ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਮੀਟਿੰਗ ਅੱਜ ਇਥੇ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿੱਚ ਹੋਈ।ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਦਕਿ ਰਜਿਸਟਰਾਰ ਪ੍ਰੋ. ਕੇ.ਐਸ ਕਾਹਲੋਂ ਨੇ ਏਜੰਡਾ ਪੇਸ਼ ਕੀਤਾ।ਡੀਨ ਅਕਾਦਮਿਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਅਤੇ ਸਿੰਡੀਕੇਟ ਦੇ ਮੈਂਬਰ ਇਸ ਮੌਕੇ ਮੌਜੂਦ ਸਨ।ਇਸ ਮੀਟਿੰਗ ਵਿਚ …
Read More »Daily Archives: May 28, 2019
GNDU Syndicate Meeting approves new courses
Amritsar, May 27 (Punjab Post Bureau) – The Syndicate meeting of the Guru Nanak Dev University was held here today in the Syndicate Room of the University. Vice-Chancellor Prof. Jaspal Singh Sandhu presided over the meeting, while Registrar Prof. KS. Kahlon presented the agenda. Prof. Sarbjot Singh Behl, Dean Academic Affairs and Syndics were present and discussion was held on the introduction of new courses, syllabus and fee structure. …
Read More »ਛੇਵੇਂ ਪਾਤਸ਼ਾਹ ਦਾ ਗੁਰਿਆਈ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ
ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਆਈ ਪੁਰਬ ਪੂਰੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਮੱਲ ਅਖਾੜਾ ਪਾਤਸ਼ਾਹੀ ਛੇਵੀਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਮਨਾਇਆ ਗਿਆ। ਭਾਈ ਗੁਰਲਾਲ ਸਿੰਘ ਮੁੱਖ ਗ੍ਰੰਥੀ ਨੇ ਕਥਾ ਰਾਹੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਵਖਿਆਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਲਖਵਿੰਦਰ ਸਿੰਘ …
Read More »ਸ਼ਹਿਰ `ਚ ਜਾਨਵਰਾਂ ਦੀ ਭਰਮਾਰ, ਨਿਗਮ ਅਧਿਕਾਰੀ ਬੇਖਬਰ- ਚਾਵਲਾ
ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ) – ਸ਼ਹਿਰ `ਚ ਅਵਾਰਾ ਜਾਨਵਰਾਂ ਦੇ ਗੁੱਸੇ ਤੋ ਲੋਕ ਡਾਢੇ ਤੰਗ ਤੇ ਪ੍ਰੇਸ਼ਾਨ ਹਨ, ਜਦਕਿ ਮੇਅਰ ਅਤੇ ਨਗਰ ਨਿਗਮ ਅਧਿਕਾਰੀ ਆਪਣੀ ਜਿੰਮੇਵਾਰੀ ਤੋਂ ਬੇਖਬਰ ਦਿਖਾਈ ਦੇ ਰਹੇ ਹਨ।ਸਾਬਕਾ ਸਿਹਤ ਮੰਤਰੀ ਪੰਜਾਬ ਤੇ ਭਾਜਪਾ ਨੇਤਾ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਸ਼ਹਿਰ ਵਿੱਚ ਸਫਾਈ ਦਾ ਪ੍ਰਬੰਧ ਠੀਕ ਨਹੀਂ ਅਤੇ …
Read More »ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਕੀਤਾ ਸ਼ੁਕਰਾਨਾ
ਭੀਖੀ, 27 ਮਈ (ਪੰਜਾਬ ਪੋਸਟ- ਕਮਲ ਕਾਂਤ) – ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਜਿੱਤ `ਤੇ ਇਲਾਕੇ ਦੇ ਪਿੰਡ ਫੁਲੂਵਾਲਾ ਡੋਡ, ਕੁਲਾਣਾ, ਦੋਦੜਾ ਆਦਿ ਪਿੰਡਾਂ `ਚ ਵਰਕਰਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।ਜਦ ਕਿ ਦਰੀਆਪੁਰ ਕਲਾਂ ਅਤੇ ਕਲੀਪੁਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਸ਼ੁੁਕਰਾਨਾ ਸਮਾਗਮ ਕਰਵਾਇਆ ਗਿਆ। ਪਿੰਡ ਫੁਲੂਵਾਲਾ ਡੋਡ …
Read More »ਹੋਲੀ ਹਾਰਟ ਹਾਈ ਸਕੂਲ ਮਾਨਸਾ `ਚ ਕਰਵਾਏ ਕੁਇਜ਼ ਮੁਕਾਬਲੇ
ਭੀਖੀ, 27 ਮਈ (ਪੰਜਾਬ ਪੋਸਟ- ਕਮਲ ਕਾਂਤ) – ਹੋਲੀ ਹਾਰਟ ਹਾਈ ਸਕੂਲ ਖੂਹ ਵਾਲੀ ਗਲੀ ਮਾਨਸਾ `ਚ ਪ੍ਰਿੰਸੀਪਲ ਜੈਪਾਲ ਗਰਗ ਦੀ ਅਗਵਾਈ ਵਿੱਚ ਕੁਇਜ਼, ਕਵਿਤਾ ਅਤੇ ਪਹਾੜਿਆਂ ਦੇ ਮੁਕਾਬਲੇ ਮੈਡਮ ਸੰਤੋਸ਼ ਗੋਇਲ, ਡਿੰਪਲ ਸਿੰਗਲਾ, ਨੀਤੂ, ਜਸਪ੍ਰੀਤ ਕੋਰ, ਅਕਸ਼ਿਤਾ, ਸਬੀਤਾ ਅਤੇ ਅਰੁਨਾ ਮੈਡਮ ਦੀ ਦੇਖ ਰੇਖ `ਚ ਕਰਵਾਏ ਗਏ।ਸ਼ਾਕਸੀ, ਖੁਸ਼ਪ੍ਰੀਤ, ਰਜਨੀ ਅਤੇ ਖੁਸ਼ਪ੍ਰੀਤ ਦੀ ਕੁਇਜ਼ ਟੀਮ ਪਹਿਲੇ ਨੰਬਰ `ਤੇ ਆਈ।ਕਵਿਤਾ ਮੁਕਾਬਲੇ …
Read More »ਹਰ ਦਿਨ ਤੇਲ ਕੀਮਤਾਂ ਵਿੱਚ ਵਾਧਾ ਦੇਸ਼ ਵਾਸੀਆਂ ਦੀ ਜੇਬ `ਤੇ ਦਿਨ ਦਿਹਾੜੇ ਡਾਕਾ – ਔਜਲਾ
ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਦੂਸਰੀ ਵਾਰ ਸੰਸਦ ਮੈਂਬਰ ਬਣੇ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਵਿੱਚ ਬਨਣ ਜਾ ਰਹੀ ਮੋਦੀ ਸਰਕਾਰ ਨੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਲਗਾਤਾਰ ਤੇਲ ਕੀਮਤਾਂ ਵਿੱਚ ਵਾਧਾ ਕਰਕੇ ਦੇਸ਼ ਵਾਸੀਆਂ ਦੀ ਜੇਬ `ਤੇ ਦਿਨ ਦਿਹਾੜੇ ਡਾਕਾ ਮਾਰਿਆ ਹੈ। ਔਜਲਾ ਨੇ ਕਿਹਾ ਕਿ …
Read More »ਮੋਤੀਆ ਗਰੁੱਪ ਵਲੋਂ ਆਯੋਜਿਤ ਪ੍ਰੋਗਰਾਮ ’ਚ ਸਿਸਟਰ ਸ਼ਿਵਾਨੀ ਨੇ ਹਾਜ਼ਰੀਨ ਨੂੰ ਕੀਤਾ ਪ੍ਰੇਰਿਤ
ਚੰਡੀਗੜ੍ਹ, 27 ਮਈ (ਪੰਜਾਬ ਪੋਸਟ ਬਿਊਰੋ) – ਟ੍ਰਾਈਸਿਟੀ ਦੇ ਵੱਡੇ ਰੀਅਲ ਅਸਟੇਟ ਡਿਵੈਲਪਰਾਂ ’ਚ ਸ਼ਾਮਿਲ ਮੋਤੀਆ ਗਰੁੱਪ ਨੇ ਬ੍ਰਹਮਾ ਕੁਮਾਰੀਆਂ ਦੇ ਦੇ ਸਹਿਯੌਗ ਨਾਲ ਬੁਚਰਚਿਤ ਸਿਸਟਰ ਸ਼ਿਵਾਨੀ ਵਲੋਂ ‘ਹਾਰਮੋਨੀ ਇਨ ਰਿਲੇਸ਼ਨਸ਼ਿਪ’ `ਤੇ ਇੱਕ ਪ੍ਰੇਰਣਾਦਾਇਕ ਸ਼ੈਸ਼ਨ ਦਾ ਆਯੋਜਨ ਕੀਤਾ।ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ’ਚ ਹੋਏ ਸ਼ਾਮੀ 6 ਵਜੇ ਤੋਂ ਰਾਤ 8 ਵਜੇ ਤੱਕ ਸਿਸਟਰ ਸ਼ਿਵਾਨੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਡਾਯਨਾਮਿਕ …
Read More »
Punjab Post Daily Online Newspaper & Print Media