ਅੰਮਿ੍ਤਸਰ, 2 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਰਾਇਟਰਜ਼ ਕੋਆਪਰੇਟਿਵ ਸੁਸਾਇਟੀ ਅੰਮਿ੍ਰਤਸਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਵਿਰਸਾ ਵਿਹਾਰ ਅੰਮਿ੍ਰਤਸਰ ਦੇ ਸਹਿਯੋਗ ਨਾਲ ਸ਼ਾਇਰਾ ਸਿਮਰਜੀਤ ਕੌਰ ਸਿਮਰ ਦੀ ਪਲੇਠੀ ਕਾਵਿ ਪੁਸਤਕ ‘ਅੰਬਰ ਉਡਾਰੀਲੂ’ ਦਾ ਲੋਕ ਅਰਪਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਰਿਟਾ. ਬਿ੍ਰਗੇਡੀਅਰ ਗਿਆਨ ਸਿੰਘ ਸੰਧੂ ਨੇ ਕੀਤੀ ਜਦ …
Read More »Monthly Archives: October 2017
Chitah Yajnesh Shetty with Duracell’s iconic symbol ‘Bunny’ in Durathon 2017
Mumbaim, Oct. 2 (Punjab Post Bureau) – Durathon – Mumbai’s first family run, a Duracell initiative with Times NIE and Universal Corporation Limited that aims to help families spend more quality time together. The first edition will take place at Bandstand, Bandra (West), Mumbai on November 12, 2017 and feature parents and children running together in 2K and 5K runs. …
Read More »ਸੜਕ ‘ਚ ਪਏ ਟੋਇਆ ਕਾਰਨ ਵਾਪਰਿਆ ਹਾਦਸਾ- ਤਿੰਨ ਗੰਭੀਰ ਜ਼ਖਮੀ
ਸੜਕ ਦੀ ਬੁਰੀ ਹਾਲਤ ਬਾਰੇ ਪਹਿਲਾਂ ਅਖਬਾਰਾਂ `ਚ ਹੀ ਕੀਤਾ ਗਿਆ ਸੀ ਸੁਚੇਤ ਚੌਂਕ ਮਹਿਤਾ, 2 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਅੰਮ੍ਰਿਤਸਰ-ਸ੍ਰੀ ਹਰਗੋਬਿੰਦਪੁਰ ਮੁੱਖ ਮਾਰਗ ‘ਤੇ ਪਿੰਡ ਸੂਰੋਪੱਡਾ ਕੋਲ ਸੜਕ ਦੇ ਕੁੱਝ ਹਿੱਸੇ ਦੀ ਖਰਾਬ ਹਾਲਤ ਦਾ ਖਮਿਆਜ਼ਾ ਬੀਤੇ ਕੱਲ ਸਕੋਡਾਂ ਓਕਟਿਵਾ ਕਾਰ ਨੰਬਰ ਪੀ.ਬੀ.02-ਬੀ.ਐਚ-3966 ‘ਤੇ ਅੰਮ੍ਰਿਤਸਰ ਤੋਂ ਆ ਰਹੇ ਕਾਰ ਚਾਲਕ ਨੂੰ ਭੁਗਤਣਾ ਪੈ ਗਿਆ।ਸੂਰੋ ਪੱਡਾ ਕੋਲ …
Read More »ਠਾਣੇਵਾਲ ਵਿਖੇ ਥੈਲੇਸੀਮੀਆਂ ਰੋਗ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ
ਚੌਂਕ ਮਹਿਤਾ, 2 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗ੍ਰਾਮ ਪੰਚਾਇਤ ਪਿੰਡ ਠਾਣੇਵਾਲ ਦੇ ਸਹਿਯੋਗ ਨਾਲ ਬਖਸ਼ੀ ਠਾਣੇਵਾਲ ਅਤੇ ਸਰਪੰਚ ਸੂਰਤਾ ਸਿੰਘ ਵਲੋਂ ਥੈਲੇਸੀਮੀਆ ਰੋਗ ਤੋਂ ਪੀੜਤ ਬੱਚਿਆਂ ਲਈ ਪਿੰਡ ਦੇ ਆਗਨਵਾੜੀ ਸੈਂਟਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਭਾਈ ਮੇਜਰ ਸਿੰਘ ਅਰਜਨਮਾਂਗਾ ਨੇ ਕੀਤਾ।ਤਕਰੀਬਨ 72 ਦੇ ਕਰੀਬ ਵਿਅਕਤੀ ਇਸ ਖੁਨਦਾਨ …
Read More »ਅੰਮ੍ਰਿਤਸਰ ਵਿਕਾਸ ਮੰਚ ਵਲੋਂ ਟੂਰਿਜ਼ਮ ਪੁਲਿਸ ਭਰਤੀ ਕਰਨ ਦੀ ਮੰਗ
ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸੈਰ ਸਪਾਟਾ ਤੇ ਸਭਿਆਚਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਯਾਤਰੂਆਂ ਦੀ ਸਹੂਲਤ ਲਈ ਪ੍ਰਮੁੱਖ ਸਥਾਨਾਂ ’ਤੇ ਰੱਖੇ ਟੂਰਿਜ਼ਮ ਪੁਲੀਸ ਦੇ ਖੋਖਿਆਂ ਦੇ ਇਸ ਸਮੇਂ ਲੱਗੇ ਤਾਲਿਆਂ ਨੂੰ ਲਾਹ ਕੇ ਉਥੇ ਯਾਤਰੂਆਂ ਦੀ ਸਹੂਲਤ …
Read More »ਸਿੱਖਸ ਹੈਲਪਿੰਗ ਸਿੱਖਸ ਸੰਸਥਾ ਵਲੋਂ ਗੁ: ਹਾਜੀਰਤਨ ਵਿਖੇ ਅੰਮ੍ਰਿਤ ਸੰਚਾਰ
ਬਠਿੰਡਾ, 2 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਥਾਨਕ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਹਾਜੀ ਰਤਨ ਬਠਿੰਡਾ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਿੱਖਸ ਹੈਲਪਿੰਗ ਸਿੱਖਸ ਨਾਮ ਦੀ ਸੰਸਥਾ ਵਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਖੰਡੇ ਬਾਟੇ ਦਾ ਅੰਮਿ੍ਰਤ ਤਿਆਰ ਕਰਵਾ ਕੇ 162 ਪ੍ਰਾਣੀਆਂ ਨੂੰ ਛਕਾਇਆ ਗਿਆ। ਇਥੇ ਜ਼ਿਕਰਯੋਗ ਇਹ ਹੈ ਕਿ ਸਿੱਖਸ …
Read More »ਬਠਿੰਡਾ ਜਿਲਾ ਸੇਵਾ ਕੇਦਰਾਂ ਦੇ ਮੁਲਾਜ਼ਮਾਂ ਨੇ ਕੰਪਨੀ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਬਠਿੰਡਾ, 2 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸੇਵਾ ਕੇਦਰਾਂ ਦੇ ਮੁਲਾਜਮਾਂ ਨੇ ਕੰਮ ਬੰਦ ਕਰ ਕੇ ਕਚਹਿਰੀਆਂ ਦੇ ਬਿਗ ਮਾਲ ਨਜਦੀਕ ਨਹਿਰੂ ਪਾਰਕ ਵਿਖੇ ਆਪਣਾ ਰੋਸ ਪ੍ਰਦਰਸ਼ਨ ਕੀਤਾ।ਉਨਾਂ ਨੇ ਇਸ ਸਮੇਂ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਐਸ.ਡੀ.ਐਮ ਅਤੇ ਡਿਪਟੀ ਕਮਿਸ਼ਨਰ ਨੂੰ ਦੇਣਾ ਚਾਹਿਆ ਤਾ ਉਹ ਮੌਕੇ `ਤੇ ਨਾ ਮਿਲਣ ਕਾਰਣ ਉਨਾਂ ਇਹ ਮੰਗ ਪੱਤਰ ਤਹਿਸੀਲਦਾਰ …
Read More »`ਯੂ.ਜੀ.ਸੀ ਨੈਟ 2017 ਨੂੰ ਪਾਸ ਕਰਨ ਲਈ ਰਣਨੀਤੀਆਂ` ਬਾਰੇ ਭਾਸ਼ਣ ਕਰਵਾਇਆ
ਬਠਿੰਡਾ, 2 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੂਲ ਆਫ਼ ਕੰਪੀਟੀਟਿਵ ਸਟਡੀਜ਼ ਨੇ ‘ਯੂ.ਜੀ.ਸੀ ਨੈਟ 2017 ਨੂੰ ਪਾਸ ਕਰਨ ਲਈ ਰਣਨੀਤੀਆਂ’’ ਬਾਰੇ ਸਲਾਹ ਅਤੇ ਜਾਣਕਾਰੀ ਦੇਣ ਲਈ ਇਕ ਭਾਸ਼ਣ ਦਾ ਆਯੋਜਨ ਕੀਤਾ। ਇਸ ਭਾਸ਼ਣ ਐਮ.ਏ (ਪੋਲੀਟੀਕਲ ਸਾਇੰਸ, ਅਰਥ ਸ਼ਾਸਤਰ, ਇਤਿਹਾਸ) ਅਤੇ ਐਮ.ਐਸ.ਸੀ. (ਭੂਗੋਲ) ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ।ਪੰਜਾਬੀ ਯੂਨੀਵਰਸਿਟੀ ਦੇ ਖੇਤਰੀ …
Read More »ਰਾਸ਼ਟਰੀ ਸਵੈ ਇੱਛਕ ਖ਼ੂਨਦਾਨ ਦਿਵਸ ਮਨਾਇਆ ਗਿਆ
ਬਠਿੰਡਾ, 2 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸੋਸ਼ਲ ਵੈਲਫੇਅਰ ਵਿਭਾਗ ਵਲੋਂ ਰਾਸ਼ਟਰੀ ਸਵੈ ਇੱਛਕ ਖ਼ੂਨਦਾਨ ਦਿਵਸ ਮਨਾਇਆ ਗਿਆ।ਜਿਸ ਵਿੱਚ ਡਾਕਟਰ ਇੰਦਰਦੀਪ ਸਿੰਘ ਸਰਾਂ, ਬਲੱਡ ਟਰਾਂਸਫਿਊਜ਼ਨ ਅਫ਼ਸਰ, ਸਿਵਲ ਹਸਪਤਾਲ ਬਠਿੰਡਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।ਸਮਾਗਮ ਦੀ ਸ਼ੁਰੂਆਤ ਸੋਸ਼ਲ ਵੈਲਫੇਅਰ ਵਿਭਾਗ ਦੇ ਕੋਆਰਡੀਨੇਟਰ ਵੱਲੋਂ ਬਾਬਾ ਫ਼ਰੀਦ ਬਲੱਡ ਡੋਨਰਜ਼ ਸਕੂਐਡ ਸੰਬੰਧੀ ਸੰਖੇਪ ਜਾਣਕਾਰੀ ਪ੍ਰਦਾਨ …
Read More »ਸੀਨੀਅਰ ਸਿਟੀਜ਼ਨ ਡੇਅ ਮੌਕੇ ਬਜ਼ੁੱਰਗਾਂ ਦਾ ਸਨਮਾਨ
ਬਠਿੰਡਾ, 2 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਬਜ਼ੁੱਰਗਾਂ ਦੇ ਕੌਮਾਂਤਰੀ ਦਿਵਸ ਮੌਕੇ ਉਘੀ ਸਮਾਜ ਸੇਵੀ ਸੰਸਥਾ ਆਨਦੀਪ ਸ਼ਿਕਸ਼ਾ ਸਮਿਤੀ ਬਠਿੰਡਾ ਵਲੋਂ ਸਮਾਜਿਕ ਸੁਰੱਖਿਆ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਸੰਸਥਾ ਦੇ ਸਥਾਨਕ 60 ਫੁੱਟੀ ਰੋਡ ’ਤੇ ਕਬੀਰ ਧਰਮਸ਼ਾਲਾ ਵਿਖੇ ਬਜ਼ੁੱਰਗਾਂ ਲਈ ਚੱਲ ਰਹੇ ਡੇ-ਕੇਅਰ ਸੈਂਟਰ ਵਿਖੇ ਸਮਾਗਮ ਕਰਵਾਇਆ ਗਿਆ।ਜਿਸ ਵਿਚ ਬਤੌਰ ਮੁੱਖ ਮਹਿਮਾਨ ਨਵੀਨ ਗਡਵਾਲ ਜ਼ਿਲਾ ਸਮਾਜਿਕ …
Read More »
Punjab Post Daily Online Newspaper & Print Media