Wednesday, November 25, 2026

Monthly Archives: June 2017

ਸਮਾਜ ਭਲਾਈ ਸੰਸਥਾ ‘‘ਮਾਣ ਧੀਆਂ ਤੇ’’ ਵਲੋਂ ਸਪੋਰਟਸ ਤੇ ਸੱਭਿਆਚਾਰ ਵਿੰਗ ਦਾ ਗਠਨ

ਅੰਮ੍ਰਿਤ ਕੋਰ ਨੂੰ ਖੇਡ ਤੇ ਮਾਨਸੀ ਖੰਨਾਂ ਨੂੰ ਸੱਭਿਆਚਾਰ ਵਿੰਗ ਦੀ ਸੌਂਪੀ ਜਿੰਮੇਵਾਰੀ ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਸੰਧੂ) – ਹੋਣਹਾਰ ਤੇ ਉਦਮੀ ਧੀਆਂ ਦਾ ਮਾਨ ਸਨਮਾਨ ਕਰਨ ਦੇ ਵਿਚ ਲੱਗੀ ਸਿਰਮੋਰ ਮਹਿਲਾ ਸਮਾਜ ਸੇਵੀ ਸੰਸਥਾ ‘‘ਮਾਣ ਧੀਆਂ ਤੇ’’ ਦੇ ਪ੍ਰਬੰਧਕਾਂ ਦੇ ਵੱਲੋਂ ਇਸ ਦੇ ਢਾਂਚੇ ਨੂੰ ਹੋਰ ਵੀ ਮਜਬੂਤ ਕਰਨ ਲਈ ਅੱਜ ਦੋ ਹੋਰ ਮਹਿਲਾ ਵਿੰਗਾਂ ਦੀਆਂ ਇਕਾਈਆਂ ਸਪੋਰਟਸ …

Read More »

ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਵੱਲੋਂ ਬਠਿੰਡਾ ਜੋਨ ਦੀ ਪਲੇਠੀ ਕਾਨਫਰੰਸ

ਬਠਿੰਡਾ, 4 ਜੂਨ (ਪੰਜਾਬ ਪੋਸਟ  ਅਵਤਾਰ ਸ਼ਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਵੱਲੋਂ ਇਕ ਪੈਲੇਸ ਵਿਖੇ ਬਠਿੰਡਾ ਜੋਨ ਦੀ ਪਲੇਠੀ ਕਾਨਫਰੰਸ ਨੂੰ ਸਟਾਫ ਫੈਡਰੇਸ਼ਨ ਅਤੇ ਨੈਸ਼ਨਲ ਕਨਫੈਡਰੇਸ਼ਨ ਆਫ ਬੈਂਕ ਇੰਪਲਾਈਜ਼ ਦੇ ਜਰਨਲ ਸਕੱਤਰ ਤੇ ਯੂ.ਐਫ.ਬੀ.ਯੂ ਦੇ ਕਨਵੀਨਰ ਸੰਜੀਵ ਬੰਦਲਿਸ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਚੰਡੀਗੜ੍ਹ ਸਰਕਲ ਤੋਂ ਐਸ.ਬੀ.ਆਈ …

Read More »

ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਬਠਿੰਡਾ, 4 ਜੂਨ (ਪੰਜਾਬ ਪੋਸਟ – ਅਵਤਾਰ ਸ਼ਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੀ.ਬੀ.ਐਸ.ਈ ਦੁਆਰਾ ਘੋਸ਼ਿਤ ਕੀਤੇ ਗਏ, ਦਸਵੀ ਕਲਾਸ ਦੇ ਨਤੀਜੇ ਵਿਚ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਹਰ ਸਾਲ ਦੀ ਤ੍ਹਰਾਂ ਇਸ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਸ ਵਾਰ 86 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਦਿੱਤੀ ਜਿੰਨ੍ਹਾਂ ਵਿਚੋ ਅੱਠ ਬੱਚਿਆਂ ਨੇ …

Read More »

ਫਾਰਮਾਸਿਸਟਾਂ ਵਲੋਂ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਸਪੰਨ

ਬਠਿੰਡਾ, 4 ਜੂਨ (ਪੰਜਾਬ ਪੋਸਟ  ਅਵਤਾਰ ਸ਼ਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਰਾਜ ਫਾਰਮਸਿਸਟ ਐਸੋਸੀਏਸ਼ਨ ਜਿਲ੍ਹਾ ਬਠਿੰਡਾ ਦੀ ਚੋਣ ਪ੍ਰਕਿਰਿਆ ਸੁਖਵਿੰਦਰਪਾਲ ਸ਼ਰਮਾਂ ਸੂਬਾ ਅਬਜਰਵਰ ਦੀ ਨਿਗਰਾਨੀ ਹੇਠ ਹੋਈ। ਚੋਣ ਪ੍ਰਕਿਰਿਆ ਮੀਟਿੱਗ ਵਿਚ ਜਿਲ੍ਹਾ ਬਠਿੰਡਾ ਵਿਚ ਤਾਇਨਾਤ ਚੀਫ ਫਾਰਮਾਮਿਸਟ ਗ੍ਰੇਡ-1,ਗ੍ਰੇਡ-2 ਅਤੇ ਸਮੂਹ ਫਾਰਮਾਸਿਸਟਾਂ ਨੇ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ।ਜਿਸ ਵਿਚ ਪਵਨ ਕੁਮਾਰ ਸਿੰਗਲਾ ਰਾਮਪੁਰਾ ਪ੍ਰਧਾਨ, ਸੁਖਮੰਦਰ ਸਿੰਘ ਸਿੱਧੂ ਜਨਰਲ …

Read More »

ਗਲੀ ਦੇ ਪਾਣੀ ਦੀ ਨਿਕਾਸੀ ਨਾ ਹੋਣ ‘ਤੇ ਝਗੜਾ ਲੜਕੀ ਦੀ ਕੁੱਟਮਾਰ

ਬਠਿੰਡਾ, 4 ਜੂਨ (ਪੰਜਾਬ ਪੋਸਟ  ਅਵਤਾਰ ਸ਼ਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵੀਰਪਾਲ ਕੌਰ ਪੁੱਤਰੀ ਮਨਜੀਤ ਸਿੰਘ ਪਿੰਡ ਗੁਰੂਸਰ ਨੇ ਪ੍ਰੈਸ ਕਲੱਬ ਬਠਿੰਡਾ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਸ ਨੂੰ ਉਨ੍ਹਾਂ ਦੇ ਗੁਆਂਢੀ ਜੋ ਕਿ ਮੌਜੂਦਾ ਕਾਂਗਰਸ ਸਰਕਾਰ ਨਾਲ ਸਬੰਧੰਤ ਹਨ ਵਲੋਂ ਘਰ ਦੇ ਪਾਣੀ ਦੀ ਨਿਕਾਸੀ ਨਹੀ ਹੋਣ ਦੇ ਰਹੇ ਜਦਕਿ ਉਹ ਸਰਕਾਰੀ ਜਗ੍ਹਾ ਨਾਲੀ ਬਣੀ ਹੋਈ ਹੈ।ਇਸ …

Read More »

ਪਾਣੀ ਦੀ ਵਾਰੀ ਖਾਤਰ ਕਾਤਲ- ਦੋਸ਼ੀਆਂ ਨੂੰ ਜਲਦ ਫੜਣ ਦੀ ਮੰਗ

ਬਠਿੰਡਾ, 4 ਜੂਨ (ਪੰਜਾਬ ਪੋਸਟ  ਅਵਤਾਰ ਸ਼ਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਮਹੀਨੇ  ਹੋਏ ਕਾਤਲ ਦੇ ਸਬੰਧੀ ਪ੍ਰੈਸ ਕਲੱਬ ਬਠਿੰਡਾ ਵਿਖੇ ਗੁਰਪ੍ਰੀਤ ਕੌਰ ਪਤਨੀ ਸਵ: ਸਤਪਾਲ ਸਿੰਘ ਪਿੰਡ ਮਹਿਮਾ ਸਵਾਈ ਨੇ ਆਪਣੇ ਬਿਆਨ ’ਚ ਕਿਹਾ ਕਿ ਖੇਤੀ ਬਾੜੀ ਦਾ ਕੰਮ ਕਰਦਿਆਂ ਉਹ ਹੋਰ ਜ਼ਮੀਨ ਠੇਕੇ ’ਤੇ ਲੈ ਕੇ ਵਾਹੀ ਕਰਦੇ ਹਨ। 25 ਅਪ੍ਰੈਲ 2017 ਨੂੰ ਪਾਣੀ ਦੀ ਵਾਰੀ ਹੋਣ …

Read More »

ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 4 ਜੂਨ (ਪੰਜਾਬ ਪੋਸਟ  ਅਵਤਾਰ ਸ਼ਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਉਘੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਧਾਰਮਿਕ ਸਮਾਗਮ ਸੁਰਜੀਤ ਸਿੰਘ ਵਾਸੀ, ਮਹੁੱਲਾ ਕਿੱਕਰ ਦਾਸ, ਗੁਰਦੁਆਰਾ ਛੱਜੂ ਸਿੰਘ ਵਾਲਾ ਵਿਖੇ ਉਸ ਦੇ ਲੜਕੇ ਦੇ ਜਨਮ ਦਿਨ ਦੀ ਖੁਸ਼ੀ ’ਚ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ …

Read More »

ਸਿੱਖ ਗੁਰੂਆਂ ਅਤੇ ਸ਼ਹੀਦਾਂ ਦੇ ਪਾਏ ਪੂਰਨਿਆਂ ਉਪਰ ਚੱਲਣ ਦੀ ਲੋੜ- ਸੰਤ ਦਾਦੂਵਾਲ

ਬਠਿੰਡਾ, 4 ਜੂਨ (ਪੰਜਾਬ ਪੋਸਟ – ਅਵਤਾਰ ਸ਼ਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 1984 ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਉਪਰ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਅਨੇਕਾਂ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਜੂਨ 1984 ਦੇ ਘੱਲੂਘਾਰੇ ਨੂੰ ਸਮਰਪਿਤ ਨੂੰ ਤਿੰਨ ਦਿਨਾਂ ਗੁਰਮਤਿ ਕੀਰਤਨ ਦਰਬਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਿੱਖ …

Read More »

ਅਦਾਰਾ `ਰਾਗ` ਵੱਲੋਂ ਕਹਾਣੀਕਾਰ ਅਜਮੇਰ ਸਿੱਧੂ ਨੂੰ ਇੱਕ ਲੱਖ ਦਾ ਪੁਰਸਕਾਰ ਦੇਣ ਦਾ ਫੈਸਲਾ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – `ਅਦਾਰਾ ਰਾਗ` ਵੱਲੋਂ ਇੱਕ ਲੱਖ ਰੁਪਏ ਦਾ ਸ਼ੁਰੂ ਕੀਤਾ ਗਿਆ ਨਵਾਂ `ਡਾ. ਜਸਵੰਤ ਸਿੰਘ ਪੁਰੇਵਾਲ ਅੰਤਰਰਾਸ਼ਟਰੀ ਸਾਹਿਤ ਪੁਰਸਕਾਰ 2017” ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। “ਰਾਗ” ਪੰਜਾਬੀ ਭਾਸ਼ਾ ਵਿੱਚ ਸ਼ੁਰੂ ਕੀਤਾ ਗਿਆ ਚੌ-ਮਾਸਿਕ ਸਾਹਿਤਕ ਮੈਗਜ਼ੀਨ ਹੈ।ਇਸ ਮੈਗਜ਼ੀਨ ਦੇ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ ਦੇ …

Read More »

ਖੁਸ਼ੀ ਨੇ ਸੀ.ਬੀ.ਐਸ.ਈ ਦੱਸਵੀ ਕਲਾਸ ਵਿੱਚ ਹਾਸਲ ਕੀਤਾ 9.6 ਸੀ.ਜੀ.ਪੀ.ਏ ਰੈਂਕ

ਬਠਿੰਡਾ, 4 ਜੂਨ ( ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਪੁਲਿਸ ਪਬਲਿਕ ਸਕੂਲ ਦੀ ਵਿਦਿਆਰਥਣ ਖੁਸ਼ੀ ਪੁੱਤਰੀ ਚਰਨਜੀਤ ਰਹੇਜਾ ਨੇ ਸੀ.ਬੀ.ਐਸ.ਈ ਦੱਸਵੀ ਕਲਾਸ ਵਿੱਚ 9.6 ਸੀ.ਜੀ.ਪੀ.ਏ ਰੈਂਕ ਹਾਸਲ ਕੀਤਾ।

Read More »