‘ਜਿਨੀ ਚੱਲਣਾ ਜਾਣਿਆ’ ਕਿਤਾਬ ਵੀ ਹੋਵੇਗੀ ਰਲੀਜ਼ ਸੰਦੌੜ, 8 ਜੂਨ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਇਮਾਮਗੜ੍ਹ ਵਿਖੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿਚ ਬਾਬਾ ਰਾਮਾਨੰਦ ਜੀ ਦੀ 35ਵੀਂ ਬਰਸੀ ਦੇ ਸੰਬੰਧ ਵਿੱਚ ਸਾਲਾਨਾ ਗੁਰਮਤਿ ਸਮਾਗਮ ਡੇਰਾ ਇਮਾਮਗੜ੍ਹ (ਮਲੇਰਕੋਟਲਾ) ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਹਰਪਾਲ ਦਾਸ ਦੀ ਦੇਖ ਰੇਖ ਹੇਠ 10 ਜੂਨ …
Read More »Monthly Archives: June 2017
ਕਿਸਾਨ ਨੇ ਕਿਸਾਨ ‘ਤੇ ਲਾਏ ਹਰਾ ਚਾਰਾ ਤੇ ਝੋਨੇ ਦੀ ਪਨੀਰੀ ਵਾਹੁਣ ਦੇ ਦੋਸ਼
ਅਲਗੋਕੋਠੀ/ ਅਮਰਕੋਟ, 8 ਜੂਨ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਬਲਾਕ ਭਿੱਖੀਵਿੰਡ ਅਧੀਨ ਪਿੰਡ ਲਖਨਾ ਵਾਸੀ ਕਿਸਾਨ ਨਿਰਮਲ ਸਿੰਘ ਪੁੱਤਰ ਦਲੀਪ ਸਿੰਘ ਨੇ ਜਮੀਨੀ ਵਿਵਾਦ ਦੇ ਚੱਲਦੇ ਰੰਜਿਸ ਤਹਿਤ ਆਪਣਾ ਹਰਾ ਚਾਰਾ ਤੇ ਝੋਨੇ ਦੀ ਪਨੀਰੀ ਵਾਹ ਕੇ ਨਸ਼ਟ ਕਰ ਦੇਣ ਦੇ ਦੋਸ਼ ਲਗਾਏ ਹਨ।ਇਸ ਸੰਬਧੀ ਜਾਣਕਾਰੀ ਦੇਂਦਿਆਂ ਉਕਤ ਪੀੜਤ ਕਿਸਾਨ ਨੇ ਦੱਸਿਆ ਕਿ ਉਸਦੇ ਸ਼ਰੀਕੇ ‘ਚੋਂ ਭਰਾ ਲੱਗਦੇ ਕਿਸਾਨ ਪ੍ਰਮਜੀਤ …
Read More »ਅਨਮੋਲ ਰਿਸ਼ਤਾ- `ਮਾਂ`
ਇਸ ਦੁਨੀਆਂ ਦੇ ਰਿਸ਼ਤੇ ਵੀ ਅਨੋਖੇ ਹਨ।ਇਹ ਰਿਸ਼ਤੇ ਕੁੱਝ ਖੂਨ ਦੇ ਹਨ ਜਾਂ ਕੁੱਝ ਰਿਸ਼ਤੇ ਪਿਆਰ ਦੇ ਰਿਸ਼ਤੇ ਹਨ।ਇਹ ਰਿਸ਼ਤੇ ਆਮ ਤੌਰ `ਤੇ ਸਮਾਂ ਆਉਣ `ਤੇ ਬਦਲਦੇ ਰਹਿੰਦੇ ਹਨ।ਅੱਜ ਮਨੁੱਖ ਕੋਲ ਪੈਸਾ ਹੈ, ਸ਼ੌਹਰਤ ਹੈ ਤਾਂ ਕਈ ਬੇਲੋੜੀਂਦੇ ਰਿਸ਼ਤੇ ਵੀ ਬਣ ਜਾਂਦੇ ਹਨ, ਪਰ ਜਦੋਂ ਮਨੁੱਖ ਜੇਬ ਤੋਂ ਫਕੀਰ ਹੋ ਜਾਂਦਾਂ ਹੈ ਤਾਂ ਸਾਰੇ ਰਿਸ਼ਤੇ ਬਿਨਾਂ ਕਹੇ ਹੀ ਖਤਮ …
Read More »ਮੁਰਾਦਾਂ
ਸ਼ੱਜਣਾਂ ਮਿਲਣੀਆਂ ਨਾ ਮੁਰਾਦਾਂ ਤੈਨੂੰ ਮੂੰਹੋਂ ਮੰਗੀਆਂ, ਲੜਨਾਂ ਸਿਖਾਵੇ ਜਿੰਦਗੀ ਤੈਨੂੰ ਵਾਂਗਰ ਇਹ ਜੰਗੀਆਂ। ਹੁੰਦਾ ਕੀ ਹੈ ਅੱਲ੍ਹੜਪੁਣਾ, ਚੜ੍ਹਦੀ ਜਵਾਨੀ ਦਾ ਨਸ਼ਾ, ਜੋ ਸੱਧਰਾਂ ਸਨ ਸਾਡੀਆਂ ਫਰਜ਼ਾਂ ਨੇ ਸੂਲੀ ਟੰਗੀਆਂ। ਦੇਖੀਆਂ ਨੇ ਮੈ ਯਾਰੋ ਇਥੇ ਭੀੜਾਂ ਬੇਕਾਬੂ ਹੁੰਦੀਆਂ, ਬੋਲਣ ਜੇ ਲਗ ਜਾਣ ਕਿਧਰੇ ਜੀਭਾਂ ਯਾਰੋ ਗੁੰਗੀਆਂ। ਅੱਜ ਲੁੱਟਦੇ ਨੇ ਆਪਣੇ ਹੀ ਦੇਸ਼ ਨੂੰ ਲੋਕ ਬਹੁਤੇ, ਪਹਿਲਾਂ ਤਾਂ ਲੁੱਟਿਆ ਸੀ ਇਹ …
Read More »ਕਮਜ਼ੋਰ ਵਿਅਕਤੀ ਦਾ ਹਥਿਆਰ ਹੈ ਗਾਲ ਕੱਢਣੀ ?
ਗੁਰਬਾਣੀ ਦਾ ਉਪਦੇਸ਼ ਹੈ ਕਿ, ‘‘ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ’’ ਜੋ ਕਿ ਹਰੇਕ ਵਿਅਕਤੀ ਲਈ ਖੂਬਸੂਰਤ ਸੁਨੇਹਾ ਹੈ ਪ੍ਰੰਤੂ ਅੱਜ ਅਸੀ ਇਸ ਸੁਨੇਹੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਗੁਰਮਤਿ ਛੱਡ ਕੇ ਮਨਮੱਤ ਕਰ ਰਹੇ ਹਾਂ।ਗਾਲਾਂ ਕੱਢਣ ਵਾਲਾ ਇਨਸਾਨ ਝਗੜਾਲੂ, ਗੁੱਸੇਖੋਰ, ਨੁਕਤਾਚੀਨੀ ਤੇ ਬੁੜ-ਬੁੜ ਕਰਨ ਵਾਲਾ ਹੁੰਦਾ ਹੈ, ਉਸ ਨੂੰ ਕਦੇ ਖੁਸ਼ੀ ਨਹੀਂ ਹੁੰਦੀ ਅਤੇ ਉਸ ਦੀ …
Read More »ਫੌਜੀ ਹਮਲੇ ਤੋਂ ਬਾਅਦ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ
ਜੇਕਰ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਸੰਸਾਰ ਵਿਚ ਇਤਿਹਾਸ ਅਤੇ ਪੁਰਾਤਨ ਇਤਿਹਾਸਕ ਖਰੜਿਆਂ ਦੀ ਸਾਂਭ-ਸੰਭਾਲ ਕਰਨ ਲਈ ਲਾਇਬ੍ਰੇਰੀਆਂ ਦੀ ਮੁੱਖ ਭੂਮਿਕਾ ਰਹੀ ਹੈ।ਪੁਰਾਣੇ ਸਮੇਂ ਵਿਚ ਸਿੱਖਿਆ ਦਾ ਪਸਾਰ ਗੁਰਦੁਆਰਿਆਂ, ਮਦਰੱਸਿਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਵਿਖੇ ਕੀਤਾ ਜਾਂਦਾ ਸੀ।ਇਨ੍ਹਾਂ ਪੁਰਾਤਨ ਸਿੱਖਿਆ ਸੰਸਥਾਵਾਂ ਵਿਚ ਛੋਟੀਆਂ-ਛੋਟੀਆਂ ਲਾਇਬ੍ਰੇਰੀਆਂ ਹੋਂਦ ਵਿਚ ਆਈਆਂ।ਜਦੋਂ ਤੋਂ ਸਮਾਜ ਵਿਚ ਇਤਿਹਾਸ ਲਿਖਣ ਅਤੇ ਇਤਿਹਾਸਕ ਗ੍ਰੰਥ ਹੋਂਦ ਵਿਚ ਆਏ ਹਨ ਉਦੋਂ …
Read More »ਸਤਿਗੁਰ ਕਬੀਰ ਮਹਾਰਾਜ ਜੀ
619ਵੇਂ ਜਨਮ ਦਿਹਾੜੇ ਨੂੰ ਸਮਰਪਿੱਤ ਗੁਨਾਹਾਂ ਮੇਰਿਆਂ ਨੂੰ ਰੂੰ ਵਾਂਗ ਫੰਡਦੇ, ਖੱਡੀ ਉਤੇ ਬੇੈਠੇ ਦਾਤਿਆ, ਹਰ ਪਲ ਨਾਮ ਦੇ ਰੰਗ ਵਿੱਚ ਰੰਗਦੇ, ਖੱਡੀ ਉਤੇ ਬੇੈਠੇ ਦਾਤਿਆ। ਵਿਕਾਰਾਂ ਪੰਜਾਂ ਤੋਂ ਮੁੱਕਤ ਕਰਓ, ਚੋਰਾਸੀ ਵਾਲਾ ਖੇਲ ਵੀ ਮੁਕਾਵੋ, ਰੁੂਹ ਭੁੱਲੀ ਨੂੰ ਟਿਕਾਣੇ ਲਾਓ, ਹਰ ਵੇਲੇ ਮੈਨੂੰ ਸੱਚ ਦੇ ਰਾਹੇ ਪਾਵੋ। ਲੱਗਿਆ ਮੈਂ ਲੜ ਤੇਰੇ, ਭਵ ਸਾਗਰ ਤੋਂ ਬੇੜਾ ਬੰਨੇ ਲਾ ਦਾਤਿਆ। ਹਰ …
Read More »The Central Government abolished various Cesses in the last three years for smooth roll-out of GST
New Delhi, June 7 (Punjab Post Bureau) – The Central Government in the last three General Budgets viz 2015-16, 2016-17 and 2017-18 has gradually abolished various cesses on goods and services in order to prepare the ground for smooth roll- out of Goods and Service Tax (GST) from 1st July, 2017. The Central Government has taken this step in stages …
Read More »Cabinet approves development of four laning from end of Pandoh bypass to Takoli in Himachal
New Delhi, June 7 (Punjab Post Bureau) – The Cabinet Committee on Economic Affairs, chaired by the Prime Minister Shri Narendra Modi, has given its approval for development of four laning from ‘end of Pandoh Bypass to Takoli’ section of National Highway (NH)-21 in Himachal Pradesh. The cost is estimated to be Rs.2775.93 crore including cost of land acquisition, resettlement …
Read More »Cabinet approves Bilateral MoU between India and Iran
New Delhi, June 7 (Punjab Post Bureau) – The Union Cabinet chaired by the Prime Minister Shri Narendra Modi has approved the Bilateral Memorandum of Understanding (MoU) between Securities and Exchange Board of India (SEBI) and Securities and Exchange Organization (SEO), Iran in relation to mutual cooperation on matters pertaining to securities markets. The MoU is likely to promote further …
Read More »
Punjab Post Daily Online Newspaper & Print Media