Wednesday, November 25, 2026

Monthly Archives: June 2017

ਨਹਿਰ ‘ਚੋਂ ਤੈਰਦੀ ਹੋਈ ਲਾਸ਼ ਮਿਲੀ

 ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਅੱਪਰਬਾਰੀ ਦੁਆਬ ਨਹਿਰ `ਚੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਸਥਾਨਕ ਪਿੰਡ ਸੁਲਤਾਨਵਿੰਡ ਨੇੜਲੇ ਨਹਿਰ ਦੇ ਪੁੱਲ ਨੇੜਿਓਂ ਅੱਜ ਇੱਕ ਵਿਅੱਕਤੀ ਤੈਰਦੀ ਲਾਸ਼ ਮਿਲਣ ਦੀ ਖਬਰ ਮਿਲੀ ਤਾਂ ਗੋਤਾਖੋਰਾਂ ਵਲੋਂ ਉਸ ਨੂੰ ਨਹਿਰ ਵਿਚੋਂ ਕੱਢ ਕੇ ਬਾਹਰ ਰੱਖਣ ‘ਤੇ ਉਸ ਦੀ ਸ਼ਖਨਾਖਤ ਹੋ ਗਈ ਹੈ। …

Read More »

ਗਿੱਲ ਦੇ ਭੋਗ ’ਚ ਸ਼ਾਮਿਲ ਹੋਣ ਵਾਲੇ ਕੈਪਟਨ ਤੇ ਸੋਢੀ ਖਿਲਾਫ ਹੋਵੇ ਕਾਰਵਾਈ – ਅਕਾਲੀ ਆਗੂ

ਕਿਹਾ ‘ਸਰਬੱਤ ਖ਼ਾਲਸਾ’ ਦੇ ‘ਜਥੇਦਾਰ’ ਸਪੱਸ਼ਟ ਕਰਨ ਕਿ ਉਹ ਭੋਗ ’ਤੇ ਜਾਣ ਵਾਲੇ ਸਿੱਖਾਂ ਨੂੰ ਪੰਥ ਵਿਚੋਂ ਛੇਕਣ ਵਾਲੇ ਬਿਆਨ ‘ਤੇ ਕਾਇਮ ਹਨ? ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖਾਂ ਦੇ ਗੁਨਾਹਗਾਰ ਸਾਬਕਾ ਡੀ.ਜੀ.ਪੀ ਕੇ.ਪੀ.ਐਸ ਗਿੱਲ ਨੂੰ ਪੰਥ ਵਿੱਚੋਂ ਛੇਕਣ ਅਤੇ ਉਸ ਦੇ ਭੋਗ ’ਤੇ ਜਾਣ ਵਾਲੇ ਸਿੱਖਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਜਾਵੇਗਾ ਵਰਗੇ ਬਿਆਨ ਦੇਣ ਵਾਲੇ …

Read More »

ਔਰਤਾਂ ਦੇ ਹੁੰਦੇ ਸੋਸ਼ਣ ‘ਤੇ ਅਧਾਰਿਤ ਹੈ ਹਿੰਦੀ ਫਿਲਮ ‘ਏਕ ਅਨੋਖੀ ਦੁਲਹਨ ਸਾਵੀ’

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਜਰ ਸਮਾਜ ਸਮਾਜ ਵਿੱਚ ਪ੍ਰਚਲਤ ਵੱਟੇ-ਸੱਟੇ ਦੇ ਸਾਕ ਨਾਲ ਔਰਤਾਂ ਦੇ ਹੁੰਦੇ ਸੋਸ਼ਣ ਅਤੇ ਉਸ ਦੀ ਤ੍ਰਾਸਦੀ ਨੂੰ ਦਰਸਾਉਂਦੇ ਨਾਟਕ ਸਾਵੀ ‘ਤੇ ਅਧਾਰਿਤ ਹੈ 9 ਜੂਨ ਨੂੰ ਰਲੀਜ਼ ਹੋਣ ਜਾ ਰਹੀ ਹਿੰਦੀ ਫਿਲਮ ‘ਏਕ ਅਨੋਖੀ ਦੁਲਹਨ ਸਾਵੀ’।ਇਸ ਫਿਲਮ ਦੇ ਪ੍ਰਮੋਸ਼ਨ ਲਈ ਅੱਜ ਅੰਮ੍ਰਿਤਸਰ ਪੁੱਜੀ ਫਿਲਮ ਦੀ ਟੀਮ ਅੱਜ ਸਥਾਨਕ ਹੋਟਲ ਵਿੱਚ …

Read More »

ਸੁਰੱਖਿਆ ਦੇ ਨਾਮ ’ਤੇ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ – ਹਰਨਾਮ ਸਿੰਘ ਖ਼ਾਲਸਾ

ਚੌਂਕ ਮਹਿਤਾ 4 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ 6 ਜੂਨ ਦੇ ਸੰਬੰਧ ਵਿੱਚ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ।ਉਹਨਾਂ ਕਿਹਾ ਕਿ ਸਮੁੱਚੀਆਂ ਸਿੱਖ ਜਥੇਬੰਦੀਆਂ ਇਸ ਦਿਹਾੜੇ ਨੂੰ ਅਮਨ, ਸ਼ਾਂਤੀ, ਵੈਰਾਗ ਅਤੇ ਸੰਜੀਦਗੀ ਦੇ ਨਾਲ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ …

Read More »

ਕਾਂਗਰਸ ਦੀ ਸ਼ਹਿ ’ਤੇ ਨਕਲੀ ਜਥੇਦਾਰ 6 ਜੂਨ ਨੂੰ ਅਕਾਲ ਤਖ਼ਤ ’ਤੇ ਕਰਨਾ ਚਾਹੁੰਦੈ ਗੜਬੜ – ਸੁਖਬੀਰ ਬਾਦਲ

ਸੁਖਬੀਰ ਬਾਦਲ ਅਤੇ ਮਜੀਠੀਆ ਅਚਾਨਕ ਦਮਦਮੀ ਟਕਸਾਲ ਪਹੁੰਚੇ ਚੌਂਕ ਮਹਿਤਾ, 4 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਿਹਾੜੇ ਨੂੰ ਅਮਨ ਅਮਾਨ ਨਾਲ ਮਨਾਉਣ ਲਈ ਯਤਨ ਕਰ ਰਹੀ ਹੈ। ਜਦੋਂ ਕਿ ਨਕਲੀ ਜਥੇਦਾਰ ਕਾਂਗਰਸ ਦੀ ਸ਼ਹਿ ’ਤੇ ਇਸ ਦਿਨ ਗੜਬੜ ਅਤੇ ਹੁਲੜਬਾਜੀ ਕਰਨ ਦੀ ਸਾਜ਼ਿਸ਼ ਘੜ ਰਹੇ ਹਨ। …

Read More »

Film & TV Neeraj Bharadwaj honored by Social Organisation Adamya

Mumbai, June 4 (Punjab Post Bureau) – The social organization Adamya organized a programme at Hanuman Nagar, Kandivali (W),Mumbai on 2nd June 2017. In this programme, The multi talented and versatile actor Neeraj Bharadwaj was felicitated with a trophy as well as certification of merit for his activities in entertainment fields by the President of the organisation Shri. Dinesh Varma. …

Read More »

ਖਾਲਸਾ ਅਕੈਡਮੀ ਦਾ ਨਤੀਜਾ ਸ਼ਾਨਦਾਰ ਰਿਹਾ

ਚੌਂਕ ਮਹਿਤਾ, 4 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਦਾ ਸਾਲ 2016-17 ਦਾ 12 ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।ਜਿੰਨਾਂ ਵਿੱਚ ਆਰਟਸ …

Read More »

ਕਾਂਗਰਸ ਦੇ ਦਬਾਅ ਹੇਠ ਗੈਂਗਸਟਰਾਂ ਅੱਗੇ ਢਿੱਲੀ ਪੈ ਗਈ ਹੈ ਪੁਲਿਸ – ਮਜੀਠੀਆ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਮਜੀਠਾ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਥਾਣਾ ਮਜੀਠਾ ਵਿੱਚ ਜਿਸ ਤਰੀਕੇ ਨਾਲ ਫੜੇ ਹੋਏ ਗੈਗਰਸਟਰਾਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਗੈਗਸਟਰਾਂ ਅੱਗੇ ਕਾਂਗਰਸ ਦੇ ਦਬਾਅ ਹੇਠ ਪੁਲੀਸ ਢਿੱਲੀ ਪੈ ਗਈ ਹੈ। ਪੁਲੀਸ ਦੀ …

Read More »

ਅਨਸੂਚਿਤ ਜਾਤੀ ਵਰਗ ਦੇ ਦਸਤਾਵੇਜ਼ ਘੱਟ ਤੋਂ ਘੱਟ ਸਮੇਂ ‘ਚ ਬਣਨ- ਗਿੱਲ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਸੰਧੂ) – ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਐਸਸੀਐਸਟੀ ਵਿੰਗ ਦੇ ਸਾਬਕਾ ਜਨਰਲ ਸਕੱਤਰ ਤੇ ਉਘੇ ਕਾਂਗਰਸੀ ਆਗੂ ਗੁਰਿੰਦਰ ਸਿੰਘ ਸਾਬੀ ਗਿੱਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵੱਖ ਵੱਖ ਸਕੂਲਾਂ, ਕਾਲਜ਼ਾਂ ਤੇ ਯੂਨਿਵਰਸਿਟੀਆਂ ਦੇ ਵਿਚ ਦਾਖਲੇ ਦਾ ਸੀਜ਼ਨ ਜੋਰਾਂ ‘ਤੇ ਹੈ।ਜਿਸ ਕਰ ਕੇ ਅਨਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਐਸਸੀ …

Read More »

ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਗੁਰੂ ਕੇ ਅਤੁੱਟ ਲੰਗਰਾਂ ਦਾ ਆਯੋਜਨ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਸੰਧੂ) – ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨਹਾਰੇ, ਸ਼ਾਂਤੀ ਦੇ ਪੁੰਜ ਅਤੇ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੂਰਬ ਨੂੰ ਸਮਰਪਿਤ ਭੱਲਾ ਕਲੋਨੀ ਛੇਹਰਟਾ ਸਥਿਤ ਬ੍ਰਦਰਜ਼ ਮੋਬਾਇਲ ਪੁਆਇੰਟ ਤੇ ਜਗਜੀਤ ਏ.ਸੀ ਰਿਪੇਅਰ ਸੈਂਟਰ ਦੇ ਗੁਰੂ ਘਰ ਦੇ ਅਨਿੰਨ ਸੇਵਕਾਂ ਮਲਕੀਤ ਸਿੰਘ ਤੇ ਜਗਜੀਤ ਸਿੰਘ ਦੇ ਵਲੋਂ ਇਲਾਕਾ ਨਿਵਾਸੀਆਂ …

Read More »