Wednesday, November 25, 2026

Monthly Archives: May 2017

DAV Public School Students appreciated on World Dance Day

Amritsar, May 5 (Punjab Post Bureau) – On the occasion of World Dance Day the students of DAV Public School, Lawrence Road presented Fusion Dance at a function organised at Virsa Vihar.  As many as 10 teams from different schools of Amritsar participated in it. The renowned judges at the function were all praise for the school team and applauded …

Read More »

ਨਵਪ੍ਰੀਤ ਸਿੰਘ ਸਾਹਨੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਐਡੀਸ਼ਨਲ ਆਨ. ਸਕੱਤਰ ਨਿਯੁੱਕਤ

ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਨਵਪ੍ਰੀਤ ਸਿੰਘ ਸਾਹਨੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਐਡੀਸ਼ਨਲ ਆਨਰੇਰੀ ਸਕੱਤਰ (ਪ੍ਰਸ਼ਾਸਨਕ) ਨਿਯੁੱਕਤ ਕੀਤੇ ਗਏ ਹਨ।ਮਿਹਨਤੀ, ਗੁਰੁ ਘਰ ਨਾਲ ਜੁੜੇ ਅਤੇ ਸੁੱਲਝੇ ਹੋਏ ਵਿਚਾਰਾਂ ਵਾਲੇ ਨਵਪ੍ਰੀਤ ਸਿੰਘ ਸਾਹਨੀ ਪਿਛਲੇ ਲੰਬੇ ਸਮੇਂ ਤੋਂ ਚੀਫ ਖਾਲਸਾ ਦੀਵਾਨ ਨਾਲ ਜੁੜੇ ਹੋਏ ਹਨ ਅਤੇ ਨਵੀਆਂ ਉਸਾਰੂ ਪ੍ਰਬੰਧਕ ਨੀਤੀਆਂ ਦੇ …

Read More »

ਭਾਈ ਦਇਆ ਸਿੰਘ ਲਹੌਰੀਆ ਦੇ ਪਰਿਵਾਰ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਜਥੇਦਾਰ ਕਾਲਾਬੂਲਾ ਨੇ ਦਿੱਤੀ ਸਹਾਇਤਾ ਰਾਸ਼ੀ

ਸੰਦੌੜ, 5 ਮਈ (ਹਰਮਿੰਦਰ ਸਿੰਘ ਭੱਟ) – ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਅਣਥੱਕ ਯੋਧੇ ਭਾਈ ਦਇਆ ਸਿੰਘ ਲਹੌਰੀਆ ਜੋ ਕਿ ਅੱਜਕਲ ਤਿਹਾੜ ਜੇਲ ਨਵੀਂ ਦਿੱਲੀ ਚ ਬੰਦ ਹਨ,ਦੀ ਧਰਮ ਪਤਨੀ ਸ੍ਰੀਮਤੀ ਕਮਲਜੀਤ ਕੌਰ ਨੂੰ ਭਾਈ ਸਾਹਿਬ ਦੇ ਢਹਿ ਚੁੱਕੇ ਮਕਾਨ ਦੀ ਉਸਾਰੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਜੋ ਕਿ …

Read More »

ਸਰਕਾਰੀ ਸਕੂਲ ਪੰਜਗਰਾਈਆਂ ਦੇ ਅਧਿਆਪਕ ਨੇ ਪੰਛੀਆਂ ਦੀ ਸੇਵਾ ਤੇ ਵਾਤਾਵਰਨ ਬਚਾਉਣ ਦਾ ਚੁੱਕਿਆ ਬੀੜਾ

ਸੰਦੌੜ, 5 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਕਹਿੰਦੇ ਹਨ ਜਦੋਂ ਕਿਸੇ ਚੰਗੇ ਮਕਸਦ ਨੂੰ ਲੈ ਕੇ ਕੋਈ ਇਨਸਾਨ ਤੁਰਦਾ ਹੈ ਤਾਂ ਕਦੋਂ ਕਾਫ਼ਲਾ ਬਣ ਜਾਂਦਾ ਹੈ ਪਤਾ ਵੀ ਨਹੀਂ ਚੱਲਦਾ ਕੁਛ ਅਜਿਹਾ ਹੀ ਹੋਇਆ ਹੈ ਜਿਲਾ ਸੰਗਰੂਰ ਦੇ ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸੇਵਾ ਨਿਭਾ ਰਹੇ ਅਧਿਆਪਕ ਰਾਜੇਸ਼ ਰਿਖੀ ਨਾਲ ਜਿਹੜੇ ਤਿੰਨ ਸਾਲ ਪਹਿਲਾ ਕੁਦਰਤ ਦੀ …

Read More »

Recruitment Rally at the Punjab Regimental Centre

Jalandhar, May 5 (Punjab Post Bureau) – Recruitment Rally  under  Unit  Headquarters Quota (UHQ) will be conducted for Outstanding Sportsmen on 17 May 2017, for Soldier Clerk on 19 May 2017 and for Soldier Tradesmen and Soldier General Duty on 22 May 2017 at The Punjab Regimental Centre, Ramgarh Cantt.  For Soldier General duty, Sikh (Except Mazhabi, Ramdasia and SC/ST), …

Read More »

ਜਿਲੇ ਦੀਆਂ ਅਨਾਜ ਮੰਡੀਆਂ ਵਿਚੋਂ 7 ਲੱਖ 03 ਹਜ਼ਾਰ 536 ਮੀਟਰਕ ਟਨ ਕਣਕ ਦੀ ਖਰੀਦ- ਈਸ਼ਾ ਕਾਲੀਆ

ਫਾਜ਼ਿਲਕਾ, 5 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) –  ਜ਼ਿਲੇ ਦੀਆਂ ਮੰਡੀਆਂ ’ਚ ਚੱਲ ਰਹੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੇ ਵੱਖ-ਵੱਖ ਖਰੀਦ ਏਜੰਸੀਆਂ ਅਤੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਿਥੇ ਉਨਾਂ ਨੂੰ ਮੰਡੀਆਂ ’ਚ ਕਿਸਾਨਾਂ ਨੂੰ ਕਿਸੇ ਤਰਾਂ ਦੀ ਦਿਕਤ ਨਾ ਆਉਣ ਦੇ ਹੁਕਮ ਦਿੱਤੇ ਹਨ। ਉਥੇ ਉਨਾਂ ਕਿਸਾਨਾਂ ਨੂੰ …

Read More »

ਥਰੈੈਸ਼ਰ ’ਚ ਆਉਣ ਨਾਲ ਸਰਕਾਰੀ ਸਕੂਲ ਦੀ ਵਿਦਿਆਰਥਣ ਹੋਈ ਗੰਭੀਰ ਜਖਮੀ

ਗਰੀਬ ਘਰ ਦੀ ਲੜਕੀ ਨੂੰ ਇਲਾਜ ਲਈ ਕੀਤਾ ਪੀ.ਜੀ.ਆਈ ਰੈਫਰ ਫਾਜ਼ਿਲਕਾ, 5 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਕਣਕ ਦੇ ਸੀਜ਼ਨ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੇਤਾਂ ਵਿਚ ਕੰਮ ਕਰਵਾ ਰਹੀ ਸਰਕਾਰੀ ਪ੍ਰਾਇਮਰੀ ਸਕੂਲ ਲੰਗੇਆਣਾ ਵਿਚ ਪੜ ਰਹੀ ਪੰਜਵੀਂ ਜਮਾਤ ਦੀ ਕੁਲਵਿੰਦਰ ਕੌਰ ਪੁੱਤਰ ਰਜਿੰਦਰ ਸਿੰਘ ਜੋਕਿ ਥੈ੍ਰਸ਼ਰ ਵਿਚ ਆਉਣ ਕਰਕੇ ਬੁਰੀ ਤਰਾਂ ਨਾਲ ਹਾਦਸਾ ਗ੍ਰਸਤ ਹੋ ਗਈ। ਉਸ ਨੂੰ …

Read More »

ਕਪਾਹ ਦੀ ਫਸਲ ਤੋਂ ਭਰਪੂਰ ਪੈਦਾਵਾਰ ਲੈਣ ਲਈ ਕਿਸਾਨ ਕੈਂਪਾਂ ਤੋਂ ਲੈਣ ਸੇਧ- ਖੇਤੀਬਾੜੀ ਅਫ਼ਸਰ

ਫਾਜ਼ਿਲਕਾ, 5 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸਤਿੰਦਰ ਕੋਰ ਦੀ ਅਗਵਾਈ ’ਚ ਬਲਾਕ ਫਾਜ਼ਿਲਕਾ ਦੇ ਪਿੰਡ ਇਸਲਾਮ ਵਾਲਾ, ਮਾਹੁਆਣਾ ਬੋਦਲਾ ਅਤੇ ਕਰਨੀਖੇੜਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ। ਇਸ ਦੌਰਾਨ ਚਿੱਟੀ ਮੱਖੀ ਦੀ ਰੋਕਥਾਮ ਅਤੇ ਨਰਮੇ ਕਪਾਹ ਦੀ ਫਸਲ ਤੋਂ ਭਰਪੂਰ ਫਾਇਦਾ ਲੈਣ ਲਈ ਕਿਸਾਨਾਂ ਨੂੰ …

Read More »

`ਫਰਾਈ ਡੇਅ ਇਜ਼ ਡਰਾਈ ਡੇਅ` ਤਹਿਤ ਸਕੂਲ ਦੀਆਂ ਪਾਣੀ ਵਾਲੀਆਂ ਟੈਂਕੀਆਂ, ਕੂਲਰ ਤੇ ਆਰ.ਓ ਚੈਕ ਕੀਤੇ

ਫਾਜ਼ਿਲਕਾ, 5 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਵਲ ਸਰਜ਼ਨ ਫਾਜ਼ਿਲਕਾ ਡਾ. ਸ਼ੁਰਿੰਦਰ ਕੁਮਾਰ ਅਤੇ ਸਿਵਲ ਹਸਪਤਾਲ ਫਾਜ਼ਿਲਕਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਾਜੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਗਰਮੀਆਂ ਦੇ ਮੌਸਮ ਵਿਚ ਹਰ ਸ਼ੁੱਕਰਵਾਰ ਨੂੰ ਫਰਾਈ ਡੇਅ ਇਜ ਡਰਾਈ ਡੇਅ ਦੇ ਰੂਪ ਵਿਚ ਮਨਾਉਣ ਦੇ ਮੰਤਵ ਨਾਲ ਅੱਜ ਫਾਜ਼ਿਲਕਾ ਦੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਕੂਲ ਦੀਆਂ ਟੰਕੀਆਂ, ਕੂਲਰਾਂ …

Read More »

ਸ਼ਾਮ ਲਾਲ ਕਟਾਰੀਆ ਬਣੇ ਸੁਸਾਇਟੀ ਦੇ 334ਵੇਂ ਅੱਖਾਂਦਾਨੀ

ਫਾਜ਼ਿਲਕਾ, 5 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾਨ ਅਭਿਆਨ ਦੇ ਲਈ ‘ ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਕਿਉਂਕਿ ਅੱਖਾਂਦਾਨ ਅਭਿਆਨ ਵਿਚ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ। ਇਸਦੇ ਨਤੀਜੇ ਵਜੋਂ ਅੱਖਾਂਦਾਨੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ …

Read More »