Wednesday, November 25, 2026

Daily Archives: April 29, 2017

ਨਾਦ ਪ੍ਰਗਾਸੁ ਵੱਲੋਂ ਸ਼ਬਦ ਕੀਰਤਨ: ਵਿਲੱਖਣਤਾ, ਸੰਭਾਲ ਤੇ ਪ੍ਰਸਾਰ ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ ਅੱਜ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖੋਜ ਸੰਸਥਾ ਨਾਦ ਪ੍ਰਗਾਸੁ ਵਲੋਂ ਸ਼ਬਦ ਕੀਰਤਨ: ਵਿਲੱਖਣਤਾ, ਸੰਭਾਲ ਅਤੇ ਪ੍ਰਸਾਰ ਵਿਸ਼ੇ ‘ਤੇ ਇਕ ਵਿਸ਼ੇਸ਼ ਭਾਸ਼ਣ ਮਿਤੀ 29 ਅਪ੍ਰੈਲ, 2017 ਨੂੰ ਸਵੇਰੇ 11:00 ਵਜੇ ਭਾਈ ਵੀਰ ਸਿੰਘ ਗੁਰਮਤਿ ਕਾਲਜ, ਪੁਤਲੀਘਰ, ਅੰਮ੍ਰਿਤਸਰ ਵਿਖੇ ਅਯੋਜਿਤ ਕੀਤਾ ਜਾ ਰਿਹਾ ਹੈ। ਅਮਰੀਕਾ ਤੋਂ ਡਾ. ਮਨਜੀਤ ਸਿੰਘ ਇਸ ਭਾਸ਼ਣ ਦੇ ਮੁੱਖ ਪ੍ਰਵਕਤਾ ਹੋਣਗੇ। ਸੰਸਥਾ ਦੇ ਸਕੱਤਰ, …

Read More »

ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਵਿਖੇ ਚੇਤਨਾ ਮਾਰਚ ਕੱਢਿਆ

ਨਵ-ਨਿਯੁੱਕਤ ਪਿ੍ਰੰ. ਮੈਡਮ ਰੇਖਾ ਮਹਾਜਨ ਦੀ ਇਲਾਕਾ ਵਾਸੀਆਂ ਕੀਤੀ ਸ਼ਲਾਘਾ ਚੌਂਕ ਮਹਿਤਾ, 28 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਜਿਲਾ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ `ਤੇ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਹੁੰਦੇ ਨੁਕਸਾਨ ਤੇ ਹੋਰ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਬਣੇ ਕਨੂੰਨਾਂ ਤੋਂ ਕਿਸਾਨਾਂ ਨੂੰ ਜਾਗਰੂਕ ਕਰਨ ਕਈ ਖੇਤੀਬਾੜੀ ਅਫਸਰ ਕਸ਼ਮੀਰ ਸਿੰਘ ਬੋਹੜੂ ਅਤੇ ਉਹਨਾਂ ਦੀ ਟੀਮ ਵੱਲੋਂ ਸ.ਸ.ਸ …

Read More »

ਖਾਲਸਾ ਅਕੈਡਮੀ ਮਹਿਤਾ ਵਿਖੇ ਹਾਕੀ ਟੂਰਨਾਮੈਂਟ ਜਾਰੀ

ਚੌਂਕ ਮਹਿਤਾ, 28 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਵਿਖੇ ਕੱਲ ਰੋਜ ਤੋਂ ਚੱਲ ਰਹੇ ਯਾਦਗਾਰੀ ਹਾਕੀ ਟੂਰਨਾਮੈਂਟ 2017 (ਅੰਡਰ 17 ਵਰਗ) ਦਾ ਦੂਜਾ …

Read More »

ਮਾਲ ਰੋਡ ਸਕੂਲ ਵਿਖੇ ਵੈਕਟਰ ਬੌਰਨ ਬਿਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ ਵਿਖੇਨੈਸ਼ਨਲ ਵੈਕਟਰ ਬੌਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਅਧੀਨ ਸਿਵਲ ਸਰਜਨ ਡਾ. ਪ੍ਰਾਦੀਪ ਚਾਵਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਤੇ ਜ਼ਿਲ੍ਹਾ Epidemiologist Dr. Madan Mohan, Dr. Reetu IDSP Epidemiologist ਅਤੇ ੳਨ੍ਹਾਂ ਦੇ ਟੀਮ ਮੈਂਬਰ ਸਾਹਿਬਾਨ ਸ. ਗੁਰਦੇਵ ਸਿੰਘ …

Read More »

ਖ਼ਾਲਸਾ ਕਾਲਜ ਮੈਨਜ਼ਮੈਂਟ ਵਲੋਂ ਵਿਦਿਆਰਥੀ ਦੀ ਖੁਦਕਸ਼ੀ ਸਬੰਧੀ 4 ਮੈਂਬਰੀ ਤੱਥ ਖੋਜ਼ੀ ਕਮੇਟੀ ਦਾ ਗਠਨ

ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਬੀਤੀ 26 ਅਪ੍ਰੈਲ ਦੀ ਸ਼ਾਮ ਨੂੰ ਖ਼ਾਲਸਾ ਕਾਲਜ ਵਿਖੇ ਦੇ ਬੀ.ਐਸ.ਸੀ (ਐਗਰੀਕਲਚਰ) ਸਮੈਸਟਰ 8ਵੇਂ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਫ਼ਾਹਾ ਲੈ ਕੇ ਕੀਤੀ ਗਈ ਖੁਦਕਸ਼ੀ ਦੀ ਜਾਂਚ ਕਰਨ ਸਬੰਧੀ ਅੱਜ ਤੱਥ ਖੋਜ਼ੀ 4 ਮੈਂਬਰੀ ਟੀਮ ਦਾ ਗਠਨ ਕੀਤਾ। ਜਿਸ ’ਚ ਕੌਂਸਲ ਦੇ ਵਿੱਤ ਸਕੱਤਰ ਗੁਨਬੀਰ …

Read More »

KCGC Reaches Out to Protesting Students, Appeal for Peace

Amritsar, April 28 (Punjab Post Bureau) – Khalsa College Governing Council (KCGC) today reached out to the students who were staging a sit-in in front of Khalsa College following the tragic suicide by one hosteller on the campus namely Harpreet Singh, a B.Sc. (Agriculture) student on Wednesday. The students put forward their demands before honourary secretary Rajinder Mohan Singh Chhina …

Read More »

Coaching classes for B and C grade Jobs at GNDU – Last Date to apply May 3

Amritsar, 28 April 2017 (Punjab Post Bureau ) – Guru Nanak Dev University would conduct 4-Weeks coaching classes from May 16, 2017 to September 15, 2017. This coaching would be for the preparation of written test of B and C grade posts in the Banks, Post Office and SSC under the aegis of its All India Services Pre-Examination Training Centre. Prof. …

Read More »

GNDU examination branches remains open on April 29 and May 01

Amritsar, 28 April 2017 (Punjab Post Bureau ) – The examination branches and cash counter of Guru Nanak Dev University would remains opened on April 29 and May 01 being holidays for the convenience of students appearing in semester examinations of May/June-2017 of the University. These examinations are starting from May 3. Student could contact these examination branches in case …

Read More »

ਫਾਜ਼ਿਲਕਾ ਪੁਲਿਸ ਨੇ ਜ਼ਿਲੇ ਵਿੱਚ ਵੱਖ ਵੱਖ ਥਾਵਾਂ ਤੇ ਪਕੜੀ ਨਸ਼ੇ ਦੀ ਖੇਪ

ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ: ਡਾ: ਕੇਤਨ ਪਾਟਿਲ ਫਾਜ਼ਿਲਕਾ, 28 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋ ਨਸ਼ਿਆ ਵਿਰੁੱਧ ਚਲਾਈ ਜਾ ਰਹੀ ਮੁਹਿੰੰਮ ਤਹਿਤ ਡਾ: ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾ ਹੇਠ ਫਾਜਿਲਕਾ ਜਿਲਾ ਪੁਲਿਸ ਵੱਲੋ ਕੱਲ ਮਿਤੀ 27 ਅਪ੍ਰੈਲ ਨੂੰ ਜਿਲੇ ਦੇ ਵੱਖ-ਵੱਖ ਥਾਣਿਆ ਵਿੱਚ …

Read More »

ਤੇਲੰਗਾਨਾ ਪੁਲਿਸ ਕਮਿਸ਼ਨਰ ਨੇ ਕੀਤੀਆਂ ਮਨ ਦੀਆ ਗੱਲਾਂ

ਫਾਜ਼ਿਲਕਾ, 28 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੁਲਿਸ ਲਾਈਨ ਜਿਲਾ ਫਾਜਿਲਕਾ ਵਿਖੇ ਡਾ: ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਦੀ ਅਗਵਾਈ ਹੇਠ ਪੁਲਿਸ ਮੁਲਾਜਮਾ ਅਤੇ ਉਹਨਾ ਦੇ ਬੱਚਿਆ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵਿਕਰਮਜੀਤ ਦੁੱਗਲ ਆਈ.ਪੀ.ਐਸ. ਕਮਿਸ਼ਨਰ ਆਫ ਪੁਲਿਸ ਰਾਮਾਗੁੰਡਮ (ਤੇਲੰਗਾਨਾ ਰਾਜ) ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ। ਜਿਕਰਯੋਗ ਹੈ ਕਿ ਵਿਕਰਮਜੀਤ ਦੁੱਗਲ …

Read More »