Wednesday, November 25, 2026

Daily Archives: May 19, 2017

‘ਢੱਲਦੀ ਦੁਪਹਿਰ’ ’ਚ ਸ਼ਾਇਰ ਐਸ.ਨਸੀਮ ਨਾਲ ਰਚਾਇਆ ਕਾਵਿ-ਸੰਵਾਦ

ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਦਵਿੰਦਰ ਸਿੰਘ) – ਸਾਹਿਤ ਅਤੇ ਸਿਰਜਣਾ ਦੇ ਖੇਤਰ ’ਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਦੇ ਵਿਸ਼ੇਸ਼ ਸੱਦੇ ’ਤੇ ਪੰਜਾਬੀ ਸ਼ਾਇਰ ਜਨਮ ਐਸ.ਨਸੀਮ ਹੁਰਾਂ ਦੀ ਅੰਮ੍ਰਿਤਸਰ ਫੇਰੀ ਦੌਰਾਨ ਸਾਹਿਤਕ ਸੰਵਾਦ ਰਚਾਇਆ ਗਿਆ। ਜੇਠ ਮਹੀਨੇ ਦੀ ਢਲਦੀ ਦੁਪਹਿਰ ਵੇਲੇ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਵਿਹੜੇ ’ਚ ਅਧਿਆਪਕਾਂ ਅਤੇ ਲੇਖਕਾਂ ਦੀ ਸਾਂਝੀ ਸਾਹਿਤਕ ਇਕੱਤਰਤਾ ’ਚ ਮਹਿਮਾਨ ਸ਼ਾਇਰ …

Read More »

Workshop on 3D Relief Work Held for Students

Amritsar, May 18 (Punjab Post Bureau) – A two day workshop on 3D Relief Work was organised at DAV Public School, Lawrence Road in collaboration with Pidilite Industries. The workshop was attended by 50 students of Std XII (Fine Arts). Mr. Rakesh Sen was the expert from Pidilite who trained the students in the technique of 3D Relief Work. The …

Read More »

ਸਿੱਖ ਪੰਥ ਨੂੰ ਗੁ. ਗਿਆਨ ਗੋਦੜੀ ਦੀ ਹੌਂਦ ਮੁੜ ਸਥਾਪਿਤ ਕਰਨ ਦੀ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ

ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਸਮੁੱਚੇ ਸਿੱਖ ਪੰਥ ਨੂੰ ਹਰਿਦੁਆਰ ਵਿਖੇ ਸਥਿਤ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰੂਦੁਆਰਾ ਗਿਆਨ ਗੋਦੜੀ ਦੀ ਹੌਂਦ ਨੂੰ  ਮੁੜ ਸਥਾਪਿਤ ਕਰਨ ਦੀ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਗੁਰੂਦੁਆਰਾ ਗਿਆਨ …

Read More »

ਝੀਲ ’ਚ ਛਾਲ ਮਾਰਣ ਵਾਲੀ ਔਰਤ ਨੂੰ ਬਚਾਇਆ

ਬਠਿੰਡਾ, 18 ਮਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਝੀਲ `ਚ ਛਾਲ ਮਾਰਣ ਵਾਲੀ ਇਕ ਔਰਤ ਨੂੰ ਲੋਕਾਂ ਵਲੋਂ ਬਚਾਅ ਲਏ ਜਾਣ ਦੀ ਖਬਰ ਹੈ। ਵਾਰਦਾਤ ਸਮੇਂ ਮੌਕੇ ’ਤੇ ਖੜੇ ਲੋਕਾਂ ਨੇ ਰੌਲਾ ਪਾਇਆ ਤਾਂ ਸਹਾਰਾ ਜਨ ਸੇਵਾ ਦੀ ਟੀਮ ਜੋ ਹਮੇਸ਼ਾਂ ਹੀ ਉਥੇ ਤਾਇਨਾਤ ਰਹਿੰਦੀ ਹੈ, ਦੇ ਵਰਕਰ ਸਰਬਜੀਤ ਨੇ ਤੁਰੰਤ ਝੀਲ ’ਚ ਛਾਲ …

Read More »

ਮਰੀਜ਼ਾਂ, ਵਾਰਿਸਾਂ ਲਈ ਗੁਰੂ ਕਾ ਲੰਗਰ ਵਰਤਾਉਣ ਦੇ 14 ਸਾਲ ਮੁਕੰਮਲ ਹੋਣ ’ਤੇ ਸ਼ੁਕਰਾਨਾ ਸਮਾਗਮ ਅੱਜ ਤੋਂ

ਬਠਿੰਡਾ, 18 ਮਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੀ ਗੁਰੂੁ ਅਮਰਦਾਸ ਜੀ ਦੇ ਪ੍ਰਕਾਸ਼ ਦਿਵਸ ਦੇ ਸੰਬੰਧਤ ਅਤੇ ਸ੍ਰੀ ਗੁਰੂ ਅਮਰਦਾਸ ਸਮਾਜ ਸੇਵਾ ਸੰਸਥਾ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਨਗਰ ਬਠਿੰਡਾ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸਿਵਲ ਹਸਪਤਾਲ ਅਤੇ ਚਿਲਡਰਨ ਵਾਰਡ ਦੇ ਮਰੀਜ਼ਾਂ ਅਤੇ ਉਨਾਂ ਦੇ ਵਾਰਿਸਾਂ ਲਈ ਰੋਜ਼ਾਨਾ ਸ਼ਾਮ ਨੂੰ  ਗੁਰੂ ਕਾ ਲੰਗਰ …

Read More »

ਪੰਜਾਬ ਨੂੰ ਤੰਬਾਕੂ ਮੁਕਤ ਕਰਨ ਲਈ ਜਾਗਰੂਕਤਾ ਵੈਨ ਬਠਿੰਡਾ ਜਿਲੇ ਦੇ ਦੌਰੇ ’ਤੇ

ਬਠਿੰਡਾ, 18 ਮਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਪੰਜਾਬ ਨੂੰ ਤੰਬਾਕੂ ਮੁਕਤ ਐਲਾਨਨ ਲਈ ਉਨਾਂ ਵਲੋਂ ਰਾਜ ਪੱਧਰ `ਤੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਚਲਾਈ ਗਈ ਜਾਗਰੂਕਤਾ ਵੈਨ ਸਿਵਲ ਹਸਪਤਾਲ ਬਠਿੰਡਾ ਵਿਖੇ ਪਹੁੰਚਣ ਉਪਰੰਤ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਆਈ.ਏ.ਐਸ  ਵਲੋਂ ਸਿਹਤ …

Read More »

`ਨੈਤਿਕ ਸਿੱਖਿਆ` ਵਿਸ਼ੇ `ਤੇ ਬੀ.ਕਾਮ ਭਾਗ-1 ਦੀ ਵਿਦਿਆਰਥਣ ਪਰਮਵੀਰ ਕੌਰ ਮੈਰਿਟ ’ਚ

ਬਠਿੰਡਾ, 18 ਮਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੀਤੇ ਸਾਲ 2016 ’ਚ `ਨੈਤਿਕ ਸਿੱਖਿਆ` ਵਿਸ਼ੇ ਤੇ ਪ੍ਰੀਖਿਆ ਲਈ ਗਈ,ਜਿਸ ਪ੍ਰੀਖਿਆ ਵਿਚ 65 ਕਾਲਜਾਂ ਦੇ 8000 ਵਿਦਿਆਰਥੀਆਂ ਨੇ ਭਾਗ ਲਿਆ ਸੀ।ਗੁਰੂਕੁਲ ਕਾਲਜ ਦੀ ਬੀ.ਕਾਮ ਭਾਗ ਪਹਿਲਾ ਦੀ ਵਿਦਿਆਰਥਣ ਪਰਮਵੀਰ ਕੌਰ ਸਪੁੱਤਰੀ  ਰਘਵੀਰ ਸਿੰਘ ਨੇ ਨਾ ਕੇਵਲ ਇਹ ਪ੍ਰੀਖਿਆ ਪਾਸ ਕੀਤੀ …

Read More »

ਕਾਵਿ ਪੁਸਤਕ “ਦਰਦ ਵਿਛੋੜੇ ਦੇ” ਲੋਕ ਅਰਪਨ ਸਮਾਰੋਹ 20 ਨੂੰ

ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ- ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਅਤੇ ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਵੱਲੋਂ 20 ਮਈ ‘ਦਿਨ ਸ਼ਨਿਚਰਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸ਼ਾਇਰ ਧਨਪਤ ਰਾਏ ਧੰਨਾ ਦੀ ਕਾਵਿ ਪੁਸਤਕ “ਦਰਦ ਵਿਛੋੜੇ ਦੇ“ ਲੋਕ ਅਰਪਨ ਕੀਤੀ ਜਾਵੇਗੀ।ਇਸ ਦੀ ਜਾਣਕਾਰੀ ਦਿੰਦਿਆਂ ਸਭਾ ਦੇ ਜਨ: ਸਕੱਤਰ ਪ੍ਰਿੰ:ਗੁਰਬਾਜ ਸਿੰਘ “ਤੋਲਾ ਨੰਗਲ” ਅਤੇ ਕੇਂਦਰੀ …

Read More »