Wednesday, November 25, 2026

Daily Archives: March 30, 2017

Sustainable use of Genetic Resources Essential for Long term prosperity of society- Dr. Paramjit Singh

Amritsar, March 29 (Punjab Post Bureau) – Dr. Paramjit Singh, Director, Botanical Survey of India (BSI), Calcutta addressed the students and faculty members of Department of Botanical and Environmental Sciences at the National seminar on “Environmental Conservation and Health” in the Guru Nanak Dev University. Dr. Satwinderjeet Kaur, Professor and Head of the Department told that Dr. Paramjit Singh discussed …

Read More »

ਨਾੜ ਸਾੜਣੋਂ ਰੋਕਣ ਲਈ ਉਪਗ੍ਰਹਿ ਰਾਹੀਂ 24 ਘੰਟੇ ਖੇਤਾਂ ’ਤੇ ਨਜ਼ਰ ਰੱਖੇਗੀ ਟਾਸਕ ਫੋਰਸ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਇਸ ਵਾਰ ਕਣਕ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਯੋਜਨਾਬੰਦੀ ਕੀਤੀ ਗਈ ਹੈ ਅਤੇ ਇਸ ਲਈ 24 ਘੰਟੇ ਟਾਸਕ ਫੋਰਸ ਕਿਸਾਨ ਦੇ ਖੇਤਾਂ ’ਤੇ ਉਪਗ੍ਰਹਿ ਰਾਹੀਂ ਨਜ਼ਰ ਰੱਖੇਗੀ। ਜਿੱਥੇ ਵੀ ਕਿਧਰੇ ਖੇਤ ਵਿਚ ਅੱਗੇ ਲੱਗਣ ਦੀ ਤਸਵੀਰ ਉਪਗ੍ਰਹਿ ਨੇ ਵਿਖਾਈ, ਉਸ ਇਲਾਕੇ ਦੀ ਪੁਲਿਸ, ਮਾਲ, ਅੱਗ …

Read More »

ਮਾਡਰਨ ਸੈਕੂਲਰ ਸਕੂਲ ਵੱਲੋਂ ਪਲੇਅਵੇਅ ਵਿੰਗ ਖੋਹਲਿਆ

ਧੂਰੀ, 29 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਿੱਖਿਆ ਦੇ ਖੇਤਰ ’ਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਮਾਡਰਨ ਗਰੁੱਪ ਆਫ਼ ਇੰਸਟੀਚਿਊਨਜ਼ ਵੱਲੋਂ ਸਥਾਨਕ ਸ਼ਹਿਰ ਵਿਖੇ ਚਲਾਏ ਜਾ ਰਹੇ ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਏਅਰ ਕੰਡੀਸ਼ਨਰ ਪਲੇਅਵੇਅ ਵਿੰਗ ਖੋਲਿਆ ਗਿਆ, ਜਿਸ ਦਾ ਉਦਘਾਟਨ ਸੰਸਥਾਵਾਂ ਦੇ ਚੇਅਰਮੈਨ ਹਰਪਾਲ ਸਿੰਘ ਨੇ ਕੀਤਾ, ਉਪਰੰਤ ਨਵੀਆਂ ਤਕਨੀਕਾਂ ਨਾਲ ਲੈਸ ਇਸ ਵਿੰਗ ਨੂੰ ਆਸ਼ੀਰਵਾਦ ਦਿੰਦੇ ਹੋਏ ਬੱਚਿਆਂ ਦੇ …

Read More »

ਦਿੱਲੀ ਹਾਈ ਕੋਰਟ ਨੇ 1984 ਸਿੱਖ ਕਤਲੇਆਮ ਦੇ 5 ਕੇਸ ਮੁੜ੍ਹ ਖੋਲੇ

ਨਵੀਂ ਦਿੱਲੀ, 29 ਮਾਰਚ (ਪੰਜਾਬ ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਨੇ 1984 ਸਿੱਖ ਕਤਲੇਆਮ ਦੌਰਾਨ ਦਿੱਲੀ ਕੈਂਟ ਦੇ ਰਾਜਨਗਰ ਇਲਾਕੇ ਵਿਚ ਹੋਏ 25 ਸਿੱਖਾਂ ਦੇ ਕਤਲੇਆਮ ਨਾਲ ਸੰਬੰਧਿਤ ਐਫ.ਆਈ.ਆਰ.ਨੰਬਰ 416/84 ’ਚ ਸ਼ਾਮਿਲ 5 ਕੇਸਾਂ ਨੂੰ ਮੁੜ੍ਹ ਤੋਂ ਖੋਲਣ ਦਾ ਅੱਜ ਆਦੇਸ਼ ਦਿੱਤਾ ਹੈ।ਜਸਟਿਸ ਗੀਤਾ ਮਿੱਤਲ ਅਤੇ ਅਨੁ ਮਲਹੋਤਰਾ ਦੀ ਬੈਂਚ ਨੇ ਕੇਸ ਦੀ ਸੁਣਵਾਈ ਦੌਰਾਨ ਇਸ ਸੰਬੰਧੀ ਦਿੱਲੀ ਪੁਲਿਸ ਨੂੰ …

Read More »

ਪਿੰਡ ਤੇੜਾ ਵਿਖੇ ਨਸ਼ਾ ਛੁਡਾਓ ਕੈਂਪ ਲਗਾਇਆ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ) – ਗੁਰਦੁਆਰਾ ਕਲਗੀਧਰ ਪਿੰਡ ਪਿੰਡ ਤੇੜਾ ਕਲਾ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਨਸ਼ਾ ਛੁਡਾਉਣ ਲਈ ਲਗਾਏ ਗਏ ਕੈਂਪ ਦੌਰਾਨ ਮਾਹਿਰ ਡਾ. ਹਰਜੋਤ ਸਿੰਘ ਮੱਕੜ ਨੇ ਲਗਭਗ 150 ਮਰੀਜਾਂ ਦਾ ਮੁਆਇਨਾ ਕਰਕੇ ਮੁਫਤ ਦਵਾਈਆਂ ਦਿਤੀਆ।ਡਾ. ਓਮ ਪ੍ਰਕਾਸ਼ ਤੇੜਾ ਦੀ ਅਗਵਾਈ ਵਿਚ ਲੱਗੇ ਇਸ ਕੈਂਪ ਦਾ ਉਦਘਾਟਨ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਬੇਟੇ …

Read More »

ਸਟੇਟ ਬੈਂਕ ਪਟਿਆਲਾ ਲੀਡ ਬੈਂਕ ਵਲੋਂ ਜਿਲ੍ਹਾ ਬਠਿੰਡਾ ਲਈ 2017-18 ਲਈ ਸਾਲਾਨਾ ਕਰਜ਼ ਯੋਜਨਾ ਜਾਰੀ

ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਟੇਟ ਬੈਂਕ ਆਫ਼ ਪਟਿਆਲਾ ਲੀਡ ਬੈਂਕ ਦੁਆਰਾ ਤਿਆਰ ਕੀਤਾ ਗਿਆ 2017-18 ਲਈ ਸਲਾਨਾ ਕਰਜ਼ਾ ਯੋਜਨਾ ਡਿਪਟੀ ਕਮਿਸ਼ਨਰ ਦੀਪ੍ਰਵਾ ਲਾਕਰਾ ਦੁਆਰਾ ਜਾਰੀ ਕੀਤਾ ਗਿਆ। ਇਹ ਕਰਜ਼ਾ ਯੋਜਨਾ ਨਾਬਾਰਡ ਦੁਆਰਾ ਜਾਰੀ ਪੀ.ਐਲ.ਪੀ ਦੇ ਰੁਪਏ 10111 ਕਰੋੜ ਦੇ ਅਧਾਰ ’ਤੇ ਪਿਛਲੇ ਸਾਲ ਨਾਲੋ 6.76 ਪ੍ਰਤੀਸ਼ਤ ਦੇ ਵਾਧੇ ਨਾਲ ਤਿਆਰ ਕੀਤਾ ਗਿਆ। …

Read More »

ਬਾਬਾ ਫ਼ਰੀਦ ਕਾਲਜ ਵਿਖੇ ‘ਰਿਸਰਚ ਮੈਥਡੋਲੋਜੀ’ ਬਾਰੇ ਭਾਸ਼ਣ ਤੇ ‘ਮੈਥਮਰੇਟਸ’ ਮੁਕਾਬਲਾ

ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਗਣਿਤ ਵਿਭਾਗ (ਪੋਸਟ ਗ੍ਰੇਜ਼ੂਏਸ਼ਨ) ਵੱਲੋਂ  ਐਮ.ਐਸ.ਸੀ.ਦੂਜਾ ਸਾਲ ਦੇ ਵਿਦਿਆਰਥੀਆਂ ਲਈ ‘ਰਿਸਰਚ ਮੈਥਡੋਲੋਜੀ’ ਬਾਰੇ ਇੱਕ ਵਿਸਥਾਰ ਭਾਸ਼ਣ ਆਯੋਜਿਤ ਕੀਤਾ ਗਿਆ।ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ ਤੋਂ ਐਸੋਸੀਏਟ ਪ੍ਰੋਫੈਸਰ ਡਾ. ਅਮਨਪ੍ਰੀਤ ਸਿੰਘ ਨੇ ਇਹ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਨੇ ਰਿਸਰਚ ਮੈਥਡੋਲੋਜੀ ਦੇ ਸਾਰੇ …

Read More »

‘ਵਿਸ਼ਵ ਰੰਗਮੰਚ ਦਿਵਸ’ ਦੇ ਸੰਬੰਧ ਵਿੱਚ ‘ਬਲਵੰਤ ਗਾਰਗੀ ਨਾਟ-ਮੰਚ ਸੈਮੀਨਾਰ’ ਕਰਵਾਇਆ

ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਵੱਲੋਂ ‘ਵਿਸ਼ਵ ਰੰਗਮੰਚ ਦਿਵਸ’ ਦੇ ਸੰਬੰਧ ਵਿੱਚ ‘ਬਲਵੰਤ ਗਾਰਗੀ ਨਾਟ-ਮੰਚ ਸੈਮੀਨਾਰ’ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਸੁਮਨ ਕੁਮਾਰ, ਡਿਪਟੀ ਸਕੱਤਰ, ਸੰਗੀਤ ਨਾਟਕ ਅਕਾਦਮੀ ਦਿੱਲੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਮੁੱਖ ਬੁਲਾਰੇ ਸ੍ਰੀਮਤੀ ਕਿਰਨ ਭਟਨਾਗਰ, ਸਾਬਕਾ ਡਿਪਟੀ ਸਕੱਤਰ,ਸੰਗੀਤ ਅਕਾਦਮੀ …

Read More »

ਰੇਸ਼ਮ ਦੇ ਕੀੜੇ ਪਾਲਣ ਬਾਰੇ ਵਿਦਿਆਰਥੀਆਂ ਨੂੰ ਦਿੱਤੀ ਸਿਖਲਾਈ

ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਵਿੱਚ ਵਿਦਿਆ, ਖੋਜ ਅਤੇ ਪਸਾਰ ਕਾਰਜ ਖੇਤਰੀ ਲੋੜਾਂ ਮੁਤਾਬਕ ਚਲਾਏ ਜਾਂਦੇ ਹਨ। ਇਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੇ ਡੀਨ ਡਾ: ਅਜਮੇਰ ਸਿੰਘ ਸਿੱਧੂ ਨੇ ਦਸਿਆ ਕਿ ਹਾਲ ਹੀ ਵਿੱਚ ਰੇਸ਼ਮ ਦੇ ਕੀੜਿਆਂ ਨੂੰ ਸ਼ਹਿਤੂਤ ਦੇ ਪੱਤਿਆਂ ਉਪਰ ਪਾਲ ਕੇ ਰੇਸ਼ਮ ਤਿਆਰ …

Read More »

ਕਿਸਾਨ ਮੇਲਾ ਖੇਤੀਬਾੜੀ ਯੂਨੀਵਰਸਿਟੀ ਦਾ ਬੀ.ਟੀ ਨਰਮੇ ਵੱਲ ਵੱਡਾ ਤੇ ਸਫ਼ਲ ਕਦਮ- ਡਾ. ਗੋਸਲ

ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਕਿਸਾਨ ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸਤਬੀਰ ਸਿੰਘ ਗੋਸਲ ਹੋਰਾਂ ਨੇ ਕੀਤਾ।ਇਸ ਮੌਕੇ ਜ਼ਿਲ੍ਹੇ ਦੇ ਸੈਸ਼ਨ ਜੱਜ ਸਰਕਾਰ ਪਰਮਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਇਸ ਸਮੇਂ ਡਾ. ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ …

Read More »