ਇਕ ਮਹੀਨੇ ਵਿਚ ਨਸ਼ਾ ਖਤਮ ਕਰਨ ਦਾ ਸਕੰਲਪ ਦੁਹਰਾਇਆ ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਹਾਲ ਹੀ ਵਿਚ ਵੱਡੇ ਫਰਕ ਨਾਲ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਨੌਜਵਾਨ ਆਗੂ ਗੁਰਜੀਤ ਸਿੰਘ ਔਜਲਾ ਨੇ ਅੱਜ ਜ਼ਿਲ੍ਹਾ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ। ਇਸ ਵਿਚ ਉਨਾਂ ਕੇਂਦਰ ਸਰਕਾਰ ਵੱਲੋਂ ਜ਼ਿਲ੍ਹੇ ਵਿਚ ਚੱਲ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਲਈ …
Read More »Monthly Archives: March 2017
ਆਪ ਦੇ 2 ਐਮ.ਸੀ.ਡੀ ਉਮੀਦਵਾਰ ਸਿਰਸਾ ਦੀ ਹਾਜ਼ਰੀ `ਚ ਭਾਜਪਾ `ਚ ਸ਼ਾਮਲ
ਨਵੀਂ ਦਿੱਲੀ, 25 ਮਾਰਚ (ਪੰਜਾਬ ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਦੀ ਚੋਣ ਮੁਹਿੰਮ ਨੂੰ ਸ਼ਨੀਵਾਰ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਐਮ ਸੀ ਡੀ ਚੋਣਾਂ ਦੇ 2 ਉਮੀਦਵਾਰ ਰਾਜੌਰੀ ਗਾਰਡਨ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ।ਆਪ ਦੇ ਵਾਰਡ ਨੰ. 107 ਤੋਂ ਉਮੀਦਵਾਰ ਅਜੀਤ ਸਿੰਘ ਸੇਹਰਾ ਅਤੇ …
Read More »ਦਿੱਲੀ ਕਮੇਟੀ ਦਾ ਨਵਾਂ ਜਨਰਲ ਇਜਲਾਸ 28 ਮਾਰਚ ਨੂੰ
ਨਵੀਂ ਦਿੱਲੀ, 25 ਮਾਰਚ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 24 ਮਾਰਚ ਨੂੰ ਹੋਏ ਜਨਰਲ ਇਜਲਾਸ ’ਚ ਕਮੇਟੀ ਅਹੁੱਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਰਹਿ ਗਈ ਚੋਣ ਹੁਣ 28 ਮਾਰਚ ਨੂੰ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਅਤੇ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁੱਖੀ ਜਸਵਿੰਦਰ ਸਿੰਘ ਜੌਲੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ …
Read More »ਦਿੱਲੀ ਕਮੇਟੀ ਚੋਣਾਂ ਦੇ ਮਾਮਲੇ ਨੂੰ ਸੁਣ ਰਹੀ ਜੱਜ ਦੇ ਵਿਵਹਾਰ ’ਤੇ ਅਕਾਲੀ ਉਮੀਦਵਾਰ ਨੇ ਚੁੱਕੀ ਉਂਗਲ
ਮਾਮਲਾ ਜੱਜ ਡਾ. ਕਾਮਿਨੀ ਲਾੱ ਵੱਲੋਂ ਕਥਿਤ ਤੌਰ ਤੇ ਸਿੱਖਾਂ ’ਤੇ ਨਸਲੀ ਟਿੱਪਣੀ ਕਰਨ ਦਾ ਨਵੀਂ ਦਿੱਲੀ, 25 ਮਾਰਚ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2017 ’ਚ ਹੋਈਆਂ ਚੋਣਾਂ ਨੂੰ ਲੈ ਕੇ ਪੰਥਕ ਸੇਵਾ ਦਲ ਅਤੇ ਹੋਰ ਵਿਰੋਧੀ ਧਿਰਾਂ ਵੱਲੋਂ ਪਾਈਆਂ ਗਈਆਂ ਪਟੀਸ਼ਨਾ ’ਤੇ ਸੁਣਵਾਈ ਕਰ ਰਹੀ ਤੀਸਹਜ਼ਾਰੀ ਕੋਰਟ ਦੀ ਜੱਜ ਡਾ. ਕਾਮਿਨੀ ਲਾੱ ਦੇ ਵਿਵਹਾਰ ’ਤੇ …
Read More »Ganesh Shankar Vidyarthi Remembered with Reverence
Amritsar, March 25 (Punjab Post Bureau) – The students of DAV Public School Lawrence Road remembered Sh.Ganesh Shankar Vidyarthi with reverence. He was born on Oct 26, 1890 and breathed his last on March 25, 1931. His short life was a constant struggle against oppression and inhumanity. The students of the school informed the assembly about his awe inspiring life. …
Read More »BBK Dav College Women Holds 46th Convocation in its Golden Jubilee Year
Amritsar, March 25 (Punjab Post Bureau) – BBK DAV College for Women held its 46th convocation to confer academic degrees on 1257 students from the batch of 2015-16. Prof. Dr. Jaspal Singh Sandhu, Secretary, University Grants Commission was the Chief Guest while Prof. Dr. R.K. Mahajan, Dean, College Development Council was the Guest of Honour for the grand event. While …
Read More »Homage to Martyrs by A Veteran General
Jalandhar, March 25 (Punjab Post Bureau) – Major General Somnath Jha a Veteran, who is on a cycling mission to pay tribute to all martyred soldiers of the Nation arrived at Jalandhar Cantonment and was received by Major General Balwinder Singh, Chief of Staff, Vajra Corps and a large number of officers, ladies and other ranks of Jalandhar Cantonment. The …
Read More »ਜੰਮੂ-ਕਸ਼ਮੀਰ ਸਰਕਾਰ ਬੇਅਦਬੀ ਦੇ ਦੋਸ਼ੀਆਂ ਦੀ ਤੁਰੰਤ ਭਾਲ ਕਰਕੇ ਉਨਾਂ ਨੂੰ ਸਖ਼ਤ ਸਜ਼ਾ ਦੇਵੇ- ਜਥੇਦਾਰ
ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਜੰਮੂ-ਕਸ਼ਮੀਰ ਵਿਚ ਪਿੰਡ ਖਾਨਪੁਰ ਸਰਾਂ, ਜ਼ਿਲ੍ਹਾ ਬਡਗਾਮ ਵਿਖੇ ਚੋਰੀ ਦੀ ਨੀਯਤ ਨਾਲ ਆਏ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬਾਨ ਵਿਖੇ ਦਾਖਲ ਹੋ ਕੇ ਗੋਲਕ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, …
Read More »ਵੂਲਮਾਰਕ ਕੰਪਨੀ ਨੇ ਗਰਮੀਆਂ ਲਈ ਕੀਤੇ ਪੇਸ਼ ਕੂਲ ਵੂਲ ਉਤਪਾਦ
ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਵੂਲਮਾਰਕ ਕੰਪਨੀ ਨੇ ਪਹਿਲੀ ਵਾਰ ਅੰਮਿ੍ਰਤਸਰ ਵਿਚ ਵੂਲ ਲੈਬ ਦੇ ਸਪਿੰਰਗ / ਸਮਰ 2018 ਫ਼ੈਸ਼ਨ ਦੇ ਖੇਤਰ ਵਿੱਚ ਆਪਣੇ ਪ੍ਰਾਡੈਕਟਾਂ ਦੀ ਨਵੀਂ ਰੇਂਜ ਕੂਲ ਵੂਲ ਬਾਰੇ ਜਾਣਕਾਰੀ ਦਿੱਤੀ, ਜਿੰਨਾਂ ਆਉਟਡੋਰ ਅਤੇ ਸਪੋਰਟਸ ਵਸਤਰ ਦੀ ਮੰਗ ਵਿੱਚ ਪਿਛਲੇ ਦਹਾਕੇ `ਚ ਵਾਧਾ ਹੋ ਰਿਹਾ ਹੈ। ਇਸ ਵਧਦੇ ਰੁਝਾਣ ਨਾਲ ਐਕਟਿਵ ਵਿਅਰ ਆਧੁਨਿਕ ਅਤੇ …
Read More »ਗਠਜੋੜ ਸਰਕਾਰ ਵਲੋਂ ਗਵਾਏ ਗਏ ਵਿਸ਼ਵਾਸ਼ ਦਾ ਨਤੀਜਾ ਹੈ ਸ਼ਰਮਨਾਕ ਹਾਰ ਜਨਾਰਦਨ ਸ਼ਰਮਾ
ਅੰਮ੍ਰਿਤਸਰ 23 ਮਾਰਚ (ਪੰਜਾਬ ਪੋਸਟ ਬਿਊਰੋ) ਇਕ ਪਾਸੇ ਜਿਥੇ ਦੇਸ਼ ਭਰ ਵਿੱਚ ਭਾਜਪਾ ਦਾ ਝੰਡਾ ਲਹਿਰਾ ਰਿਹਾ ਹੈ, ਉਥੇ ਹੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਗ੍ਰਾਫ ਡਿੱਗਣ ਨਾਲ ਮਿਲੀ ਹਾਰ ਚਿੰਤਾ ਦਾ ਵਿਸ਼ਾ ਹੈ।ਅੱਜ ਪੱਤਰਕਾਰਾਂ ਨਾਲ ਗੱਲਬਾਤ ਸਮੇਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਪ੍ਰਦੇਸ਼ ਮੀਡੀਆ ਸੰਯੋਜਕ ਜਨਾਰਦਨ ਸ਼ਰਮਾ ਨੇ ਕਿਹਾ ਕਿ ਭਾਜਪਾ ਦੀਆਂ ਲੋਕ ਭਲਾਈ …
Read More »
Punjab Post Daily Online Newspaper & Print Media