ਬਠਿੰਡਾ, 7 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਵਿਸੇਸ਼ ਤੌਰ ’ਤੇ ਸ਼ੁਕਰਵਾਰ ਵਾਲੇ ਦਿਨ ਬੀਬੀ ਤੇਜਿੰਦਰ ਕੌਰ ਪਤਨੀ ਸਵ: ਹਰਜਿੰਦਰ ਸਿੰਘ ਵਾਸੀ ਕਰਤਾਰ ਬਸਤੀ ਦੇ ਗ੍ਰਹਿ ਵਿਖੇ ਧਾਰਮਿਕ ਸਮਾਗਮ ਕੀਤਾ ਗਿਆ।ਸੁਸਾਇਟੀ ਦੇ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ …
Read More »Monthly Archives: April 2017
ਪੰਚਾਇਤ ਨੇ ਮਤਾ ਪਾਸ ਕਰਕੇ ਥਾਣਾ ਵਲਟੋਹਾ ਦੇ ਮੁਖੀ ਖਿਲਾਫ ਕੀਤੀ ਕਾਰਵਾਈ ਦੀ ਮੰਗ
ਮਾਮਲਾ ਨਸ਼ਾ ਸਮਗਲਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਦਾ ਅਲਗੋਂ ਕੋਠੀ / ਅਮਰਕੋਟ, 7 ਅਪ੍ਰੈਲ (ਪੰਜਾਬ ਪੋਸਟ-ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – ਗ੍ਰਾਮ ਪੰਚਾਇਤ ਵਲਟੋਹਾ ਦੀ ਮੀਟਿੰਗ ਸਰਪੰਚ ਸਲਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਾਰੇ ਪੰਚਾਇਤ ਮੈਂਬਰਾਂ ਨੇ ਸ਼ਮੂਲੀਅਤ ਕੀਤੀ।ਸਰਪੰਚ ਸਲਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਨਾਲ ਨਾਲ ਨਸ਼ਿਆਂ ਦੇ …
Read More »ਇੰਸਪੈਕਟਰ ਅਮਰਜੀਤ ਸਿੰਘ ‘ਭੋਲਾ ਗੰਡੀਵਿੰਡ ਨਮਿਤ ਸ਼ਰਧਾਂਜਲੀ ਸਮਾਗਮ 13 ਨੂੰ
ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ) – ਬੀਤੇ ਦਿਨ ਅਚਾਨਕ ਦਿਲ ਦੀ ਧੜਕਨ ਬੰਦ ਹੋ ਜਾਣ ਕਾਰਨ ਸਵਰਗਵਾਸ ਹੋ ਗਏ ਪੱਤਰਕਾਰ ਸੁਖਮਿੰਦਰ ਸਿੰਘ ਗੰਡੀਵਿੰਡ ਦੇ ਵੱਡੇ ਭਰਾਤਾ ਅਤੇ ਗੁਰਬੀਰ ਸਿੰਘ ਗੰਡੀਵਿੰਡ ਦੇ ਚਾਚਾ ਤੇ ਮੈਟਰੋ ਬੱਸ ਸਰਵਿਸ ਦੇ ਇੰਸਪੈਕਟਰ ਅਮਰਜੀਤ ਸਿੰਘ ਭੋਲਾ ਗੰਡੀਵਿੰਡ ਨਮਿਤ ਸ਼ਰਧਾਂਜਲੀ ਸਮਾਗਮ ਗੁ: ਬਾਬਾ ਹੀਰਾ ਦਾਸ ਜੀ ਗੰਡੀਵਿੰਡ ਸਰਾਏ ਅਮਾਨਤ ਖਾਂ ਜਿਲਾ ਤਰਨ ਤਾਰਨ ਵਿਖੇ 13 ਅਪ੍ਰੈਲ …
Read More »ਰਾਮਗੜ੍ਹੀਆ ਫੈਡਰੇਸ਼ਨ (ਰਜਿ:) ਦੇ ਦਫਤਰ ਸਕੱਤਰ ਬਣੇ ਪ੍ਰੇਮ ਸਿੰਘ
ਸਮਰਾਲਾ, 6 ਅ੍ਰਪੈਲ (ਪੰਜਾਬ ਪੋਸਟ- ਕੰਗ)- ਇਲਾਕੇ ਦੀ ਨਾਮਵਰ ਸਮਾਜ ਸੇਵੀ, ਭਾਈਚਾਰਕ ਅਤੇ ਗੈਰ ਸਿਆਸੀ ਸੰਸਥਾ ਰਾਮਗੜ੍ਹੀਆ ਫੈਡਰੇਸ਼ਨ ਰਜਿ: ਦੀ ਮੀਟਿੰਗ ਪ੍ਰਧਾਨ ਪਰਵਿੰਦਰ ਸਿੰਘ ਬੱਲੀ ਦੀ ਪ੍ਰਧਾਨਗੀ ਹੇਠ ਸੰਸਥਾ ਦੇ ਦਫਤਰ ਗੁਰਦੁਆਰਾ ਵਿਸ਼ਵਕਰਮਾ ਭਵਨ ਸਮਰਾਲਾ ਵਿਖੇ ਹੋਈ।ਇਸ ਮੀਟਿੰਗ ਵਿੱਚ ਅਹੁਦੇਦਾਰਾਂ ਵੱਲੋਂ ਭਾਈਚਾਰਕ ਏਕਤਾ ਨੂੰ ਹੋਰ ਮਜਬੂਤ ਕਰਨ ਤੇ ਜੋਰ ਦਿੱਤਾ ਗਿਆ।ਸੰਸਥਾ ਦੇ ਸਰਪ੍ਰਸਤ ਮਹੰਤ ਭਰਭੂਰ ਦਾਸ ਨੇ ਕਿਹਾ ਕਿ ਰਾਮਗੜ੍ਹੀਆ …
Read More »ਹੋਲੀ ਹਾਰਟ ਕੋਨਵੈਂਟ ਸਕੂਲ ਵੱਲੋ ਦਾ ਸਲਾਨਾ ਸਮਾਗਮ ਅਯੋਜਿਤ
ਪੱਟੀ, 6 ਅਪ੍ਰੈਲ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ)- ਹੋਲੀ ਹਾਰਟ ਕੋਨਵੈਂਟ ਸਕੂਲ ਕੰਡਿਆਲਾ ਰੋਡ ਪੱਟੀ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ ਤੇ ਪੜ੍ਹਾਈ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ `ਤੇ ਆਏ ਬੱਚਿਆਂ ਨੂੰ ਸਮਾਨਿਤ ਕੀਤਾ ਗਿਆ।ਛੋਟੇ ਛੋਟੇ ਸਕੂਲੀ ਬੱਚਿਆਂ ਵੱਲੋਂ ਪੰਜਾਬੀ ਸੱਭਿਆਚਾਰਕ ਤੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਸਕੂਲ ਪ੍ਰਿੰਸੀਪਲ ਚਰਨਜੀਤ ਸਿੰਘ ਗਿੱਲ ਨੇ ਬੱਚਿਆਂ ਨੂੰ ਮਿਜਨਤ ਤੇ ਲਗਨ ਨਾਲ ਪੜਾਈ …
Read More »ਮੈਡਮ ਰੇਖਾ ਮਹਾਜਨ ਨੇ ਮਹਿਤਾ ਨੰਗਲ ਵਿਖੇ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਿਆ
ਚੌਂਕ ਮਹਿਤਾ, 6 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਹਰਸ਼ਾ ਛੀਨਾ ਵਿਖੇ ਲੈਕਚਰਾਰ ਰਹਿ ਚੁੱਕੇ ਪ੍ਰਸਿੱਧ ਸਮਾਜ ਸੇਵਿਕਾ ’ਤੇ ਸਟੇਟ ਲੈਵਲ ਤੱਕ ਬੈਸਟ ਟੀਚਰ ਦਾ ਐੇਵਾਰਡ ਹਾਸਲ ਕਰਨ ਵਾਲੀ ਮੈਡਮ ਰੇਖਾ ਮਹਾਜਨ ਨੇ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਮਹਿਤਾ ਨੰਗਲ ਵਿਖੇ ਬਤੌਰ ਪ੍ਰਿੰਸੀਪਲ ਅਹੁੱਦਾ ਸੰਭਾਲ ਲਿਆ ਹੈ ।ਮਹਿਤਾ ਨੰਗਲ ਸਕੂਲ ਦੇ ਸੀਨੀਅਰ ਲੈਕਚਰਾਰ ਸੁਖਜੀਤ ਕੌਰ, ਲਖਵਿੰਦਰ …
Read More »ਖ਼ਾਲਸਾ ਕਾਲਜ ਵਿਖੇ ਅਹਾਰ ਲੇਬਲਿੰਗ ਅਤੇ ਫੂਡ ਪ੍ਰੋਸੈਸਿੰਗ ’ਤੇ ਸੈਮੀਨਾਰ ਆਯੋਜਿਤ
ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਵਿਖੇ ਅੱਜ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵੱਲੋਂ ‘ਅਹਾਰ ਲੇਬਲਿੰਗ ਅਤੇ ਫੂਡ ਪੈਕਿੰਗ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਸੈਮੀਨਾਰ ’ਚ ਯੂ. ਐੱਨ. ਆਈ. ਡੀ. ਓ. ਦੇ ਤਕਨੀਕੀ ਮਾਹਿਰ ਅਤੇ ਐਫ਼. ਐਸ. ਐਸ. ਏ. ਆਈ, ਨਿਊ ਦਿੱਲੀ ਦੇ ਕਮੇਟੀ ਮੈਂਬਰ …
Read More »ਪੰਚਾਇਤਾਂ ਦੇ ਪੈਸੇ ਆਪਣੇ ਸਾਲੇ ਦੀ ਫਰਮ ਵਿੱਚ ਕੈਸ਼ ਕਰਵਾ ਗਿਆ ਪੰਚਾਇਤ ਸੈਕਟਰੀ
ਘਪਲਾ ਸਾਹਮਣੇ ਆਉਣ ’ਤੇ 42 ਲੱਖ ਰੁਪਏ ਮੋੜੇ ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ ਭਾਜਪਾ ਸਰਕਾਰ ਵੱਲੋਂ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਦਿੱਤੀਆਂ ਗ੍ਰਾਂਟਾਂ ਵਿੱਚ ਹੋਏ ਘੱਪਲਿਆਂ ਦਿਆਂ ਤੈਆਂ ਉਘੜਨੀਆਂ ਸ਼ੁਰੂ ਹੋ ਗਈਆਂ ਹਨ। ਬੀਤੀ ਦੀਨੀ ਅਟਾਰੀ ਵਿਧਾਨ ਸਭਾ ਹਲਕੇ ਵਿੱਚ ਕੁੱਝ ਪੰਚਾਇਤਾਂ ਵੱਲੋਂ ਵਿਕਾਸ ਕੰਮਾਂ ਲਈ ਆਈਆਂ ਗ੍ਰਾਂਟਾਂ ਵਿੱਚ ਕੀਤੇ ਲੱਖਾਂ ਰੁਪਏ ਦੇ ਘੱਪਲੇ ਦੀ ਅੱਜ ਜਦੋਂ ਡਿਪਟੀ …
Read More »ਕੇਬਲ ਟੀ.ਵੀ ਦਾ ਐਨਾਲਾਗ ਸਿਗਨਲ ਪ੍ਰਸਾਰਿਤ ਕਰਨ ਦੀ ਮਨਾਹੀ- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ
ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਸ੍ਰੀ ਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਕਮ ਨੋਡਲ ਅਫ਼ਸਰ ਜ਼ਿਲ੍ਹਾ ਕੇਬਲ ਟੈਲੀਵਿਜ਼ਨ ਮੋਨੀਟਰਿੰਗ ਕਮੇਟੀ (ਕੇਬਲ ਟੈਲੀਵਿਜ਼ਨ ਨੈਟਵਰਕ (ਨਿਯੰਤਰਣ) ਸੋਧ ਬਿੱਲ 2011 ਤਹਿਤ) ਨੇ ਦੱਸਿਆ ਕਿ ਸਮੂਹ ਕੇਬਲ ਅਪਰੇਟਰਾਂ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿੱਚ 1 ਅਪਰੈਲ 2017 ਤੋਂ ਕਿਸੇ ਵੀ ਕੇਬਲ ਉਪਭੋਗਤਾ ਨੂੰ ਐਨਾਲੋਗ ਸਿਗਨਲ ਰਾਹੀਂ ਕੇਬਲ ਪ੍ਰਸਾਰਣ ਦੇਣ ਦੀ ਮਨਾਹੀ ਕੀਤੀ ਹੈ। ਉਨ੍ਹਾਂ …
Read More »ਸਰਕਾਰ ਵੱਲੋਂ ਹਰੀ ਖਾਦ ਲਈ ਢਾਂਚੇ ਦਾ ਬੀਜ ਸਬਸਿਡੀ ਤੇ ਦੇਣ ਦਾ ਫੈਸਲਾ
ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਹਰੀ ਖਾਦ ਰਾਹੀਂ ਖੇਤਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਯੋਜਨਾ ਉਲੀਕੀ ਗਈ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਢਾਂਚੇ ਦਾ ਬੀਜ ਸਬਸਿਡੀ ਤੇ ਉਪਲਬੱਧ ਕਰਵਾਇਆ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ ਆਈ. ਏ. ਐਸ. ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਲਗਾਤਾਰ ਕਣਕ-ਝੋਨੇ ਦੇ ਫਸਲੀ …
Read More »
Punjab Post Daily Online Newspaper & Print Media