ਪੂਰੇ ਭਾਰਤ ਵਿਚ ਖੁਦਕੁਸ਼ੀਆਂ ਦੀ ਪ੍ਰਤੀਸ਼ਤ ਦਰ ਲਗਾਤਾਰ ਵਧ ਰਹੀ ਹੈ।ਜੋ ਬਹੁਤ ਹੀ ਚਿੰਤਾਜਨਕ ਵਿਸ਼ਾ ਹੈ।ਜਿਸ ਪ੍ਰਤੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਹੈ।ਜੇਕਰ ਕੇਵਲ ਸਰਕਾਰੀ ਅੰਕੜਿਆਂ ਤੇ ਝਾਤ ਮਾਰੀਏ ਤਾਂ ਸਥਿਤੀ ਬਹੁਤ ਹੀ ਹੈਰਾਨ ਕਰਨ ਵਾਲੀ ਹੈ।ਸਾਲ 2009 ਤੋਂ ਲੈ ਕੇ ਸਾਲ 2015 ਤੱਕ ਪੂਰੇ ਭਾਰਤ ਅੰਦਰ ਆਤਮ ਹੱਤਿਆ ਕਰਨ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ …
Read More »Monthly Archives: April 2017
ਭਾਰਤੀ ਪੋਸਟ ਕਾਰਡ ਦੇ 135 ਸਾਲਾਂ ਦੀ ਕਹਾਣੀ- ਸ਼ੇਖ਼ ਇਫ਼ਤਿਖ਼ਾਰ ਹੁਸੈਨ ਦੀ ਜ਼ੁਬਾਨੀ
ਲੋਕਾਂ ਵੱਲੋਂ ਵੱਖ-ਵੱਖ ਤਰਾਂ ਦੀਆਂ ਵਸਤੂਆਂ ਇਕੱਠੀਆਂ ਕਰਨ ਦੇ ਸ਼ੌਕ ਬਾਰੇ ਤੁਸੀਂ ਪੜਿਆ ਜਾਂ ਸੁਣਿਆ ਹੋਵੇਗਾ।ਪਰ ਮਲੇਰਕੋਟਲੇ ਦੇ ਰਹਿਣ ਵਾਲਾ ਸ਼ੇਖ਼ ਇਫ਼ਤਿਖ਼ਾਰ ਹੁ ਸੈਨ ਇੱਕ ਅਜਿਹਾ ਵਿਅਕਤੀ ਹੈ ਜਿਸ ਦਾ ਸ਼ੌਕ ਕੁੱਝ ਹੋਰਾਂ ਨਾਲੋਂ ਨਵੇਕਲਾ ਅਤੇ ਅਲੱਗ ਹੈ।ਸ਼ੇਖ਼ ਭਾਰਤ ਵਿਚ ਚੱਲਣ ਵਾਲੇ ਵੱਖ ਵੱਖ ਤਰਾਂ ਦੇ ਪੋਸਟ ਕਾਰਡ ਇਕੱਠੇ ਕਰ ਰਿਹਾ ਹੈ। ਉਸ ਦੇ ਇਸ ਸ਼ੌਕ ਬਾਰੇ ਗੱਲ ਕਰਨ ਤੇ …
Read More »ਗੁ: ਗਿਆਨ ਗੋਦੜੀ ਸਾਹਿਬ ਹਰਿਦੁਆਰ ਦੀ ਮੁੜ ਸਥਾਪਤੀ ਲਈ ਉਤਰਾਖੰਡ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਨਿਰਦੇਸ਼ ਅਨੁਸਾਰ ਮੁੱਖ ਸਕੱਤਰ ਹਰਚਰਨ ਸਿੰਘ ਨੇ ਉਤਰਾਖੰਡ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਤ੍ਰਿਵੇਂਦਰਾ ਸਿੰਘ ਰਾਵਤ ਨੂੰ ਹਰਿ ਕੀ ਪਉੜੀ ਹਰਿਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਮੁੜ ਸਥਾਪਤ ਕਰਨ ਲਈ ਇੱਕ ਪੱਤਰ ਲਿਖਿਆ ਹੈ। ਇਸ ਤੋਂ ਪਹਿਲਾਂ ਲਿਖੇ ਗਏ ਪੱਤਰਾਂ ਦਾ ਹਵਾਲਾ …
Read More »ਗੁ: ਸ੍ਰੀ ਬਾਉਲੀ ਸਾਹਿਬ ਪੁਰੀ (ਉਡੀਸਾ) ਦੀ ਅਕੁਆਇਰ ਕੀਤੀ ਜ਼ਮੀਨ ਦੇ ਸਬੰਧੀ ਤਿੰਨ ਮੈਂਬਰੀ ਕਮੇਟੀ ਗਠਿਤ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਸ੍ਰੀ ਜਗਨਨਾਥ ਮੰਦਿਰ ਪੁਰੀ (ਉਡੀਸਾ) ਦੇ ਮੁੱਖ ਪ੍ਰਬੰਧਕ ਨੂੰ ਇੱਕ ਪੱਤਰ ਲਿਖ ਕੇ ਇਤਿਹਾਸਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ (ਮੱਠ) ਦੀ ਅਕੁਆਇਰ ਕੀਤੀ ਜ਼ਮੀਨ ਦੇ ਮਸਲੇ ਦਾ ਹੱਲ ਕਰਨ ਲਈ ਮੁਲਾਕਾਤ ਦਾ ਸਮਾਂ ਮੰਗਿਆ ਹੈ।ਉਨ੍ਹਾਂ ਇਸ ਪੱਤਰ ਵਿਚ ਲਿਖਿਆ ਹੈ ਕਿ ਇਸ ਗੁਰਦੁਆਰਾ …
Read More »ਮੀਤ ਸਕੱਤਰ ਪਰਮਜੀਤ ਸਿੰਘ ਮੁੰਡਾਪਿੰਡ ਨੂੰ ਸੇਵਾ-ਮੁਕਤ ਹੋਣ ’ਤੇ ਨਿੱਘੀ ਵਿਦਾਇਗੀ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਕਮੇਟੀ ਦੇ ਮੀਤ ਸਕੱਤਰ ਪਰਮਜੀਤ ਸਿੰਘ ਮੁੰਡਾਪਿੰਡ ਨੂੰ ਸੇਵਾ-ਮੁਕਤ ਹੋਣ ’ਤੇ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਹਰਚਰਨ ਸਿੰਘ ਮੁੱਖ ਸਕੱਤਰ ਨੇ ਇਸ ਸਮੇਂ ਕਿਹਾ ਕਿ ਪਰਮਜੀਤ ਸਿੰਘ ਮੁੰਡਾਪਿੰਡ ਨੇ 34 ਸਾਲ ਵੱਖ-ਵੱਖ ਅਹੁੱਦਿਆਂ ’ਤੇ ਰਹਿੰਦਿਆਂ ਬੜੀ ਮਿਹਨਤ ਤੇ ਲਗਨ ਨਾਲ ਸੇਵਾ ਨਿਭਾਈ ਹੈ।ਪਰਮਜੀਤ ਸਿੰਘ ਮੁੰਡਾਪਿੰਡ ਨੂੰ …
Read More »ਸੁਖਬੀਰ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਦੀ ਕਰਾਰੀ ਹਾਰ ਕਬੂਲ ਕੇ ਲੋਕ ਫਤਵੇ ਦੀ ਕਦਰ ਕਰੇ – ਸਰਨਾ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਗੱਪੀਆਂ ਦੇ ਸਰਦਾਰ ਦੇ ਤਖੱਲਸ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ‘ਤੇ ਝੂਠ ਬੋਲ ਕੇ ਚੋਣਾਂ ਜਿੱਤਣ ਦਾ ਦੋਸ਼ ਲਗਾਉਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੇ ਕੇ ਵੇਖੇ …
Read More »ਸਰਬਜੀਤ ਸਿੰਘ ਨੇ ਤਹਿਸੀਲਦਾਰ ਚੋਣਾਂ ਪਠਾਨਕੋਟ ਦਾ ਅਹੁੱਦਾ ਸੰਭਾਲਿਆ
ਪਠਾਨਕੋਟ, 31 ਮਾਰਚ (ਪੰਜਾਬ ਪੋਸਟ ਬਿਊਰੋ) – ਮੁੱਖ ਚੋਣ ਅਧਿਕਾਰੀ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਸਰਬਜੀਤ ਸਿੰਘ ਚੋਣ ਕਾਨੂੰਗੋ ਪਠਾਨਕੋਟ ਨੇ ਅੱਜ ਪਠਾਨਕੋਟ ਵਿਖੇ ਤਹਿਸੀਲਦਾਰ ਚੋਣਾਂ ਪਠਾਨਕੋਟ ਦਾ ਅਹੁੱਦਾ ਸੰਭਾਲ ਲਿਆ।ਇਸ ਦੇ ਨਾਲ ਹੀ ਤਹਿਸੀਲਦਾਰ ਚੋਣਾਂ ਪਠਾਨਕੋਟ ਰਜਿੰਦਰ ਸਿੰਘ ਜਿਨ੍ਹਾਂ ਨੂੰ ਹੁਣ ਜਿਲ੍ਹਾ ਗੁਰਦਾਸਪੁਰ ਦਾ ਤਹਿਸੀਲਦਾਰ ਚੋਣਾਂ ਲਗਾਇਆ ਗਿਆ ਹੈ ਨੂੰ ਵੀ ਵਿਦਾਈ ਦਿੱਤੀ ਗਈ। ਇਸ ਮੋਕੇ ਤੇ ਸਟਾਫ ਵੱਲੋਂ …
Read More »ਵਿਧਾਇਕ ਪਰਗਟ ਸਿੰਘ ਨੂੰ ਮੰਤਰੀ ਬਣਾ ਕੇ ਦੋਆਬਾ ਖੇਤਰ ਨੂੰ ਕੈਬਨਿਟ ‘ਚ ਯੋਗ ਪ੍ਰਤੀਨਿਧਤਾ ਦਿੱਤੀ ਜਾਵੇ – ਚਾਹਲ
ਜਲੰਧਰ, 31 ਮਾਰਚ (ਪੰਜਾਬ ਪੋਸਟ)- ਦੋਆਬਾ ਖੇਤਰ ਨੂੰ ਪੰਜਾਬ ਕੈਬਨਿਟ ਵਿਚ ਯੋਗ ਪ੍ਰਤੀਨਿਧਤਾ ਦੇਣ ਲਈ ਹਾਕੀ ਉਲੰਪੀਅਨ ਤੇ ਵਿਧਾਇਕ ਪਰਗਟ ਸਿੰਘ ਨੂੰ ਜਲਦੀ ਤੋਂ ਜਲਦੀ ਕੈਬਨਿਟ ਮੰਤਰੀ ਬਣਾਇਆ ਜਾਵੇ। ਇਹ ਗਲ ਅਜ ਇਥੇ ਪਰਵਾਸੀ ਪੰਜਾਬੀਆਂ ਦੀ ਵਕਾਰੀ ਸੰਸਥਾ ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ(ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਪਰੈਸ ਦੇ ਨਾਮ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਕਹੀ।ਚਾਹਲ ਨੇ …
Read More »ਚੰਨਣਕੇ ਵਿਖੇ ਲੋੜ੍ਹਵੰਦ ਲੜ੍ਹਕੀਆਂ ਦੇ ਅਨੰਦ ਕਾਰਜ 16 ਅਪ੍ਰੈਲ ਨੂੰ
ਚੌਕ ਮਹਿਤਾ, 31 ਮਾਰਚ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਹਾਈਕੋਰਟ ਦੇ ਸਾਬਕਾ ਜੱਜ ਸਤਿਕਾਰਯੋਗ ਰਣਜੀਤ ਸਿੰਘ ਰੰਧਾਵਾ ਦੇ ਪਿਤਾ ਸਵ: ਤਾਰਾ ਸਿੰਘ ਦੀ ਯਾਦ ਵਿੱਚ 16 ਅਪ੍ਰੈਲ ਦਿਨ ਅੇਤਵਾਰ ਨੂੰ ਪਿੰਡ ਚੰਨਣਕੇ ਵਿਖੇ ਲੋੜ੍ਹਵੰਦ ਲੜ੍ਹਕੀਆਂ ਦੇ ਅਨੰਦ ਕਾਰਜ ਕਰਵਾਏ ਜਾਣਗੇ, ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ’ਤੇ ਮਾਸਟਰ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜ੍ਹਕੀਆਂ ਨੂੰ ਘਰੇਲੂ …
Read More »ਬਿਊਟੀ ਪਾਰਲਰ ‘ਦੇ ਹੋਈ ਚੋਰੀ ਦਾ ਪਜਲ ਦਤਾ ਲਗਾਉਣ ਦੀ ਮੰਗ
ਜੰਡਿਆਲਾ ਗੁਰੂ, 31 ਮਾਰਚ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸਥਾਨਕ ਮੁਹੱਲਾ ਨੱਥੂਆਣਾ ਦਰਵਾਜੇ ਦੇ ਅੰਦਰ ਵਾਰ ਗੁਰਦੂਆਰਾ ਜੱਟੇਆਣਾ ਦੀ ਦੀਵਾਰ ਦੇ ਨਾਲ ਆਪਣੀ ਰੋਟੀ ਰੋਜ਼ੀ ਲਈ ਸਮਾਇਲ ਬਿਊਟੀ ਪਾਰਲਰ ਦੇ ਨਾਮ ‘ਤੇ ਦੁਕਾਨ ਚਲਾ ਰਹੀ ਪਰਮਜੀਤ ਉਰਫ ਪੂਜਾ ਤੇ ਉਸ ਦੀ ਸੱਸ ਵਿਦਿਆ ਰਾਣੀ ਨੇ ਕਰੀਬ 16-17 ਦਿਨ ਪਹਿਲਾ ਰਾਤ ਦੇ ਸਮੇ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਕੀਮਤੀ …
Read More »
Punjab Post Daily Online Newspaper & Print Media