ਫਾਜ਼ਿਲਕਾ, 3 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਬਨਵਾਲਾ ਹਨਵੰਤਾ ਵਿਚ ਸਥਿਤ ਬਾਬਾ ਰਾਮਦੇਵ ਮੰਦਰ ਵਿਚ ਮਹੀਨੇਵਰ ਦਸ਼ਮੀ ਦਾ ਮੇਲਾ 7 ਮਾਰਚ ਨੂੰ ਲਗਾਇਆ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਜਾਰੀ ਮੁਨੀ ਰਾਮ ਨੇ ਦੱਸਿਆ ਕਿ ਮੇਲੇ ਵਿਚ ਮੱਥਾ ਟੇਕਣ ਲਈ ਸ਼ਰਧਾਲੂਆਂ ਦੇ ਲਈ ਵਿਸ਼ੇਸ ਪ੍ਰਬੰਧ ਕੀਤਾ ਜਾੇਵਗਾ ਅਤੇ ਪ੍ਰਸਾਦ ਦੀਆਂ ਸਟਾਲਾਂ ਲੱਗਣਗੀਆਂ। ਇਸ ਮੌਕੇ ਸਾਰਾ ਦਿਨ …
Read More »Daily Archives: March 4, 2017
ਸਵੱਛ ਭਾਰਤ ਅਭਿਆਨ ਤਹਿਤ ਪਿੰਡਾਂ `ਚ ਕਚਰਾ ਟੋਇਆ ਪੁੱਟ ਕੇ ਤਿਆਰ ਕੀਤੀ ਜਾਂਦੀ ਹੈ ਜੈਵਿਕ ਖਾਦ
ਫਾਜ਼ਿਲਕਾ, 3 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੇਸ਼ ਭਰ ਵਿਚ ਚੱਲ ਰਹੇ ਸਵੱਛਾ ਅਭਿਆਨ ਦੇ ਤਹਿਤ ਸਮਾਜਿਕ ਅਤੇ ਦੇਸ਼ ਭਗਤੀ ਦੇ ਕੰਮਾਂ ਵਿਚ ਅੱਗੇ ਰਹਿਣ ਵਾਲੀ ਸੰਸਥਾ ਏਕਲ ਅਭਿਆਨ ਵੱਲੋਂ ਫਾਜ਼ਿਲਕਾ ਦੇ ਪਿੰਡਾਂ `ਚ ਪਿੰਡ ਦਾ ਕਚਰਾ ਟੋਇਆ ਪੁੱਟਕੇ ਉਸ ਵਿਚ ਕਚਰਾ ਇੱਕਠਾ ਕਰਕੇ ਤਿੰਨ ਮਹੀਨੇ ਤੱਕ ਬੰਦ ਰੱਖਕੇ ਵਧੀਆ ਜੈਵਿਕ ਖਾਦ ਤਿਆਰ ਕਰਨ ਦਾ ਅਭਿਆਨ ਚਲ ਰਿਹਾ ਹੈ। …
Read More »ਸਿੱਖਿਆ ਵਿਭਾਗ ਨੇ ਲੈਕਚਰਾਰਾਂ ਨੂੰ ਬਣਾਇਆ ਪਿੰਸੀਪਲ
ਫਾਜ਼ਿਲਕਾ, 3 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਦਿਨੀਂ ਲੈਕਚਰਾਰ ਕੈਡਰ ਦੇ ਵੱਖ ਵੱਖ ਕੈਟਾਗਰੀਆਂ ਤਹਿਤ ਸਮੂਹ ਪੰਜਾਬ ਦੇ ਲਗਭਗ 200 ਲੈਕਚਰਾਰ ਪੀਈਐਸ 1 ਸਕੂਲ ਐਂਡ ਇੰਸਪੈਕਸ਼ਨ ਕੈਡਰ ਬਤੋਰ ਪ੍ਰਿੰਸੀਪਲ ਤਰੱਕੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਪ੍ਰਮੁੱਖ ਸਕੱਤਰ ਜੀ ਵਜਰਾਲਿੰਗਮ ਵੱਲੋਂ ਵਿਭਾਗੀ ਤਰੱਕੀ ਕਮੇਟੀ ਦੀ ਸਿਫਾਰਸ਼ ਅਤੇ ਚੋਣ ਕਮਿਸ਼ਨ …
Read More »ਬਾਜ਼ਾਰੋਂ ਸਮਾਨ ਲੈਣ ਗਏ ਅਧਿਆਪਕ ਦਾ ਮੋਟਰ ਸਾਇਕਲ
ਫਾਜ਼ਿਲਕਾ, 3 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੀਤੀ ਰਾਤ ਫਾਜ਼ਿਲਕਾ ਦੇ ਮਹਰੀਆਂ ਬਾਜ਼ਾਰ ਵਿਚੋਂ ਇੱਕ ਅਧਿਆਪਕ ਦਾ ਮੋਟਰ ਸਾਇਕਲ ਚੋਰੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਸਥਾਨਕ ਮਲਕਾਨਾ ਮੁਹੱਲਾ ਵਾਸੀ ਅਧਿਆਪਕ ਸਤਿੰਦਰ ਸਚਦੇਵਾ ਨੇ ਦੱਸਿਆ ਕਿ ਬੀਤੀ ਰਾਤ ਲਗਭਗ 8.40 ਵਜੇ ਉਹ ਸਥਾਨਕ ਮੈਹਰੀਆਂ ਬਾਜ਼ਾਰ ਵਿਚ ਸਥਿਤ ਕਰਿਆਨੇ ਦੀ ਦੁਕਾਨ ਤੋਂ ਘਰ ਦਾ ਰਾਸ਼ਨ ਲੈਣ ਲਈ ਆਇਆ …
Read More »ਸਕੂਲ ਮੈਗਜ਼ੀਨ `ਰੋਸ਼ਨੀ` ਦਾ ਰਿਲੀਜ਼ ਸਮਾਰੋਹ ਅਯੋਜਿਤ
ਧੂਰੀ, 3 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਵੀਨਾ ਭੱਲਾ ਦੀ ਅਗੁਵਾਈ ਵਿੱਚ ਸਕੂਲ ਮੈਗਜ਼ੀਨ `ਰੋਸ਼ਨੀ` ਰਿਲੀਜ਼ ਕੀਤੀ ਗਈ। ਇਸ ਸਮਾਰੋਹ ਵਿੱਚ ਸ਼੍ਰੀ ਹੰਸ ਰਾਜ ਗਰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਮੈਗਜ਼ੀਨ ਦੇ ਮੁੱਖ ਸੰਪਾਦਕ ਰਾਮ ਚੰਦ ਸ਼ਰਮਾ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਮੈਗਜ਼ੀਨ ਵਿੱਚ ਸਕੂਲ …
Read More »ਘਨੌਰੀ ਕਲਾਂ ਸਕੂਲ ਨੇ ਮਨਾਇਆ ਵਿਸ਼ਵ ਵੈਟਲੈਂਡ ਪ੍ਰੋਟੈਕਸ਼ਨ ਡੇਅ
ਧੂਰੀ, 3 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਪਿ੍ਰੰਸੀਪਲ ਸੁਰਿੰਦਰ ਕੌਰ ਦੀ ਅਗੁਵਾਈ ਵਿੱਚ ਵਿਸ਼ਵ ਵੈਟਲੈਂਡ ਪ੍ਰੋਟੈਕਸ਼ਨ ਡੇਅ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਦੇ ਚਾਰਟ, ਪੋਸਟਰ ਮੁਕਾਬਲੇ ਕਰਵਾਏ ਗਏ।ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਾਇੰਸ ਅਧਿਆਪਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵੈਟਲੈਂਡਜ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ, ਦਿਨੋ-ਦਿਨ ਵਧ ਰਹੀ ਗਲੋਬਲ ਕਾਰਬਨ …
Read More »ਪੰਥਕ ਸੇਵਾ ਦਲ ਨੇ ਦਿੱਲੀ ਦੀਆਂ ਸੰਗਤਾਂ ਦਾ ਕੀਤਾ ਧੰਨਵਾਦ
ਨਵੀਂ ਦਿੱਲੀ, 3 ਮਾਰਚ (ਪੰਜਾਬ ਪੋਸਟ ਬਿਊਰੋ) – ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਤੇ ਦਿੱਲੀ ਕਮੇਟੀ ਚੋਣਾਂ ਵਿੱਚ ਹਲਕਾ ਸਫਦਰ ਜੰਗ ਤੋਂ ਉਮੀਦਵਾਰ ਕਰਤਾਰ ਸਿੰਘ ਕੋਛੜ ਨੇ ਸੰਗਤਾਂ ਵੱਲੋ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਤ ਹਾਰ ਕੋਈ ਵੱਡਾ ਮਸਲਾ ਨਹੀ ਹੈ, ਪਰ ਸੰਗਤਾਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਜੋ ਸਹਿਯੋਗ ਤੇ ਪਿਆਰ ਦਿੱਤਾ ਹੈ, ਉਸ ਲਈ …
Read More »ਸਿਰਸਾ ਨੇ ਅਕਾਲੀ ਦਲ ਦੇ ਵਰਕਰਾਂ ਦਾ ਕੀਤਾ ਧੰਨਵਾਦ
ਨਵੀਂ ਦਿੱਲੀ, 3 ਮਾਰਚ (ਪੰਜਾਬ ਪੋਸਟ ਬਿਊਰੋ) – ਹਾਲ ਹੀ ਵਿਚ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵਿਚ ਵਾਰਡ ਨੰਬਰ 9, ਪੰਜਾਬੀ ਬਾਗ ਤੋਂ ਚੁਣੇ ਗਏ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਦਾ ਪਾਰਟੀ ਉਮੀਦਵਾਰਾਂ ਨੂੰ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਦਿਵਾਉਣ ਲਈ ਧੰਨਵਾਦ ਕੀਤਾ ਹੈ।ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਸਿਰਸਾ …
Read More »500 Children of Std-III participated in Annual Function of DAV Public School
Amritsar, March 3 (Punjab Post Bureau) – “Ask not what your country can do for you, Ask what you can do for your country.” Patriotism is the great and selfless passion of love for the country. A true patriot, who loves India, is an active worker. This was the message given by 500 dazzling and talented children of std-III in …
Read More »ਜਨਮ ਦਿਨ ਮੁਬਾਰਕ – ਸਾਇਸ਼ਾ
ਛੇਹਰਟਾ, 3 ਮਾਰਚ (ਪੰਜਾਬ ਪੋਸਟ ਸੁਖਬੀਰ ਖੁਰਮਣੀਆ) – ਛੇਹਰਟਾ (ਅੰਮ੍ਰਿਤਸਰ) ਵਾਸੀ ਪਿਤਾ ਦਿਨੇਸ਼ ਅਤੇ ਮਾਤਾ ਰੇਖਾ ਨੂੰ ਆਪਣੀ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ।
Read More »
Punjab Post Daily Online Newspaper & Print Media