Wednesday, November 25, 2026

Monthly Archives: April 2017

ਕਬੂਤਰਾਂ ਦੀ ਉਡਾਨ `ਚ ਪੀਤਾ ਹਰਿਓਂ ਅਤੇ ਬੱਲੀ ਢੋਲੇਵਾਲ ਦੇ ਕਬੂਤਰ ਨੇ ਬਾਜ਼ੀ ਮਾਰੀ

ਸਮਰਾਲਾ, 15 ਅਪ੍ਰੈਲ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ  ਪਿੰਡ ਹਰਿਓਂ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਬੂਤਰਾਂ ਦੀਆਂ ਉਡਾਨਾਂ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਵੀਰ ਸਿੰਘ ਦੱਸਿਆ ਕਿ ਇਸ ਕਬੂਤਰਬਾਜੀ ਦੇ ਮੁਕਾਬਲੇ ਵਿੱਚ 43 ਕਬੂਤਰਾਂ ਨੇ ਭਾਗ ਲਿਆ, ਜਿਨਾਂ ਨੂੰ ਸਵੇਰੇ 8 ਵਜੇ  ਤੋਂ ਸ਼ਾਮ 5 ਵਜੇ ਤੱਕ ਖੁੱਲੇ ਅਸਮਾਨ ਵਿੱਚ ਛੱਡਿਆ ਗਿਆ।ਜਿਨਾਂ ਵਿੱਚ …

Read More »

ਚੰਨਣਕੇ ਵਿਖੇ ਗਰੀਬ ਲੜ੍ਹਕੀਆਂ ਦੇ ਅਨੰਦ ਕਾਰਜ ਅੱਜ

ਚੌਕ ਮਹਿਤਾ, 15 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਨਜਦੀਕੀ ਪਿੰਡ ਚੰਨਣਕੇ ਦੇ ਗੁਰਦੁਆਰਾ ਹਵੇਲੀ ਵਾਲਾ ਸਾਹਿਬ ਚੰਨਣਕੇ ਵਿਖੇ ਅੱਜ ਸਾਬਕਾ ਜੱਜ ਰਣਜੀਤ ਸਿੰਘ ਰੰਧਾਵਾ ਦੇ ਸਵ. ਪਿਤਾ ਤਾਰਾ ਸਿੰਘ ਦੀ ਯਾਦ ਵਿੱਚ ਅੱਜ ਲੋੜ੍ਹਵੰਦ ਲੜ੍ਹਕੀਆਂ ਦੇ ਅਨੰਦ ਕਾਰਜ ਕਰਵਾਏ ਜਾਣਗ।ਇਸ ਦੌਰਾਨ ਸਾਬਕਾ ਜੱਜ ਰਣਜੀਤ ਸਿੰਘ ਰੰਧਾਵਾ ਤੇ ਉਨਾ੍ਹਂ ਦੀ ਆਪਣੀ ਧਰਮ ਪਤਨੀ ਵੀ ਹਾਜਰੀ ਭਰਨਗੇ। ਬਾਬਾ ਸੁਖਵੰਤ ਸਿੰਘ …

Read More »

ਯੂਨੀਅਨ ਬੈਂਕ ਮਹਿਤਾ ਨੇ ਗਾਹਕ ਮਿਲਣੀ ਕੈਂਪ ਲਾਇਆ

ਚੌਕ ਮਹਿਤਾ, 15 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਕਸਬਾ ਚੌਕ ਮਹਿਤਾ ਵਿਖੇ ਯੂਨੀਅਨ ਬੈਂਕ ਦੀ ਬ੍ਰਾਂਚ ਮਹਿਤਾ ਵਿਖੇ ਗ੍ਰਾਹਕ ਮਿਲਣੀ ਕੈਂਪ ਲਗਾਇਆ ਗਿਆ।ਇਸ ਸਮੇਂ ਇਕੱਤਰ ਹੋਏ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਅਸ਼ੋਕ ਮਹਿਰਾ ਨੇ ਬੈਂਕ ਦੀਆਂ ਵਿਸ਼ੇਸ਼ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਤੇ ਖੇਤੀਬਾੜ੍ਹੀ ਦੀਆਂ ਕਰਜਾ ਸਕੀਮਾਂ ਬਾਰੇ ਵੀ ਲੋਕਾਂ ਨੂੰ ਦੱਸਿਆ।ਇਸ ਸਮੇਂ ਪ੍ਰਦੀਪ ਮੋਦਗਿੱਲ, ਕੁਲਵੰਤ …

Read More »

ਮਹਿਤਾ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਕਾਬੂ- ਮੁਕੱਦਮਾ ਦਰਜ

ਚੌਕ ਮਹਿਤਾ, 15 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਮਹਿਤਾ ਪੁਲਸ ਵੱਲੋਂ ਇੱਕ ਮੋਟਰਸਾਈਕਲ ਚੋਰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਮਹਿਤਾ ਦੇ ਐਸ.ਐਚ.ਓ ਸ਼ਮਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਬਲਜੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਪਿੰਡ ਖੱਬੇਰਾਜਪੂਤਾਂ ਦੇ ਮੋੜ ਵਿਖੇ ਘੁਮਾਣ ਰੋਡ `ਤੇ ਲਗਾਏ ਗਏ ਨਾਕੇ ਦੌਰਾਨ ਚੌਕ ਮਹਿਤਾ ਵਾਲੀ ਸਾਈਡ ਨੂੰ ਆ ਰਹੇ ਇੱਕ …

Read More »

ਰੈਗਰ ਯੁਵਾ ਜਾਗ੍ਰਿਤੀ ਮੰਚ ਨੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਵਸ ਮਨਾਇਆ

ਜੰਡਿਆਲਾ ਗੁਰੂ, 15 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਰੈਗਰ ਯੁਵਾ ਜਾਗ੍ਰਿਤੀ ਮੰਚ ਗਊਸ਼ਾਲਾ ਰੋਡ ਰੈਗਰ ਭਵਨ ਜੰਡਿਆਲਾ ਗੁਰੂ ਦੇ ਸਰਪ੍ਰਸਤ ਬਨਵਾਰੀ ਲਾਲ  ਦੀ ਪ੍ਰਧਾਨਗੀ ਹੇਠ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਮਨਾਇਆ ਗਿਆ।ਇਸ ਮੌਕੇ ਬਨਵਾਰੀ ਲਾਲ ਨੇ ਸੰਬੋਧਿਤ ਕਰਦੇ ਹੋਏ ਆਖਿਆ ਕਿ ਭੀਮ ਰਾਓ ਅੰਬੇਦਕਰ ਜੀ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਹਨ।ਸਾਨੂੰ ਉਨ੍ਹਾਂ …

Read More »

11ਵੇਂ ਚਾਰ ਦਿਨਾ ਫਾਜ਼ਿਲਕਾ ਵਿਰਾਸਤ ਮਹੋਤਸਵ ਦੀ ਦੂਸਰੀ ਨਾਈਟ ‘ਉਡਾਨ’ ਔਰਤਾਂ ਨੂੰ ਰਹੀ ਸਮਰਪਿਤ

ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਥਾਨਕ ਸੰਜੈ ਗਾਂਧੀ ਮੈਮੋਰੀਅਲ ਪਾਰਕ ਵਿਚ ਗ੍ਰੈਜੂਏਟਸ ਵੈਲਫੇਅਰ ਐਸੋਸੀਏਸ਼ਨ ਫਾਜ਼ਿਲਕਾ (ਗਵਫ਼) ਵੱਲੋਂ ਅਯੋਜਤ 11ਵੇਂ ਚਾਰ ਦਿਨਾਂ ਫਾਜ਼ਿਲਕਾ ਵਿਰਾਸਤ ਮਹੋਤਸਵ ਦੀ ਦੂਸਰੀ ਨਾਇਟ ‘ਉਡਾਨ’ ਔਰਤਾਂ ਨੂੰ ਸਮਰਪਤ ਰਹੀ। ਇਸ ਦੌਰਾਨ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਮਨੋਰੰਜਨ ਕੀਤਾ ਅਤੇ ਫਾਜ਼ਿਲਕਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਦੂਸਰੀ ਨਾਇਟ ਦੇ ਪ੍ਰਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਰੂਪ …

Read More »

ਕਣਕ ਦੀ ਲਿਫਟਿੰਗ ਨੂੰ ਲੈ ਕੇ ਟਰੱਕ ਯੂਨੀਅਨ ਦਾ ਭਾਰੀ ਵਿਰੋਧ ਜਾਰੀ

ਮੰਡੀ ਦੇ ਗੇਟ ਦੇ ਸਾਹਮਣੇ ਵਿਚ ਕੀਤਾ ਰੋਸ ਪ੍ਰਦਰਸ਼ਨ ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਅਨਾਜ਼ ਮੰਡੀ ਵਿਚ ਕਣਕ ਦੀ ਲਿਫਟਿੰਗ ਨੂੰ ਲੈਕੇ ਬੀਤੇ 4 ਦਿਨਾਂ ਤੋਂ ਚੱਲ ਰਿਹਾ ਝਗੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਵੀ ਟਰੱਕ ਅਪ੍ਰੇਟਰਾਂ ਨੇ ਅਨਾਜ਼ ਮੰਡੀ ਵਿੱਚੋਂ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਲਿਫਟਿੰਗ ਦੇ ਵਿਰੋਧ ਵਿਚ ਅਨਾਜ਼ ਮੰਡੀ ਦੇ ਗੇਟ …

Read More »

‘ਸਾਡੀ ਰਸੋਈ’ ਵਿੱਚ ਲੋਕਾਂ ਨੂੰ ਸਿਰਫ 10 ਰੁਪਏ ’ਚ ਮਿਲੇਗਾ ਪੇਟ ਭਰ ਖਾਣਾ ਡੀ.ਸੀ ਈਸ਼ਾ ਕਾਲੀਆ

ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਮਿਲੇਗਾ ਖਾਣਾ ਚੱਲੇਗੀ ਸਾਡੀ ਰਸੋਈ ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਕਿਸੇ ਸ਼ਾਇਰ ਦੇ ਇਸ ਕਲਾਮ ਨੂੰ ਫਾਜ਼ਿਲਕਾ ਪ੍ਰਸਾਸ਼ਨ ਨੇ ਅੱਜ ਬਾਖੂਬੀ ਪੁਰਾ ਕਰ ਦਿਤਾ। ਇਬਾਦਤ ਨਹੀ ਹੈ ਕਿਸੇ ਮੰਦਿਰ, ਮਸਜਿਦ, ਗੁਰੂ ਦੁਵਾਰੇ ਵਿੱਚ ਜਾ ਕੇ ਮਾਲਾ ਘੁਮਾ ਦੇਣਾ, ਅਸਲੀ ਇਬਾਦਤ ਹੈ ਕਿਸੇ ਭੁਖੇ ਨੂੰ ਦੋ ਰੋਟੀ ਖਵਾ ਦੇਂਣਾ, ਕਿਸੇ ਦੀ …

Read More »

ਡਾ. ਭੀਮ ਰਾਓ ਅੰਬੇਦਕਰ ਜੀ ਦੀ ਜਯੰਤੀ ਮੌਕੇ ਪ੍ਰੋਗਰਾਮ ਦਾ ਅਯੋਜਨ

ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) -ਭਾਜਪਾ ਐਸ ਸੀ ਮੋਰਚਾ ਵੱਲੋਂ ਸਥਾਨਕ ਬਾਦਲ ਕਲੋਨੀ ਵਿਚ ਸਥਿਤ ਡਾ. ਭੀਮ ਰਾਓ ਅੰਬੇਦਕਰ ਭਵਨ ਵਿਚ ਬਾਬਾ ਸਾਹਿਬ ਦੀ 126ਵੀਂ ਜਯੰਤੀ ਮੌਕੇ ਜ਼ਿਲਾ ਪੱਧਰੀ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਐਸ.ਸੀ.ਮੋਰਚਾ ਦੇ ਜ਼ਿਲਾ ਪ੍ਰਧਾਨ ਸਚਿਨ ਜਾਜੋਰੀਆ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਭਾਜਪਾ ਦੇ ਜ਼ਿਲਾ ਪ੍ਰਧਾਨ ਵਿਸ਼ਨੂੰ ਭਗਵਾਨ ਡੇਲੂ, ਪ੍ਰਦੇਸ਼ ਮੀਡੀਆ ਸਹਾਇਕ …

Read More »

ਵਿਦਿਆਰਥੀਆਂ ਨੇ ਪੈਨ ਅਤੇ ਕਾਪੀਆਂ ਵੰਡੀਆਂ

ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚਿਮਨੇਵਾਲਾ ਵਿਚ ਅੱਜ 6ਵੀਂ ਜਮਾਤ ਦੇ ਨਵੇਂ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਪੈਨ ਵੰਡੇ ਗਏ। ਜਾਣਕਾਰੀ ਦਿੰਦੇ ਹੋਏ ਪਿ੍ਰੰਸੀਪਲ ਰੇਨੂੰ ਬਾਲਾ ਨੇ ਦੱਸਿਆ ਕਿ ਇਸ ਸਾਲ ਵੀ ਨਵੇਂ ਦਾਖ਼ਲਾ ਲੈਣ ਵਾਲੇ ਲਗਭਗ 45 ਵਿਦਿਆਰਥੀਆਂ ਨੂੰ ਬੀਤੇ ਵਰਿਆਂ ਦੀ ਤਰਾਂ ਕਾਪੀਆਂ ਅਤੇ ਪੈਨ ਵੰਡੇ ਗਏ। ਉਨਾਂ ਦੱਸਿਆ …

Read More »