Tuesday, November 24, 2026

Daily Archives: October 14, 2017

IT Giant TCS selected 224 GNDU students

Amritsar,  Oct. 13 (Punjab Post Bureau) – As many as 224 students from various departments of Guru Nanak Dev University have been placed with internationally renowned Indian multinational IT company Tata Consultancy Services (TCS). These students have been recruited as Software Engineer Trainee. a strong team of 60 members of TCS visited the University campus for recruitment. The team of …

Read More »

ਜਿਲਾ ਲਾਇਬਰੇਰੀ ਵਲੋਂ ਕੈਰੀਅਰ ਕਾਊਂਸਲਿੰਗ ਸੈਮੀਨਾਰ

ਅੰਮਿ੍ਤਸਰ, 13 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲਾ ਲਾੲਬਿਰੇਰੀ ਵਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਛੇਹਰਟਾ ਵਿਖੇ ਕਰੀਅਰ ਕਾਉਂਸਲਿੰਗ ਦਾ ਸੈਮੀਨਾਰ ਲਗਾਇਆ ਗਿਆ।ਇਸ ਸੈਮੀਨਾਰ ਵਿੱਚ 10ਵੀਂ ਜਮਾਤ ਤੋਂ 12ਵੀਂ ਜਮਾਤ ਦੇ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਜ਼ਿਲਾ ਲਾਇਬਰੇਰੀਅਨ ਡਾ. ਪ੍ਰਭਜੋਤ ਕੌਰ ਨੇ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਦੀ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਰੁਚੀ ਮੁਤਾਬਕ ਆਪਣੇ …

Read More »

ਆਨਲਾਈਨ ਪੋਟਰਲ ’ਤੇ ਦਰਜ ਕਰਵਾਈ ਜਾ ਸਕਦੀ ਹੈ ਗੈਰ ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ – ਡੀ.ਸੀ

ਅੰਮਿ੍ਰਤਸਰ, 13 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਅੰਮਿ੍ਤਸਰ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਹੈਲਪ ਲਾਈਨ ਸ਼ੁਰੂ ਕੀਤੀ ਗਈ ਹੈ ਜਿਸ ਉੱਪਰ ਗੈਰਕਾਨੂੰਨੀ ਨਿਕਾਸੀ ਸਬੰਧੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸਤੋਂ ਇਲਾਵਾ ਗੈਰਕਾਨੂੰਨੀ ਨਿਕਾਸੀ ਦੀਆਂ ਸਿਕਾਇਤਾਂ ਪੰਜਾਬ ਸਰਕਾਰ ਵਲੋਂ ਬਣਾਏ ਗਏ ਪੋਟਰਲ ਪੀਬੀ- ਪੀ.ਜੀ.ਆਰ.ਏ.ਐਮ.ਐਸ ’ਤੇ ਦਰਜ ਕਰਵਾਈਆਂ ਜਾ ਸਕਦੀਆਂ ਹਨ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੇ …

Read More »

ਰਾਜਾਸਾਂਸੀ ਦੇ ਹਰ ਘਰ ਨੂੰ ਕੂੜਾ ਇਕੱਠਾ ਕਰਨ ਲਈ ਦਿੱਤੇ ਹਰੇ ਤੇ ਨੀਲੇ ਰੰਗ ਦੇ ਡਸਟਬਿਨ

ਅੰਮਿ੍ਤਸਰ, 13 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) -ਜ਼ਿਲਾ ਅੰਮਿ੍ਰਤਸਰ ਦੇ ਕਸਬਾ ਰਾਜਾਸਾਂਸੀ ਨੂੰ ਸਾਫ-ਸੁਥਰਾ ਰੱਖਣ ਲਈ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਨਗਰ ਕੌਂਸਲ ਰਾਜਾਸਾਂਸੀ ਦੇ ਦੋ ਵਾਰਡਾਂ ’ਚ ਸਫਾਈ ਵਿਵਸਥਾ ਦਾ ਨਵਾਂ ਫਾਰਮੂਲਾ ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਪ੍ਰਸ਼ਾਸਨ ਵੱਲੋਂ ਹਰ ਘਰ ਨੂੰ ਕੂੜਾ ਇਕੱਠਾ ਕਰਨ ਲਈ ਹਰੇ ਤੇ ਨੀਲੇ ਰੰਗ ਦੇ …

Read More »

ਕਵਿਜ ਮੁਕਾਬਲਿਆਂ ਲਈ ਜਿਲਾ ਪੱਧਰੀ ਕਮੇਟੀ ਦਾ ਗਠਨ

ਅੰਮਿ੍ਤਸਰ, 13 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – 14 ਤੋਂ 17 ਸਾਲ ਦੇ ਭਾਵੀ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਜਾਣੂ ਕਰਾਉਣ ਲਈ ਚੋਣ ਕਮਿਸ਼ਨ ਵੱਲੋਂ ਕਵਿਜ ਮੁਕਾਬਲੇ ਕਰਵਾਏ ਜਾਣਗੇ।ਵੱਧ ਤੋਂ ਵੱਧ ਨੌਜਵਾਨਾਂ ਖਾਸ ਕਰਕੇ 14 ਤੋਂ 17 ਸਾਲ ਦੇ ਵਿਦਿਆਰਥੀਆਂ ਨੂੰ ਇਨਾਂ ਕਵਿਜ ਮੁਕਾਬਲਿਆਂ ’ਚ ਸ਼ਾਮਲ ਕੀਤਾ ਜਾਵੇਗਾ।ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਜ਼ਿਲਾ ਚੋਣ ਅਧਿਕਾਰੀ ਕਮਲਦੀਪ ਸਿੰਘ ਸੰਘਾ ਵੱਲੋਂ …

Read More »

ਸ਼ਾਮ 7 ਤੋਂ ਸਵੇਰੇ 10 ਵਜੇ ਤੱਕ ਕੰਬਾਈਨ ਨਾਲ ਝੋਨਾ ਨਾ ਕੱਟਿਆ ਜਾਵੇ – ਡਿਪਟੀ ਕਮਿਸ਼ਨਰ

ਅੰਮਿ੍ਤਸਰ, 13 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਦੇ ਦਰਮਿਆਨ ਕੰਬਾਇਨਾਂ ਰਾਹੀਂ ਝੋਨੇ ਦੀ ਕਟਾਈ ਬਿਲਕੁੱਲ ਨਾ ਕਰਵਾਉਣ।ਸੰਘਾ ਨੇ ਕਿਹਾ ਕਿ ਇਸ ਸਬੰਧੀ ਉਨਾਂ ਧਾਰਾ 144 ਤਹਿਤ ਮਨਾਹੀ ਦਾ ਹੁਕਮ ਵੀ ਜਾਰੀ ਕੀਤਾ ਗਿਆ ਹੈ।ਉਨਾਂ ਕਿਹਾ ਕਿ ਸ਼ਾਮ 7 ਵਜੇ …

Read More »

ਜ਼ਿਲ੍ਹਾ ਪੱਧਰੀ ਰੋਲ ਬਾਲ ਟੂਰਨਾਮੈਂਟ ਦੀਆਂ 63ਵੀਆਂ ਪੰਜਾਬ ਸਕੂਲ ਖੇਡਾਂ ਕਰਵਾਈਆਂ

ਧੂਰੀ, 13 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ਜ਼ਿਲ੍ਹਾ ਪੱਧਰ ਰੋਲ ਬਾਲ ਟੂਰਨਾਮੈਂਟ ਦੀਆਂ 63ਵੀਆਂ ਪੰਜਾਬ ਸਕੂਲ ਖੇਡਾਂ ਕਰਵਾਈਆਂ ਗਈਆਂ, ਜਿਸ ਦਾ ਉਦਘਾਟਨ ਮਾਡਰਨ ਸੈਕੂਲਰ ਪਬਲਿਕ ਸਕੂਲ ਦੇ ਚੇਅਰਮੈਨ ਹਰਪਾਲ ਸਿੰਘ ਵੱਲੋਂ ਕੀਤਾ ਗਿਆ।ਇਹ ਖੇਡਾਂ ਡੀ.ਈ.ਓਸੈਕੰਡਰੀ ਦੀ ਸਰਪ੍ਰਸਤੀ ਹੇਠ ਸ਼ਿਵਰਾਜ ਸਿੰਘ ਢੀਂਡਸਾ, ਸਹਾਇਕ ਸਿੱਖਿਆ ਅਫਸਰ (ਖੇਡਾਂ) ਦੇ ਸਹਿਯੋਗ ਨਾਲ ਹੋਈਆਂ।ਇਹਨਾਂ ਖੇਡਾਂ ਵਿਚ ਸੰਗਰੂਰ ਜੋਨ, ਭਸੌੜ …

Read More »

ਜਹਾਂਗੀਰ ਪੁੱਲ ਦੀ ਨਹਿਰੀ ਬੰਦੀ ਦਾ ਰੇੜਕਾ ਖਤਮ

20 ਅਕਤੂਬਰ ਤੋਂ 21 ਦਿਨਾਂ ਲਈ ਨਹਿਰੀ ਬੰਦੀ ਪ੍ਰਵਾਨ- ਗੋਲਡੀ ਖੰਗੂੜਾ ਧੂਰੀ, 13 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਿਛਲੇ ਲੰਮੇ ਸਮੇਂ ਨੇੜਲੇ ਪਿੰਡ ਜਹਾਂਗੀਰ ਦੇ ਨਹਿਰੀ ਪੁਲ ਦੇ ਉਸਾਰੀ ਦਾ ਮਾਮਲਾ ਨਹਿਰੀ ਬੰਦੀ ਨਾ ਮਿਲਣ ਕਾਰਨ ਜਿਥੇ ਕਾਫੀ ਸਮੇਂ ਤੋਂ ਲਟਕਿਆ ਪਿਆ ਸੀ, ਉਥੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵਲੋਂ ਕੀਤੇ ਉਪਰਾਲਿਆਂ ਤੋਂ ਬਾਅਦ ਨਹਿਰੀ ਬੰਦੀ ਮਿਲਣ ਦਾ …

Read More »

ਡਾਇਕਿਨ ਏ.ਸੀ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਵਲੋਂ ਧੂਰੀ `ਚ ਸ਼ੋਅ ਰੂਮ ਦਾ ਉਦਘਾਟਨ

ਧੂਰੀ, 13 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮਾਲੇਰਕੋਟਲਾ ਰੋਡ ਉਪਰ ਸਥਿਤ ਐਮ.ਜੀ.ਐਮ ਮਾਲ ਵਿਖੇ ਪੂਰੀ ਦੁਨੀਆਂ ਵਿੱਚ ਮਸ਼ਹੂਰ ਡਾਇਕਿਨ ਕੰਪਨੀ ਦੇ ਏ.ਸੀ ਦੇ ਸ਼ੋਅ ਰੂਮ ਦਾ ਉਦਘਾਟਨ ਕੰਪਨੀ ਦੇ ਸੀਨੀਅਰ ਵਾਇਸ ਪ੍ਰੈਜ਼ੀਡੈਂਟ ਕੁਲਦੀਪਕ ਵਿਰਮਾਨੀ ਨੇ ਆਪਣੇ ਕਰ-ਕਮਲਾਂ ਨਾਲ ਰੀਬਨ ਕੱਟ ਕੇ ਅਤੇ ਸ਼ਮਾਂ੍ਹ ਰੋਸ਼ਨ ਕਰਕੇ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਵਿਰਮਾਨੀ ਨੇ ਕਿਹਾ ਕਿ ਡਾਇਕਿਨ ਕੰਪਨੀ ਏ.ਸੀ ਦੀ ਲਾਈਨ …

Read More »

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ

ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ `ਐਸ.ਐਸ ਇੰਟਰਨੈਸ਼ਨਲ ਸਕੂਲ ਕਰਨਾਲ` ਵਿਖੇ ਹੋਈ ਸੀ.ਬੀ.ਐਸ.ਈ ਨਾਰਥ ਜ਼ੋਨ-11 ਸਕੇਟਿੰਗ ਚੈਂਪੀਅਨਸਿ਼ਪ 2017 ਵਿੱਚ ਸ਼ਾਨਦਾਰ ਕਾਰਗਜੁਜ਼ਾਰੀ ਵਿਖਾਈ ਹੈ।ਅੰਡਰ – 19 ਵਰਗ `ਚ     ਗਿਆਰ੍ਹਵੀਂ ਜਮਾਤ ਦੇ ਅਭਿਸ਼ੇਕ ਨੇ ਚਾਂਦੀ ਅਤੇ ਤਾਂਬੇ ਦੇ ਤਮਗੇ ਜਿੱਤੇ। ਅੰਡਰ -16 ਵਰਗ `ਚ ਨੌਵੀਂ ਜਮਾਤ ਦੇ ਰਾਹੁਲ ਰਾਏ …

Read More »