ਨੰਗਲੀ, 12 ਸਤੰਬਰ (ਪੰਜਾਬ ਪੋਸਟ- ਲਖਵਿੰਦਰ ਸਿੰਘ) – ਸਥਾਨਕ ਪਿੰਡ ਦੀ ਸੜਕ ਕਿਨਾਰੇ ਸੀਵਰੇਜ ਦੇ ਮੇਨਹੋਲ ਦਾ ਢੱਕਣ ਟੁੱਟਣ ਕਾਰਨ ਇਹ ਸੜਕ ਤੋਂ ਲੰਘਦੇ ਪਿੰਡ ਵਾਸੀਆਂ ਤੇ ਰਾਹਗੀਰਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ।ਇਥੋਂ ਲੰਘਦੇ ਰਾਹਗੀਰਾਂ ਨਰਿੰਦਰ ਸਿੰਘ ਬਾਜਵਾ, ਵੀਸੁ ਸ਼ਰਮਾ, ਭਵਾਨੀ ਸਿੰਘ ਆਦਿ ਨੇ ਪ੍ਰਸਾਸ਼ਨ ਤੋ ਮੰਗ ਕੀਤੀ ਕਿ ਇਸ ਮੇਨ ਹੋਲ ਦਾ ਦਾ ਢੱਕਣ ਜਲਦੀ ਲਗਾਇਆ ਜਾਵੇ ਤਾਂ …
Read More »Daily Archives: September 13, 2017
ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਨੇ ਕ੍ਰਿਕੇਟ `ਚ ਹਾਸਲ ਕੀਤੀ ਜ਼ਿਲ੍ਹਾ ਪੱਧਰੀ ਟਰਾਫ਼ੀ
ਅੰਮਿ੍ਤਸਰ, 12 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਜ਼ਿਲ੍ਹਾ ਕ੍ਰਿਕੇਟ ਟੂਰਨਾਮੈਂਟ ਅੰਡਰ-17 ਖ਼ਾਲਸਾ ਕਾਲਜ ਦੀ ਕ੍ਰਿਕੇਟ ਗਰਾਊਂਡ ’ਚ ਕਰਵਾਇਆ ਗਿਆ, ਜਿਸ ’ਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਕ੍ਰਿਕੇਟ ਟੀਮਾਂ ਨੇ ਹਿੱਸਾ ਲਿਆ। ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀ ਟੀਮਾਂ ਨੂੰ ਹਰਾ ਕੇ ਜ਼ਿਲ੍ਹਾ ਪੱਧਰੀ ਟਰਾਫ਼ੀ ਹਾਸਲ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ …
Read More »ਖਾਲਸਾ ਕਾਲਜ ਵਿਖੇ 5 ਰੋਜ਼ਾ ‘ਤਕਨੀਕੀ ਮੁਹਾਰਤ-ਕਮ-ਸਿਖਲਾਈ’ ਪ੍ਰੋਗਰਾਮ ਆਯੋਜਿਤ
ਅੰਮਿ੍ਤਸਰ, 12 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜਨੈਸ ਐਡਮਨਿਸਟ੍ਰੇਸ਼ਨ ਵਿਭਾਗ ਵੱਲੋਂ 5 ਰੋਜ਼ਾ ‘ਕਾਰਪੀ-ਡਾਈਮ ਤਕਨੀਕੀ ਮੁਕਾਬਲਾ-ਕਮ-ਸਿਖਲਾਈ’ ਪ੍ਰੋਗਰਾਮ ਬ੍ਰਾਂਡ ਮੈਨੇਜਮੈਂਟ ਅਤੇ ਸਾਫ਼ਟ ਸਕਿੱਲਜ਼ ਵਿਸ਼ੇ ’ਤੇ ਆਯੋਜਿਤ ਕੀਤਾ ਗਿਆ।15 ਸਤੰਬਰ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ’ਚ ਵੱਖ-ਵੱਖ ਸੰਸਥਾਵਾਂ ਦੇ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ।ਆਈ.ਆਈ.ਐਮ, ਕੋਲਕਾਤਾ ਦੁਆਰਾ ਆਯੋਜਿਤ 5 ਦਿਨ ਦੀ …
Read More »NIPER signed MoU with Guru Nanak Dev University
Amritsar, Sept. 12 (Punjab post Bureau) – The Department of Pharmaceutical Sciences of the Guru Nanak Dev University has signed an MoU with National Institute of Pharmaceutical Education and Research (NIPER) Mohali. The objective of the MoU is to join hands for research in development of new drugs and update students on latest developments in field of Pharmaceutical Sciences. The MoU …
Read More »ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰੀਸਰਚ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਮਝੌਤਾ
ਅੰਮਿ੍ਤਸਰ, 12 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇਥੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰੀਸਰਚ, ਮੋਹਾਲੀ ਨਾਲ ਇਕ ਸਮਝੌਤਾ ਕੀਤਾ ਗਿਆ। ਇਸ ਸਮਝੌਤੇ ਦਾ ਉਦੇਸ਼ ਯੂਨੀਵਰਸਿਟੀ ਅਤੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰੀਸਰਚ, ਮੋਹਾਲੀ ਦੋਵਾਂ ਵੱਲੋਂ ਮਿਲ ਕੇ ਨਵੀਆਂ ਦਵਾਈਆਂ ਦੀ ਖੋਜ ਕਰਨ ਤੋਂ ਇਲਾਵਾ ਫਾਰਮਾਸਿਊਟੀਕਲ ਦੇ ਵਿਦਿਆਰਥੀਆਂ ਨੂੰ ਇਸ ਖੇਤਰ …
Read More »ਦਿੱਲੀ ਕਮੇਟੀ ਦੇ ਇੰਜ. ਕਾਲਜ ਨੂੰ ਉੱਤਰੀ ਭਾਰਤ ਦੇ ਸਭ ਤੋਂ ਵਧੀਆ ਵਿਦਿਅਕ ਅਦਾਰੇ ਦਾ ਖਿਤਾਬ
ਨਵੀਂ ਦਿੱਲੀ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਜੀਨੀਅਰਿੰਗ ਕਾਲਜ ਨੂੰ ਉੱਤਰੀ ਭਾਰਤ ਦੇ ਸਭ ਤੋਂ ਵਧੀਆ ਵਿਦਿਅਕ ਅਦਾਰੇ ਦੇ ਸਨਮਾਨ ਨਾਲ ਨਿਵਾਜ਼ਿਆ ਗਿਆ ਹੈ।ਗੁਰੂ ਤੇਗ ਬਹਾਦਰ ਟੈਕਨੌਲਾਜੀ ਇੰਸਟੀਟਿਯੂਟ ਨੂੰ ਇਹ ਸਨਮਾਨ ਵਰਲਡ ਐਜੂਕੇਸ਼ਨ ਐਂਡ ਸੱਕਿਲ ਕੌਨਕਲੇਵ ਦੌਰਾਨ ਸਾਬਕਾ ਕੇਂਦਰੀ ਮੰਤਰੀ ਆਰਿਫ਼ ਮੁਹਮੱਦ ਖਾਨ ਵੱਲੋਂ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਦਿੱਤਾ ਗਿਆ।ਅਦਾਰੇ ਦੇ ਚੇਅਰਮੈਨ ਅਵਤਾਰ …
Read More »‘ਸੋਈ’ ਗੁਰੂ ਗੋਬਿੰਦ ਸਿੰਘ ਕਾਲਜ ਦੀਆਂ ਸਾਰੀਆਂ ਸੀਟਾਂ `ਤੇ ਕਾਬਜ਼
ਨਵੀਂ ਦਿੱਲੀ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਵਿੰਗ ‘ਸੋਈ’ ਦਾ ਦੱਬਦਬਾ ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜਾਂ ਦੀ ਸਟੂਡੈਂਟਸ਼ ਯੂਨੀਅਨ ’ਚ ਇਸ ਵਰ੍ਹੇ ਫਿਰ ਬਰਕਰਾਰ ਰਿਹਾ ਹੈ। ‘ਸੋਈ’ ਦੇ ਆਗੂਆਂ ਨੇ ਗੁਰੂ ਗੋਬਿੰਦ ਸਿੰਘ ਕਾਲਜ ਦੀਆਂ ਸਾਰੀਆਂ 6 ਚੋਂ 6 ਸੀਟਾਂ ’ਤੇ ਫਤਹਿ ਪ੍ਰਾਪਤ ਕਰਕੇ ਜਿਥੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ, ਉਥੇ ਨਾਲ ਹੀ …
Read More »ਡੀ.ਏ.ਵੀ ਪਬਲਿਕ ਸਕੂਲ ਵਿਖੇ ਅਟੱਲ ਟਿੰਕਰਿੰਗ ਲੈਬ ਦਾ ਉਦਘਾਟਨ
ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਟੱਲ ਇਨੋਵੇਸ਼ਨ ਮਿਸ਼ਨ ਨੀਤੀ ਅਯੋਗ ਭਾਰਤ ਸਰਕਾਰ ਵਲੋਂ 20 ਲੱਖ ਰੁਪਏ ਦੀ ਗਰਾਂਟ ਅਤੇ ਨਿਰਦੇਸ਼ ਅਨੁਸਾਰ ਇੱਕ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ, ਮੈਥੇਮੈਟਿਕਸ ਦੀ ਸਹੂਲਤ ਨਾਲ ਵਿਦਿਆਰਥੀਆਂ ਦੇ ਅੰਦਰ ਵਿਗਿਆਨਕ ਸੂਝ-ਬੂਝ ਅਤੇ ਕੁਝ ਖੋਜਣ ਦੀ ਤਤੱਪਰਤਾ ਨੂੰ ਉਜਾਗਰ ਕਰਨ ਲਈ ਡੀ.ਏੇ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ “ਅਟੱਲ ਟਿੰਕਰਿੰਗ ਲੈਬ“ ਸਥਾਪਿਤ ਕੀਤੀ ਗਈ।ਲੈਬ ਦਾ …
Read More »ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ 71ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ
ਚੰਡੀਗੜ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਅਦਾਰੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ ਆਪਣਾ 71ਵਾਂ ਸਥਾਪਨਾ ਦਿਵਸ ਪੂਰੇ ਦੇਸ਼ ਸਮੇਤ ਚੰਡੀਗੜ ਦੇ ਸੈਕਟਰ 17 ਸਥਿਤ ਮੁੱਖ ਖੇਤਰੀ ਦਫ਼ਤਰ ਅਤੇ ਸ਼ਹਿਰ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਓਰੀਐਂਟਲ ਇੰਸ਼ੋਰੈਸ਼ ਕੰਪਨੀ ਦੀ ਸੈਕਟਰ 30-ਸੀ ਸਥਿਤ ਬ੍ਰਾਂਚ ਵਿਚ ਬ੍ਰਾਂਚ ਮੈਨੇਜਰ ਮੈਡਮ ਰੇਨੂੰ ਗਰਗ ਦੀ ਯੋਗ ਅਗਵਾਈ ’ਚ ਸਮੂਹ …
Read More »‘ਕਲਮਾਂ ਵਾਲ਼ਿਓਂ’ ਨੂੰ ਮਿਲੇ ਪਿਆਰ ਨੇ ਜੋਸ਼ ਅਤੇ ਹੌਸਲਾ ਦਿੱਤਾ- ਗਾਇਕ ਹਰਮਿੰਦਰ ਭੱਟ
ਸੰਦੌੜ, 12 ਸਤੰਬਰ (ਪੰਜਾਬ ਪੋਸਟ- ਭੱਟ) – ਲੱਚਰਤਾ ਪਰੋਸਣ ਵਾਲੇ ਪੰਜਾਬੀ ਗਾਇਕਾਂ ਵੱਲੋਂ ਇਹ ਕਹਿਣਾ ਕਿ ਸਾਫ਼ ਸੁਥਰੀ ਗਾਇਕੀ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਤੇ ਗਾਇਕ ਵੱਲੋਂ ਪੇਸ਼ ਕੀਤੀਆਂ ਵੀਡੀਓ ਫ਼ੇਲ ਸਾਬਤ ਹੋ ਜਾਂਦੀਆਂ ਹਨ, ਪਰ ਇਹ ਸਰਾਸਰ ਝੂਠ ਹੈ ਕਿਉਕਿ ਗੁਰੂ ਸਹਿਬਾਨਾਂ ਦੀ ਚਰਨਛੋਹ ਪੰਜਾਬ ਦੀ ਪਵਿੱਤਰ ਧਰਤੀ ‘ਤੇ ਰਹਿ ਰਹੇ ਪੰਜਾਬ ਦੇ ਲੋਕ ਹਮੇਸ਼ਾਂ, ਚੰਗਾ ਸੁਣਨਾ …
Read More »
Punjab Post Daily Online Newspaper & Print Media