Tuesday, November 24, 2026

Monthly Archives: October 2017

ਜਗਮੀਤ ਸਿੰਘ ਦੇ ਕੈਨੇਡਾ ’ਚ ਐਨ.ਡੀ.ਪੀ ਦਾ ਆਗੂ ਬਣਨ ’ਤੇ ਬਡੂੰਗਰ ਨੇ ਦਿੱਤੀ ਵਧਾਈ

ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) –    ਜਗਮੀਤ ਸਿੰਘ ਦੇ ਕੈਨੇਡਾ ਵਿਚ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ) ਦੇ ਆਗੂ ਲਈ ਹੋਈ ਵੋਟਿੰਗ ਵਿਚ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਪਾਰਟੀ ਆਗੂ ਬਣਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਵਧਾਈ ਦਿੱਤੀ ਹੈ।ਇਸ ਕਾਮਯਾਬੀ `ਤੇ ਪ੍ਰੋ: ਬਡੂੰਗਰ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਜਗਮੀਤ ਸਿੰਘ ਇਸ …

Read More »

ਚੋਰੀ ਦੇ ਮਾਮਲੇ `ਚ ਸ਼੍ਰੋਮਣੀ ਕਮੇਟੀ ਵਲੋਂ ਚਾਰ ਮੁਲਾਜ਼ਮ ਮੁਅੱਤਲ

ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਸ੍ਰੀ ਗਰਨਾ ਸਾਹਿਬ, ਬੋਦਲ, ਹੁਸ਼ਿਆਰਪੁਰ ਵਿਖੇ ਦਾਲ ਚੋਰੀ ਕਰਨ ਦੇ ਮਾਮਲੇ ਵਿਚ ਸਖਤੀ ਵਰਤਦਿਆਂ ਚਾਰ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ।ਇਨ੍ਹਾਂ ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿਚ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਦੇ ਮੈਨੇਜਰ ਸੁਰਿੰਦਰਪਾਲ ਸਿੰਘ, ਸਟੋਰ ਕੀਪਰ ਸਰਬਜੀਤ ਸਿੰਘ, ਹੈਲਪਰ ਇੰਦਰਜੀਤ ਸਿੰਘ ਤੇ ਮਾਲੀ …

Read More »

ਸ਼੍ਰੋਮਣੀ ਕਮੇਟੀ ਨੇ ਦੁਕਾਨਦਾਰਾਂ ਨੂੰ ਪ੍ਰਕਾਸ਼ ਪੁਰਬ `ਤੇ ਦੀਪਮਾਲਾ ਕਰਨ ਦੀ ਕੀਤੀ ਬੇਨਤੀ

ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 7 ਅਕਤੂਬਰ 2017 ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਆਰੰਭੇ ਗਏ ਯਤਨਾਂ ਤਹਿਤ ਅੱਜ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਚੌਗਿਰਦੇ ਵਿਚ ਦੁਕਾਨਦਾਰਾਂ ਨੂੰ ਜਿਥੇ ਸੱਦਾ ਪੱਤਰ ਦਿੱਤੇ, ਉਥੇ ਹੀ ਸਾਫ ਸਫਾਈ …

Read More »

ਖੇਡਾਂ ਵਿੱਚ ਵਧੀਆ ਕਾਰਗੁਜਾਰੀ ਬਦਲੇ ਮਾ. ਸੁਖਰਾਜ ਸਿੰਘ ਦਾ ਸਨਮਾਨ

ਸਮਰਾਲਾ, 2 ਅਕਤੂਬਰ (ਪੰਜਾਬ ਪੋਟ- ਕੰਗ) – ਜਦੋਂ ਕੋਈ ਅਧਿਆਪਕ ਆਪਣੇ ਕਿੱਤੇ ਨੂੰ ਪੂਰੀ ਤਰਾਂ ਸਮਰਪਿਤ ਹੋ ਕੇ ਕੰਮ ਕਰਦਾ ਹੈ, ਤਾਂ ਉਸ ਨੂੰ ਕਿਸੇ ਸਿਫਾਰਸ਼ ਦੀ ਲੋੜ ਨਹੀਂ ਹੁੰਦੀ ਬਲਕਿ ਦੁਨੀਆਂ ਖੁਦ ਉਸ ਨੂੰ ਲੱਭ ਕੇ ਸਨਮਾਨ ਦਿੰਦੀ ਹੈ, ਅੱਜ ਅਜਿਹੇ ਹੀ ਅਧਿਆਪਕਾਂ ਨੂੰ ਬਿਨਾਂ ਕਿਸੇ ਸਿਫਾਰਸ਼ ਦੇ ਐਲੀਮੈਂਟਰੀ ਟੀਚਰ ਯੂਨੀਅਨ ਲੁਧਿਆਣਾ ਖੁਦ ਲੱਭ ਕੇ ਸਨਮਾਨਿਤ ਕਰ ਰਹੀ ਹੈ।ਇਹ …

Read More »

ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਦੀ ਜੋਨ ਖੇਡਾਂ `ਚ ਸਰਦਾਰੀ ਬਰਕਰਾਰ

 ਸਮਰਾਲਾ, 2 ਅਕਤੂਬਰ (ਪੰਜਾਬ ਪੋਟ- ਕੰਗ) – ਬੀਤੇ ਦਿਨੀਂ ਹੋਈਆਂ ਜੋਨ ਪੱਧਰ ਦੀਆਂ ਸਰਕਾਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਇੱਕ ਫਿਰ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਦੇ ਵਿਦਿਆਰਥੀ ਛਾਏ ਰਹੇ।ਇਸੇ ਸਬੰਧ ਵਿੱਚ ਜੋਨ ਖੇਡਾਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਕੂਲ ਵਿੱਚ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਸਕੂਲ ਇੰਚਾਰਜ ਪੁਸ਼ਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਸਨਮਾਨਿਤ ਕੀਤਾ ਗਿਆ।ਜੋਨਲ ਖੇਡਾਂ ਵਿੱਚ …

Read More »

ਜਿਲਾ ਪ੍ਰਸਾਸ਼ਨ ਨੇ ਮਹਾਤਮਾ ਗਾਂਧੀ ਨੂੰ ਕੀਤਾ ਯਾਦ

ਅੰਮਿ੍ਤਸਰ, 2 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਪ੍ਰਸ਼ਾਸਨ ਦੇ ਸਮੂਹ ਅਫ਼ਸਰਾਂ/ਮੁਲਾਜ਼ਮਾਂ ਨੇ ਅੱਜ ਕੰਪਨੀ ਬਾਗ ਵਿਖੇ ਸਹਾਇਕ ਕਮਿਸ਼ਨਰ ਸ਼ਕਾਇਤਾਂ ਮੈਡਮ ਅਲਕਾ ਕਾਲੀਆ ਦੀ  ਅਗਵਾਈ ਹੇਠ ਭਰਵੀਂ ਇੱਕਤਰਤਾ ਕਰਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਉਨਾਂ ਨੂੰ ਯਾਦ ਕੀਤਾ ਗਿਆ।ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਉਨਾਂ ਵੱਲੋਂ ਦਰਸਾਏ ਰਾਹ ’ਤੇ ਚੱਲਣ ਦਾ ਅਹਿਦ ਲੈਂਦਿਆਂ ਪ੍ਰਣ ਕੀਤਾ ਕਿ ਉਹ …

Read More »

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ `ਤੇ ਵਿਦਿਆਰਥੀ ਚੇਤਨਾ ਮੁਕਾਬਲੇ ਕਰਵਾਏ

ਧੂਰੀ, 2 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਤਰਕਸ਼ੀਲ ਸੋਸਾਇਟੀ ਰਜਿ. ਪੰਜਾਬ ਦੀ ਯੂਨਿਟ ਧੂਰੀ ਦੇ ਪ੍ਰਧਾਨ ਰਤਨ ਸਿੰਘ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮੱਰਪਿਤ ਵਿਦਿਆਰਥੀ ਚੇਤਨਾ ਮੁਕਾਬਲੇ ਕਰਵਾਏ ਗਏ।ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਪੈਦਾ ਹੋਣ ਵਾਲੇ ਅੰਧਵਿਸ਼ਵਾਸ, ਵਹਿਮਾਂ, ਭਰਮਾਂ ਨੂੰ ਖਤਮ ਕਰਨਾ ਅਤੇ ਸ਼ਹੀਦ ਭਗਤ ਸਿੰਘ …

Read More »

ਸਿਹਤ ਵਿਭਾਗ ਦੀ ਚੈਕਿੰਗ ਤਿਉਹਾਰਾਂ ਦੇ ਦਿਨਾਂ ‘ਚ ਹੀ ਕਿਉਂ?

ਸਮਾਜ ਵਿੱਚ ਹਰ ਇੰਨਸਾਨ ਕੁਝ ਨਾ ਕੁਝ ਖਾ ਕੇ ਜਿਉਦਾ ਹੈ ਤਾਂ ਉਸ ਦੇ ਸਰੀਰ ਵਿੱਚ ਤੁਰਨ ਫਿਰਨ ਦੀ ਸ਼ਕਤੀ ਬਣੀ ਰਹੇ। ਖਾਣ ਪੀਣ ਦੀਆਂ ਵਸਤਾਂ ਬਾਰੇ ਜਿਥੇ ਕਈ ਤਰਾਂ ਦੇ ਲੋਗੋ ਵੀ ਲਗਾਏ ਗਏ  ਹਨ ਕਿ ਇਹ ਵਸਤੂ ਆਂਡਾ ਮੁਕਤ ਹੈ, ਫੈਟ ਮੁਕਤ, ਮਾਸ ਰਹਿਤ ਜਾਂ ਕਿਸੇ ਵੀ ਕੈਮੀਕਲ ਤੋਂ ਬਗੈਰ ਤਿਆਰ ਕੀਤੀ ਗਈ ਹੈ, ਇਹਨਾ ਖਾਣ ਪੀਣ ਵਾਲੀਆਂ …

Read More »

ਮੋਗਾ ਦੀ ਲੋੋਕ ਅਧਿਕਾਰ ਰੈਲੀ `ਚ ਗਰਜੇ ਅੰਗਹੀਣ, ਬਜੁੱਰਗ, ਵਿਧਵਾ ਤੇ ਨਰੇਗਾ ਕਿਰਤੀ

ਅਗਲੇ ਸਾਲ ਮੁੜ ਕਰਾਂਗੇ 25 ਮਾਰਚ ਨੂੰ ਵੱਡਾ ਇੱਕਠ – ਅਸੂਲ ਮੰਚ ਮੋਗਾ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅੰਗਹੀਣਾਂ ਦੀ ਜੱਥੇਬੰਦੀ ਅਪੰਗ-ਸੁਅੰਗ ਲੋੋਕ ਮੰਚ ਵੱਲੋੋ ਮੋਗਾ ਵਿੱਚ ਕੀਤੀ ਗਈ ਲੋੋਕ ਅਧਿਕਾਰ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅੰਗਹੀਣ ਵਿਧਵਾਂ, ਬਜ਼ੁਰਗ ਅਤੇ ਨਰੇਗਾ ਕਿਰਤੀ ਲੋੋਕ ਇਕੱਤਰ ਹੋਏ।ਮੰਚ ਬਾਰੇ ਵਿਚਾਰ ਸਾਂਝੇ ਕਰਦਿਆਂ ਆਗੂਆਂ ਨੇ ਦੱਸਿਆ ਕਿ ਅਸੀ ਪਿਛਲੇ ਵਰ੍ਹੇ 26 ਅਗਸਤ …

Read More »

PM to visit Himachal Pradesh on Tuesday

New Delhi, Oct. 2 (Punjab Post Bureau) – The Prime Minister, Shri Narendra Modi, will visit Bilaspur in Himachal Pradesh, on Tuesday. The Prime Minister will lay the foundation stone for the All India Institute of Medical Sciences (AIIMS), at Bilaspur. This 750 bed hospital will be built at a cost of approximately Rs. 1350 crore. In addition to healthcare, …

Read More »