ਪੱਟੀ, 7 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਪਿੰਡ ਬਾਹਮਣੀਵਾਲਾ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਭੂਪ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ 10 ਫਰਵਰੀ ਦਿਨ ਸੁੱਕਰਵਾਰ ਨੂੰ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮ-ਧਾਮ ਮਨਾਇਆ ਜਾਵੇਗਾ।ਜਾਣਕਾਰੀ ਦਿੰਦਿਆ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ ਨੂੰ ਤੇ ਪੰਜਾਬ ਦੀ ਸ਼ਾਨ ਨੂੰ ਕਾਇਮ ਰੱਖ …
Read More »Daily Archives: February 8, 2017
ਪੱਟੀ ਵਿਖੇ 10 ਏਕੜ 1 ਕਨਾਲ ਵਿਚ ਬਣੇਗਾ ਯੋਗਾ ਕੇਂਦਰ ਅਤੇ ਪਾਰਕ
ਬੱਚਿਆਂ ਲਈ ਝੁਲੇ, ਪਾਰਕਾਂ ਵਿਚ ਸੁੰਦਰ ਫੁੱਲ ਤੇ ਦਰਖੱਤ ਲੱਗਣਗੇ – ਜੌਲੀ ਪੱਟੀ, 7 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਪੰਜਾਬ ਦੇ ਪਹਿਲੇ ਯੋਗਾ ਕੇਂਦਰ ਅਤੇ ਬੇਹਤਰੀਨ ਪਾਰਕਾਂ ਦੇ ਨਿਰਮਾਣ ਲਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਉਦਮ ਸਦਕਾ ਅਤੇ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਰੇਲਵੇ ਫਾਟਕ ਕਚਹਰੀ ਰੋਡ ਦੇ ਦੋਵੇ ਪਾਸੇ ਕਰੀਬ 10 ਏਕੜ 1 ਕਨਾਲ …
Read More »ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਔਰਤ ਨੂੰ ਸਿਲਾਈ ਮਸ਼ੀਨ ਭੇਟ
ਪੱਟੀ, 7 ਫਰਵਰੀ (ਅਵਤਾਰ ਸਿੰਘ ਢਿੱਲੋਂ)- ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਅਤੇ ਭਾਰਤ ਵਿਕਾਸ ਪਰੀਸ਼ਦ ਦੇ ਵਾਈਸ ਪ੍ਰਧਾਨ ਪਟਵਾਰੀ ਵਿਨੋਦ ਕੁਮਾਰ ਸ਼ਰਮਾ ਵੱਲੋਂ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ ਦੇ ‘‘ਏ ਨੈਗੇਟਿਵ” ਮੈਂਬਰ ਹਰਵਿੰਦਰ ਕੌਰ ਜਿਸ ਨੇ ਅਨੇਕਾਂ ਵਾਰ ਲੋੜ ਪੈਣ ਤੇ ਖੂਨਦਾਨ ਕੀਤਾ, ਉਸ ਦੀ ਘਰੇਲੂ ਜ਼ਰੂਰਤ ਨੂੰ ਸਮਝਦੇ ਹੋਏ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਵੱਲੋਂ ਉਸ ਨੂੰ ਇਕ ਸਿਲਾਈ …
Read More »ਖੇਡਾਂ ਉਦੋਨੰਗਲ ਦੀਆਂ 23 ਫਰਵਰੀ ਤੋਂ
26 ਫਰਵਰੀ ਨੂੰ ਅੰਮ੍ਰਿਤ ਮਾਨ ਤੇ ਸੁਰਿੰਦਰ ਸ਼ਿੰਦਾ ਤੇ ਬੀਬਾ ਦਿਲਪ੍ਰੀਤ ਦਾ ਲੱਗੇਗਾ ਖੁੱਲਾ ਅਖਾੜਾ ਚੌਂਕ ਮਹਿਤਾ, 7 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਐਨ.ਆਰ.ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਰੰਧਾਵਾ ਸਪੋਰਟਸ ਐਂਡ ਕਲਚਰ ਕਲੱਬ ਉਦੋਨੰਗਲ ਵੱਲੋਂ ਸਲਾਨਾ ਖੇਡ ਮੇਲਾ 23 ਫਰਵਰੀ ਤੋ 26 ਫਰਵਰੀ ਤੱਕ ਬਰੇਵ ਕੈਪਟਨ ਮਨਜਿੰਦਰ ਸਿੰਘ ਸਟੇਡੀਅਮ ਉਦੋਨੰਗਲ ਵਿਖੇ …
Read More »KU VC Conferred Honour of Honourary Professor at PU
Amritsar, February 7 (Punjab Post Bureau)– Vice President of India in his capacity as Chancellor of Panjab University has conferred the designation of Honorary Professor upon Dr. S.S Chahal, Vice Chancellor, Khalsa University, Amritsar. Prof. Arun Grover, Vice Chancellor of Panjab University while conveying the offer to him has mentioned that “It would be a privilege and honour to be …
Read More »Huge amounts found during TDS Range Income-tax Surveys in the City
Amritsar, February 7 (Punjab Post Bureau) – The local office of the TDS Range of the Income-tax department Ludhiana has conducted two back to back surveys in the city. The first One was on Kandhari Beverages on 06-02-2017 who are the leading distributors of a soft drink in North India,and another on 07-02-2017 on Randhawa Hospital, Mall Road, Amritsar. Both …
Read More »GNDU Results declared
Amritsar, February 7 (Punjab Post Bureau)– The results of the following Examinations held by the Guru Nanak Dev University, Amritsar in December, 2016 have been declared and are available on University website www.gndu.ac.in. Bachelor in Internet & Mobile Technologies, Semester – I Bachelor in Internet & Mobile Technologies, Semester – III Bachelor in Internet & Mobile Technologies, Semester – …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਸਲਾਨਾ ਅਰਦਾਸ ਦਿਵਸ ਅਯੋਜਿਤ
ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ)- ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ (ਅੰਮ੍ਰਿਤਸਰ) ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਜੈਬ ਸਿੰਘ ਬਰਾੜ ਦੀ ਯੋਗ ਰਹਿਨਮਾਈ ਹੇਠ ਸਾਲਾਨਾ ਅਰਦਾਸ ਦਿਵਸ ਦਾ ਅਯੋਜਨ ਕੀਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਅਹੁਦਿਆਂ ਨਾਲ ਸੰਬੰਧਿਤ ਵਿਸ਼ੇਸ਼ ਸ਼ਖ਼ਸੀਅਤਾਂ ਵਜੋਂ ਪ੍ਰੋ. ਰਾਕੇਸ਼ ਕੁਮਾਰ ਮਹਾਜਨ (ਡੀਨ ਕਾਲਜ ਵਿਕਾਸ ਕੌਸਲ), ਪ੍ਰੋ. ਨਵਦੀਪ …
Read More »ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ਵਿਚ ਦੋ ਜ਼ਖ਼ਮੀ
ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਫਰਵਾਂ ਵਾਲਾ ਵਿਚ ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ਵਿਚ ਇੱਕ ਔਰਤ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਹਰਕ੍ਰਿਸ਼ਨ ਲਾਲ (60) ਵਾਸੀ ਪਿੰਡ ਫਰਵਾਂ ਵਾਲਾ ਉਰਫ਼ ਸ਼ਾਮਾ ਖਾਨਕਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਹੈ ਕਿ ਉਹ ਬੀਤੀ ਸ਼ਾਮ ਲਗਭਗ 6 …
Read More »ਸ਼੍ਰੀ ਬਾਲਾ ਜੀ ਧਾਮ ਵਿਚ ਕਥਾ ਦੇ 6ਵੇਂ ਦਿਨ ਕੈਕਈ ਸੰਵਾਦ ਦਾ ਵਰਣਨ
ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਚੱਲ ਰਹੇ 9ਵੇਂ ਸਲਾਨਾ ਉਤਸਵ ਦੇ ਮੌਕੇ ਤੇ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਹਰੀਦੁਆਰ ਵਾਲਿਆਂ ਦੀ ਪਵਿੱਤਰ ਪ੍ਰਧਾਨਗੀ ਵਿਚ ਜਾਰੀ ਦਿਵਿਆ ਸ਼੍ਰੀ ਰਾਮ ਕਥਾ ਵਿਚ ਅੱਜ 6ਵੇਂ ਦਿਨ ਕਥਾ ਦੇ ਯਜਮਾਨ ਕਾਨੂੰਗੋ ਰਵਿੰਦਰ ਭੁਸਰੀ, ਸੰਦੀਪ ਵਢੇਰਾ, ਬੰਟੀ ਪਟਵਾਰੀ ਦੇ ਪਰਿਵਾਰ ਵੱਲੋਂ ਕਥਾ ਵਿਆਸ ਅਯੋਧਿਆ …
Read More »
Punjab Post Daily Online Newspaper & Print Media