Tuesday, November 24, 2026

Daily Archives: May 17, 2019

ਪੰਜਾਬ ਨੈਸ਼ਨਲ ਬੈਂਕ `ਚ ਸਟਾਫ ਤੇ ਮੁੱਢਲੀਆਂ ਸਹੁਲਤਾਂ ਦੀ ਘਾਟ ਕਾਰਨ ਗਾਹਕ ਪ੍ਰੇਸ਼ਾਨ

ਲੋੜੀਦੀਆਂ ਸਹੂਲਤਾਂ ਅਤੇ ਸਟਾਫ ਦੀ ਕਮੀ ਛੇਤੀ ਕੀਤੀ ਜਾਵੇਗੀ- ਡੀ.ਜੀ.ਐਮ ਲੌਂਗੋਵਾਲ, 17 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮੁਕਾਬਲੇ ਦੇ ਇਸ ਯੁੱਗ ਵਿਚ ਜਿੱਥੇ ਪ੍ਰਾਈਵੇਟ ਬੈਂਕਾਂ ਵਲੋਂ ਗਾਹਕਾ ਨੂੰ ਅਪਣੇ ਵੱਲ ਅਕਰਸ਼ਿਤ ਕਰਨ ਲਈ ਨਿੱਤ ਨਵੀਆਂ-ਨਵੀਆਂ ਸਹੁਲਤਾਂ ਦਿੱਤੀਆ ਜਾ ਰਹੀਆਂ, ਉਥੇ ਕੁੱਝ ਸਰਕਾਰੀ ਬੈਂਕਾਂ ਦੇ ਅਧਿਕਾਰੀਆਂ ਦੀਆਂ ਅਣਗਹਿਲੀਆਂ ਕਾਰਨ ਕਈ ਗਾਹਕਾਂ ਨੂੰ ਹੋਰਨਾਂ ਬੈਂਕਾਂ ਨਾਲ ਅਪਣਾ ਲੈਣ-ਦੇਣ ਵਧਾਉਣ ਲਈ …

Read More »

ਪੋਸਟਲ ਬੈਲਟ ਪੇਪਰ ਲਈ 3490 ਤੇ ਇਲੈਕਸ਼ਨ ਡਿਊਟੀ ਸਰਟੀਫਿਕੇਟ ਲਈ 10301 ਬਿਨੈ ਮਿਲੇ

ਲੌਂਗੋਵਾਲ, 17 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –    ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰੇਕ ਵੋਟਰ ਨੂੰ ਵੋਟ ਦੇ ਇਸਤੇਮਾਲ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲੋਕ ਸਭਾ ਹਲਕਾ ਸੰਗਰੂਰ ’ਚ ਵੱਡੇ ਪੱਧਰ ’ਤੇ ਚੱਲ ਰਹੀਆਂ ਜਾਗਰੂਕਤਾ ਗਤੀਵਿਧੀਆਂ ਦੇ ਨਾਲ -ਨਾਲ ਚੋਣ ਕਾਰਜਾਂ ਵਿੱਚ ਤਾਇਨਾਤ ਸਰਵਿਸ ਵੋਟਰਾਂ ਨੂੰ ਪੋਸਟਲ ਬੈਲਟ ਪੇਪਰ ਅਤੇ ਇਲੈਕਸ਼ਨ ਡਿਊਟੀ ਸਰਟੀਫਿਕੇਟ ਜਾਰੀ ਕਰਨ ਸਬੰਧੀ ਪ੍ਰਕਿਰਿਆ …

Read More »

ਸੰਨੀ ਦਿਉਲ ਦੇ ਰੋਡ ਸ਼ੋਅ ਚ’ ਅੰਮ੍ਰਿਤਸਰ ਵਾਸੀਆਂ ਨਹੀਂ ਦਿਖਾਈ ਦਿਲਚਸਪੀ

ਫਿਲਮੀਂ ਸਿਤਾਰੇ ਵੀ ਅੰਮ੍ਰਿਤਸਰ ਤੋਂ ਭਾਜਪਾ ਦੀ ਹਾਰ ਨੂੰ ਨਹੀਂ ਬਚਾ ਸਕਣਗੇ ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਦੇ ਹੱਕ ਵਿੱਚ ਅੰਮ੍ਰਿਤਸਰ ਪੁੱਜੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ ਬੀਤੇ ਦਿਨ ਚੋਣ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਖਾਲੀ ਕੁਰਸੀਆਂ ਅਤੇ ਰੈਲੀ ਵਿੱਚ ਘੱਟ ਹਾਜਰੀ ਵਿੱਚ ਪੁੱਜੇ ਅੰਮ੍ਰਿਤਸਰ …

Read More »

ਬੇਰੁਜ਼ਗਾਰਾਂ ਦੀ ਫੌਜ ਵਧਾਉਣ ਵਾਲਿਆਂ ਨੂੰ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ-ਸੋਨੀ, ਔਜਲਾ

ਮੋਦੀ ਦੀ ਜਨ ਵਿਰੋਧੀ ਨੀਤੀਆਂ ਕਾਰਨ ਵਪਾਰੀ ਵਰਗ ਨਿਰਾਸ਼- ਕੈਬਨਿਟ ਮੰਤਰੀ ਸੋਨੀ ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਚੋਣ ਮੁਹਿੰਮ ਦੌਰਾਨ ਹਲਕਾ ਅੰਮ੍ਰਿਤਸਰ ਕੇਂਦਰੀ ਤੋਂ ਵਿਧਾਇਕ ਓਮ ਪ੍ਰਕਾਸ਼ ਸੋਨੀ ਸਿੱਖਿਆ ਮੰਤਰੀ ਪੰਜਾਬ ਅਤੇ ਵਿਕਾਸ ਸੋਨੀ ਜਨਰਲ ਸਕੱਤਰ ਯੂਥ ਕਾਂਗਰਸ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਸਾਂਝੀ ਅਗਵਾਈ …

Read More »

ਕਾਂਗਰਸ ਦੇ ਸੰਗਠਨ ਇੰਟਕ ਵਲੋਂ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਪ੍ਰਭਾਵਸ਼ੈਲੀ ਰੈਲੀ

ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਚੋਣ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀਂ ਅਧੀਨ ਪੈਂਦੇ ਖੇਤਰ ਸਥਾਨਕ ਗਵਾਲ ਮੰਡੀ ਨਜ਼ਦੀਕ ਕਾਂਗਰਸ ਦੇ ਸੰਗਠਨ ਇੰਟਕ ਵਲੋਂ ਇਕ ਵਿਸ਼ਾਲ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਸੈਂਕੜੇ ਇੰਟਕ ਵਰਕਰਾਂ ਨੇ ਭਾਗ ਲੈ ਕੇ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ …

Read More »

ਰਾਸ਼ਟਰਵਾਦੀ ਸ਼ਿਵ ਸੈਨਾ ਪੰਜਾਬ ਵਲੋਂ ਗੁਰਜੀਤ ਸਿੰਘ ਔਜਲਾ ਦੀ ਹਮਾਇਤ ਦਾ ਐਲਾਨ

ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) –  ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ ਜਦ ਰਾਸ਼ਟਰਵਾਦੀ ਸ਼ਿਵ ਸੈਨਾ ਪੰਜਾਬ ਵਲੋਂ ਉਨ੍ਹਾਂ ਦੇ ਸਮਰਥਨ ਦਾ ਐਲਾਣ ਕੀਤਾ ਗਿਆ।       ਇਸ ਸੰਬੰਧੀ ਰਾਸ਼ਟਰਵਾਦੀ ਸ਼ਿਵ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸਚਿਨ ਬਹਿਲ ਦੀ ਅਗਵਾਈ ਹੇਠ ਸੈਨਾ ਦੇ ਸੂਬਾਈ ਆਗੂਆਂ ਵਲੋਂ ਕਾਂਗਰਸੀ ਆਗੂ ਸੁਨੀਲ ਸ਼ਰਮਾ, ਨੌਜੁਆਨ …

Read More »

ਵੋਟ ਪਰਚੀ ਰਾਹੀਂ ਸਰਕਾਰ ਨਹੀਂ, ਰਾਜ ਪ੍ਰਬੰਧ ਬਦਲਣ ਲਈ ਇਨਕਲਾਬੀ ਬਦਲ ਉਸਾਰੋ – ਲੋਕ ਮੋਰਚਾ ਪੰਜਾਬ

ਸਮਰਾਲਾ, 17 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਵੱਲੋਂ ਰਾਜਾ ਹੈਲਥ ਕਲੱਬ ਸਮਰਾਲਾ ਵਿਖੇ ਲੋਕ ਪੱਖੀ ਰਾਜ ਦੀ ਸਿਰਜਣਾ ਲਈ ‘ਇਨਕਲਾਬੀ ਬਦਲ ਉਸਾਰੋ’ ਸਬੰਧੀ ਕਨਵੈਨਸ਼ਨ ਅਯੋਜਿਤ ਕੀਤੀ ਗਈ। ਕਨਵੈਨਸ਼ਨ ’ਚ ਲੋਕ ਪੱਖੀ ਜਨਤਕ, ਜਮਹੂਰੀ, ਟਰੇਡ ਯੂਨੀਅਨ ਆਗੂਆਂ, ਕਾਰਕੰੁਨਾਂ, ਮੈਂਬਰਾਂ ਤੇ ਹੋਰ ਲੋਕਾਂ ਨੇ ਵੱਡੇ ਪੱਧਰ `ਤੇ ਸ਼ਮੂਲੀਅਤ ਕੀਤੀ ਕਨਵੈਨਸ਼ਨ ਦੀ ਪ੍ਰਧਾਨਗੀ ਸੂਬਾ ਸਕੱਤਰ ਜਗਮੇਲ …

Read More »

ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਾਉਂਟਿੰਗ ਸਟਾਫ ਨੂੰ ਦਿੱਤੀ ਇੱਕ ਰੋਜ਼ਾ ਟ੍ਰੇਨਿੰਗ

ਪਠਾਨਕੋਟ, 17 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਦੀਆਂ ਆਮ ਚੋਣਾਂ-2019 ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ ਜ਼ਿਲ੍ਹੇ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ (001-ਸੁਜਾਨੁਪਰ, 002-ਭੋਆ (ਅ.ਜ) ਅਤੇ 003-ਪਠਾਨਕੋਟ) ਦੀ ਵੋਟਾਂ ਦੀ ਗਿਣਤੀ 23 ਮਈ ਨੂੰ ਜੰਮੂ ਜਲੰਧਰ ਨੇਸਨਲ ਹਾਈਵੇ `ਤੇ ਸਥਿਤ ਐਸ.ਐਮ.ਡੀ ਆਰ.ਐਸ.ਡੀ ਕਾਲਜ ਪਠਾਨਕੋਟ ਵਿਖੇ ਕਰਵਾਈ ਜਾਣੀ ਹੈ ਜਿਸ ਅਧੀਨ ਵੋਟਾ ਦੀ ਗਿਣਤੀ ਲਈ ਲਗਾਏ …

Read More »

ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਲੜਕੇ/ਲੜਕੀਆਂ ਆਪਣੀ ਵੋਟ ਜਰੂਰ ਪੋਲ ਕਰਨ – ਜ਼ਿਲ੍ਹਾ ਚੋਣ ਅਫਸਰ

ਪਠਾਨਕੋਟ, 17 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਰਾਮਵੀਰ, ਆਈ.ਏ.ਐਸ ਨੇ ਦੱਸਿਆ ਹੈ ਕਿ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ ਅੰਦਰ ਇੱਕ-ਇੱਕ ਪੋਲਿੰਗ ਸਟੇਸ਼ਨ ਦਿਵਿਆਂਗ ਅਧਿਕਾਰੀਆਂ/ ਕਰਮਚਾਰੀਆਂ ਅਧਾਰਿਤ ਪੋਲਿੰਗ ਅਮਲੇ ਵਲੋਂ ਪ੍ਰਬੰਧ ਕੀਤਾ ਜਾਵੇਗਾ ਅਤੇ ਇਸੇ ਤਰ੍ਹਾਂ ਇੱਕ-ਇੱਕ ਪੋਲਿੰਗ ਬੂਥ ਇਸਤਰੀ ਅਧਿਕਾਰੀਆਂ/ਕਰਮਚਾਰੀਆਂ ਤੇ ਅਧਾਰਿਤ ਪੋਲਿੰਗ ਅਮਲੇ ਵਲੋਂ ਕੰਟਰੋਲ ਕੀਤਾ ਜਾਵੇਗਾ।ਹਰੇਕ ਅਸੈਂਬਲੀ ਸੈਗਮੈਂਟ ਦੀ …

Read More »

ਦਸ਼ਮੇਸ਼ ਜੋਤ ਸਕੂਲ ਹਜ਼ੂਰ ਸਾਹਿਬ ਦੇ ਵਿਦਿਆਰਥੀ ਆਈ.ਏ.ਐਸ ਤੇ ਆਈ.ਪੀ.ਐਸ ਸਿਖਿਆ ਲਈ ਦਿੱਲੀ ਰਵਾਨਾ

ਹਜ਼ੂਰ ਸਾਹਿਬ/ ਨਾਂਦੇੜ, 17 ਮਈ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਗੁਰਦੁਆਰਾ ਤਖਤ ਸਚਖੰਡ ਸ਼੍ਰੀ ਹਜੁਰ ਸਾਹਿਬ ਦੇ ਮੀਤ ਜਥੇਦਾਰ ਸੰਤ ਬਾਬਾ ਜੋਤਇੰਦਰ ਸਿੰਘ  ਦੀਆਂ ਕੋਸ਼ਿਸ਼ਾਂ ਨਾਲ  ਦਸ਼ਮੇਸ਼ ਜੋਤ ਇੰਗਲਿਸ਼ ਮੀਡੀਅਮ ਸਕੂਲ ਦੇ 21 ਵਿਦਿਆਰਥੀ ਤੇ ਵਿਦਿਆਰਥਣਾਂ ਦੀ ਟੀਮ ਸਚਖੰਡ ਐਕਸਪ੍ਰੈਸ ਰਾਹੀਂ ਦਿੱਲੀ ਰਵਾਨਾ ਹੋਈ।ਇਸ ਤੋਂ ਪਹਿਲਾਂ ਬਾਬਾ ਜੋਤਇੰਦਰ ਸਿੰਘ ਸਮੇਤ ਸਾਰੇ ਬੱਚਿਆਂ ਨੇ ਤਖਤ ਸਚਖੰਡ ਸ਼੍ਰੀ ਹਜੂਰ ਸਾਹਿਬ ਮੱਥਾ …

Read More »