Tuesday, November 24, 2026

Daily Archives: May 19, 2019

ਡਿਪਟੀ ਕਮਿਸ਼ਨਰ ਮਾਨਸਾ ਮੈਡਮ ਅਪਨੀਤ ਰਿਆਤ ਨੇ ਕੀਤਾ ਮਤਦਾਨ

ਭੀਖੀ, 19 (ਪੰਜਾਬ ਪੋਸਟ – ਕਮਲ ਕਾਂਤ) – ਡਿਪਟੀ ਕਮਿਸ਼ਨਰ ਮਾਨਸਾ ਮੈਡਮ ਅਪਨੀਤ ਰਿਆਤ ਨੇ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਜ਼ਿਲਾ ਮਾਨਸਾ ਸ਼ਹਿਰ ਦੇ ਬੂਥ ਨੰਬਰ 79 ਦੇ ਆਰੀਆ ਸਕੂਲ `ਚ ਆਪਣਾ ਪਹਿਲਾ ਮਤਦਾਨ ਕੀਤਾ ਤੇ ਵੋਟਰ ਸੈਲਫੀ ਜੋਨ `ਤੇ ਫੋਟੋ ਵੀ ਖਿੱਚਵਾਈ।ਇਸ ਤੋਂ ਇਲਾਵਾ ਉਨਾਂ ਨੇ ਪਹਿਲੀ ਵਾਰੀ ਵੋਟਰ ਬਣੇ ਨੌਜਵਾਨਾਂ ਨੂੰ ਸਨਮਾਨ ਵੋਟਰ ਦੇ ਸਰਟੀਫਿਕੇਟ ਵੀ ਵੰਡੇ। …

Read More »

ਜਨਮ ਦਿਨ ਮੁਬਾਰਕ – ਨੂਰ

ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਅਮਨ) – ਹੋਣਹਾਰ ਬੱਚੇ ਦੇ ਮਾਤਾ ਪਿਤਾ ਤੇ ਪਰਿਵਾਰਕ ਮੈਂਬਰਾਂ ਵਲੋਂ ਹੋਣਹਾਰ ਬੱਚੇ ਨੂਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।  

Read More »

ਸੰਸਦ ਮੈਂਬਰ ਤੇ ਕਾਂਗਰਸ ਉਮੀਦਵਾਰ ਗੁਰਜੀਤ ਔਜਲਾ ਨੇ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ

ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ ਕੀਤਾ । ਵੋਟ ਪਾਉਣ ਉਪਰੰਤ ਉਂਗਲੀ `ਤੇ ਲੱਗਾ ਨਿਸ਼ਾਨ ਦਿਖਾਉਂਦੇ ਹੋਏ ਗੁਰਜੀਤ ਔਜਲਾ।

Read More »

ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਪਰਿਵਾਰ ਸਮੇਤ ਪਾਈ ਵੋਟ

ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪਰਿਵਾਰਕ ਮੈਂਬਰਾਂ ਸਮੇਤ ਗੁਰੂ ਨਗਰੀ `ਚ ਆਪਣੇ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ।ਵੋਟਾਂ ਪਾਉਣ ਉਪਰੰਤ ਯਾਦਗਾਰੀ ਤਸਵੀਰ ਵਿੱਚ ਸਮੂਹ ਪਰਿਵਾਰਕ ਮੈਂਬਰਾਂ ਨਾਲ ਗੁਰਜੀਤ ਔਜਲਾ।  

Read More »

ਜਿਲ੍ਹਾ ਤੇ ਸੈਸਨ ਜੱਜ ਡਾ. ਤੇਜਵਿੰਦਰ ਸਿੰਘ ਦੀ ਧਰਮ ਪਤਨੀ ਨੇ ਉਤਸ਼ਾਹ ਨਾਲ ਪਾਈ ਵੋਟ

ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ ਡਾ. ਤੇਜਵਿੰਦਰ ਸਿੰਘ ਦੀ ਧਰਮਪਤਨੀ ਸ੍ਰੀਮਤੀ ਕਮਲਦੀਪ ਭੰਡਾਰੀ ਵੋਟ ਪਾਉਣ ਤੋਂ ਪਹਿਲਾਂ ਉਂਗਲੀ `ਤੇ ਮਾਰਕ ਲਗਵਾਉਂਦੇ ਹੋਏ।  

Read More »

ਜਾਗਣ ਦਾ ਵੇਲਾ

ਜਾਗੋ ਜਾਗੋ ਸੁੱਤਿਓ, ਜਾਗਣ ਦਾ ਵੇਲਾ ਅਜੇ ਵੀ ਰਹੇ ਬੇਹੋਸ਼ ਤਾਂ, ਹੋ ਜਾਊ ਕੁਵੇਲਾ।   ਨਸ਼ਿਆਂ ਵਿੱਚ ਜਵਾਨੀ, ਸਾਡੀ ਰੁੜਦੀ ਜਾਵੇ ਜ਼ਿੰਦਗੀ ਹੈ ਅਨਮੋਲ, ਦਿਨੋਂ- ਦਿਨ ਥੁੜਦੀ ਜਾਵੇ। ਸਾਂਭ ਸਕੋ ਤਾਂ ਸਾਂਭ ਲਓ, ਜੀਵਨ ਦਾ ਰੇਲਾ। ਜਾਗੋ ਜਾਗੋ ਸੁੱਤਿਓ… ਧੀਆਂ ਨੂੰ ਅਸੀਂ ਮਾਰ ਕੇ, ਬਣ ਗਏ ਕੁੜੀਮਾਰ ਹਾਂ ਪੀਂਦੇ ਚਿਲਮ ਤਮਾਕੂ, ਬਣ ਗਏ ਨੜੀਮਾਰ ਹਾਂ। ਬਣ ਗਏ ਹਾਂ ਕੰਗਾਲ ਤੇ, …

Read More »

ਪਹੁੰਚ (ਕਾਵਿ ਵਿਅੰਗ)

ਮੈਂ ਆਹ ਕਰਦਾਂ ਮੈਂ ਔਹ ਕਰਦਾਂ, ਮੇਰੀ ਉੱਪਰ ਤੱਕ ਪਹੁੰਚ ਹੈ ਬੜੀ ਭਾਰੀ। ਫੜ੍ਹਾਂ ਮਾਰਦਾ ਅਸਮਾਨ ਨੂੰ ਲਾਵੇ ਟਾਕੀਆਂ, ਪੰਗਾ ਲਵੇ ਨਾ ਮੇਰੇ ਨਾਲ ਹਾਰੀ ਸਾਰੀ। ਮੇਰੇ ਔਗਣਾਂ ਨੂੰ ਵੀ ਲੋਕੋ ਗੁਣ ਦੱਸੋ, ਤਾਹੀਓਂ ਤੁਹਾਡੇ ਨਾਲ ਮੈਂ ਲਾਊਂ ਯਾਰੀ। ਰੱਬ ਡਾਢੇ ਕੋਲੋਂ ਨਿਮਾਣਿਆਂ ਡਰਦਾ ਕਿਉਂ ਨਹੀਂ, ਚਾਰ ਮੋਢਿਆਂ `ਤੇ ਜਾਂਦੀ ਵੇਖ ਸਵਾਰੀ ।   ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ – …

Read More »

ਪੰਜਾਬੀ ਫ਼ਿਲਮ `ਮੁੰਡਾ ਫ਼ਰੀਦਕੋਟੀਆ` `ਚ ‘ਉਠ ਫਰੀਦਾ’ ਕਵਾਲੀ ਗਾਉਣਗੇ ਸਰਦਾਰ ਅਲੀ

            ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਆਉਣ ਵਾਲੀ 14 ਜੂਨ ਨੂੰ ਆਪਣੀ ਨਵੀਂ ਪੰਜਾਬੀ ਫ਼ਿਲਮ `ਮੁੰਡਾ ਫਰੀਦਕੋਟੀਆ` ਲੈ ਕੇ ਆ ਰਿਹਾ ਹੈ।ਦਲਮੋਰਾ ਫਿਲ਼ਮਜ਼ ਪ੍ਰਾ. ਲਿਮ. ਬੈਨਰ ਦੀ ਇਸ ਫ਼ਿਲਮ ਦਾ ਟ੍ਰੇਲਰ ਅਤੇ ਟਾਈਟਲ ਟਰੈਕ ਬੀਤੇ ਦਿਨੀਂ ਹੀ ਰਲੀਜ਼ ਹੋ ਚੁੱਕੇ ਹਨ।ਜਿਨਾਂ ਨੂੰ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਗਿਆ ਹੈ।                      ਜ਼ਿਕਰਯੋਗ ਹੈ ਕਿ …

Read More »

ਅਣਗੌਲਿਆ ਪਵਿੱਤਰ ਸ਼ਹਿਰ ਸ੍ਰੀ ਮੁਕਤਸਰ ਸਾਹਿਬ..?

         ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਸਰਜਮੀਂ ਹੈ, ਖਿਦਰਾਣੇ ਦੀ ਢਾਬ ਤੋਂ ਬਣਿਆਂ ਮੁਕਤਸਰ ਤੇ ਫਿਰ ਬਣਿਆ ਸ੍ਰੀ ਮੁਕਤਸਰ ਸਾਹਿਬ।ਜੇਕਰ ਇਸ ਪਵਿੱਤਰ ਸ਼ਹਿਰ ਨੂੰ ਪੰਜਾਬ ਦੇ ਸਿਆਸਤ ਦਾ ਧੁਰਾ ਵੀ ਕਹਿ ਲਿਆ, ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੈ।ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਹੋਰਾਂ ਦਾ ਜੱਦੀ ਪੁਸ਼ਤੀ ਜ਼ਿਲ੍ਹਾ ਇਹੀ ਹੈ, ਤੇ ਉਨ੍ਹਾਂ ਨੂੰ ਸੁੱਖ ਨਾਲ ਪੰਜ …

Read More »