Wednesday, November 25, 2026

Monthly Archives: March 2017

ਡਾਲਰਾਂ ਦੀ ਭਾਲ `ਚ ਕੱਚੇ ਤੌਰ ‘ਤੇ ਵਿਦੇਸ਼ ਰਹਿ ਰਹੇ ਨੌਜਵਾਨ ਦੀ ਕਹਾਣੀ ਹੈ ‘ਜਿੰਦੁਆ‘

ਅੰਮ੍ਰਿਤਸਰ, 14 ਮਾਰਚ – (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿੰਦੂਆ ਫਿਲਮ ਸਰਲ ਰੋਮਾਂਟਿਕ ਕਹਾਣੀ ਹੈ ਜੋ ਦਰਸ਼ਕਾਂ ਨੂੰ ਜ਼ਿੰਦਗੀ ਦੇ ਅਲੱਗ ਅਲੱਗ ਰੰਗਾਂ ਅਤੇ ਇਮੋਸ਼ਨ ਦਾ ਅਨੁਭਵ ਕਰਵਾਏਗੀ।ਯਦੂ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਓਹਰੀ ਪ੍ਰੋਡਕਸ਼ਨ ਅਤੇ ਇਨਫੈਂਟਰੀ ਪਿਕਚਰਸ ਦੀ ਪੇਸ਼ਕਸ਼ ‘ਜਿੰਦੁਆ‘ ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ ਐਕਟਰ ਜਿਮੀ ਸ਼ੇਰਗਿੱਲ, ਐਕਟਰਸ ਨੀਰੂ ਬਾਜਵਾ, ਸਰਗੁਣ ਮਹਿਤਾ ਅਤੇ ਹਾਸ ਕਲਾਕਾਰ ਰਾਜੀਵ ਠਾਕੁਰ।ਨਵਨੀਤ ਸਿੰਘ …

Read More »

ਉਸਾਰੀ ਮਜ਼ਦੂਰਾਂ ਦੀਆਂ ਮੰਗਾਂ ਮੰਨਵਾਉਣ ਲਈ ਧਰਨਾ 30 ਮਾਰਚ ਨੂੰ ਸੁਖਦੇਵ ਸ਼ਰਮਾ

ਧੂਰੀ, 14 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਏਟਕ ਦੇ ਕੇਂਦਰੀ ਆਗੂ ਅਤੇ ਸੂਬਾ ਸਕੱਤਰ ਪੰਜਾਬ ਸੁਖਦੇਵ ਸ਼ਰਮਾਂ ਅਤੇ ਜ਼ਿਲਾ੍ਹ ਜਨਰਲ ਸਕੱਤਰ ਭਰਪੂਰ ਸਿੰਘ ਬੁੱਲਾਪੁਰ ਨੇ ਦੱਸਿਆ ਕਿ ਸਹਾਇਕ ਕਿਰਤ ਕਮਿਸ਼ਨਰ ਸੰਗਰੂਰ ਵੱਲੋਂ ਬਿਲਡਿੰਗ ਅਤੇ ਉਸਾਰੀ ਵੈਲਫੇਅਰ ਬੋਰਡ ਅਧੀਨ ਕਿਰਤੀਆਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਧੂਰੀ, ਮਾਲੇਰਕੋਟਲਾ, ਅਹਿਮਦਗੜ੍ਹ ਤਹਿਸੀਲਾਂ ਦੇ ਕਿਰਤੀਆਂ ਨੂੰ ਮਿਲਣ …

Read More »

ਜਥੇਦਾਰ ਰਛਪਾਲ ਸਿੰਘ ਦੇ ਗ੍ਰਹਿ ਪੁੱਜ ਕੇ ਜੀ.ਕੇ ਨੇ ਕੀਤਾ ਧੰਨਵਾਦ

ਨਵੀਂ ਦਿੱਲੀ, 15 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹੋਈ ਇਤਿਹਾਸਿਕ ਜਿੱਤ ਦੇ ਸਹਿਯੋਗੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਧੰਨਵਾਦ ਕਰਨ ਦੀ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਦਿੱਲੀ ਦੇ ਪੁਰਾਣੇ ਟਕਸਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਦੇ ਪ੍ਰਧਾਨ ਜਥੇਦਾਰ ਰਛਪਾਲ ਸਿੰਘ ਤੇ ਯੂਥ ਵਿੰਗ ਦੇ ਪ੍ਰਧਾਨ ਜਸਵਿੰਦਰ ਸਿੰਘ ਹੰਨੀ …

Read More »

ਸਿੱਖੀ ਦੀ ਫੁਲਵਾੜੀ ਨੂੰ ਨਿਤਨੇਮ ਅਤੇ ਮਰਯਾਦਾ ਨਾਲ ਜੋੜਨ ਦੀਆਂ ਦਿੱਲੀ ਕਮੇਟੀ ਵੱਲੋਂ ਕੋਸ਼ਿਸ਼ਾਂ ਸ਼ੁਰੂ

ਨਵੀਂ ਦਿੱਲੀ, 15 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਨਾਨਕਸ਼ਾਹੀ ਵਰ੍ਹੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਪੰਥ ਪ੍ਰਸਿੱਧ ਰਾਗੀ ਜਥਿਆ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਹੋਰਨਾਂ ਵੱਲੋਂ ਸੰਮਤ 549 ਦੇ ਨਾਨਕਸ਼ਾਹੀ ਕੈਲੰਡਰ ਨੂੰ ਇਸ ਮੌਕੇ ਜਾਰੀ …

Read More »

DAV Students Outshined in the University Examinations-2016

Amritsar, March 14 (Punjab Post Bureau) – The students of DAV College Amritsar bagged various merit positions in the university examinations held in December 2016. In the recent results declared by the Guru Nanak Dev University Amritsar, students of MSc (CS)-I, Isha Gazdar secured 432/600 marks and bagged 2nd position in university and 1st position in district, Aastha Bhatia secured 421/600 marks and bagged 6th position …

Read More »

DAV Students Outshined in the University Examinations-2016

Amritsar, March 15 (Punjab Post Bureau) – The students of DAV College Amritsar bagged various merit positions in the university examinations held in December 2016. In the recent results declared by the Guru Nanak Dev University Amritsar, students of MSc (Physics)-I bagged 7 positions out of top ten university positions. Karamveer Singh bagged 1st position in university securing 82.16%, Nidhi …

Read More »

ਕਾਂਗਰਸ ਪਾਰਟੀ ਦੇ ਹੱਕ ਵਿਚ ਸਮਰਥਨ ਦੇਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ – ਧੀਮਾਨ

ਸੰਦੌੜ, 15 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਲੋਕਾਂ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਦਿੱਤੇ ਫਤਵੇ ਦਾ ਕਾਂਗਰਸ ਪਾਰਟੀ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿਚ ਫਤਵਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸੂਬੇ ਦੇ ਲੋਕਾਂ ਨੂੰ ਕੇਵਲ ਕੈਪਟਨ ਅਮਰਿੰਦਰ ਸਿੰਘ ਦੀ …

Read More »

ਨਬਾਲਗ ਬੱਚੀ ਨੂੰ ਪੁਲਿਸ ਨੇ ਚੰਦ ਘੰਟਿਆਂ ‘ਚ ਹੀ ਲੱਭ ਕੇ ਵਾਰਸਾਂ ਦੇ ਹਵਾਲੇ ਕੀਤਾ

ਸੰਦੌੜ, 15 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਥਾਣਾ ਸਿਟੀ-1 ਦੇ ਐਸ.ਐਚ.ਓ. ਹਰੀ ਚੰਦ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸ਼ਹਿਰ ਦੀ ਗੁੰਮ ਹੋਈ ਇੱਕ ਨਬਾਲਗ ਬੱਚੀ ਨੂੰ ਪੁਲਿਸ ਨੇ ਚੰਦ ਘੰਟਿਆਂ ‘ਚ ਹੀ ਲੱਭ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ। ਸਥਾਨਕ ਅਲਫਲਾ ਕਾਲੋਨੀ ਦੇ ਵਸਨੀਕ ਰਾਣਾ ਪ੍ਰਤਾਪ ਸਿੰਘ ਦੀ 11 ਸਾਲਾ ਨਬਾਲਗ …

Read More »

ਪਿੰਡ ਪੰਜਗਰਾਈਆਂ ਵਿਖੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ

ਸੰਦੌੜ, 15 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖੇ ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬਰੇਰੀ ਕਲੱਬ ਵੱਲੋਂ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ 250 ਮਰੀਜਾਂ ਦਾ ਮੁਫਤ ਚੈਕਅੱਪ ਅਤੇ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਡਾ.ਗੁਰਪ੍ਰੀਤ ਸਿੰਘ ਵਾਲੀਆ ਐਮ.ਡੀ ਨੇ ਜਰਨਲ ਚੈਕਅੱਪ ਅਤੇ ਡਾ.ਹਰਸ਼ ਕਪਿਲ ਐਮ.ਡੀ.ਐਸ ਸ਼ੇਰਪੁਰ ਨੇ ਦੰਦਾਂ …

Read More »

ਸ਼੍ਰੋਮਣੀ ਕਮੇਟੀ ਵਲੋਂ ਆਪਣੇ ਮੁਲਾਜਮਾਂ ਲਈ ਸ਼ੁਰੂ ਕੀਤਾ ਕੋਰਸ ਸ਼ਲਾਘਾਯੋਗ ਉੇਪਰਾਲਾ – ਝੱਬਰ

ਸੰਦੌੜ, 15 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਿੱਖਿਆ ਦੀ ਸਰਵ ਉਚ ਬੌਡੀ ਯੂ.ਜੀ.ਸੀ (ਯੂਨਵਰਸਿਟੀ ਗਰਾਂਟਸ ਕਮਿਸ਼ਨ) ਵੱਲੋਂ ਨਵੇਂ ਭਰਤੀ ਕੀਤੇ ਜਾ ਰਹੇ ਪ੍ਰੋਫੈਸਰਾਂ ਵਾਸਤੇ ਇਕ ਟੈਸਟ ਜਰੂਰੀ ਕੀਤਾ ਹੋਇਆ ਹੈ ਜੋ ਕਿ ਇਹ ਕੋਰਸ ਇਕ ਮਹੀਨੇ ਲਈ ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਕਰਵਾਇਆ ਜਾਂਦਾ ਹੈ।ਇਸ ਕੋਰਸ ਵਿਚ ਦੇਸ਼ ਭਰ ਦੇ ਵੱਖ ਵੱਖ ਕਾਲਜਾਂ ਨਾਲ ਸਬੰਧਿਤ ਪ੍ਰੌਫੇਸਰਾਂ ਭਾਗ ਲੈਂਦੇ …

Read More »