Tuesday, November 24, 2026

Daily Archives: November 20, 2017

ਤੀਜੀ ਵਾਰ ਪ੍ਰਧਾਨ ਬਣੇ ਜੀ.ਕੇ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਢਾਂਚੇ ਦਾ ਕੀਤਾ ਐਲਾਨ

ਨਵੀਂ ਦਿੱਲੀ, 19 ਨਵੰਬਰ ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਨਵੇਂ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਹੋ ਗਈ ਹੈ।ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਉਪਰੰਤ ਭੰਗ ਕੀਤੇ ਗਏ ਜਥੇਬੰਦਕ ਢਾਂਚੇ ਨੂੰ ਮੁੜ੍ਹ ਉਸਾਰਨ ਦੀ ਕੜੀ ਤਹਿਤ 16 ਨਵੰਬਰ 2017 ਨੂੰ ਮਨਜੀਤ ਸਿੰਘ ਜੀ.ਕੇ ਨੂੰ ਦਿੱਲੀ ਇਕਾਈ ਦਾ ਤੀਜ਼ੀ ਵਾਰ ਪ੍ਰਧਾਨ ਥਾਪਿਆ …

Read More »

ਜਿਲਾ ਅੰਮ੍ਰਿਤਸਰ ਦੇ 13 ਹਜ਼ਾਰ ਕਿਸਾਨਾਂ ਦਾ 170 ਕਰੋੜ ਦਾ ਕਰਜਾ ਹੋਇਆ ਮੁਆਫ- ਅਜਨਾਲਾ

ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ  ਮਨਜੀਤ ਸਿੰਘ) – ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਵੱਲੋਂ ਆਪਣੇ ਸਬੰਧਤ ਅਦਾਰਿਆਂ ਮਾਰਕਫੈਡ, ਵੇਰਕਾ ਅਤੇ ਇਫਕੋ ਦੀ ਸਹਾਇਤਾ ਨਾਲ ਮਿਲਕ ਪਲਾਂਟ ਵੇਰਕਾ ਵਿਖੇ ਮਨਾਏ ਗਏ 64ਵੇਂ ਸਰਬ ਭਾਰਤੀ ਸਹਿਕਾਰੀ ਸਪਤਾਹ ਦੌਰਾਨ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੋਟੀ ਕਿਰਸਾਨੀ ਦੇ ਮੁਆਫ ਕੀਤੇ ਗਏ 2 …

Read More »

ਖੇਤਾਂ ਵਿੱਚ ਕੰਮ ਕਰਦੇ ਪੰਜਾਬੀ ਨੌਜ਼ਵਾਨ ਦੀ ਟ੍ਰੈਕਟਰ ਹਾਦਸੇ `ਚ ਹੋਈ ਮੌਤ

ਬ੍ਰਿਸਬੇਨ (ਆਸਟ੍ਰੇਲੀਆ), 20 ਨਵੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਕੁਈੰਂਜ਼ਲੈਂਡ ਸੂਬੇ ਦੇ ਕੇਨਜ਼ ਇਲਾਕੇ  ਦੇ ਕਸਵੇ ਇੰਨਜ਼ਫੇਲ ਨੇੜੇ ਕੇਲਾ ਫਾਰਮ ਵਿਚ ਕੰਮ ਕਰਦੇ 25 ਸਾਲਾ ਟਰੈਕਟਰ ਚਾਲਕ ਜਤਿੰਦਰ ਸਿੰਘ ਦੀ ਹਾਦਸੇ ਦੌਰਾਨ ਮੌਕੇ ਤੇ ਹੀ ਮੌਤ ਹੋਣ ਦੀ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 13 ਨਵੰਬਰ ਨੂੰ ਜਤਿੰਦਰ ਸਚਦੇਵਾ ਪੁੱਤਰ ਚਰਨਜੀਤ ਸਿੰਘ ਸਚਦੇਵਾ ਪਿੰਡ ਗੋਲੇਵਾਲਾ (ਪੱਤੀ ਮਲੂਕਾ) ਜਿਲਾ  ਫਰੀਦਕੋਟ ਦਾ ਵਸਨੀਕ ਸੀ।ਜਤਿੰਦਰ …

Read More »

ਨਗਰ ਨਿਗਮ ਚੋਣਾਂ ਦੇ ਮੱਦੇਨਜਰ ਭਾਜਪਾ ਨੇ ਕੀਤੀ ਤਿਆਰੀ ਮੀਟਿੰਗ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ  ਮਨਜੀਤ ਸਿੰਘ) – ਭਾਜਪਾ ਵਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜਰ ਤਿਆਰੀਆਂ ਲਈ ਮੀਟਿੰਗਾਂ ਅਰੰਭ ਕਰ ਦਿਤੀਆਂ ਗੲਅਿਾਂ ਹਨ।ਸਥਾਨਕ ਭਾਜਪਾ ਦਫ਼ਤਰ ਸ਼ਹੀਦ ਖੰਨਾ ਸਮਾਰਕ ਵਿਖੇ ਜਿਲਾ ਭਾਜਪਾ ਪ੍ਰਧਾਨ ਐੇਡਵੋਕੇਟ ਰਾਜੇਸ਼ ਹਨੀ ਦੀ ਪ੍ਰਧਾਨਗੀ `ਚ ਬੈਠਕ ਦਾ ਆਯੌਜਨ ਕੀਤਾ ਗਿਆ।ਜਿਸ ਵਿੱਚ ਪ੍ਰਦੇਸ਼ ਭਾਜਪਾ ਸੰਗਠਨ ਸਕੱਤਰ ਦਿਨੇਸ਼ ਕੁਮਾਰ ਨੇ ਵਿਸ਼ੇਸ਼ ਤੌਰ `ਤੇ ਸ਼ਾਮਲ ਹੋ ਕੇ ਪਾਰਟੀ ਅਹੁੱਦੇਦਾਰਾਂ ਦੇ …

Read More »

ਰੈਡ ਰੋਜ਼ ਗੀਤ ਨਾਲ ਸਰੋਤਿਆਂ ਦੇ ਜਲਦ ਰੂਬਰੂ ਹੋਵੇਗਾ `ਰਾਜ ਸਿਵਰਾਜ`- ਗੁਰਤੇਜ ਉਗੋਕੇ

ਸੰਦੌੜ, 20 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਕਿੱਤੇ ਵਜੋ ਅਧਿਆਪਨ ਦੇ ਖੇਤਰ ਨਾਲ ਜੁੜੇ ਮਿੱਠੀ ਆਵਾਜ਼ ਦੇ ਮਾਲਕ ਰਾਜ ਸ਼ਿਵਰਾਜ ਜਲਦ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਆਪਣੇ ਗੀਤ “ਰੈਡ ਰੋਜ਼” ਨਾਲ ਹਾਜਿਰ ਹੋਣ ਜਾ ਰਹੇ ਹਨ।ਆਪਣੇ ਪਹਿਲੇ ਟਰੈਕ “ਭਰ ਜਾਂਦੇ ਨੈਣ” ਨੂੰ ਮਿਲੇ ਰੱਜਵੇ ਹੁੰਗਾਰੇ ਦੀ ਬਦੌਲਤ ਉਹ ਮੁੜ ਆਪਣੇ ਚਾਹੁਣ ਵਾਲਿਆਂ ਲਈ ਸਰਦ ਮੌਸਮ ਦੇ ਨਿੱਘੇ ਜਿਹੇ …

Read More »

ਮੌਸਮ ਦੇ ਬਦਲਦੇ ਮਿਜ਼ਾਜ ਨੇ ਝੋਨੇ ਦੀ ਲਿਫਟਿੰਗ ਨੂੰ ਲਾਈਆਂ ਬਰੇਕਾਂ

ਸੰਦੌੜ, 20 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੰਤਲੇ ਪੜਾਅ ਦੇ ਵਿੱਚ ਚੱਲ ਰਹੇ ਝੋਨੇ ਦੀ ਮੰਡੀ ਦੇ ਸੀਜਨ ਨੂੰ ਬੁਰੀ ਤਰ੍ਹਾਂ ਬੇਮੌਸ਼ਮੀ ਬਾਰਿਸ਼ ਨੇ ਪ੍ਰਭਾਵਿਤ ਕੀਤਾ ਹੈ।ਮੰਡੀਆਂ ਵਿੱਚ ਲੱਖਾਂ ਬੋਰੀ ਖਰੀਦ ਚੁੱਕੇ ਝੋਨੇ ਦੀ ਭਰੀ ਪਈ ਹੈ ਜਿਸ ਨੇ ਅਲਾਟ ਕੀਤੇ ਸੈਲਰਾਂ ਵਿੱਚ ਪਹੁੰਚਣਾ ਹੈ, ਪਰ ਬਾਰਿਸ਼ ਵਿੱਚ ਭਾਂਵੇ ਆੜਤੀਆਂ ਵੱਲੋਂ ਇਹਨਾਂ ਬੋਰੀਆਂ ਨੂੰ ਤਰਪਾਲਾਂ ਦੇ ਨਾਲ ਪੂਰੀ …

Read More »

ਟਰੱਕ ਹੇਠ ਕੁੱਚਲੇ ਜਾਣ `ਤੇ ਵਿਦਿਆਰਥੀ ਦੀ ਦਰਦਨਾਕ ਮੌਤ

ਚੌਂਕ ਮਹਿਤਾ, 19 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਮੋਟਰਸਾਈਕਲ ‘ਤੇ ਟਿਊਸ਼ਨ ਪੜਨ ਜਾਂਦੇ 17-18 ਸਾਲਾਂ ਵਿਦਿਆਰਥੀ ਦੀ ਦਾਣਾ ਮੰਡੀ ਮਹਿਤਾ ਦੇ ਪਹਿਲੇ ਗੇਟ ਅਗੇ ਹੋਏ ਦਰਦਨਾਕ ਸੜਕ ਹਾਦਸੇ ‘ਚ ਮੌਤ ਹੋ ਗਈ।ਮੌਕੇ ‘ਤੇ ਮਿਲੀ ਜਾਣਕਾਰੀ ਅਨੁਸਰ ਅਨਮੋਲ ਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮੀਕੇ (ਗੁਰਦਾਸਪੁਰ) ਸਥਾਨਕ ਦਾਣਾ ਮੰਡੀ ਵਿਖੇ ਟਿਊਸ਼ਨ ਪੜ੍ਹਨ ਆਉਂਦਾ ਸੀ।ਹਰ ਰੋਜ਼ ਦੀ ਤਰ੍ਹਾਂ ਅੱਜ ਵੀ …

Read More »

ਖਾਲਸਾ ਅਕੈਡਮੀ ਵਿਖੇ ਰਤਨਾ ਸਾਗਰ ਦਿੱਲੀ ਵਲੋਂ ਸੰਚਾਰ ਹੁਨਰ `ਤੇ ਸੈਮੀਨਾਰ

ਚੌਂਕ ਮਹਿਤਾ, 19 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਵਿਖੇ ਰਤਨਾ ਸਾਗਰ ਪ੍ਰਾਈਵੇਟ ਲਿਮਟਿਡ ਦਿੱਲੀ ਵੱਲੋਂ ਸੰਚਾਰ ਹੁਨਰ ਅਤੇ ਸਮਾਂ ਪ੍ਰਬੰਧਨ ਤੇ ਸੈਮੀਨਾਰ ਕਰਵਾਇਆ ਗਿਆ।ਇਸ …

Read More »

ਮਾਤਾ ਜਸਵੰਤ ਕੌਰ ਨੂੰ ਭੇਟ ਕੀਤੀਆਂ ਭਰਪੂਰ ਸ਼ਰਧਾਂਜ਼ਲੀਆਂ

ਚੌਂਕ ਮਹਿਤਾ, 19 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)  ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਦਲਬੀਰ ਸਿੰਘ, ਮੋਹਨ ਸਿੰਘ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਦੇ ਸਤਿਕਾਰਤ ਮਾਤਾ ਸ੍ਰੀਮਤੀ ਜਸਵੰਤ ਕੌਰ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਹਨਾਂ ਦੇ ਗ੍ਰਹਿ ਕੋਟਲੀ ਢੋਲੇ ਸ਼ਾਹ ਵਿਖੇ ਪਾਇਆ ਗਿਆ।ਉਪਰੰਤ …

Read More »

ਦਸ਼ਮੇਸ਼ ਹੈਰੀਟੇਜ ਪਬਲਿਕ ਸਕੂਲ ਦਾ ਪਹਿਲਾ ਸਲਾਨਾ ਸਮਾਗਮ ਆਯੋਜਿਤ

ਚੌਂਕ ਮਹਿਤਾ, 19 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਵਿਦਿਅਕ ਸੰਸਥਾ ਦਸ਼ਮੇਸ਼ ਵਿਦਿਅਕ ਸੰਸਥਾਵਾ ਦੇ ਇਸ ਸੈਸ਼ਨ `ਚ ਨਵੇਂ ਸ਼ੁਰੂ ਕੀਤੇ ਗਏ ਸੀ.ਬੀ.ਐਸ.ਸੀ ਵਿੰਗ ਦਸ਼ਮੇਸ਼ ਹੈਰੀਟੇਜ਼ ਪਬਲਿਕ ਸਕੂਲ ਮਹਿਤਾ ਚੌਂਕ ਦੇ ਪਹਿਲੇ ਸਲਾਨਾ ਸਮਾਗਮ ਦਾ ਆਯੋਜਨ ਸਕੂਲ ਦੇ ਵਿਹੜੇ ਵਿਚ ਕੀਤਾ ਗਿਆ।ਤਜਿੰਦਰਪਾਲ ਸਿੰਘ ਸੰਧੂ ਜਾਇੰਟ ਐਜ਼ੂਕੇਸ਼ਨ ਸਕੱਤਰ ਅਤੇ ਮੌਜੂਦਾ ਮੁੱਖ ਪ੍ਰਸ਼ਾਸ਼ਕ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਿਟੀ ਮੁੱਖ ਮਹਿਮਾਨ ਵਜੋਂ ਪੁੱਜੇ, …

Read More »