Tuesday, November 24, 2026

Monthly Archives: January 2018

ਸ਼ਾਪਕੀਪਰ ਐਸੋਸੀਏਸ਼ਨ ਨੇ ਪ੍ਰਕਾਸ਼ ਪੁਰਬ ਮੌਕੇ ਲਾਇਆ ਮਠਿਆਈਆਂ ਤੇ ਚਾਹ ਦਾ ਲੰਗਰ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਸਥਾਨਕ ਕਟਰਾ ਸ਼ੇਰ ਸਿੰਘ ਦੀ ਸ਼ਾਪਕੀਪਰ ਐਸੋਸੀਏਸ਼ਨ ਵਲੋਂ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਸਹਿਤ ਮਨਾਇਆ ਗਿਆ।ਜਿਸ ਦੌਰਾਨ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵਲੋਂ ਮਿਲ ਕੇ ਮਠਿਆਈਆਂ ਅਤੇ ਚਾਹ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਚਾਵਲਾ, ਜਗਪ੍ਰੀਤ ਸਿੰਘ ਤਵਲੀਨ ਸਿੰਘ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਵਿਖੇ ਨਵੇਂ` ਸਾਲ `ਤੇ ਹਵਨ ਦਾ ਆਯੋਜਨ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ)  – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਵਿਖੇ ਆਰਿਆ ਯੁਵਤੀ ਸਭਾ ਵਲੋਂ ਨਵੇ` ਸਾਲ ਦੇ ਸੁ਼ੱਭ ਅਵਸਰ `ਤੇ ਹਵਨ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵਲੋਂ ਕੀਤੀ ਗਈ।ਪ੍ਰਿੰਸੀਪਲ ਡਾ. ਵਾਲੀਆ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਖੁਸ਼ੀਆਂ ਭਰੇ ਜੀਵਨ ਅਤੇ ਤਰੱਕੀਆਂ ਦੀ ਕਾਮਨਾ ਕੀਤੀ।ਉਹਨਾਂ ਨੇ …

Read More »

ਮੌਤ ਦਾ ਸੌਦਾਗਰ

ਮਿੰਨੀ ਕਹਾਣੀ ਬਲਦੇਵ ਤੇ ਨੱਥਾ ਦੋਵੇਂ ਗੂੜੇ ਮਿੱਤਰ ਸਨ ਅਤੇ ਇਕ ਦੂਜੇ ਦੀਆਂ ਸਾਹਾਂ ਵਿੱਚ ਸਾਹ ਭਰਦੇ ਸਨ। ਨੱਥਾ ਉਮਰ ਵਿੱਚ ਵਡੇਰਾ ਸੀ ਅਤੇ ਹਰ ਗੱਲ ਬੜੀ ਸਿਆਣਪ ਨਾਲ ਕਰਦਾ ਸੀ। ਬਲਦੇਵ ਬੜਾ ਹੀ ਮਜ਼ਾਕੀਆ ਕਿਸਮ ਦਾ ਵਿਅਕਤੀ ਸੀ। ਇਕ ਦਿਨ ਬਲਦੇਵ ਦੁਪਹਿਰ ਸਮੇਂ ਨੱਥੇ ਦੇ ਘਰ ਆਇਆ ਤੇ ਕਹਿਣ ਲੱਗਾ ਘਰੇ ਐਂ ਬਾਈ ਨੱਥਿਆ। ਅੱਗੋਂ ਭਰਜਾਈ ਬੋਲੀ ਉਹੀ ਤਾਂ …

Read More »

ਧਰਮਾਂ ਦੇ ਨਾਂ ਦਾ ਧੰਦਾ….

ਧਰਮਾਂ ਦੇ ਨਾਂ ਹੇਠ ਚੱਲ ਰਿਹਾ ਦੇਖੋ ਅੱਜਕਲ ਬਹੁਤਾ ਹੀ ਹੈ ਧੰਦਾ ਜੀ। ਬਹੁਤੇ ਇਸ ਚੱਕਰ ਵਿਚ ਫਸ ਗਏ ਬਚਿਆ ਨਾ ਕੋਈ ਬੰਦੀ ਚਾਹੇ ਬੰਦਾ ਜੀ। ਮੋਟੀਆਂ ਰਕਮਾਂ `ਕੱਠੀਆਂ ਉਹ ਕਰ ਗਏ ਮੰਗਦੇ ਸੀ ਜੋ ਥੋੜਾ ਥੋੜਾ ਚੰਦਾ ਜੀ। ਕੋਈ ਹੀ ਚੰਗੀ ਸੋਚ ਵਾਲਾ ਬਚਿਆ ਨਹੀਂ ਤਾਂ ਬਹੁਤਿਆਂ ਦੇ ਗਲ ਪਿਆ ਫੰਦਾ ਜੀ। ਜਿੱਧਰ ਦੇਖੋ ਉਧਰ ਹੋ ਰਹੇ ਨੇ ਪਾਖੰਡ …

Read More »

ਆਟੋਗ੍ਰਾਫ ਬਨਾਮ ਸੈਲਫੀ

ਕੋਈ ਸਮਾਂ ਸੀ ਸੈਲੀਬ੍ਰਿਟੀ, ਹੀਰੋ ਹੀਰੋਇਨ, ਉਘੇ ਖਿਡਾਰੀਆਂ ਤੇ ਨਾਮੀ ਗਰਾਮੀ ਸ਼ਖਸ਼ੀਅਤਾਂ ਦੇ ਆਟੋਗ੍ਰਾਫ ਲੈਣ ਲਈ ਧੱਕਾਮੁਕੀ ਆਮ ਦੇਖਣ ਨੂੰ ਮਿਲਦੀ ਸੀ, ਪਰ ਹੁਣ ਆਟੋਗ੍ਰਾਫ ਬੀਤੇ ਸਮੇਂ ਦੀ ਗੱਲ ਹੋ ਗਈ ਹੈ, ਲੋਕ ਇਸ ਨੂੰ ਵਿਸਾਰ ਚੁੱਕੇ ਹਨ।ਆਟੋਗ੍ਰਾਫ ਲੈਣ ਦੀ ਮਹਾਨ ਪਰੰਪਰਾ ਦੀ ਮੌਤ ਦਾ ਮੁੱਖ ਕਾਰਨ ਆਈ ਫੋਨ ਮੋਬਾਇਲ `ਤੇ ਲਈ ਜਾਂਦੀ ਸੈਲਫੀ ਹੈ। ਅਸੀਂ ਸਭ ਜਾਣਦੇ ਹਾਂ, ਕਿ …

Read More »

ਸੁੱਖ ਦਾ ਸਿਰਨਾਵਾਂ

                              ਨਸੀਬ ਕੌਰ ਦਾ ਇੱਕਲਾ-ਇੱਕਲਾ ਪੁੱਤਰ ਤੇਜੀ ਜਦੋਂ ਤੋਂ ਗੱਭਰੂ ਹੋਇਆ ਤਾਂ ਉਸ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ।ਸ਼ਰਾਬ ਪੀਂਦੇ ਰਹਿਣਾ, ਵਿਹਲਾ ਰਹਿ ਕੇ ਆਪਣੀ ਮਾਂ ਤੋਂ ਪੈਸੇ ਖੋਹ ਕੇ ਲੈ ਜਾਣਾ ਤੇ ਐਸ਼ਾਂ ‘ਤੇ ਉੱਡਾ ਦੇਣਾ ਉਸ ਦਾ ਰੋਜ਼ ਦਾ ਕੰਮ ਹੋ ਗਿਆ ਸੀ।ਪੁੱਤਰ ਦੇ ਨਾ ਸੁਧਰਣ ਦੀ ਉਮੀਦ ਵਿੱਚ ਨਸੀਬ ਕੌਰ ਨੇ ਤੇਜੀ ਦਾ ਵਿਆਹ ਕਰ ਦਿੱਤਾ। …

Read More »

ਸਮਾਂ ਬਦਲਦੇ ਦੇਰ ਨਾ ਲੱਗਦੀ……

ਧੌਣ ਕਦੀ ਅਕੜਾਅ ਕੇ ਚੱਲੀਏ ਨਾ, ਸਮਾਂ ਬਦਲਦੇ ਦੇਰ ਨਾ ਲੱਗਦੀ ਏ। ਕਦੇ ਪੁਰਾ ਵਗਦੈ, ਕਦੇ ਇਹ ਬੰਦ ਹੋਵੇ, ਕਦੀ ਪੱਛੋਂ ਦੀ ਹਵਾ ਵੀ ਵੱਗਦੀ ਏ। ਚੜ੍ਹਦੇ ਸੂਰਜ ਨੂੰ ਜੱਗ ਸਲਾਮ ਕਰਦੈ, ਰੀਤ ਮੁੱਢੋਂ ਪੁਰਾਣੀ ਇਹ ਜੱਗ ਦੀ ਏ। ਡਾਢੇ ਅੱਗੇ ਝੁਕਾਉਂਦੇ ਨੇ ਸੀਸ ਲੋਕੀਂ, ਭਲੇਮਾਣਸ ਨੂੰ ਦੁਨੀਆ ਠੱਗਦੀ ਏ।             ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। …

Read More »

ਪੀ.ਏ.ਯੂ ਲੱਕੀ ਬੈਡ ਪਲਾਂਟਰ ਵਿਧੀ ਨਾਲ ਨਮੀ ਵਾਲੇ ਖੇਤਰ `ਚ ਵੀ ਬੀਜੀ ਜਾ ਸਕਦੀ ਹੈ ਕਣਕ – ਡਾ. ਅਮਰੀਕ ਸਿੰਘ

ਪਠਾਨਕੋਟ, 6 ਜਨਵਰੀ (   ) ਜ਼ਿਆਦਾ ਸਿੱਲ ਵਾਲੇ ਖੇਤਾਂ ਵਿੱਚ ਬੈੱਡਾਂ ਉਪਰ ਬੀਜੀ ਕਣਕ ਦੀ ਫਸਲ, ਆਮ ਪੱਧਰੀ ਵਿਧੀ ਨਾਲ ਬੀਜੀ ਕਣਕ ਨਾਲੋਂ 3-4 ਫੀਸਦੀ ਵਧੇਰੇ ਬਰਾਬਰ ਪੈਦਾਵਾਰ ਦਿੰਦੀ ਹੈ। ਇਹ ਵਿਚਾਰ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਦੇ ਪਿੰਡ ਚੌਹਾਨਾਂ ਵਿੱਚ ਅਗਾਂਹਵਧੂ ਨੌਜਵਾਨ ਕਿਸਾਨ ਠਾਕੁਰ ਨਵਦੀਪ ਸਿੰਘ ਦੇ ਖੇਤਾਂ ਵਿੱਚ ਪੀ ਏ ਯੂ ਲੱਕੀ ਬੈੱਡ ਪਲਾਂਟਰ ਨਾਲ …

Read More »

ਜਿਲਾ ਤੇ ਸੈਸ਼ਨ ਜੱਜ ਅਤੇ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ ਵਲੋਂ ਸਬ-ਜੇਲ ਪਠਾਨਕੋਟ ਦਾ ਦੌਰਾ

ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਡਾ. ਤੇਜਵਿੰਦਰ ਸਿੰਘ, ਜਿਲਾ ਅਤੇ ਸੈਸਨ ਜੱਜ ਸਹਿਤ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਅਤੇ ਸ਼੍ਰੀਮਤੀ ਅਮਨਦੀਪ ਕੌਰ ਚਾਹਲ, ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਸਬ-ਜੇਲ ਪਠਾਨਕੋਟ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਾ. ਤੇਜਵਿੰਦਰ ਸਿੰਘ ਅਤੇ ਸ਼੍ਰੀਮਤੀ ਅਮਨਦੀਪ ਕੌਰ ਚਾਹਲ ਸਕੱਤਰ ਨੇ ਸਬ-ਜੇਲ ਪਠਾਨਕੋਟ ਵਿਖੇ ਬੰਦ ਕੈਦੀਆਂ/ਹਵਾਲਾਤੀਆਂ ਨਾਲ ਮੁਲਾਕਾਤ ਕੀਤੀ ਅਤੇ …

Read More »

ਸਰਕਾਰੀ ਹਾਈ ਸਕੂਲ ਜਨਿਆਲ ਵਿਖੇ ਟ੍ਰੈਫਿਕ ਜਗਾਰੂਕਤਾ ਸੈਮੀਨਾਰ

ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਸਰਕਾਰੀ ਹਾਈ ਸਕੂਲ ਜਨਿਆਲ ਵਿਖੇ ਹੈਡਮਾਸਟਰ ਸੰਜੀਵ ਕੁਮਾਰ ਦੀ ਪ੍ਰਧਾਨਗੀ `ਚ ਟ੍ਰੈਫਿਕ ਐਜੂਕੇਸਨ ਸੈਲ ਪਠਾਨਕੋਟ ਵੱਲੋਂ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਟ੍ਰੈਫਿਕ ਇੰਚਾਰਜ ਏ.ਐਸ.ਆਈ ਦੇਵਰਾਜ ਅਤੇ ਹੈਡ ਕਾਂਸਟੇਬਲ ਮਨਜੀਤ ਸਿੰਘ ਵਿਸ਼ੇਸ ਤੌਰ `ਤੇ ਸ਼ਾਮਲ ਹੋਏ, ਜਦਕਿ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਕੀ ਮਹਿਰਾ ਅਤੇ ਰਜ਼ਤ ਕੁਮਾਰ ਵੀ ਹਾਜ਼ਰ ਸਨ।ਏ.ਐਸ.ਆਈ ਦੇਵਰਾਜ ਨੇ …

Read More »