Wednesday, November 25, 2026

Monthly Archives: March 2017

Arun Jaitley takes over as Defence Minister

New Delhi, March 15 (Punjab Post Bureau) – Shri Arun Jaitley took over additional charge as Defence Minister, here today. On his arrival at the Ministry of Defence in South Block, Shri Jaitley was received by Minister of State for Defence Dr. Subhash Bhamre, Defence Secretary Shri G Mohan Kumar and other senior officials.

Read More »

Service Charges are Discretionary/ Voluntary – Ministry of Consumer Affairs

New Delhi, March 15 (Punjab Post Bureau) – The Ministry of Consumer Affairs, Food and Public Distribution has issued advisory to all the State Governments/UTs to sensitize the companies, hotels and restaurants in the state regarding the relevant provisions of the Consumer Protection Act, 1986 on unfair trade practices. It also aims to advise the hotels/restaurants to disseminate information through …

Read More »

14.66 lakh tonnes of pulses procured towards building the buffer stock

New Delhi, March 15 (Punjab Post Bureau) – As per the Working Group Report on Foodgrains-Balancing Demand & Supply During 12th FYP of Niti Aayog the projected demand for pulses during 2016-17 is estimated to be around 24.61 million tonnes while the estimated production of pulses is 22.14 million tonnes, thereby implying higher demand than domestic production. The Government has …

Read More »

ਘਰ ਵਾਲਿਆਂ ਨਾਲ ਮਿਲਾਇਆ 11 ਸਾਲ ਤੋਂ ਵਿਛੜੇ ਬੱਚੇ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪਿੰਗਲਵਾੜੇ ਵਾਸਤੇ ਇਹ ਖੁਸ਼ੀ ਦਾ ਮੌਕਾ ਸੀ ਜਦੋਂ ਪਿੰਗਲਵਾੜੇ ਵਿਚ ਸਤੰਬਰ 2006 `ਚ ਲਾਵਾਰਸ ਹਾਲਤ ਵਿਚ ਦਾਖਿਲ ਹੋਏ ਬੱਚੇ ਕਰਨ ਬਲੀ (ਮਨੋਜ ਕੁਮਾਰ ਆਪ ਰੱਖਿਆ ਨਾਮ) ਨੂੰ ਉਸ ਦੇ ਘਰ ਵਾਲਿਆਂ ਨਾਲ ਮਿਾਇਆ ਗਿਆ। ਪਿੰਗਲਵਾੜਾ ਦੇ ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ ਨੇ ਦਸਿਆ ਕਿ ਇਹ ਬੱਚਾ 2006 ਵਿਚ ਹਰਿਦੁਆਰ ਵਿਚ ਪਰਿਵਾਰ …

Read More »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਕਾਰ ਸੇਵਾ ਆਰੰਭ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਅਧਿਆਤਮਕ ਤੇ ਰੂਹਾਨੀਅਤ ਦੇ ਸੋਮੇ ਵਜੋਂ ਵਿਲੱਖਣ ਮਹੱਤਤਾ ਰੱਖਣ ਵਾਲੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਸੋਨੇ ਦੀ ਧੁਆਈ ਦੀ ਕਾਰ ਸੇਵਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ (ਯੂ.ਕੇ.) ਵੱਲੋਂ ਬੜੀ ਸ਼ਰਧਾ ਸਤਿਕਾਰ ਨਾਲ …

Read More »

ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਗੁਰਸਿੱਖ ਖਿਡਾਰੀਆਂ ਦੇ ਸਨਮਾਨ ਸਬੰਧੀ ਫੈਸਲੇ `ਤੇ ਅਮਲ ਲਈ ਕਾਰਵਾਈ ਆਰੰਭ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੇਡਾਂ ’ਚ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਗੁਰਸਿੱਖ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੇ ਫੈਸਲੇ ਨੂੰ ਅਮਲ ਵਿਚ ਲਿਆਉਣ ਲਈ ਕਾਰਵਾਈ ਆਰੰਭ ਦਿੱਤੀ ਹੈ। ਇਸ ਸਬੰਧ ਵਿਚ ਨਾਵਾਂ ਦੀ ਚੋਣ ਕਰਨ ਲਈ ਗਠਿਤ ਕੀਤੀ ਗਈ ਸਬ-ਕਮੇਟੀ ਦੀ ਪਹਿਲੀ ਮੀਟਿੰਗ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ …

Read More »

ਕੈਪਟਨ ਨੂੰ ਜਿੱਤਾ ਕੇ ਲੋਕਾਂ ਨੇ ਪੰਜਾਬ ਲਈ ਤਰੱਕੀ ਦੀ ਨੀਹ ਰੱਖੀ- ਹਰਪ੍ਰੀਤ ਸੰਧੂ

ਪੱਟੀ, 15 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੰਜਾਬੀਆਂ ਲਈ ਇਹ ਬੜੀ ਵੱਡੀ ਖੁਸ਼ੀ ਦਾ ਮੌਕਾ ਹੈ ਕਿ 10 ਸਾਲ ਦੇ ਅਰਸੇ ਤੋ ਬਾਅਦ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਇੱਕ ਨਵਾਂ ਇਤਿਹਾਸ ਰਚਿਆ ਹੈ, ਜਿਸ ਲਈ ਸਾਰੇ ਹੀ ਪੰਜਾਬ ਵਾਸੀ ਵਧਾਈ ਦੇ ਪਾਤਰ ਹਨ।ਇਹ ਪ੍ਰਗਟਾਵਾ ਹਰਪ੍ਰੀਤ ਸਿੰਘ ਸੰਧੂ ਯੂਥ ਪ੍ਰਧਾਨ ਲੋਕ ਸਭਾ ਹਲਕਾ ਖਡੂਰ ਸਾਹਿਬ …

Read More »

ਕਾਂਗਰਸ ਦੀ ਧੜੱਲੇਦਾਰ ਵਾਪਸੀ ਨੇ ਅਕਾਲੀਆਂ ਨੂੰ ਦਿੱਤਾ ਕਰਾਰਾ ਜਵਾਬ – ਬਾਬਾ ਬਲਜਿੰਦਰ, ਕੁਲਵਿੰਦਰ ਬੱਬਾ

ਪੱਟੀ, 15 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਕਾਂਗਰਸ ਨੇ ਪੰਜਾਬ ਦੀ ਜੱਦੀ ਪਾਰਟੀ ਅਕਾਲੀ ਦਲ ਨੂੰ ਕਰਾਰੀ ਹਾਰ ਦੇ ਕੇ ਇਕ ਨਵਾਂ ਇਤਹਾਸ ਸਿਰਜਿਆ ਹੈ।ਕਾਂਗਰਸ ਨੇ ਪੰਜਾਬ ਵਿਚ 77 ਸੀਟਾ ਦਾ ਜਾਦੂਈ ਅੰਕੜਾ ਛੂਹ ਕੇ ਇਕ ਕ੍ਰਿਸ਼ਮਾਈ ਜਿੱਤ ਹਾਸਲ ਕੀਤੀ ਹੈ।ਇਹ ਪ੍ਰਗਟਾਵਾ ਬਾਬਾ ਬਲਜਿੰਦਰ ਸਿੰਘ ਚੂਸਲੇਵਾੜ ਅਤੇ ਕੁਲਵਿੰਦਰ ਸਿੰਘ ਬੱਬਾ ਨੇ ਸਾਝੇ ਤੋਰ ਤੇ ਕੀਤਾ।ਉਨ੍ਹਾਂ ਕਿਹਾ ਕਿ ਕਾਂਗਰਸ …

Read More »

ਫਲਾਇੰਗ ਇੰਚਾਰਜ ਪ੍ਰਿੰ: ਜੋਸ਼ੀ ਤੇ ਟੀਮ ਵੱਲੋਂ ਸਰਹੱਦੀ ਇਲਾਕੇ ਦੇ ਸਕੂਲਾਂ ਦੀ ਚੈਕਿੰਗ

ਪੱਟੀ, 15 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਸਿੱਖਿਆ ਵਿਭਾਗ ਪੰਜਾਬ ਵੱਲੋ ਮਾਰਚ 2017 ਦਸਵੀ ਤੇ ਬਾਰ੍ਹਵੀ ਬੋਰਡ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਉਡਣ ਦਸਤੇ ਅਤੇ ਆਬਜ਼ਰਵਰ ਲਗਾਏ ਗਏ ਹਨ। ਇਸ ਲੜੀ ਤਹਿਤ ਸਰਕਾਰੀ ਕੰਨਿਆ ਸਕੂਲ ਪੱਟੀ ਦੇ ਪ੍ਰਿੰ: ਮੁਕੇਸ਼ ਚੰਦਰ ਜ਼ੋਸ਼ੀ ਰਾਜ ਪੁਰਸਕਾਰ ਵਿਜੇਤਾ ਨੂੰ ਸਿੱਖਿਆ ਵਿਭਾਗ ਵਿਚ ਚੰਗੀਆਂ ਸੇਵਾਵਾਂ ਕਾਰਨ ਬਤੌਰ ਇੰਚਾਰਜ਼ ਫਲਾਇੰਗ ਸੁਕੈਡ …

Read More »