Wednesday, November 25, 2026

Monthly Archives: June 2017

Cabinet approves agreement between India and Cyprus on Merchant Shipping

New Delhi, June 7 (Punjab Post Bureau) – The Union Cabinet chaired by the Prime Minister Shri Narendra Modi has given its ex-post facto approval to the Agreement between India and Cyprus on Merchant Shipping, which was signed in April 2017. The Agreement in Merchant Shipping will pave the way for cooperation in eliminating any hindrances which may hamper the …

Read More »

Cabinet approves MoU between India and Korea for export credit of USD 9 billion

New Delhi, June 7 (Punjab Post Bureau) – The Union Cabinet chaired by the Prime Minister Shri Narendra Modi has approved the proposed Memorandum of Understanding (MoU) between Export-Import Bank of India (EXIM Bank) and Export-Import Bank of Korea (KEXIM) for export credit of USD 9 billion for infrastructural development in India and for the supply of goods and services …

Read More »

ਘੱਲੂਘਾਰਾ ਦਿਵਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ’ਤੇ ਪ੍ਰੋ. ਬਡੂੰਗਰ ਨੇ ਪ੍ਰਗਟਾਈ ਤਸੱਲੀ

ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਦੇ ਘੱਲੂਘਾਰੇ ਮੌਕੇ ਕਰਵਾਏ ਗਏ ਸ਼ਹੀਦੀ ਸਮਾਗਮ ਸਮੇਂ ਵੱਖ-ਵੱਖ ਜਥੇਬੰਦੀਆਂ ਤੇ ਸੰਗਤਾਂ ਵੱਲੋਂ ਮਿਲੇ ਸਹਿਯੋਗ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਇਥੋਂ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਇਸ ਦਿਹਾੜੇ ਦੀ ਸਾਲਾਨਾ ਯਾਦ ਵੀ ਸਿੱਖ ਵਿਰੋਧੀਆਂ ਨੂੰ …

Read More »

ਵਿਦਿਆਰਥੀਆਂ ਨੇ ਪੁਰਾਤਨ ਸਭਿਆਚਾਰਕ ਲਾਇਬਰੇਰੀ ਦੀਵਾਲਾ ਦਾ ਲਗਾਇਆ ਟੂਰ

ਸਮਰਾਲਾ, 7 ਜੂਨ (ਪੰਜਾਬ ਪੋਸਟ- ਕੰਗ)  ਇਥੋਂ ਨੇੜਲੇ ਪਿੰਡ ਦੀਵਾਲਾ ਵਿਖੇ ਬਾਈ ਨੰਦ ਸਿੰਘ ਸਭਿਆਚਾਰਕ ਲਾਇਬਰੇਰੀ ਸਥਾਪਿਤ ਕੀਤੀ ਗਈ ਹੈ, ਜੋ ਕਿ ਪੁਰਾਣੇ ਸਮੇਂ ਵਿੱਚ ਰੋਜਾਨਾਂ ਵਰਤੋਂ ਵਿੱਚ ਆਉਣ ਵਾਲੀਆਂ ਅਲੋਪ ਹੋ ਰਹੀਆਂ ਵਿਰਾਸਤੀ ਚੀਜਾਂ ਨੂੰ ਲਾਇਬਰੇਰੀ ਦੇ ਰੂਪ ਪਰੋਅ ਕੇ ਬੈਠੀ ਹੈ।ਜਸਬੀਰ ਕੌਰ ਬੀ.ਪੀ.ਈ.ਓ ਬਲਾਕ ਸਮਰਾਲਾ-2 ਦੀ ਅਗਵਾਈ ਹੇਠ ਲੱਗੇ ਸਮਰ ਕੈਂਪ ਦੇ ਛੇਵੇਂ ਦਿਨ ਇਸ ਲਾਇਬਰੇਰੀ ਨੂੰ ਵਿਸ਼ੇਸ਼ …

Read More »

ਗਿ. ਗਰਬਚਨ ਸਿੰਘ ਨੇ ਸੰਦੇਸ਼ ਪੜ੍ਹ ਕੇ ਪੰਥਕ ਰਹੁ-ਰੀਤਾਂ ਤੇ ਪਰੰਪਰਾਵਾਂ ਦਾ ਕੀਤਾ ਘਾਣ- ਸਖੀਰਾ

 ਸ਼੍ਰੋਮਣੀ ਅਕਾਲੀ ਦਲ (ਅ) ਨੇ ਪੰਥਕ ਹਿਤੈਸ਼ੀਆਂ ਤੇ ਪੰਥਕ ਦਰਦੀਆਂ ਦਾ ਕੀਤਾ ਧੰਨਵਾਦ ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ ਬਿਊਰੋ) – ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 1984 ਦੇ ਸਾਕਾ ਨੀਲਾ ਤਾਰਾ ‘ਤੇ ਵੱਖ-ਵੱਖ ਸਮਿਆਂ ਦੌਰਾਨ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਕਰਵਾਏ ਗਏ ਸਲਾਨਾ ਸ਼ਹੀਦੀ ਸਮਾਰੋਹ ਦੇ ਦੌਰਾਨ ਸਾਬਕਾ ਮੁੱਖ …

Read More »

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਬਿਊਟੀਸ਼ੀਅਨ ਟ੍ਰੇਨਿੰਗ ਪ੍ਰਾਪਤ ਬੱਚੇ ਕਰਜ਼ਾ ਸਕੀਮਾਂ ਦਾ ਲਾਭ ਲੈਣ

ਪਠਾਨਕੋਟ, 7 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਅਧੀਨ ਚਲਾਏ ਜਾ ਰਹੇ ਸਕਿੱਲ ਡਿਵੈਲਪਮੈਂਟ ਕੋਰਸ ਵਿੱਚ ਜਿਨ੍ਹਾਂ ਬੱਚਿਆਂ ਨੇ ਬਿਊਟੀਸ਼ੀਅਨ ਟ੍ਰੇਨਿੰਗ ਪ੍ਰਾਪਤ ਕੀਤੀ ਹੈ, ਉਨ੍ਹਾਂ ਨੂੰ ਚਾਹੀਦਾ ਹੈ ਕਿ ਸਰਕਾਰ ਵੱਲੋਂ ਹੋਰ ਚਲਾਈਆਂ ਜਾ ਰਹੀਆਂ ਕਰਜ਼ਾ ਸਕੀਮਾਂ ਤੋਂ ਲਾਭ ਪ੍ਰਾਪਤ ਕਰਕੇ ਆਪਣੇ ਰੋਜਗਾਰ ਨੂੰ ਅੱਗੇ ਵਧਾਉਂਣ। ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਨੇ ਸਥਾਨਕ ਯੂ.ਨਾਈਟ …

Read More »

Authentic and genuine research to be carried out for social cause – Prof. Tung

Amritsar, June 7 (Punjab Post Bureau) – A “Seven-Day Short Term Course on Research Methodology was organized at the UGC-Human Resource Development Centre of Guru Nanak Dev University. As many as 70 university and college teachers pertaining to a wide spectrum of disciplines from across the length and breadth of the country participated. Prof. N.S. Tung, former Dean, Academic Affairs …

Read More »

ਸਾਕਾ ਨੀਲਾ ਤਾਰਾ ਬਾਰੇ ਰਾਸ਼ਟਰਪਤੀ ਦੇ ਆਏ ਖੁਲਾਸੇ ’ਤੇ ਦਿੱਲੀ ਕਮੇਟੀ ਦਾ ਪ੍ਰਤੀਕਰਮ

ਬੰਦੀ ਸਿੱਖ ਕੈਦੀਆਂ ਦੀਆਂ ਅਰਜੀਆਂ ਦੇ ਨਿਬੇੜੇ ਤੇ ਰਿਹਾਈ ਦੀ ਰਾਸ਼ਟਰਪਤੀ ਨੂੰ ਕੀਤੀ ਅਪੀਲ ਨਵੀਂ ਦਿੱਲੀ, 7 ਜੂਨ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਸਾਕਾ ਨੀਲਾ ਤਾਰਾ ਨੂੰ ਅੰਜ਼ਾਮ ਨਾ ਦੇਣ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦਿੱਤੀ ਗਈ ਸਲਾਹ ਦਾ ਇਕਰਾਰਨਾਮਾ ਸਾਹਮਣੇ ਆਉਣ ਬਾਅਦ ਸਿਆਸਤ ਭੱਖ ਗਈ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ …

Read More »

ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੈਂਟਲ ਹਸਪਤਾਲ ਦਾ ਦੌਰਾ

ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਮੈਡਮ ਮੋਨਿਕਾ ਸ਼ਰਮਾ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਮੈਂਟਲ ਹਸਪਤਾਲ ਦਾ ਦੌਰਾ ਕੀਤਾ ਗਿਆ।ਮੈਂਟਲ ਹਸਪਤਾਲ ਦੇ ਡਾਇਰੈਕਟਰ ਬੀ.ਐਲ ਗੋਇਲ ਵੱਲੋਂ ਸਾਰੇ ਅਦਾਰੇ ਦਾ ਚੱਕਰ ਲਵਾਇਆ ਗਿਆ।ਇਸ ਦੌਰੇ ਦੌਰਾਨ ਮੈਡਮ ਮੋਨਿਕਾ ਸ਼ਰਮਾ ਵੱਲੋਂ ਮੈਂਟਲ ਹਸਪਤਾਲ ਵਿੱਚ ਰਹਿੰਦੇ ਮਰੀਜ਼ਾਂ ਦੇ ਰਹਿਣ ਸਹਿਣ ਅਤੇ ਖਾਣ-ਪੀਣ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ …

Read More »

ਢਾਡੀ ਹਰ ਮਹੀਨੇ ਗੁ. ਗਿਆਨ ਗੋਦੜੀ ਦੀ ਸਥਾਪਨਾ ਲਈ ਅਰਦਾਸ ਜੋਦੜੀ ਕਰਨਗੇ

ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) -ਸਥਾਨਕ ਭਾਈ ਗੁਰਦਾਸ ਹਾਲ ਵਿਖੇ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਵੱਲੋਂ ਇਕ ਅਹਿਮ ਇਕੱਤਰਤਾ ਸਭਾ ਦੇ ਪ੍ਰਧਾਨ ਗਿਆਨੀ ਗੁਰਮੇਜ ਸਿੰਘ ਸ਼ਹੂਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਅਹਿਮ ਵਿਚਾਰਾਂ ਕੀਤੀਆਂ ਗਈਆਂ।ਇਕੱਤਰਤਾ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਗੁਰਮੇਜ ਸਿੰਘ ਸ਼ਹੂਰਾ ਨੇ ਦੱਸਿਆ ਕਿ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਵੱਲੋਂ ਮੀਰੀ ਪੀਰੀ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …

Read More »