Wednesday, November 25, 2026

Monthly Archives: June 2017

ਖਾਲਸਾ ਅਕੈਡਮੀ ਮਹਿਤਾ ਨੇ ਨੇਪਾਲ ਵਿਖੇ 22ਵੀਂ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ `ਚ ਮੱਲਾਂ ਮਾਰੀਆਂ

ਚੌਂਕ ਮਹਿਤਾ, 5 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਨੇ ਕਾਠਮੰਡੂ ਨੇਪਾਲ ਵਿਖੇ 25 ਤੋਂ 29 ਮਈ 2017 ਤੱਕ ਕਰਵਾਏ ਗਏ 22ਵੇਂ ਅੰਤਰਰਾਸ਼ਟਰੀ ਕਰਾਟੇ …

Read More »

ਦਮਦਮੀ ਟਕਸਾਲ ਮਹਿਤਾ ਵਿਖੇ ਕੈਂਸਰ ਦੀ ਜਾਂਚ ਦਾ ਮੁਫਤ ਮੈਡੀਕਲ ਕੈਂਪ ਲੱਗਾ

ਚੌਂਕ ਮਹਿਤਾ, 5 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਿਖੇ ਜੂਨ84 ਘੱਲੂਘਾਰੇ ਦੀ ਯਾਦ ‘ਚ 6 ਜੂਨ ਨੂੰ ਗੁ: ਗੁਰਦਰਸ਼ਨ ਪ੍ਰਕਾਸ਼ ਵਿਖੇ ਹੋ ਰਹੇ ਸ਼ਹੀਦੀ ਸਮਾਗਮਾਂ ਦੇ ਚੱਲਦਿਆਂ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਵਿਸ਼ੇਸ਼ ਉਪਰਾਲੇ ਸਦਕਾ ਅੱਜ ਇੱਥੇ ਸਥਾਨਕ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮੈਮੋਰੀਅਲ ਹਸਪਤਾਲ ਵਿਖੇ ਕੈਂਸਰ ਦੀ ਜਾਂਚ …

Read More »

ਸੇੇਂਟ ਸੋਲਜਰ ਦੇ 16 ਬਚਿਆਂ ਹਾਸਲ ਕੀਤੇ 10 ਗਰੇਡ

ਜੰਡਿਆਲਾ ਗੁਰੂ, 5 ਜੂਨ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਇਲਾਕੇ ਦੀ ਨਾਮਵਰ ਸੰਸਥਾ ਸੇਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਦਸਵੀ ਸੀ.ਬੀ.ਐਸ.ਸੀ ਬੋਰਡ ਦਾ ਨਤੀਜਾ ਪਿਛਲੇ ਸਾਲਾ ਵਾਂਗ ਇਸ ਸਾਲ ਵੀ ਕਾਮਯਾਬੀ ਦੀਆ ਸਿਖਰਾਂ ਨੂੰ ਛੂੰਹਦਾ ਹੋਇਆ 100% ਰਿਹਾ।ਜਿਸ ਤਹਿਤ ਸਕੂਲ ਦੇ 16 ਵਿਦਿਆਰਥੀਆਂ 10 ਗਰੇਡ ਲੈ ਕੇ , 22 ਬੱਚੇ (90-100) ਅੰਕ, 32 ਬੱਚੇ (80-90) ਅੰਕ, 39 ਬੱਚੇ …

Read More »

Sanjna Pandhi Shines in CBSE 10th Result- wants to become IAS

Amritsar, June 5 (Punjab Post Bureau) – Sanjna Pandhi of DAV Public School, Lawrance Road, Amritsar brought laurels to her institution by securing overall 10 CGPA getting A1 grade in all papers in 1th Class of CBSE. The result of which was recently declared by the Central Board of Education, New Delhi. The School Principal and all her teachers are …

Read More »

ਆਈ.ਏ.ਐਸ ਬਨਣਾ ਚਾਹੁੰਦੀ ਹੈ ਸੀ.ਬੀ.ਐਸ.ਈ ਦੱਸਵੀ `ਚ ਅੱਵਲ ਆਈ ਸੰਜਨਾ

ਅੰਮ੍ਰਿਤਸਰ, ਜੂਨ 5 (ਪੰਜਾਬ ਪੋਸਟ ਬਿਊਰੋ) – ਸੈਂਟਰਲ ਬੋਰਡ ਆਫ ਸਕੂਲ ਐਜ਼ੂਕੇਸ਼ਨ ਨਵੀਂ ਦਿੱਲੀ ਵਲੋਂ ਪਿਛਲੇ ਦਿਨੀ ਐਲਾਨੇ ਗਏ ਦੱਸਵੀਂ ਦੇ ਨਤੀਜੇ ਵਿਚੋਂ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੀ ਸੰਜਨਾ ਪਾਂਧੀ ਰੋਲ ਨੰ. 2218930 ਨੇ ਸਾਰੇ ਪੇਪਰਾਂ ਵਿਚੋਂ ਗਰੇਡ ਏ-1 ਪ੍ਰਾਪਤ ਕਰਕੇ ਓਵਰਆਲ 10 ਸੀ.ਜੀ.ਪੀ.ਏ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ।ਸੰਜਨਾ ਜਿਸ ਨੂੰ ਆਮ …

Read More »

ਦਿੱਲੀ ਕਮੇਟੀ ਸਰਨਾ ਖਿਲਾਫ਼ ਦਰਜ ਕਰਵਾਏਗੀ ਅਪਰਾਧਿਕ ਮਾਨਹਾਨੀ ਮੁਕਦਮਾ- ਪਰਮਿੰਦਰ ਪਾਲ ਸਿੰਘ

ਕਮੇਟੀ ਦੇ ਬੁਲਾਰੇ ਨੇ ਬੋਲੀ ਦੇ ਜ਼ਾਬਤੇ ਦਾ ਖਿਆਲ ਰੱਖਣ ਦੀ ਸਰਨਾ ਨੂੰ ਤਾਕੀਦ ਕੀਤੀ ਨਵੀਂ ਦਿੱਲੀ, 5 ਜੂਨ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਮੌਜੂਦਾ ਕਮੇਟੀ ਪ੍ਰਬੰਧਕਾਂ ’ਤੇ ਕਥਿਤ ਔਡੀਓ ਟੇਪ ਦੀ ਆੜ ’ਚ ਲਗਾਏ ਗਏ ਦੋਸ਼ਾਂ ਨੂੰ ਕਮੇਟੀ ਨੇ ਨਕਾਰ ਦਿੱਤਾ ਹੈ।ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ …

Read More »

ਜਿਲ੍ਹਾ ਕਚਹਿਰੀਆਂ ‘ਚ ਵਾਤਾਵਰਨ ਦਿਵਸ ਮਨਾਇਆ

ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ-ਮਨਜੀਤ ਸਿੰਘ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵਲੋਂ ਮੈਡਮ ਮੋਨਿਕਾ ਸ਼ਰਮਾ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਵਿੱਚ ਵਾਤਾਵਰਨ ਦਿਵਸ ਮਨਾਇਆ ਗਿਆ।ਵਾਤਾਵਰਨ ਦਿਵਸ ਨੂੰ ਮਨਾਉਂਦੇ ਹੋਏ ਮੋਨਿਕਾ ਸ਼ਰਮਾ ਵੱਲੋਂ ਜ਼ਿਲ੍ਹਾ ਕਚਹਿਰੀਆਂ ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਵਿੱਚ ਨਵੇਂ ਸਭ ਅਧਿਕਾਰੀਆਂ ਵੱਲੋਂ ਵਾਰੀ-ਵਾਰੀ ਰੁੱਖ ਤੇ ਪੋਦੇ ਲਗਾਏ ਗਏ। ਇਸ ਮੌਕੇ ਮੋਨਿਕਾ …

Read More »

ਵਿਸ਼ਵ ਵਾਤਾਵਰਨ ਦਿਵਸ ਮੌਕੇ ਵਾਤਾਵਰਨ ਦੀ ਸੰਭਾਲ ਲਈ ਯੂਨੀਵਰਸਿਟੀ `ਚ ਡੂੰਘੀਆਂ ਵਿਚਾਰਾਂ

ਰੁੱਖਾਂ ਦੀ ਬੇਤਿਹਾਸ਼ਾ ਕਟਾਈ ਕਾਰਨ ਵਾਤਾਵਰਨ ‘ਚ ਵੱਡੇ ਵਿਗਾੜ ਆਏ – ਐਮ.ਪੀ ਔਜਲਾ ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ-ਮਨਜੀਤ ਸਿੰਘ) – ਵਿਸ਼ਵ ਵਾਤਾਵਰਨ ਦਿਵਸ ਮੌਕੇ ਲੋਕਾਂ ‘ਚ ਵਾਤਾਵਰਨ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ।ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਹੋਏ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਲੋਕ ਸਭਾ ਮੈਂਬਰ …

Read More »

‘ਸਾਰਕ ਕਲਚਰਲ ਕੋ-ਰਿਲੇਸ਼ਨਲ ਕਾਨਫਰੰਸ 2017’ ‘ਚ ਸ਼ਾਮਲ ਹੋਣ ਦਾ ਔਜਲਾ ਨੂੰ ਨੇਪਾਲੀ ਮਹਿਮਾਨਾਂ ਦਿੱਤਾ ਸੱਦਾ

ਨੇਪਾਲੀ ਵਫਦ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਵਿਸ਼ਵ ਸ਼ਾਂਤੀ ਦੀ ਕੀਤੀ ਅਰਦਾਸ ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ-ਮਨਜੀਤ ਸਿੰਘ) – ਅੰਤਰਰਾਸ਼ਟਰੀ ਸਮਰਸਤਾ ਮੰਚ ਤੇ ਇੰਡੋ ਨਿਪਾਲ ਸਮਰਸਤਾ ਆਰਗੇਨਾਈਜੇਸ਼ਨ ਵੱਲੋਂ ਇਸ ਸਾਲ 7 ਤੋਂ 9 ਦਸੰਬਰ ਨੂੰ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਖੇ ਕਰਾਏ ਜਾ ‘ਸਾਰਕ ਕਲਚਰਲ ਕੋ-ਰਿਲੇਸ਼ਨਲ ਕਾਨਫਰੰਸ 2017’ ਲਈ ਸੰਸਥਾ ਦੇ ਮੈਂਬਰਾਂ ਵੱਲੋਂ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ …

Read More »

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋ‘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤਲਬ

ਪਿੰਡ ਕਾਲੇ ਤੇ ਘੰਨੂਪੁਰ ਦੇ ਵਾਂਝੇ ਰਹਿ ਗਏ ਲੋਕਾਂ ਨੂੰ ਪਲਾਟਾਂ ਦੇ ਕਬਜ਼ੇ ਦਾ ਮਾਮਲਾ ਅੰਮ੍ਰਿਤਸਰ, 5 ਜੂਨ (ਪੰਜਾਬ ਪੋਸਟ-ਮਨਜੀਤ ਸਿੰਘ) – ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋ‘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਕਮਿਸ਼ਨ ਪ੍ਰਤੀ ਗੈਰ ਜਿੰਮੇਵਾਰਾਨਾ ਰਵੱਈਆ ਅਪਣਾਉਣ ਕਾਰਨ 29 ਜੂਨ 2017 ਨੂੰ ਨਿੱਜੀ ਪੱਧਰ ‘ਤੇ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ …

Read More »