Tuesday, November 24, 2026

Daily Archives: May 29, 2019

ਭਾਜਪਾ ਸਰਕਾਰ ਦੀ ਜਿੱਤ `ਤੇ ਅਕਾਲੀ ਦਲ ਦਾ ਵੀ ਮਾਣ ਵਧਿਆ – ਸਿਮਰ ਕੰਬੋਕੇ

 ਭਿੱਖੀਵਿੰਡ, 29 ਮਈ (ਪੰਜਾਬ ਪੋਸਟ – ਹਰਮੀਤ ਭੁੱਲਰ) – ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਦੇ ਚੋਣ ਨਤੀਜੇ ਮੋਦੀ ਸਰਕਾਰ ਦੇ ਪੱਖ ਵਿੱਚ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦਾ ਸਿਰ ਵੀ ਉਚਾ ਹੋਇਆ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਿਦਆਂ ਸਿਮਰ ਕੰਬੋਕੇ ਨੇ ਵਿਰਸਾ ਸਿੰਘ ਵਲਟੋਹਾ ਸਾਬਕਾ ਵਿਧਾਇਕ ਤੇ ਐਸ.ਓ.ਵਾਈ ਆਗੂ ਗੌਰਵਦੀਪ ਸਿੰਘ ਵਲਟੋਹਾ ਦੀ ਲੀਡਰਸ਼ਿਪ `ਚ ਦਿਨ …

Read More »

9ਵਾਂ ਸ਼ਾਨਦਾਰ ਕ੍ਰਿਕੇਟ ਟੂਰਨਾਮੈਂਟ 30 ਮਈ ਤੋਂ

ਧੂਰੀ, 29 ਮਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਬਾਬਾ ਨਿਆਸਾ ਪੀਰ ਸਪੋਰਟਸ ਕਲੱਬ ਰਜਿੰਦਰਾਪੁਰੀ (ਰੰਚਣਾ) ਵੱਲੋਂ 9ਵਾਂ ਸ਼ਾਨਦਾਰ ਕ੍ਰਿਕੇਟ ਟੂਰਨਾਮੈਂਟ 30 ਮਈ ਤੋਂ 3 ਜੂਨ ਤੱਕ ਆਯੋਜਿਤ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਜਗਜੀਤ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਟੂਰਨਾਮੈਂਟ ਸਵ. ਸ਼ਮਸੇਰ ਸਿੰਘ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪਹਿਲੇ ਨੰਬਰ `ਤੇ ਆਉਣ …

Read More »

ਰੋਟਰੈਕਟ ਕਲੱਬ ਮਾਨਸਾ ਸਿਟੀ ਰਾਇਲ ਵਲੋਂ ਫਰੀ ਚੈਕਅਪ ਕੈਂਪ ਲਗਾਇਆ ਗਿਆ

ਭੀਖੀ/ ਮਾਨਸਾ, 29 ਮਈ (ਪੰਜਾਬ ਪੋਸਟ – ਕਮਲ ਕਾਂਤ) – ਰੋਟਰੈਕਟ ਕਲੱਬ ਮਾਨਸਾ ਸਿਟੀ ਰਾਇਲ ਵਲੋਂ ਸਥਾਨਕ ਲਾਇਨਜ਼ ਭਵਨ ਵਿਖੇ ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆ ਦਾ ਫਰੀ ਚੈਕਅੱਪ ਕੈਂਪ ਦਾ ਉਦਘਾਟਨ ਮਨੀਸ਼ ਬੱਬੀ ਦਾਨੇਵਾਲੀਆ ਅਤੇ ਅਰੁਣ ਕੁਮਾਰ ਬਿੱਟੂ ਭੰਮਾ ਨੇ ਕੀਤਾ।ਕਲੱਬ ਵਲੋਂ ਕੀਤੇ ਇਸ ਉੇਪਰਾਲੇ ਦੀ ਬੱਬੀ ਦਾਨੇਵਾਲੀਆ ਅਤੇ ਅਰੁਣ ਕੁਮਾਰ ਨੇ ਬਹੁਤ ਸ਼ਲਾਘਾ ਕੀਤੀ।ਮਾਨਸਾ ਮੈਡੀਸਿਟੀ ਦੇ ਮਸ਼ਹੂਰ ਡਾਕਟਰ ਮੋਹਿਤ …

Read More »

ਸਰਕਾਰੀ ਸਕੂਲ ਤੱਖਰਾਂ ਵਿਖੇ ਸਮਾਜਿਕ ਵਿਗਿਆਨ ਮੇਲਾ ਲਗਾਇਆ

 ਮਾਛੀਵਾੜਾ ਸਾਹਿਬ, 29 ਮਈ (ਪੰਜਾਬ ਪੋਸਟ – ਬਲਬੀਰ ਸਿੰਘ ਬੱਬੀ) – ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਿਆ ਦੇ ਖੇਤਰ ਵਿੱਚ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਲੜੀ ਅਧੀਨ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਜਾਣਕਾਰੀ `ਚ ਵਾਧਾ ਕਰਨ ਲਈ ਸਿੱਖਿਆ ਮੇਲੇ ਲਗਾਏ ਜਾ ਰਹੇ ਹਨ। ਇਥੋਂ ਨਜਦੀਕੀ ਪਿੰਡ ਤੱਖਰਾਂ ਦੇ ਸ਼ਹੀਦ ਦੇਵਿੰਦਰ ਸਿੰਘ …

Read More »

ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਕਟੜਾ ਕਰਮ ਸਿੰਘ ਵਿਖੇ ਕਰਵਾਇਆ ਸਮਾਜਿਕ ਵਿਗਿਆਨ ਮੇਲਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਿਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਗੋਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਟੜਾ ਕਰਮ ਸਿੰਘ ਵਿਖੇ ਸਮਾਜਿਕ ਵਿਗਿਆਨ ਮੇਲੇ ਦਾ ਆਯੋਜਨ ਕੀਤਾ ਗਿਆ। ਡੀ.ਈ.ਓ ਸੈਕੰਡਰੀ ਸਲਵਿੰਦਰ ਸਿੰਘ ਸਮਰਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਨ੍ਹਾਂ ਦੇ ਸਕੂਲ ਪਹੁੰਚਣ `ਤੇ ਪਿ੍ਰੰਸੀਪਲ ਡਾ: ਅਰਮਪਾਲੀ ਕੌਰ ਨੇ ਉਨ੍ਹਾਂ ਦਾ ਸੁਆਗਤ ਕੀਤਾ।ਸਕੂਲ ਦੇ ਬੱਚਿਆਂ …

Read More »

Motia Group promotes harmony in relationship with Brahma Kumari’s

Sister Shivani delivers an inspirational talk on ‘Harmony in relationships’ Chandigarh, May 28 (Punjab Post Bureau) – Brahma Kumaris in collaboration with Motia Group, one of the leading real estate developer of Tricity organised an inspirational talk on ‘Harmony in relationships’ by Sister Shivani. The hugely sought after speaker, sister Shivani delivered the talk on 26th May at Indradhanush auditorium …

Read More »

ਡੇਅਰੀ ਉਦਮ ਸਿਖਲਾਈ ਲਈ ਕੋਸਲਿੰਗ 3 ਜੂਨ ਨੂੰ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਡੇਅਰੀ ਵਿਕਾਸ ਬੋਰਡ/ਵਿਭਾਗ ਵਲੋਂ ਚਾਰ ਹਫਤੇ ਦਾ ਡੇਅਰੀ ਉਦਮ ਸਿਖਲਾਈ ਕੋਰਸ 10 ਜੂਨ ਤੋਂ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ ਵਿਖੇ ਚਲਾਇਆ ਜਾਣਾ ਹੈ।ਡਿਪਟੀ ਡਾਇਰੈਕਟਰ ਡੇਅਰੀ ਕਸ਼ਮੀਰ ਸਿੰਘ ਗੁਰਾਇਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਵਿਅਕਤੀ/ ਔਰਤ ਜਿਸ ਦੀ ਉਮਰ 18 ਤੋਂ 45 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਨਾਲ ਸਬੰਧਤ ਹੋਣ …

Read More »

ਡੀ.ਏ.ਵੀ ਕਾਲਜ `ਚ ਅੰਤਰਰਾਸ਼ਟਰੀ ਬਾਇਓਡਾਇਵਰਸਿਟੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ – ਜਸਬੀਰ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਜੁਆਲੋਜੀ ਵਿਭਾਗ ਦੁਆਰਾ ਅੰਤਰਰਾਸ਼ਟਰੀ ਬਾਇਓਡਾਇਵਰਸਿਟੀ ਦਿਵਸ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲਾਜੀ ਦੇ ਸਹਿਯੋਗ ਨਾਲ ਮਨਾਇਆ ਗਿਆ।ਇਸ ਦੌਰਾਨ ਲੇਖ ਲਿਖਣ ਮੁਕਾਬਲੇ ਕਰਵਾਏ ਗਏ, ਜਿਸ ਦਾ ਵਿਸ਼ਾ `ਰੋਲ ਆਫ ਬਾਇਓਡਾਇਵਰਸਿਟੀ ਇਨ ਇੰਸ਼ੁਰਿੰਗ ਫਿਊਚਰ ਫੂਡ ਐਂਡ ਹੈਲਥ` ਸੀ।ਡਾ. ਨੀਰਜ ਗੁਪਤਾ ਆਰਗਨਾਇਜਿੰਗ ਸੈਕਟਰੀ ਦੀ ਨਿਗਰਾਨੀ `ਚ ਹੋਏ ਮੁਕਾਬਲੇ …

Read More »

ਸਟਰੌਂਗ ਬੇਸਿਕ ਇੰਸਟੀਟਿਊਟ ਪੁੱਜੀ ‘ਮੁੰਡਾ ਫਰੀਦਕੋਟੀਆ’ ਦੀ ਕਲਾਕਾਰ ਦੀਪਾਲੀ

ਬੱਚਿਆਂ ਨਾਲ ਕੀਤੀ ਖੂਬ ਮਸਤੀ ਤੇ ਫਿਲਮ ਸਬੰਧੀ ਸਾਂਝਾ ਕੀਤਾ ਤਜਰਬਾ ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ – ਅਮਨ) – ‘ਮੁੰਡਾ ਫਰੀਦਕੋਟੀਆ’ ਵਿਚ ਰੋਸ਼ਨ ਪ੍ਰਿੰਸ ਨਾਲ ਕੰਮ ਕਰਨ ਵਾਲੀ ਅਦਾਕਾਰ ਦੀਪਾਲੀ ਮੋਂਗਾ ਸਟਰੌਂਗ ਬੇਸਿਕ ਇੰਸਟੀਟਿਊਟ `ਚ ਪੁੱਜੀ।ਜਿਥੇ ਇੰਸਟੀਟਿਊਟ ਪ੍ਰਿੰਸੀਪਲ ਰਾਹਤ ਅਰੋੜਾ ਅਤੇ ਡਾਇਰੈਕਟਰ ਅਨੂੰ ਅਰੋੜਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।ਅਦਾਕਾਰ ਦੀਪਾਲੀ ਨਾਲ ਉਨ੍ਹਾਂ ਦੇ ਪਤੀ ਕਨਿਸ਼ਕ ਛਾਬੜਾ ਵੀ ਮੌਜੂਦ ਸਨ।ਆਪਣੇ …

Read More »