Wednesday, November 25, 2026

Daily Archives: April 1, 2017

ਡਿਜੀਟਲ ਲੈਣ-ਦੇਣ ਅਜੋਕੇ ਸਮੇਂ ਦੀ ਜ਼ਰੂਰਤ – ਈਸ਼ਾ ਕਾਲੀਆ

ਫਾਜ਼ਿਲਕਾ, 31 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ)- ਡਿਜ਼ੀਟਲ ਮੋਡ ਰਾਹੀਂ ਵਿੱਤੀ ਲੈਣ-ਦੇਣ ਕਰਨਾ ਸਮੇਂ ਦੀ ਜ਼ਰੂਰਤ ਹੈ। ਇਸ ਲਈ ਹੁਣ ਹਰ ਮਨੁੱਖ ਨੂੰ ਆਪਣੇ ਵਿੱਤੀ ਲੈਣ-ਦੇਣ ਵਿਚ ਪਰਦਾਰਸ਼ਤਾ ਲਿਆਉਣੀ ਜ਼ਰੂਰੀ ਹੈ ਅਤੇ ਪਿੰਡ ਬੰਨਵਾਲਾ ਹਨੂੰਵੰਤਾ ਨੂੰ ਪੂਰੀ ਤਰ੍ਹਾਂ ਕੈਸ਼ਲੈੱਸ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਪਿੰਡ ਬਨਵਾਲਾ ਹਨੂੰਵੰਤਾ ਵਿਖੇ ਪੰਜਾਬ …

Read More »

ਖ਼ਾਲਸਾ ਮੈਨੇਜਮੈਂਟ ਵੱਲੋਂ ਪ੍ਰਿੰ: ਡਾ. ਬਰਾੜ ਨੂੰ ਨਿੱਘੀ ਵਿਦਾਇਗੀ

ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੁੱਖ ਸੈਮੀਨਾਰ ਹਾਲ ਵਿਖੇ ਅੱਜ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੂੰ ਸਨਮਾਨਿਤ ਕੀਤਾ। ਇਸ ਮੌਕੇ ਛੀਨਾ ਨੇ ਪ੍ਰਿੰ: ਡਾ. ਬਰਾੜ ਦੁਆਰਾ ਸਕੂਲ ’ਚ ਨਿਭਾਈਆਂ ਗਈਆਂ …

Read More »

Principal Dr. Brar given warm farewell by Khalsa College Management

Amritsar, March 31 (Punjab Post Bureau)- The outgoing Principal of Khalsa College Public school Dr. Sarvjit Kaur Brar was given a warm farewell today at the management office of the Khalsa College Charitable Society here today. The management office bearers and members recalled the services rendered by Dr. Brar who joined the in 2009 and contributed immensely for the development …

Read More »

ਬੀ. ਕੇ. ਯੂ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ’ਤੇ ਹਮਲੇ ਦੀ ਨਿੰਦਾ

ਸਮਰਾਲਾ, 31 ਮਾਰਚ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆ ਕਿਹਾ ਕਿ ਬੀ.ਕੇ.ਯੂ ਏਕਤਾ ਉਗਰਾਹਾਂ ਵੱਲੋਂ ਖੇਤ ਮਜ਼ਦੂਰਾਂ ਨੂੰ ਬਣਦਾ ਜ਼ਮੀਨੀ ਹੱਕ ਦੁਆਉਣ ਤੇ ਜਾਤਪਾਤੀ ਹਿੰਸਾ ਦਾ ਸ਼ਿਕਾਰ ਮਾਤਾ ਗੁਰਦੇਵ ਕੌਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਾਉਣ ਲਈ ਸ਼ੁਰੂ ਕੀਤੇ ਹੱਕੀ ਘੋਲ ਦੀ ਹਮਾਇਤ ਕਰਦਿਆ ਬੀ.ਕੇ.ਯੂ ਏਕਤਾ …

Read More »

ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸਲਾਨਾ ਇਨਾਮ ਵੰਡ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਅਯੋਜਿਤ

ਸਮਰਾਲਾ, 31 ਮਾਰਚ (ਪੰਜਾਬ ਪੋਸਟ- ਕੰਗ) – ਇਥੋਂ ਨਜ਼ਦੀਕ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਜੋ ਕਿ ਵਿੱਦਿਅਕ, ਖੇਡਾਂ, ਸਭਿਆਚਾਰਕ ਗਤੀਵਿਧੀਆਂ ’ਚ ਸ਼ਲਾਘਾ ਯੋਗ ਅਤੇ ਆਪਣੀ ਦਿਖ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਬੈਠਾ ਹੈ। ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ  ਹਲਕਾ ਵਿਧਾਇਕ ਸਮਰਾਲਾ ਅਮਰੀਕ ਸਿੰਘ ਢਿੱਲੋਂ ਅਤੇ ਡਿਪਟੀ ਡੀ. ਈ. ਓ. (ਐਲੀ:) ਡਿੰਪਲ ਮਦਾਨ ਨੇ …

Read More »

ਨਿਊਰੋ ਸੈਂਟਰ ਵੱਲੋਂ ਮਨਾਇਆ ਗਿਆ ਪਰਪਲ ਡੇਅ

ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਜੇ ਇਨਸਾਨ ਨੂੰ ਵੱਖ ਵੱਖ ਬਿਮਾਰੀਆਂ ਘੇਰ ਲੈਂਦੀਆਂ ਹਨ ਪਰ ਉਸ ਦਾ ਇਲਾਜ ਵੀ ਬੜੀ ਸਰਲਤਾ ਦੇ ਨਾਲ ਕੀਤਾ ਜਾ ਸਕਦਾ ਹੈ ਜੇ ਇਨਸਾਨ ਦਾ ਹੌਸਲਾ ਬਲੁੰਦ ਹੈ ਤਾ ਉਹ ਕਿਸੇ ਵੀ ਤਰਾਂ ਦੀ ਬਿਮਾਰੀ ਤੋਂ ਛੁੱਟਕਾਰਾ ਪਾ ਸਕਦਾ ਹੈ ਪਰ ਇਸ ਦੇ ਲਈ ਜਰੂਰੀ ਹੈ ਉਸ ਦੀ ਜਾਗਰੂਕਤਾ। ਇਨਸਾਨ ਆਪਣੇ …

Read More »

ਸ਼ੱਚੇ ਪਾਤਸ਼ਾਹ ਪੱਤਰਿਕਾ ਵਲੋਂ ਸਲਾਨਾ ਇਨਾਮ ਵੰਡ ਸਮਾਗਮ 2 ਅਪ੍ਰੈਲ ਨੂੰ

ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਦਿੱਲੀ ਤੋਂ ਪ੍ਰਕਾਸ਼ਿਤ ਹੁੰਦੇ ਸੱਚੇ ਪਾਤਸ਼ਾਹ ਪੱਤਰਿਕਾ ਵਲੋਂ ਸਲਾਨਾ ਇਨਾਮ ਵੰਡ ਸਮਾਗਮ 2 ਅਪ੍ਰੈਲ ਨੂੰ ਰਸ਼ੀਅਨ ਕਲਚਰਲ ਸੈਂਟਰਨਵੀਂ ਦਿੱਲੀ ਵਿਖੇ ਆਯੋਜਿਤ ਹੋਵੇਗਾ। ਇਸ ਸਮਾਗਮ ਦੇ ਪ੍ਰਬੰਧਕ ਸੁਰਜੀਤ ਸਿੰਘ ਆਰਟਿਸਟ ਤੇ ਮੁੱਖ ਸੰਪਾਦਕ ਸੱਚੇ ਪਾਤਸ਼ਾਹ ਪੱਤਰਿਕਾ ਨੇ ਜਾਣਕਾਰੀ ਦੇਂਦਿਆਂ ਦੱਸਿਆ ਹੈ ਕਿ ਇਹ ਸਮਾਗਮ 2 ਅਪ੍ਰੈਲ ਨੂੰ ਰਸ਼ੀਅਨ ਕਲਚਰਲ ਸੈਂਟਰ, 24-ਫਿਰੋਜ਼ਸ਼ਾਹ ਰੋਡ, ਨਵੀਂ …

Read More »

ਡੇਂਗੂ ਦੇ ਡੰਗ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕੱਸੀ ਕਮਰ

ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਜਿਲ੍ਹੇ ਵਿਚੋਂ ਡੇਂਗੂ ਦਾ ਕਾਰਨ ਬਣਦੇ ਮੱਛਰ ਨੂੰ ਖਤਮ ਕਰਨ ਦਾ ਉਪਰਾਲਾ ਕਰਨ ਦੀ ਨੀਅਤ ਨਾਲ ਅੱਜ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੀਆਂ ਹਦਾਇਤਾਂ ’ਤੇ ਡੇਂਗੂ ਟਾਸਕ ਫੋਰਸ ਨੇ ਪਲੇਠੀ ਮੀਟਿੰਗ ਕੀਤੀ ਅਤੇ ਡੇਂਗੂ ਦਾ ਡੰਗ, ਜੋ ਕਿ ਪਿਛਲੇ ਸਾਲ ਤਿੰਨ ਕੀਮਤੀ ਜਾਨਾਂ ਲੈ ਗਿਆ ਸੀ, ਨੂੰ ਰੋਕਣ ਲਈ ਕਮਰ …

Read More »

ਧਮਾਕੇ ਨਾਲ 6 ਮੰਜਿਲਾ ਕੋਲਡ ਸਟੋਰ ਦੀ ਬਿਲਡਿੰਗ ਡਿੱਗੀ- 2 ਮੌਤਾਂ

ਧੂਰੀ, 31 ਮਾਰਚ (ਪ੍ਰਵੀਨ ਗਰਗ, ਵਰਮਾਂ, ਕ੍ਰਿਸ਼ਨ)- ਸਥਾਨਕ ਧੂਰੀ ਕਹੇਰੂ ਸੜਕ ਤੇ ਓਵਰ ਬਰਿੱਜ ਦੇ ਨਾਲ ਗੁਰੂ ਨਾਨਕ ਕੋਲਡ ਸਟੋਰ ਵਿੱਚ ਗੈਸ ਸਿਲੰਡਰ ਫੱਟਣ ਨਾਲ ਹੋਏ ਵੱਡੇ ਧਮਾਕੇ ਵਿੱਚ ਜਿੱਥੇ ਕੋਲਡ ਸਟੋਰ ਦੀ ਬਿਲਡਿੰਗ ਗਿਰਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਉਥੇ 25 ਵਿਅਕਤੀ ਫੱਟੜ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕ ਕੋਲਡ ਸਟੋਰ ਵਿੱਚ ਸਵੇਰੇ 11 ਵਜੇ ਦੇ …

Read More »

ਲ਼ੱਦਾ ਕੋਠੀ ਵਿਖੇ ਪੁਲਿਸ ਭਲਾਈ ਦਰਬਾਰ ਲਗਾਇਆ

ਧੂਰੀ, 31 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੇੜਲੇ ਪਿੰਡ ਲੱਡਾ ਵਿਖੇ ਇੰਡੀਅਨ ਰਿਜ਼ਰਵ ਬਟਾਲੀਅਨ ਦੀ ਦੂਜੀ ਆਈ.ਆਰ.ਬੀ. ਲੱਡਾ ਕੋਠੀ ਵਿਖੇ ਸੂਬੇ ਦੀਆਂ 7 ਬਟਾਲੀਅਨਾਂ ਦਾ ਸਾਂਝਾ ਪੁਲਿਸ ਭਲਾਈ ਦਰਬਾਰ ਲਗਾਇਆ ਗਿਆ ਜਿਸ ਵਿੱਚ ਅਮਰ ਸਿੰਘ ਚਾਹਲ ਆਈ.ਪੀ.ਐਸ. ਆਈ.ਜੀ ਰਿਜ਼ਰਵ ਬਟਾਲੀਅਨ ਪੰਜਾਬ ਮੁੱਖ ਮਹਿਮਾਨ ਦੇ ਤੌਰ `ਤੇ ਸ਼ਾਮਲ ਹੋਏ।ਦੂਜੀ ਆਈ.ਆਰ.ਬੀ ਦੇ ਕਮਾਂਡੈਂਟ ਮਨਦੀਪ ਸਿੰਘ ਸਿੱਧੂ ਵੱਲੋਂ ਸ਼੍ਰੀ ਅਮਰ ਸਿੰਘ ਚਾਹਲ …

Read More »