ਗੁਰਦਿਆਲ ਦਲਾਲ ਦੇ ਅਸਧਾਰਨ ਨਾਟਕ ‘ਜਾਮਣ ਦਾ ਰੁੱਖ’ `ਤੇ ਹੋਈ ਵਿਸ਼ੇਸ਼ ਚਰਚਾ ਸਮਰਾਲਾ, 24 ਮਾਰਚ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਲੇਖਕਾਂ ਤੇ ਵਿਚਾਰਵਾਨਾਂ ਨੇ ਭਾਗ ਲਿਆ।ਸਭ ਪਹਿਲਾਂ ਚਰਨਜੀਤ ਸਿੰਘ ਚੰਨ ਪੰਜਾਬੀ …
Read More »Monthly Archives: March 2017
ਵਿਦਿਆਰਥੀਆਂ ਤੇ ਬੱਚਿਆਂ ਲਈ ਘਾਤਕ ਨੇ ਮੋਬਾਇਲ ਫ਼ੋਨ
ਅੱਜ ਦਾ ਦੌਰ ਸੰਚਾਰ ਸਾਧਨਾਂ ਅਤੇ ਆਧੁਨਿਕ ਤਕਨੀਕਾਂ ਦਾ ਦੌਰ ਹੈ।ਅਖ਼ਬਾਰ, ਸੋਸ਼ਲ ਮੀਡੀਆ ਅੰਤਰਗਤ ਫੇਸਬੁੱਕ, ਵ੍ਹਾਟਸ ਅੱਪ ਨੇ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਤੇਜ਼ੀ ਨਾਲ ਤਬਦੀਲੀ ਲਿਆਂਦੀ ਹੈ।ਛੋਟੇ-ਛੋਟੇ ਬੱਚੇ ਸਮਾਰਟ ਫੋਨ ਅਤੇ ਟੈਬਲਟ ਦੀ ਵਰਤੋਂ ਕਰਨ ਲੱਗੇ ਹਨ।ਬੱਚੇ ਐਪਲੀਕੇਸ਼ਨ ਡਾਊਨਲੋਡ ਵੀ ਕਰਦੇ ਹਨ।ਖੱਪਤਕਾਰਾਂ ਦੀਆਂ ਰਿਪੋਰਟਾਂ ਦੱਸਦਿਆਂ ਹਨ ਕਿ ਬੀਤੇ ਸਾਲ 75 ਮਿਲੀਅਨ ਤੋਂ ਵੱਧ ਅਮਰੀਕਨ ਬੱਚੇ ਆਨਲਾਈਨ ਸਰਗਰਮੀਆਂ ਵਿੱਚ ਰੁੱਝੇ …
Read More »ਹੋਲੀ ਸਿਟੀ ਵੁਮੈਨ ਵੈਲਫੇਅਰ ਸੁਸਾਇਟੀ ਕਰੇਗੀ ਸੂਬੇ ਭਰ `ਚ ਇਕਾਈਆਂ ਦਾ ਗਠਨ
ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਸੰਧੂ) – ਮਹਿਲਾਵਾਂ ਦੇ ਹੱਕਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਨ ਵਾਲੀ ਉਘੀ ਸਮਾਜ ਭਲਾਈ ਸੰਸਥਾ ਹੋਲੀ ਸਿਟੀ ਵੁਮੈਨ ਵੈਲਫੇਅਰ ਸੁਸਾਇਟੀ ਹੁਣ ਸੂਬੇ ਭਰ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਵਿਚ ਆਪਣੀਆਂ ਇਕਾਈਆਂ ਕਾਇਮ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦੀਆਂ ਸੁਸਾਇਟੀ ਦੀ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਨੇ ਅੱਜ ਇਥੇ ਦੱਸਿਆ ਕਿ ਸੰਸਥਾ ਦੇ ਮੁੱਖ …
Read More »`ਮਾਣ ਧੀਆਂ ਤੇ` ਰਾਜ ਪੱਧਰੀ ਵਿਸ਼ੇਸ਼ ਸਨਮਾਨ ਸਮਾਰੋਹ 8 ਨੂੰ
ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ- ਸੰਧੂ) – ਵੱਖ-ਵੱਖ ਖੇਤਰਾਂ ਵਿੱਚ ਮੋਹਰੀ ਰਹਿਣ ਵਾਲੀਆਂ ਧੀਆਂ ਨੂੰ ਹਰ ਵਰ੍ਹੇਂ ਸਲਾਨਾ ਸਮਾਰੋਹ ਕਰਵਾ ਕੇ ਉਚੇਚੇ ਤੌਰ ਤੇ ਸਨਮਾਨਿਤ ਕਰਨ ਵਾਲੀ ਅੰਮ੍ਰਿਤਸਰ ਦੀ ਨਾਮਵਰ ਸਮਾਜ ਭਲਾਈ ਸੰਸਥਾ “ਮਾਣ ਧੀਆਂ ਤੇ” ਇਸ ਵਾਰ ਵੀ ਸਲਾਨਾ ਸਨਮਾਨ ਸਮਾਰੋਹ 8 ਅਪ੍ਰੈਲ ਨੂੰ ਆਯੋਜਿਤ ਕਰੇਗੀ।ਇਸ ਸਬੰਧੀ ਜਾਣਕਾਰੀ ਦੇਂਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਤੇ ਲਿਮਕਾ ਬੁੱਕ ਆਫ ਰਿਕਾਰਡ ਹੋਲਡਰ …
Read More »GNDU organised National Seminar on the “Life & Philosophy of Shri Guru Gobind Singh Ji”
Amritsar, March 24 ( Punjab Post Bureau) – Dedicating to the 350th birth anniversary of Shri Guru Gobind Singh Ji, a National Seminar on the “Life & Philosophy of Shri Guru Gobind Singh Ji” as depicted in the Sanskrit Literature was organised by the Department of Sanskrit of the Guru Nanak Dev University in the conference hall of the university. As …
Read More »National Seminar on “Enriching Teaching, Learning and Evaluation Systems organized
Amritsar, March 24 ( Punjab Post Bureau) – A UGC Sponsored National Seminar on “Enriching Teaching, Learning and Evaluation Systems in the Age of Digitalization” was organized by Department of Education of the Guru Nanak Dev University here today in the Shri Guru Granth Sahib Bhawan Auditorium of the University. As many as 250 delegates from the various part of the …
Read More »ਸ਼ਹੀਦੀ ਦਿਹਾੜੇ ਤੇ ਸਮਾਜ ਸੇਵੀ ਸੰਗਠਨਾਂ ਨੇ ਕੱਢਿਆ ਚੇਤਨਾ ਮਾਰਚ
ਬੀ.ਐਸ.ਐਫ ਦੇ ਕਮਾਂਡੈਂਟ ਨੇ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ ਫਾਜ਼ਿਲਕਾ, 24 ਮਾਰਚ (ਪੰਜਾਬ ਪੋਸਟ – ਵਿਨੀਤ ਅਰੋੜਾ) – ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਜਸੇਵੀ ਸੰਗਠਨਾਂ ਮਹਾਰਾਜਾ ਰਣਜੀਤ ਸਿੰਘ ਯੂਥ ਐਂਡ ਸਪੋਰਟਸ ਕਲੱਬ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪੱਕਾ ਚਿਸ਼ਤੀ ਵੱਲੋਂ ਸੰਯੁਕਤ ਰੂਪ ਨਾਲ ਚੇਤਨਾ ਮਾਰਚ ਕੱਢਿਆ ਗਿਆ ਜੋਕਿ ਪਿੰਡ ਬਨਵਾਲਾ ਤੋਂ …
Read More »ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜਿੰਮ ਹਾਲ ਦਾ ਉਦਘਾਟਨ
ਯੋਗਾ, ਜਿਮਨਾਜ਼ਿਅਮ, ਸਾਈਕਲਿੰਗ ਰਾਹੀ ਹੁਣ ਅਫ਼ਸਰ ਘਟਾਉਂਣਗੇ ਕੰਮ ਦੀ ਥਕਾਵਟ ਫਾਜ਼ਿਲਕਾ, 24 ਮਾਰਚ (ਪੰਜਾਬ ਪੋਸਟ – ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਵੱਲੋਂ ਕਰਮਚਾਰੀਆਂ ਦੀ ਨਰੋਈ ਸਿਹਤ ਅਤੇ ਸਰੀਰਕ ਤੰਦਰੁਸਤੀ ਲਈ ਨਵਾਂ ਅਤੇ ਨਿਵੇਕਲਾ ਉਪਰਾਲਾ ਕਰਦਿਆਂ ਨਵੇਂ ਬਣੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜਿੰਮ ਹਾਲ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਦੇ ਨਾਲ ਸਹਾਇਕ ਕਮਿਸ਼ਨਰ ਜਗਦੀਪ ਸਹਿਗਲ ਵਿਸ਼ੇਸ਼ ਤੌਰ …
Read More »ਜ਼ਿਲੇ ਵਿੱਚ ਰਿਕਾਰਡ ਤੋੜ ਹੋਏਗੀ ਕਣਕ ਦੀ ਖਰੀਦ – ਡੀ.ਸੀ
ਫਾਜ਼ਿਲਕਾ, 24 ਮਾਰਚ (ਪੰਜਾਬ ਪੋਸਟ – ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲੇ ਵਿਚ ਹਾੜੀ ਦੇ ਇਸ ਸੀਜਨ ਦੌਰਾਨ 7 ਲੱਖ 74 ਹਜ਼ਾਰ 600 ਮੀਟਿਰਕ ਟਨ ਕਣਕ ਦੀ ਖਰੀਦ ਦਾ ਟੀਚਾ ਮਿਥਿਆ ਗਿਆ ਹੈ। ਕਣਕ ਦੀ ਖਰੀਦ ਲਈ ਜ਼ਿਲੇ ਵਿਚ 93 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਣਕ ਦੇ ਖਰੀਦ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ …
Read More »ਫਾਜ਼ਿਲਕਾ ਜ਼ਿਲੇ ਵਿੱਚ ਰੇਤ ਮਾਫੀਆਂ ਸਰਗਰਮ, ਸ਼ਰੇਆਮ ਹੋ ਰਹੀ ਹੈ ਰੇਤ ਦੀ ਚੋਰ ਬਜ਼ਾਰੀ
ਪੁਲਿਸ ਨੇ ਛਾਪੇਮਾਰੀ ਦੋਰਾਣ 3 ਟਰੈਕਟਰ ਟਰਾਲੀ, 1 ਜੇ.ਸੀ.ਬੀ. ਅਤੇ 2 ਖੱਚਰ ਰੇਹੜਿਆਂ ਨੂੰ ਕੀਤਾ ਕਾਬੂ ਫਾਜ਼ਿਲਕਾ, 24 ਮਾਰਚ (ਪੰਜਾਬ ਪੋਸਟ – ਵਿਨੀਤ ਅਰੋੜਾ) – ਸਰਕਾਰ ਬਦਲਦੇ ਹੀ ਜ਼ਿਲਾ ਫਾਜ਼ਿਲਕਾ ਵਿਖੇ ਰੇਤੇ ਦੀ ਕਾਲਾ ਬਜਾਰੀ ਸ਼ਰੇਆਮ ਸੁਰੂ ਹੋ ਗਈ ਹੈ। ਮਾਨਯੋਗ ਹਾਈਕੋਰਟ ਦੇ ਨਿਯਮਾਂ ਨੂੰ ਛਿਕੇ ਟੰਗ ਕੇ ਗੈਰ ਕਾਨੂੰਨੀ ਤਰੀਕੇ ਨਾਲ ਦਿਨ ਦਿਹਾੜੇ ਰੇਤ ਦੇ ਖੱੜਿਆ ਵਿੱਚੋ ਰੇਤਾ ਕੱਢਿਆ …
Read More »
Punjab Post Daily Online Newspaper & Print Media