Wednesday, November 25, 2026

Monthly Archives: April 2017

ਕਾਨਪੁਰ ਸਿੱਖ ਕਤਲੇਆਮ ਦੀ ਜਾਂਚ ਲਈ ਐਸ.ਆਈ.ਟੀ ਬਣਾਉਣ ਲਈ ਸੁਪਰੀਮ ਕੋਰਟ ਪੁੱਜੀ ਦਿੱਲੀ ਕਮੇਟੀ

ਨਵੀਂ ਦਿੱਲ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – 1984 ਸਿੱਖ ਕਤਲੇਆਮ ਦੌਰਾਨ ਕਾਨਪੁਰ ਵਿਖੇ ਮਾਰੇ ਗਏ 127 ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਐਸ.ਆਈ.ਟੀ ਬਣਾਉਣ ਦੀ ਮੰਗ ਕਰਦੀ ਹੋਈ ਲੋਕਹਿਤ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕੀਤੀ।ਉਕਤ ਪਟੀਸ਼ਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਅਖਿਲ ਭਾਰਤੀ ਦੰਗਾ ਪੀੜਿਤ ਰਾਹਤ ਕਮੇਟੀ ਦੇ ਪ੍ਰਧਾਨ ਕੁਲਦੀਪ …

Read More »

World Health Day observed at DAV Public School

 Amritsar, April 8 (Punjab Post Bureau) – DAV Public School Lawrence Road observed World Health Day in its premises. A special assembly was organised on this occasion. The students of the school shared the importance and motive of this day. They highlighted the significance of good health and well being, emphasised on good eating habits that include a balanced diet, …

Read More »

ਭਾਜਪਾ ਨੇ ਜੋਸ਼ੋਖਰੋਸ਼ ਨਾਲ ਮਨਾਇਆ 37ਵਾਂ ਸਥਾਪਨਾ ਦਿਵਸ

ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ) – ਜਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਦੀ ਪ੍ਰਧਾਨਗੀ ਹੇਠ ਸਥਾਨਕ ਖੰਨਾ ਸਮਾਰਕ ਦਫਤਰ ਭਾਜਪਾ ਦਾ ਸਥਾਪਨਾ ਦਿਨ ਮਨਾਇਆ ਗਿਆ।ਜਿਸ ਦੌਰਾਨ ਉਨਾਂ ਨੇ ਸਾਰੇ ਵਰਕਰਾਂ ਨੂੰ ਵਧਾਈ ਦਿੱਤੀ।ਉਨਾਂ ਕਿਹਾ ਕਿ ਅੱਜ 36 ਸਾਲ ਬਾਅਦ ਭਾਜਪਾ ਲੋਕਪ੍ਰਿਅਤਾ ਅਕਾਸ਼ ਛੁਹ ਰਹੀ ਹੈ ਅਤੇ ਭਾਰੀ ਬਹੁਮਤ ਲੈ ਕੇ ਕੇਂਦਰ ਦੀ ਸੱਤਾ ‘ਤੇ ਕਾਬਜ਼ ਹੋਣ ਦੇ ਨਾਲ ਨਾਲ …

Read More »

ਨਾਮ ਸਿਮਰਨ ਨਾਲ ਮਨੁੱਖ ਜਿੰਦਗੀ ਦੇ ਭਵਸਾਗਰ ਚੋਂ ਪਾਰ ਜਾ ਸਕਦਾ ਹੈ- ਸੰਤ ਬੱਧਨੀ ਕਲਾਂ

ਸੰਦੌੜ, 7 ਅਪਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਨੁੱਖੀ ਜੀਵਨ ਰੱਬ ਵੱਲੋਂ ਬਖਸ਼ੀ ਗਈ ਅਮੁੱਲੀ ਦਾਤ ਹੈ ਅਤੇ ਨਾਮ ਸਿਮਰਨ ਨਾਲ ਮਨੁੱਖ ਇਸ ਜਿੰਦਗੀ ਰੂਪੀ ਭਵਸਾਗਰ ਚੋਂ ਪਾਰ ਹੋ ਸਕਦਾ ਹੈ ਤੇ ਨਾਮ ਦੇ ਸਿਮਰਨ ਨਾਲ ਹੀ ਪਰਮਾਤਮਾ ਤੇ ਉਸ ਤੋਂ ਵਿੱਛੜੀ ਆਤਮਾ ਦਾ ਪੁਨਰ ਮਿਲਣ ਸੰਭਵ ਹੈ।ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਜੋਰਾ ਸਿੰਘ ਸਿੰਘ ਜੀ ਆਨੰਦ ਈਸ਼ਵਰ ਠਾਠ …

Read More »

ਅਮਿੱਟ ਯਾਦਾਂ ਛੱਡ ਗਿਆ ਪ੍ਰਾਇਮਰੀ ਸਕੂਲ ਗੱਜਣਮਾਜਰਾ ਦਾ ਸਾਲਾਨਾ ਸਮਾਗਮ

ਮਾਲੇਰਕੋਟਲਾ, 7 ਅਪਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਪ੍ਰਾਇਮਰੀ ਸਕੂਲ ਗੱਜਣਮਾਜਰਾ ਬਲਾਕ ਮਾਲੇਰਕੋਟਲਾ-2 ਨੇ ਵਿਭਾਗੀ ਹਦਾਇਤਾਂ ਅਨੁਸਾਰ ਸਕੂਲ ਮੈਨੇਜਮੈਂਟ ਕਮੇਟੀ, ਪੰਚਾਇਤ ਤੇ ਨਗਰ ਨਿਵਾਸੀਆਂ ਦੀ ਮਦਦ ਨਾਲ ਸਾਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਦਾ ਉਦਘਾਟਨ ਪਾਇਨੀਅਰ ਗਰੁੱਪ ਗੱਜਣਮਾਜਰਾ ਦੇ ਪਿ੍ਰੰਸੀਪਲ ਮੈਡਮ ਪਰਮਿੰਦਰ ਕੌਰ ਮੰਡੇਰ ਨੇ ਕੀਤਾ।ਮੈਡਮ ਮੰਡੇਰ ਨੇ ਜਿਥੇ ਬੱਚਿਆਂ ਦੀ ਪ੍ਰਸੰਸ਼ਾ ਕੀਤੀ ਉਥੇ ਸਕੂਲ ਦੀ ਬਿਹਤਰੀ …

Read More »

ਵਿਸ਼ਵ ਸਿਹਤ ਦਿਹਾੜਾ ਮਨਾਇਆ ਬੱਚਿਆਂ ਨੂੰ ਤਣਾਅ ਮੁਕਤ ਹੋ ਕੇ ਪੜਣ ਲਈ ਕਿਹਾ

ਸੰਦੌੜ, 7 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੀਨੀਅਰ ਮੈਡੀਕਲ ਅਫਸਰ ਮੁਢਲਾ ਸਿਹਤ ਕੇਂਦਰ ਫ਼ਹਿਤਗੜ ਪੰਜਗਰਾਈਆਂ ਡਾ. ਬਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਅੱਜ ਇਥੋਂ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਸ਼ਵ ਸਿਹਤ ਦਿਹਾੜਾ ਮਨਾਇਆ ਗਿਆ।ਵਰਲਡ ਹੈਲਥ ਆਰਗੇਨਾਇਜਸ਼ਨ ਵਲੋ ਇਸ ਵਾਰ ਇਸ ਨੂੰ ਡਿਪਰੈਸ਼ਨ- ਲਿਟਅਸ ਟਾਕ ਦੇ ਥੀਮ ਤੇ ਮਨਾਇਆ ਜਾ ਰਿਹਾ ਹੈ।ਮਾਨਸਿਕ ਤਣਾਅ ਜਾਂ ਉਦਾਸੀਨਤਾ ਬਾਰੇ ਬੱਚਿਆ ਨੂੰ ਜਾਣਕਾਰੀ ਦਿੰਦਿਆਂ …

Read More »

ਮੈਡਮ ਰਵਿੰਦਰ ਕੌਰ ਨੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ

ਸੰਦੌੜ, 7 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਤੋਂ ਪਦਉਨਤ ਹੋ ਕੇ ਪਿ੍ਰੰਸੀਪਲ ਬਣੇ ਮੈਡਮ ਰਵਿੰਦਰ ਕੌਰ ਲੈਕਚਰਾਰ ਕਮਿਸਟਰੀ ਨੇ ਸਰਕਾਰੀ ਸੀਨੀਅਰ ਸੈਕੰਡ ਸਕੂਲ ਦਸੌਦਾ ਸਿੰਘ ਵਾਲਾ ਵਿਖੇ ਬਤੌਰ ਪਿ੍ਰੰਸੀਪਲ ਆਪਣਾ ਅਹੱਦਾ ਸੰਭਾਲ ਲਿਆ ਹੈ।ਇਸ ਮੌਕੇ ਗੱਲਬਾਤ ਕਰਦਿਆਂ ਪਿ੍ਰੰਸੀਪਲ ਮੈਡਮ ਰਵਿੰਦਰ ਕੌਰ ਨੇ ਕਿਹਾ ਕਿ ਸਮੂਹ ਸਟਾਫ ਦੇ ਸਹਿਯੋਗ ਨਾਲ ਉਹ ਸਕੂਲ ਨੂੰ ਬੁਲੰਦੀਆਂ …

Read More »

BBK DAV College for Women bags Top Positions in GNDU Exams

Amritsar, April, 7 (Punjab Post Burea) – Gurleen Kaur, Simran and Shreya Narula of PG Department of Fine Arts of BBK DAV College for Women bagged top positions in Bachelor in Fine Arts, Semester-III in the university exams held in December 2016. Principal Dr. Pushpinder Walia felicitated the budding achievers and encouraged them to maintain top positions in future as …

Read More »

ਐਨ.ਡੀ.ਪੀ.ਐਸ ਐਕਟ ਤਹਿਤ ਦੋ ਦੋਸ਼ੀ ਗ੍ਰਿਫਤਾਰ

ਬਠਿੰਡਾ, 7 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੂੰ ਭਾਰੀ ਸਫਲਤਾ ਪ੍ਰਾਪਤ ਹੋਈ ਇਸ ਬਾਰੇ ਐਸ ਐਸ ਪੀ ਨਵੀਨ ਸਿੰਗਲਾ ਨੇ ਪੈ੍ਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਮੁਹਿੰਮ ਦੌਰਾਨ ਮਿਲੀ ਸਫਲਤਾ ਵਿਚ ਬਿਕਰਮਜੀਤ ਸਿੰਘ ਕਪਤਾਨ ਪੁਲਿਸ ਇੰਵੈਸਟੀਗੈਸ਼ਨ, ਸੰਦੀਪ ਸਿੰਘ ਉਪ ਕਪਤਾਨ ਪੁਲਿਸ ਇੰਨਵੈਸਟੀਗੈਸ਼ਨ ਦੀ ਨਿਗਰਾਨੀ …

Read More »

ਲੁੱਟ-ਖੋਹ ਵਾਲਾ ਗੈਂਗ ਦੇ ਮੈਂਬਰ ਅਸਲੇ ਸਮੇਤ ਗਿ੍ਰਫਤਾਰ

ਬਠਿੰਡਾ, 7 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਐਸ ਐਸ.ਪੀ ਨਵੀਨ ਸਿੰਗਲਾ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਸ਼ਹਿਰ ’ਚ ਲੁੱਟ ਖੋਹ ਆਦਿ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਬਿਰਕਮਜੀਤ ਸਿੰਘ ਕਪਤਾਨ ਪੁਲਿਸ ਇੰਨਵੈਸਟੀਗੈਸ਼ਨ ਵਲੋਂ ਆਪਣੀ ਪੁਲਿਸ ਪਾਰਟੀ ਤਹਿਤ ਸੀ.ਆਈ.ਏ ਸਟਾਫ਼ ਇੰਚਾਰਜ ਰਾਜਿੰਦਰ ਕੁਮਾਰ ਵਲੋਂ ਬੀਬੀ ਵਾਲਾ …

Read More »