਦਾਨੀ
ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਲਗਭਗ 10 ਵਰ੍ਹੇ ਪਹਿਲਾਂ ਸ਼ੁਰੂ ਕੀਤੇ ਗਏ ਅੱਖਾਂ ਦਾਨ ਅਭਿਆਨ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਇਸਦੇ ਚਲਦੇ ਅੱਖਾਂ ਦਾਨੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸੁਸਾਇਟੀ ਦੀ ਸੂਚੀ ਵਿਚ ਫਾਜ਼ਿਲਕਾ ਵਾਸੀ ਜੈ ਪ੍ਰਕਾਸ਼ ਕੁੱਕੜ ਦਾ ਨਾਂ 313ਵੇਂ ਸਥਾਨ ਤੇ ਦਰਜ਼ ਹੋ …
Read More »ਗੌਰਮਿੰਟ ਸਕੂਲ ਟੀਚਰ ਯੂਨੀਅਨ ਨੇ ਨਵੇਂ ਸਾਲ ਦਾ ਕਲੰਡਰ ਜਾਰੀ ਕੀਤਾ
ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਗੌਰਮਿੰਟ ਸਕੂਲ ਟੀਚਰ ਯੂਨੀਅਨ ਵੱਲੋਂ ਸਥਾਨਕ ਡੀਸੀ ਕੰਪਲੈਕਸ ਵਿਚ ਨਵੇਂ ਸਾਲ ਦਾ ਕਲੰਡਰ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਥਿੰਦ ਅਤੇ ਜਨਰਲ ਸਕੱਤਰ ਅਜੀਤ ਕੁਮਾਰ ਦੀ ਪ੍ਰਧਾਨਗੀ ਵਿਚ ਜਾਰੀ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਕਲੰਡਰ ਡਾ. ਭੀਮ ਰਾਓ ਅੰਬੇਦਕਾਰ ਜੀ ਦੀ 125ਵਰ੍ਹੇਗੰਢ ਨੂੰ ਸਮਰਪਤ ਕੀਤਾ ਗਿਆ ਹੈ। ਉਨ੍ਹਾਂ ਸਰਕਾਰ …
Read More »ਜੀ.ਕੇ ਨੇ ਨੁੱਕੜ ਮੀਟਿੰਗਾਂ ਦੀ ਲੜੀ ਦੀ ਕੀਤੀ ਸ਼ੁਰੂਆਤ
ਨਵੀਂ ਦਿੱਲੀ 21 ਜਨਵਰੀ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਦੌਰਾਨ ਕੀਤੇ ਗਏ ਉਸਾਰੂ ਕਾਰਜਾਂ ਨੂੰ ਸੰਗਤਾਂ ਤਕ ਪਹੁੰਚਾਉਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਨੁੱਕੜ ਮੀਟਿੰਗਾਂ ਦੀ ਲੜੀ ਦੀ ਸ਼ੁਰੂਆਤ ਕਰਦੇ ਹੋਏ ਪੀਤਮਪੁਰਾ ਵਿਖੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ …
Read More »Performance Enhancement Workshops for Teachers held at DAV Public School
Amritsar, January 21 (Punjab Post Bureau) – Under the aegis of DAV Centre of Academic Excellence DAV CMC, New Delhi and Regional Director Punjab Zone A Performance Enhancement cum Orientation Programme for teachers teaching Std XI & XII was hosted at DAV Public School, Lawrence Road. The workshops were inaugurated by Regional Director Punjab Zone A , Dr. (Mrs.) Neelam …
Read More »Lecture on “Intergrating Numerically in Hundreds of Dimensions” organized at DAV College
Amritsar, January 21 (Punjab Post Bureau) – PG Department of Mathematics, DAV College Amritsar organized a lecture on “Intergrating Numerically in Hundreds of Dimensions” on 21st January 2017 at Seminar Hall in the college. Prof Ian H. Sloan, School of Mathematics and Statistics, University of New South Wales was the key Speaker during the event. Dr Panny Manchanda, Head Department …
Read More »
Punjab Post Daily Online Newspaper & Print Media