Wednesday, November 25, 2026

Daily Archives: May 18, 2017

ਯੂਨੀਵਰਸਿਟੀ ਵਿਖੇ ਪੌਸ਼ਟਿਕਤਾ ਭਰਪੂਰ ਅਨਾਜ ਕਿਨੌਆ `ਤੇ ਖੋਜ

ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਗੁਰੂ ਕਾਸ਼ੀ ਯੂਨੀਵਰਸਿਟੀ  ਦੇ ਖੇਤੀਬਾੜੀ ਕਾਲਜ ਨੇ ਪੋਸ਼ਟਿਕਤਾ ਭਰਪੂਰ ਅਨਾਜ ਕਿਨੋਆਂ ਤੇ ਰਿਸਰਚ ਸ਼ੁਰੂ ਕੀਤੀ ਹੈ। ਇਹ ਬਾਥੂ ਜਾਤੀ ਦੀ ਇੱਕ ਕਿਸਮ ਹੈ, ਜਿਸ ਦੇ ਵਡੇ ਪਧਰ `ਤੇ ਉਤਪਾਦਨ ਲਈ ਬੀਜ ਭੰਡਾਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਤਿਆਰ ਕੀਤਾ ਜਾਵੇਗਾ।ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੇ ਡੀਨ ਡਾ: ਅਜਮੇਰ ਸਿੰਘ ਸਿੱਧੂ ਨੇ …

Read More »

ਗੁਰਦੁਆਰਿਆਂ `ਚ ਖ਼ਰੂਦ ਕਰ ਕੇ ਸਿੱਖੀ ਨੂੰ ਬਦਨਾਮ ਕਰਨ ਵਾਲਿਆਂ ਦੀ ਨਿਖੇਧੀ

ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਬਠਿੰਡਾ ਦੀ ਨਾਨਕ ਲੇਵਾ ਸਿੱਖ ਸੰਗਤ ਵਲੋਂ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਿੱਖੀ ਦੇ ਭੇਖ ਵਿੱਚ ਉਨਾਂ ਖਰੂਦੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਿਹੜੇ ਵੱਖਰੀ ਵਿਚਾਰਧਾਰਾ `ਤੇ ਅਧਾਰਿਤ ਗੁਰਦੁਆਰਿਆਂ ਦੀ ਹਦੂਦ ਵਿੱਚ ਹੋਰਨਾਂ ਸਿੱਖਾਂ ਦੀਆਂ ਪੱਗਾਂ ਉਤਾ ਅਤੇ ਆਪਣੀਆਂ ਉਤਰਵਾ ਕੇ ਵਿਸ਼ਵ-ਭਰ ਵਿੱਚ ਸਿੱਖਾਂ …

Read More »

ਝੋਨੇ ਦੇ ਬੀਜ ਡੀਲਰਾਂ ਵੱਲੋਂ ਕਿਸਾਨਾਂ ਦੀ ਭਾਰੀ ਲੁੱਟ-ਖਸੁੱਟ ਜਾਰੀ ਕਿਸਾਨ ਆਗੂ ਰਾਮਾ

ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਰਾਮ ਕਰਨ ਸਿੰਘ ਰਾਮਾ ਨੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਝੋਨੇ ਦੇ ਬੀਜ ਵਿੱਚ ਡੀਲਰਾਂ ਵੱਲੋਂ ਕਿਸਾਨਾਂ ਦੀ ਭਾਰੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ।ਡੀਲਰਾਂ ਵੱਲੋਂ ਝੋਨੇ ਦੀ 212 ਕਿਸਮ ਨੂੰ ਵੱਡੀ ਪੱਧਰ ਤੇ ਵੇਚਿਆ ਜਾ …

Read More »

ਭੁੱਲਣ ਦੀ ਆਦਤ ਨੂੰ ਭੁਲਾ ਦੇਵੇਗੀ ਹੈਲੇਨ ਕੇਲਰ ਐਕਡਮੀ

ਮੇਅਰ ਬਲਵੰਤ ਰਾਏ ਨਾਥ ਨੇ ਰਿਬਨ ਕੱਟ ਕੇ ਕੀਤਾ ਸੁੱਭਆਰੰਭ ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਸ਼ਹਿਰ ਵਿੱਚ ਪਹਿਲੀ ਵਾਰ ਬੱਚਿਆਂ ਨੂੰ ਤਕਨੀਕ ਨਾਲ ਪੜਾਉਣ ਲਈ ਇੰਸਟੀਚਿਊਟ ਦਾ ਆਗਾਜ਼ ਹੋਇਆ ਹੈ।ਹੈਲੇਨ ਕੇਲਰ ਅਕੈਡਮੀ ਦੇ ਚੇਅਰਮੈਨ, ਵਰਲਡ ਰਿਕਾਰਡ ਸੱਬੀ ਮੰਗਲ ਅਤੇ ਡਾਇਰੈਕਟਰ ਜਗਦੀਸ਼ ਪਾਰਿਖ ਬੱਚਿਆਂ ਨੂੰ ਨਵੀਂ ਤਕਨੀਕ ਨਾਲ ਟੋਪਰ ਬਣਾਉਣ ਲਈ ਇੰਸਟੀਚਿਊਟ ਦਾ …

Read More »

ਡੀ.ਸੀ ਵਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਚੈਕਿੰਗ

ਚੈਕਿੰਗ ਦੇ ਦੋਰਾਨ 31 ਅਧਿਕਾਰੀ ਅਤੇ ਕਰਮਚਾਰੀ ਪਾਏ ਗਏ ਗੈਰ ਹਾਜ਼ਰ ਪਠਾਨਕੋਟ, 17 ਮਈ (ਪੰਜਾਬ ਪੋਸਟ ਬਿਊਰੋ) – ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੀ ਚੈਕਿੰਗ ਦੇ ਦੋਰਾਨ ਜੋ ਕਰਮਚਾਰੀ ਗੈਰਹਾਜ਼ਰ ਪਾਏ ਗਏ ਹਨ ਉਨਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਅਗਰ ਕਿਸੇ ਕਰਮਚਾਰੀ ਦਾ ਜਵਾਬ ਸੰਤੁਸ਼ਟੀ ਜਨਕ ਨਹੀਂ ਪਾਇਆ ਜਾਂਦਾ ਹੈ ਤਾਂ ਉਸ …

Read More »

ਅਕਾਲੀ ਦਲ ਦਿੱਲੀ ਨੇ ਪ੍ਰਧਾਨ ਸਮੇਤ ਦਿੱਲੀ ਕਮੇਟੀ ਦੇ 21 ਪਤਿਤ ਮੈਂਬਰਾਂ ਦੀ ਸੂਚੀ ਅਕਾਲ ਤਖਤ ਸਾਹਿਬ ਸੋਂਪੀ

ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਭਜਨ ਸਿੰਘ ਵਾਲੀਆ ਵੱਲੋਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ 21 ਮੈਂਬਰਾਂ ਵੱਲੋ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ ਦਾਹੜੀ ਰੰਗਣ ਦਾ ਦੋਸ਼ ਲਗਾਉਦਿਆਂ ਅਪੀਲ ਕੀਤੀ ਹੈ ਕਿ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਤਲਬ ਕਰਕੇ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਬਾਦਲ …

Read More »