ਅੰਮ੍ਰਿਤਸਰ, 12 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਪੱਤਰਕਾਰਾਂ ਨੂੰ ਸਰਕਾਰੀ ਪੀਲੇ ਕਾਰਡ ਜਾਰੀ ਕਰਨ ਦੇ ਵਿਤਕਰੇ ਨੂੰ ਲੈ ਕੇ 14 ਮਈ ਨੂੰ ਸਵੇਰੇ 11.00 ਵਜੇ ਹਾਲ ਗੇਟ ਵਿਖੇ ਸਰਕਾਰ ਖਿਲਾਫ ਇੱਕ ਰੋਸ ਮੁਜਾਹਰਾ ਕਰੇਗੀ ਤੇ ਸ਼ਾਹਕੋਟ ਵਿਖੇ 25-27 ਮਈ ਨੂੰ ਜਾ ਕੇ ਰੋਸ ਮੁਜਾਹਰਾ ਕਰਨ ਲਈ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਜਾਰੀ …
Read More »Monthly Archives: May 2018
ਸੇਂਟ ਸੋਲਜਰ ਸਕੂਲ ‘ਚ ਮਨਾਇਆ ਮਦਰ ਡੇਅ
ਜੰਡਿਆਲਾ ਗੁਰੂ, 12 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਖੇ ਮਦਰ ਡੇਅ ਪੂਰੀ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ। ਕਿੰਡਰਗਾਰਟਨ ਦੇ ਬੱਚਿਆਂ ਨੇ ਸ਼ਾਨਦਾਰ ਪ੍ਰੋਗਰਾਮ ਦਾ ਆਗਾਜ਼ ਕੀਤਾ।ਵੱਡੀ ਗਿਣਤੀ ਵਿੱਚ ਬੱਚਿਆਂ ਦੀਆਂ ਮਾਵਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਖਾਸ ਵਿਸ਼ਾ ਸੀ ਇਕਵੀ ਸਦੀ ਵਿੱਚ “ਮਾਂ” ਦੀ ਭੂਮਿਕਾ, ਜਿਸ `ਤੇ ਸਕੂਲ ਦੇ …
Read More »ਬੇਬੇ ਨਾਨਕੀ ਜੀ ਦੀ ਯਾਦ `ਚ ਵਿਸ਼ੇਸ਼ ਗੁਰਮਤਿ ਸਮਾਗਮ ਐਤਵਾਰ ਨੂੰ
ਨਵੀਂ ਦਿੱਲੀ, 12 ਮਈ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸਹਿਯੋਗ ਨਾਲ ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਸਭਾ ਅਤੇ ਦਿੱਲੀ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਬੇਬੇ ਨਾਨਕੀ ਜੀ ਦੀ ਯਾਦ ਵਿੱਚ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਐਤਵਾਰ 13 ਮਈ (30 ਵੈਸਾਖ) …
Read More »BBK DAV College for Women organised Dental Hygiene Camp
Amritsar, May 12 (Punjab Post Bureau) – BBK DAV College for Women organised “Dental Hygiene Camp” by two departments of the college–PG Department of Commerce & Business Administration and Cosmetology Department along with NSS unit of the college. Dr. Shikha Nayar and Dr. Deora from Clove’s Dental Clinic did a free dental check-up. A special lecture was delivered by experts …
Read More »ਸਿਨੇਮਾ ਘਰਾਂ ਦੀ ਸ਼ਾਨ ਬਣੀ ਪੰਜਾਬੀ ਫਿਲਮ `ਕੰਡੇ`
ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਫ਼ਿਲਮਾਂ ਵੇਖਣ ਵਾਲੇ ਦਰਸ਼ਕ ਅੱਜਕਲ ਹਰ ਤਰ੍ਹਾਂ ਦੀ ਫ਼ਿਲਮਾਂ ਦੇਖਣਾ ਪਸੰਦ ਕਰਦੇ ਨੇ ਫੇਰ ਉਹ ਭਾਂਵੇ ਹਾਸੇ ਵਾਲੀ ਕਾਮੇਡੀ ਹੋਵੇ, ਕੋਈ ਡਰਾਮਾ ਹੋਵੇ, ਕੋਈ ਪਰਿਵਾਰਕ ਫਿਲਮ ਹੋਵੇ, ਸੱਚੀ ਕਹਾਣੀ `ਤੇ ਅਧਾਰਿਤ ਹੋਵੇ ਜਾਂ ਫੇਰ ਕਿਸੇ ਦੀ ਜ਼ਿੰਦਗੀ `ਤੇ ਬਣੀ ਹੋਵੇ।ਅਜੋਕੇ ਦੌਰ ਨੂੰ ਵੇਖ ਕੇ ਵੀ.ਆਰ.ਵੀ ਪ੍ਰੋਡਕਸ਼ਨ ਨੇ ਵੀ ਇਕ ਕੋਸ਼ਿਸ਼ ਕੀਤੀ ਤੇ …
Read More »ਗੁਰੂ ਨਗਰੀ ਦਾ ਗਾਇਕ ਤੇ ਅਦਾਕਾਰ ਆਰਿਸ਼ ਸਿੰਘ ‘ਦਾਦਾ ਸਾਹਿਬ ਫ਼ਾਲਕੇ’ ਐਵਾਰਡ ਨਾਲ ਸਨਮਾਨਿਤ
‘ਆਫ਼ਟਰ ਦਾ ਲਾਸਟ ਲੈਕਚਰ’ ਫ਼ਿਲਮ `ਚ ਆਰਿਸ਼ ਕਰੇਗਾ ਨੈਗੇਟਿਵ ਰੋਲ ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਮੁੰਬਈ ਵਿਖੇ ਜੀ ਮਿਊਜ਼ਿਕ ਕੰਪਨੀ ਵੱਲੋਂ ਕਰਵਾਏ ਗਏ ਫ਼ਿਲਮੀ ਸਮਾਰੋਹ ’ਚ ਜਾਰੀ ਕੀਤੇ ਗਏ ‘ਗਦਰੀ ਸਿੰਘ ਲੱਗਦਾ ਫ਼ਿਰ ਆਣਾ ਪਊ’ ਗੀਤ ਨੂੰ ਲੋਕਾਂ ਵੱਲੋਂ ਦਿੱਤੇ ਭਰਵੇ ਹੁੰਗਾਰੇ ਦੇ ਚੱਲਦਿਆਂ ਗੁਰੂ ਨਗਰੀ ਦੇ ਮੁੱਕੇਬਾਜ਼, ਗਾਇਕ ਅਤੇ ਅਦਾਕਾਰ ਆਰਿਸ਼ ਸਿੰਘ ਨੂੰ ‘ਦਾਦਾ …
Read More »ਸਰਕਾਰੀ ਸੈਕੰਡਰੀ ਸਕੂਲ ਭੁੱਲਰ ਦਾ ਦੱਸਵੀਂ ਦਾ ਨਤੀਜਾ 100 ਫੀਸਦ ਰਿਹਾ
ਫਸਟ ਡਿਵੀਜਨ ਲੈਣ ਵਾਲੇ 51 ਵਿਦਿਆਰਥੀ ਮੈਡਲਾਂ ਨਾਲ ਸਨਮਾਨੇ ਬਟਾਲਾ, 11 ਮਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀਤੇ ਦਿਨੀ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਦਸਵੀ ਦੇ ਐਲਾਨੇ ਗਏ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੱਲਰ ਦਾ ਦੱਸਵੀ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਸਕੂਲ ਵਿੱਚ ਦਸਵੀ ਜਮਾਤ ਦੇ 90 ਵਿਦਿਆਰਥੀ ਸਨ, ਇਹਨਾ …
Read More »ਥਾਣਾ ਸਾਂਝ ਕੇਂਦਰ ਭੀਖੀ ਨੇ ਪਾਈ ਸਕੂਲੀ ਵਿਦਿਆਰਥੀਆਂ ਨਾਲ ਸਾਂਝ
ਭੀਖੀ, 11 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਜਿਲ੍ਹਾ ਸਾਂਝ ਕੇਂਦਰ ਦੇ ਅਫਸਰ ਡਾ. ਸਚਿਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀਆ ਨੂੰ ਅਧਿਆਪਕ ਸੁਖਦੀਪ ਸਿੰਘ ਅਤੇ ਨਾਇਬ ਸਿੰਘ ਦੀ ਅਗਵਾਈ ਵਿੱਚ ਸਾਂਝ ਕੇਂਦਰ ਦਾ ਦੋਰਾ ਕਰਵਾਇਆ ਗਿਆ।ਥਾਣਾ ਮੁੱਖੀ ਅੰਗਰੇਜ਼ ਸਿੰਘ ਹੁੰਦਲ ਨੇ ਪੰਜਾਬ ਪੁਲਿਸ ਵੱਲੋ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ, ਮਾੜੇ ਅਨਸਰਾਂ ਤੋਂ ਦੂਰ …
Read More »ਨੇਕੀ ਫਾਊਂਡੇਸ਼ਨ ਬੁਢਲਾਡਾ ਨੇ ਸਰਕਾਰੀ ਸਕੂਲ ਹੀਰੋਂ ਖੁਰਦ ਦੇ ਬੱਚਿਆਂ ਨੂੰ ਵੰਡੀਆਂ ਕਾਪੀਆਂ
ਭੀਖੀ, 11 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਰਕਾਰੀ ਪ੍ਰਾਇਮਰੀ ਸਕੂਲ ਹੀਰੋਂ ਖੁਰਦ ਵਿਖੇ ਨੇਕੀ ਫਾਊਂਡੇਸ਼ਨ ਬੁਢਲਾਡਾ ਦੀ ਟੀਮ ਵਲੋਂ ਸਕੂਲ ਦੇ 151 ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਵੰਡੀ ਗਈ।ਸੰਸਥਾ ਦੇ ਸੇਵਾਦਾਰ ਸੇਵਾ ਮੁਕਤ ਅਧਿਆਪਕ ਸੁਭਾਸ਼ ਨਾਗਪਾਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਫਾਊਂਡੇਸ਼ਨ ਵਲੋਂੇ ਤਹਿਸੀਲ ਬੁਢਲਾਡਾ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਮੁਫਤ ਕਾਪੀਆਂ ਤੇ ਸਟੇਸ਼ਨਰੀ ਮੁਹੱਈਆ ਕਰਵਾਈ …
Read More »ਕਾਂਗਰਸੀਆਂ ਦੀ ਝੂਠੀ ਕਲਪਨਾ ਹੈ ਅਕਾਲੀ-ਭਾਜਪਾ ਗਠਜੋੜ ’ਚ ਦਰਾਰਾਂ ਦੀਆਂ ਸੰਭਾਵਨਾਵਾਂ – ਛੀਨਾ
ਮੋਦੀ ਸਰਕਾਰ ਦੀਆਂ ਲੋਕ ਹਿੱਤੂ ਸਕੀਮਾਂ ਸਬੰਧੀ ਕਰਵਾਇਆ ਜਾਣੂ ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਰਾਜ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਦੇਸ਼ ਦਾ ਸਭ ਤੋਂ ਪੁਰਾਣਾ ਅਤੇ ਮਜ਼ਬੂਤ ਅਟੁੱਟ ਗਠਬੰਧਨ ਹੈ ਅਤੇ ਇਹ ਨੁੰਹ-ਮਾਸ ਦਾ ਰਿਸ਼ਤਾ ਹੈ।ਉਨ੍ਹਾਂ ਨੇ ਅਕਾਲੀ-ਭਾਜਪਾ ਵਰਕਰਾਂ ਨੂੰ ਦੇਸ਼ ਦੇ …
Read More »
Punjab Post Daily Online Newspaper & Print Media