Tuesday, November 24, 2026

Monthly Archives: May 2019

ਪੀ.ਪੀ.ਐਸ ਚੀਮਾਂ ਦੇ ਬੱਚਿਆਂ ਨੇ ਲਾਇਆ ਚਿੱਲ-ਓ-ਥਰਿੱਲ ਦਾ ਇੱਕ ਰੋਜ਼ਾ ਟਰਿੱਪ

ਲੌਂਗੋਵਾਲ, 7 ਮਈ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਲੋਂ ਬੱਚਿਆਂ ਲਈ ਇੱਕ ਰੋਜਾ ਟਰਿੱਪ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਦੂਜੀ ਜਮਾਤ ਤੋਂ ਛੇਵੀਂ ਜਮਾਤ ਦੇ ਬੱਚਿਆਂ ਨੂੰ ਚਿੱਲ-ਓ-ਥਰਿੱਲ ਭੁੱਚੋ-ਮੰਡੀ (ਬਠਿੰਡਾ) ਵਿਖੇ ਲਿਜਾਇਆ ਗਿਆ।ਜਿਥੇ ਬੱਚਿਆਂ ਨੇ ਝੂਲੇ-ਝੁਟੇ, 5-ਡੀ ਪਿਕਚਰ ਵੇਖੀ, ਡਾਂਸ ਕੀਤਾ ਅਤੇ ਪਾਣੀ ਵਿੱਚ ਤੈਰਾਕੀ ਕੀਤੀ।ਇਸ ਤਰਾਂ ਬੱਚਿਆਂ ਨੇ ਆਪਣੀ-ਆਪਣੀ ਕਲਾਸ ਇੰਚਾਰਜ ਦੀ ਨਿਗਰਾਨੀ ਹੇਠ ਰਹਿ …

Read More »

ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਵੇਖ ਕੇ ਬੌਖਲਾਹਟ `ਚ – ਰਾਜਿੰਦਰ ਦੀਪਾ

ਲੌਂਗੋਵਾਲ, 7 ਮਈ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ `ਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੇ ਪੰਜਾਬ ਵਿੱਚ ਚੰਗੀ ਚੜ੍ਹਤ ਹੈ, ਜਿਸ ਕਾਰਨ ਕੈਪਟਨ ਸਰਕਾਰ ਬੌਖਲਾਹਟ `ਚ ਹੈ। ਇਸੇ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਆਗੂਆਂ ਨੂੰ ਆਪੋ ਆਪਣੇ ਹਲਕਿਆਂ ਵਿਚ ਕਾਂਗਰਸ ਪਾਰਟੀ ਦੀ ਵੋਟ ਵਧਾਉਣ ਲਈ ਨਾਦਰਸ਼ਾਹੀ ਫ਼ਰਮਾਨ ਜਾਰੀ ਕਰ ਰਿਹਾ ਹੈ ਅਤੇ …

Read More »

Bibi Badal has done nothing for Punjab but create problems- Capt. Amarinder

Jandiala (Khadoor Sahib), May 7 (Punjab Post Bureau) – Punjab Chief Minister Captain Amarinder Singh on Monday put Akali leader and Union Minister Harsimrat Kaur Badal in the firing line, saying she had done nothing but create problems for Punjab as part of the central government.           The Bharatiya Janata Party (BJP) led government at the Centre did not care …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ.ਰੋਡ ਦੀ ਰੇਹਨ ਕੌਰ ਨੇ ਹਾਸਲ ਕੀਤੇ 97.8% ਅੰਕ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ. ਪਬਲਿਕ ਸਕੂਲ ਜੀ.ਟੀ.ਰੋਡ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ ਦੱਸਵੀਂ ਜਮਾਤ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਾਪਤੀ ਹਾਸਲ ਕਰਕੇ ਚੀਫ਼ ਖ਼ਾਲਸਾ ਦੀਵਾਨ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।ਸਕੂਲ ਦੀ ਹੋਣਹਾਰ ਵਿਦਿਆਰਥਣ ਰੇਹਨ ਕੌਰ ਨੇ …

Read More »

ਸ੍ਰੀ ਹਰਿਮੰਦਰ ਸਾਹਿਬ ਵਿਖੇ ਬਣਾਏ ਜਾ ਰਹੇ ਜੋੋੜਾ ਘਰ ਦਾ ਲੈਂਟਰ ਪਾਇਆ

ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਪੁੱਜਦੀਆਂ ਸੰਗਤਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਨਜ਼ਦੀਕ ਜੋੜਾ ਘਰ ਦੀ ਜ਼ਮੀਨਦੋਜ ਇਮਾਰਤ ਦਾ ਅੱਜ ਲੈਂਟਰ ਪਾਇਆ ਗਿਆ।ਇਸ ਜੋੜਾ ਘਰ ਦੀ ਕਾਰ-ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ।ਜੋੜਾ ਘਰ ਦੇ ਅੱਧੇ …

Read More »

Ice Cream Pioneers Giani’s to launch two outlets in Thane on Akshay Tritiya

Thane/Mumbai, May 6 (Punjab Post Bureau) –  Late Gaini Gurcharan Singh, who is given the credit for giving India its taste for authentic Faluda by establishing Giani Di Hatti at Fatehpuri, Chandni Chowk  Delhi-6, the soul of Delhi. Since 1956 the brand has spread its outlets all across India and are now launching two of their Ice cream parlours at …

Read More »

ਖ਼ਾਲਸਾ ਸਕੂਲ ਦੀ ਮਹਿਤਾਬ ਤੇ ਰਵਲੀਨ ਨੇ ਹਾਸਲ ਕੀਤੇ 97 ਪ੍ਰਤੀਸ਼ਤ ਅੰਕ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਵਿੱਦਿਅਕ ਅਦਾਰੇ ਖਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ 10ਵੀਂ ਬੋਰਡ ਦੀ ਪ੍ਰੀਖਿਆ ਦੇ ਸ਼ਾਨਦਾਰ ਨਤੀਜੇ ਪੇਸ਼ ਕਰਦਿਆਂ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ’ਚ ਮਹਿਤਾਬ ਕੌਰ ਅਤੇ ਰਵਲੀਨ ਕੌਰ ਨੇ 97%, …

Read More »

ਕੈਪਟਨ ਦੀ ਰੈਲੀ `ਚ ਠਾਠਾਂ ਮਾਰਦੇ ਇਕੱਠ ਨੇ ਡਿੰਪਾ ਦੀ ਜਿੱਤ ਕੀਤੀ ਯਕੀਨੀ – ਰਾਜਕੁਮਾਰ ਮਲਹੋਤਰਾ

ਜੰਡਿਆਲਾ ਗੁਰੂ, 6 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਲੋਕ ਸਭਾ ਹਲਕਾ ਖਡੂਰ ਸਾਹਿਬ ਅਤੇ ਅੰਮ੍ਰਿਤਸਰ ਦੀ ਸਾਂਝੀ ਜੰਡਿਆਲਾ ਗੁਰੂ ਵਿੱਚ ਕੀਤੀ ਗਈ ਰੈਲੀ ਵਿਚ ਕਾਂਗਰਸੀ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਕਿ ਮਾਝੇ ਦੀਆਂ ਦੋਨਾਂ ਸੀਟਾਂ ਖਡੂਰ ਸਾਹਿਬ ਅਤੇ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ।                 ਉਕਤ ਸ਼ਬਦਾਂ ਦਾ …

Read More »

ਡਾਇਟ ਕਾਲਜ ਵੇਰਕਾ ਵਿਖੇ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲਾ ਅੰਮਿ੍ਰਤਸਰ ਅੰਦਰ ਚਲਾਈ ਜਾ ਰਹੀ ਸਵੀਪ ਮੁਹਿੰਮ ਤਹਿਤ ਸਥਾਨਕ ਡਾਇਟ ਕਾਲਜ ਵੇਰਕਾ ਵਿਖੇ 93.4 ਐਫ:ਐਮ ਰੇਡੀਓ ਦੀ ਸਹਾਇਤਾ ਨਾਲ  ਵੋਟਰ ਜਾਗਰੂਕਤਾ ਸੈਮੀਨਾਰ ਕਰਾਇਆ ਗਿਆ ਜਿਸ ਵਿੱਚ ਅੰਮ੍ਰਿਤਸਰ ਸਵੀਪ ਦੇ ਬਰਾਂਡ  ਅੰਬੈਸਡਰ ਆਰ.ਜੇ ਰਾਹੁਲ ਨੇ ਭਾਗ ਲਿਆ।ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਦੀ ਜਾਣਕਾਰੀ ਦਿੰਦਿਆਂ ਸ੍ਰੀਮਤੀ …

Read More »

Workshop on ‘Developing E-Content under Centre of Pre-Service Teacher Education at GNDU

Amritsar, May 6 (Punjab Post Bureau) – A two weeks workshop on ‘Developing E-Content under Centre of Pre-Service Teacher Education, School of Education, under Pandit Madan Mohan Malaviya National Mission on Teachers and Teaching (PMMMNMTT) scheme, MHRD was concluded with the presentation of the work done prepared during 14 days workshop by the participants in the form of content.  Dr. Deepa Sikand Kauts, …

Read More »