Wednesday, November 25, 2026

Monthly Archives: June 2017

ਮੁਕਾਬਲਾ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਦੇ ਕਕਾਰਾਂ ਸਣੇ ਦਾਖਲੇ ਦਾ ਰਾਹ ਪੱਧਰਾ ਹੋਣ ਦੇ ਆਸਾਰ-ਜੌਲੀ

ਦਿੱਲੀ ਕਮੇਟੀ ਦੇ ਇਤਰਾਜ਼ ਉਪਰੰਤ 3 ਕੇਂਦਰੀ ਮੰਤਰਾਲੇ ਆਏ ਹਰਕਤ ’ਚ ਨਵੀਂ ਦਿੱਲੀ, 17 ਜੂਨ (ਪੰਜਾਬ ਪੋਸਟ ਬਿਊਰੋ)  ਉੱਚ ਸਿੱਖਿਆ ਦੇ ਵੱਖ-ਵੱਖ ਕੋਰਸਾਂ ਵਿੱਚ ਦਾਖਲੇ ਲਈ ਕਰਵਾਈਆਂ ਜਾਂਦੀਆਂ ਮੁਕਾਬਲਾ ਪ੍ਰੀਖਿਆ ਦੌਰਾਨ ਸਿੱਖ ਵਿਦਿਆਰਥੀਆਂ ਦੇ ਕਕਾਰਾਂ ਸਣੇ ਪ੍ਰੀਖਿਆ ਕੇਂਦਰ ’ਚ ਦਾਖਿਲ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਇਸ ਮਸਲੇ ’ਤੇ …

Read More »

ਡੇਅਰੀ ਕੋਰਸ ਲਈ ਇੰਟਰਵਿਊ 23 ਨੂੰ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੀ ਯੋਗ ਅਗਵਾਈ ਹੇਠ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੀ ਸਾਂਭ ਸੰਭਾਲ, ਖੁਰਾਕ, ਆਧੁਨਿਕ ਸੈਡਾਂ, ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਆਪਣੇ ਫਾਰਮਾਂ `ਤੇ ਵਧੀਆ ਨਸਲ ਦੇ ਜਾਨਵਰ ਪੈਦਾ ਕਰਨ ਲਈ ਬਨਾਵਟੀ ਗਰਭਦਾਨ ਦੀ ਪ੍ਰੈਕਟੀਕਲ ਟ੍ਰੇਨਿੰਗ ਲਈ 6 ਹਫਤੇ ਦਾ ਡੇਅਰੀ ਉਦਮ ਸਿਖਲਾਈ ਕੋਰਸ ਚਲਾਇਆ …

Read More »

ਸ਼ਹਿਰਾਂ ਵਿਚ ਹੋਈਆਂ ਨਾਜਾਇਜ਼ ਉਸਾਰੀਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ – ਨਵਜੋਤ ਸਿੱਧੂ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਕਾਪੋਰੇਸ਼ਨ ਦੇ ਅਧਿਕਾਰੀਆਂ ਤੋਂ ਨਾਜਾਇਜ਼ ਕਬਜ਼ਿਆਂ ਦੀ ਸੂਚੀ ਮੰਗਦੇ ਕਿਹਾ ਕਿ ਸ਼ਹਿਰ ਵਿਚ ਹੋਈ ਇਕੱਲੀ-ਇਕੱਲੀ ਨਾਜਾਇਜ਼ ਉਸਾਰੀ ਦੀ ਉਨਾਂ ਨੂੰ ਖਬਰ ਹੈ ਅਤੇ ਕੋਈ ਵੀ ਉਸਾਰੀ ਬਾਹਰ ਨਾ ਰੱਖ ਕੇ ਮੈਨੂੰ ਇਸ ਦੀ ਸੂਚੀ ਚਾਰ ਦਿਨਾਂ ਵਿਚ ਸੌਂਪੀ ਜਾਵੇ। ਅੱਜ ਸ਼ਹਿਰ ਵਿਚ ਚੱਲ ਰਹੇ …

Read More »

ਗ਼ਰੀਬ ਵਰਗ ਨਾਲ ਧੱਕੇਸ਼ਾਹੀ ਤੇ ਵਹਿਮਾਂ ਭਰਮਾਂ ਖਿਲਾਫ ਲਘੂ ਫ਼ਿਲਮ ”ਅਮਰੂ” ਰੀਲੀਜ਼

ਸੰਦੌੜ, 17 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਮਾਜ ਵਿਚ ਵੱਧ ਰਹੀਆਂ ਕਰੀਤੀਆਂ ਨੂੰ ਨੱਥ ਪਾਉਣ, ਵਹਿਮਾਂ ਭਰਮਾਂ ਤੋਂ ਮੁਕਤ ਕਰਨ ਅਤੇ ਅਜੋਕੀ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਹਿਤ ਐਲ.ਐਸ ਪਿਕਚਰਜ਼ ਦੀ ਸਮੁੱਚੀ ਟੀਮ ਵੱਲੋਂ ਸਮੇਂ ਸਮੇਂ `ਤੇ ਵੱਖ-ਵੱਖ ਤਰੀਕਿਆਂ-ਵਸੀਲਿਆਂ ਨਾਲ ਲੋਕਾਂ ਨੂੰ ਜਾਗਰੂਕ ਕਰਨ ਦਾ ਸ਼ਲਾਘਾਯੋਗ ਕਾਰਜ ਨਿਰੰਤਰ ਜਾਰੀ ਹੈ ।ਇਸੇ ਤਹਿਤ ਸ਼ਾਹੂਕਾਰਾਂ ਜਾਂ …

Read More »

ਪਿੰਡ ਖੁਰਦ ਵਿਖੇ ਰੋਜ਼ਾ ਇਫਤਾਰ ਪਾਰਟੀ ਹੋਈ- ਸਾਰੇ ਭਾਈਚਾਰੇ ਨੇ ਕੀਤੀ ਸ਼ਮੂਲੀਅਤ

ਸੰਦੌੜ, 17 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਆਪਸੀ ਭਾਈਚਾਰਕ ਸਾਂਝ ਨੂੰ ਹੋਰ ਗੂੜਾ ਕਰਦਿਆਂ ਪਿੰਡ ਖੁਰਦ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਹੋਰਨਾਂ ਭਾਈਚਾਰਿਆਂ ਨਾਲ ਮਿਲ ਕੇ ਮਸਜਿਦ ਵਿੱਚ ਪਵਿੱਤਰ ਰਮਜਾਨ ਦੇ ਰੋਜ਼ੇ ਦੀ ਇਫਤਾਰ ਪਾਰਟੀ ਕੀਤੀ ਗਈ।ਇਸ ਮੌਕੇ ਨੌਜਵਾਨ ਨਿਰਪੱਖ ਸਮਾਜਿਕ ਸੇਵਾ ਨੂੰ ਸਮਰਪਿਤ ਆਗੂ ਮੁਹੰਮਦ ਯਾਮੀਨ ਖੁਰਦ ਨੇ ਦੱਸਿਆ ਕਿ ਪਿੰਡ ਵਿੱਚ ਸਾਰੇ ਭਾਈਚਾਰੇ ਹਰ ਮੌਕੇ ਇੱਕ ਦੂਸਰੇ …

Read More »

ਯੋਗ ਦੀ ਜਾਣਕਾਰੀ ਘਰ-ਘਰ ਪਹੁੰਚਾਉਣਾ ਸਮੇਂ ਦੀ ਲੋੜ- ਡਿਪਟੀ ਡੀ. ਈ ਭਾਰਤ ਭੂਸ਼ਨ

ਬਟਾਲਾ, 17 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਮਾਜ ਵਿਚ ਯੋਗ ਦੀ ਮਹਾਨਤਾ ਤੇ ਨਰੋਈ ਸਿਹਤ ਪ੍ਰਤੀ ਯੋਗਾ ਦੀ ਚੇਤਨਾ ਸਬੰਧੀ ਅੰਤਰਰਾਸ਼ਟਰੀ ਪੱਧਰ `ਤੇ ਯੋਗਾ ਦਿਵਸ 21 ਜੂਨ ਨੂੰ ਮਨਾਇਆ ਜਾ ਰਿਹਾ ਹੈ।ਇਸ ਸਬੰਧ ਵਿਚ ਜਿਲਾ ਸਿਖਿਆ ਅਫਸਰ (ਸੈ.ਸ) ਗੁਰਦਾਸਪੁਰ ਸ੍ਰੀਮਤੀ ਰਾਕੇਸ਼ ਬਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਇਕ ਮੀਟਿੰਗ ਆਯੋਜਿਤ ਕੀਤੀ ਗਈ। …

Read More »

Paraplegic Rehabilitation Centre Website Inaugurated at Mohali

Jalandhar, June 17 (Punjab Post Bureau) – Lt Gen Surinder Singh, Army Commander Western Command and Patron-in-Chief of the Paraplegic Rehabilitation Centre (PRC) Mohali today inaugurated a Website at the rehabilitation centre to bring it on the world map for its efficient medical care and assist rehabilitation of disabled soldiers by providing appropriate vocational training facilities.             PRC Mohali is …

Read More »

ਹਿਮਾਚਲ ਬੱਸ ਹਾਦਸੇ ਦੇ 10 ਮ੍ਰਿਤਕਾਂ ‘ਚੋਂ 4 ਦਾ ਕੀਤਾ ਗਿਆ ਸਸਕਾਰ

ਮੌਤ ਦੇ ਮੂੰਹ ‘ਚੋਂ ਬਚੇ ਸ਼ਰਧਾਲੂਆਂ ਨੇ ਓਵਰਲੋਡਿੰਗ ਤੇ ਬੱਸ ਤੇਜ਼ ਚਲਾਉਣ ਦੇੇ ਲਾਏ ਦੋਸ਼ ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ ਬਿਊਰੋ)  ਹਿਮਾਚਲ ਪ੍ਰਦੇਸ਼ ਵਿੱਚ ਹਾਦਸੇ ਦਾ ਸ਼ਿਕਾਰ ਹੋਣ ‘ਤੇ ਮ੍ਰਿਤਕ 10 ਸ਼ਰਧਾਲੂਆਂ ਵਿਚੋਂ 4 ਦਾ ਅੱਜ ਉਨਾਂ ਦੇ ਵਾਰਸਾਂ ਵਲੋਂ ਸਸਕਾਰ ਕਰ ਦਿੱਤਾ ਗਿਆ। ਢਪੱਈ ਰੋਡ ਹਰੀਪੁਰਾ ਵਿਖੇ ਜਿਥੋਂ ਬੱਸ ਚੱਲੀ ਸੀ ਪਹੁੰਚਣ ‘ਤੇ ਪਤਾ ਲੱਗਾ ਹੈ ਕਿ ਇਹ ਬੱਸ …

Read More »

9ਟੂ9 ਐਂਟਰਟੇਨਮੈਂਟ ਵਲੋਂ ਮਿਸਜ਼ ਪੰਜਾਬ ਦੇ ਆਡੀਸ਼ਨ 18 ਜੂਨ ਨੂੰ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ  ਮਨਜੀਤ ਸਿੰਘ)  – 9ਟੂ9 ਐਂਟਰਟੇਨਮੈਂਟ ਵਲੋਂ 18 ਜੂਨ ਨੂੰ ਹੋਟਲ ਬੈਸਟ ਵੈਸਟਰਨ ਵਿਖੇ ਕਰਵਾਏ ਜਾ ਰਹੇ ਮਿਸਜ਼ ਪੰਜਾਬ ਦੇ ਆਡੀਸ਼ਨ ਵਿੱਚ ਪੰਜਾਬ ਭਰ ਤੋਂ ਸ਼ਾਦੀਸ਼ੁਦਾ ਔਰਤਾਂ ਹਿੱਸਾ ਲੈ ਰਹੀਆਂ ਹਨ।ਇਸ ਸਬੰਧੀ ਕਰਵਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਸਮਾਜ ਸੇਵੀ ਪ੍ਰਿੰ: ਰੇਖਾ ਮਹਾਜਨ ਨੇ ਦੱਸਿਆ ਕਿ ਅਜੋਕੇ ਸਮੇਂ ਦੀਆਂ ਔਰਤਾਂ ਘਰ ਵਿੱਚ ਬੈਠ ਕੇ ਰਸੋਈ ਅਤੇ ਬੱਚੇ …

Read More »

ਸ੍ਰੀਮਤੀ ਨੂਤਨ ਸ਼ਰਮਾ ਨੇ ਸਰੂਪ ਰਾਣੀ ਸਰਕਾਰੀ ਕਾਲਜ਼ (ਵੂਮੈਨ) ਵਿਖੇ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ  ਮਨਜੀਤ ਸਿੰਘ)  ਸਰੂਪ ਰਾਣੀ ਸਰਕਾਰੀ ਕਾਲਜ਼ (ਵੂਮੈਨ) ਵਿਖੇ ਨਵ-ਨਿਯੁੱਕਤ ਪ੍ਰਿੰਸੀਪਲ ਸ੍ਰੀਮਤੀ ਨੂਤਨ ਸ਼ਰਮਾ ਨੇ ਆਪਣਾ ਅਹੁੱਦਾ ਸੰਭਾਲ ਲਿਆ ਹੈ। 31 ਮਾਰਚ 2017 ਤੋਂ ਖਾਲੀ ਚੱਲੀ ਆ ਰਹੀ ਇਸ ਸੀਟ ‘ਤੇ ਬਿਰਾਜਮਾਨ ਸ੍ਰੀਮਤੀ ਨੂਤਨ ਸ਼ਰਮਾ ਨੇ 1970 ਵਿੱਚ ਪ੍ਰੀ ਯੂਨੀਵਰਸਿਟੀ ਦੀ ਵਿਦਿਆਰਥਣ ਵਜੋਂ ਇਸੇ ਕਾਲਜ ਵਿੱਚ ਦਾਖਲਾ ਲਿਆ ਸੀ ਅਤੇ 1984 ਵਿੱਚ ਬਤੌਰ ਅੰਗਰੇਜ਼ੀ ਲੈਕਚਰਾਰ ਵਜੋਂ …

Read More »