Monday, December 23, 2024

ਦੁਸਹਿਰੇ ਮੌਕੇ ਚੌਕ ਮਹਿਤਾ `ਚ ਰਾਵਣ ਦੇ ਪੁੱਤਲੇ ਨੂੰ ਕੀਤਾ ਅਗਨ ਭੇਟ

PPN3009201725ਚੌਕ ਮਹਿਤਾ, 30 ਸਤੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਚੌਂਕ ਮਹਿਤਾ ਵਿਖੇ ਮਨਾਏ ਗਏ ਦੁਸਹਿਰੇ ਮੌਕੇ ਰਾਵਣ ਦੇ ਪੁੱਤਲੇ ਨੂੰ ਅਗਨ ਭੇਟ ਕਰਨ ਸਮੇਂ ਡਾ. ਪਰਮਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ, ਪ੍ਰਧਾਨ ਅਮਰ ਰਾਵਤ, ਰਾਜੂ ਲਾਲਾ, ਰਾਕੇਸ਼ ਕੁਮਾਰ ਲਾਲਾ, ਕੇਵਲ ਕ੍ਰਿਸ਼ਨ, ਅਮਰੀਕ ਸਿੰਘ, ਹਰੀਸ਼ ਬੱਬੂ, ਸੁੱਖ ਰੰਧਾਵਾ, ਰਾਜੂ ਮਹਿਤਾ, ਜਿੰਦਾ, ਗੁਰਪ੍ਰੀਤ ਸਿੰਘ ਗੋਪੀ, ਰਵੀ, ਵਿਸ਼ਾਲ, ਪ੍ਰਗਟ ਸਿੰਘ ਖੱਬੇ, ਚਮਨ ਬੱਲ, ਪੁਰਬਾ ਬ੍ਰਦਰਜ ਤੇ ਹੋਰ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply