ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦਾ ਦਿਵਯਮ ਗੁਪਤਾ ਬਾਰ੍ਹਵੀਂ ਜਮਾਤ ਵਿੱਚ 98।4% ਅੰਕਾਂ ਦੇ ਨਾਲ ਜਿ਼ਲ੍ਹਾ ਟਾਪਰ ਰਿਹਾ।ਸੀ.ਬੀ.ਐਸ.ਈ. ਦੇ ਨਤੀਜੇ ਤੇ ਯੋਜਨਾ ਦੇ ਅਨੁਸਾਰ ਪਹਿਲੇ ਪੰਜ ਵਿਸ਼਼ੇ ਲਏ ਗਏ ਹਨ।ਸਕੂਲ ਵਿੱਚ ਬਾਰ੍ਹਵੀਂ ਦੇ ਨਤੀਜੇ ਘੋਸਿ਼ਤ ਹੋਣ ਤੇ ਇਕ ਯਾਦਗਾਰੀ ਦਿਨ ਬਣ ਗਿਆ ਅਤੇ ਵਿਦਿਆਰਥੀਆਂ ਦੀ ਖੁਸ਼ੀ ਤੇ ਉਤਸ਼ਾਹ ਰੁੱਕ ਨਹੀਂ …
Read More »Monthly Archives: May 2019
ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ 12ਵੀਂ ਦਾ ਸੀ.ਬੀ.ਆਈ ਨਤੀਜਾ ਸ਼ਾਨਦਾਰ ਰਿਹਾ
ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ 12ਵੀਂ ਕਲਾਸ ਦਾ ਸੀ.ਬੀ.ਆਈ ਨਤੀਜਾ ਸ਼ਾਨਦਾਰ ਰਿਹਾ ਹੈ।ਇਮਤਿਹਾਨ ਵਿੱਚ ਬੈਠੇ 253 ਵਿਦਿਆਰਥੀਆਂ ਨੇ ਅੱਵਲ ਪੁਜੀਸ਼ਨਾਂ ਹਾਸਲ ਕੀਤੀਆਂ।97.8 ਫੀਸਦ ਨੰਬਰ ਲੈ ਕੇ ਨੰਦਨੀ ਗੁਪਤਾ ਸਕੂਲ ਵਿੱਚ ਪਹਿਲੇ ਸਥਾਨ `ਤੇ ਰਹੀ ।97.2 % ਨੰਬਰਾਂ ਨਾਲ ਮਾਨਵੀ ਪੂਰੀ ਦੂਜੇ ਅਤੇ ਵੰਸ਼ ਪੂਰੀ ਅਤੇ ਰਣਵੀਰ ਸਿੰਘ ਨੇ 96.8% ਅੰਕ ਹਾਸਲ …
Read More »ਪਿੰਡ ਡੱਲ ਦੇ ਕੁਲਦੀਪ ਸਿੰਘ ਦੇ ਗ੍ਰਹਿ ਸਾਬਕਾ ਵਿਧਾਇਕ ਵਲਟੋਹਾ ਵੱਲੋਂ ਚੋਣ ਮੀਟਿੰਗ
ਭਿੱਖੀਵਿੰਡ, 7 ਮਈ (ਪੰਜਾਬ ਪੋਸਟ – ਹਰਮੀਤ ਭੁੱਲਰ) – ਹਲਕਾ ਖਡੂਰ ਤੋਂ ਅਕਾਲੀ-ਭਾਜਪਾ ਦੀ ਸਾਂਝੀ ਉਮੀਦਵਾਰ ਬੀਬੀ ਜਾਗੀਰ ਕੌਰ ਦੇ ਹੱਕ ਵਿੱਚ ਰੱਖੀ ਮੀਟਿੰਗ ਨੂੰ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਸੰਬੋਧਨ ਕੀਤਾ। ਮੀਟਿੰਗ ਵਿੱਚ ਮੌਜੂਦ ਅਕਾਲੀ ਵਰਕਰਾਂ ਤੇ ਪੰਚਾਂ ਸਰਪੰਚਾਂ ਨੇ ਬੀਬੀ ਜਾਗੀਰ ਕੌਰ ਦੇ ਹੱਕ ਵਿੱਚ ਫਤਵਾ ਦੇਣ ਦਾ ਭਰੋਸਾ ਦਿੱਤਾ।ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸ ਸਰਕਾਰ `ਤੇ ਤਿੱਖੇ …
Read More »ਹਲਕਾ ਖਡੂਰ ਸਾਹਿਬ ਦੇ ਵੋਟਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਣ – ਮਿੰਟੂ ਮਾੜੀ ਮੇਘਾ
ਭਿੱਖੀਵਿੰਡ, 7 ਮਈ (ਪੰਜਾਬ ਪੋਸਟ – ਹਰਮੀਤ ਭੁੱਲਰ) – ਪੰਜਾਬੀ ਏਕਤਾ ਪਾਰਟੀ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਨਿਸ਼ਾਨ ਚਾਬੀ ਨਾਲ ਪੰਜਾਬ ਦੀ ਕਿਸਮਤ ਦੇ ਬੰਦ ਪਏ ਤਾਲੇ ਨੂੰ ਖੋਲ੍ਹਣਗੇ।ਇਹ ਦਾਅਵਾ ਕਰਦਿਆਂ ਤਿੰਦਰਪਾਲ ਸਿੰਘ ਮਿੰਟੂ ਮਾੜੀ ਮੇਘਾ ਸੂਬਾ ਯੂਥ ਮੀਤ ਪ੍ਰਧਾਨ ਨੇ ਕੀਤਾ।ਉਨਾਂ ਹਲਕਾ ਖਡੂਰ ਸਾਹਿਬ ਦੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ …
Read More »ਹਲਕਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਸੁਰਜੀਤ ਸਿੰਘ ਚੱਕੀ ਵਾਲੇ ਨੇ ਮੰਗੀਆਂ ਵੋਟਾਂ
ਭਿੱਖੀਵਿੰਡ, 7 ਮਈ (ਹਰਮੀਤ ਸਿੰਘ) – ਅਜਾਦ ਉਮੀਦਵਾਰ ਸੁਰਜੀਤ ਸਿੰਘ ਚੱਕੀ ਵਾਲੇ ਨੇ ਸਾਰੇ ਵੋਟਰਾਂ ਨੂੰ ਆਉਣ ਵਾਲੀ 19 ਮਈ ਨੂੰ ਸਿਲਾਈ ਮਸ਼ੀਨ ਦੇ ਨਿਸ਼ਾਨ ਦਾ ਬਟਨ ਦਬਾਅ ਕੇ ਉਨਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਰਵਾਇਤੀ ਪਾਰਟੀਆਂ ਤੋਂ ਦੇਸ਼ ਨੂੰ ਅਜਾਦੀ ਦਿਵਾਈ ਜਾ ਸਕੇ।ਉਨਾਂ ਕਿਹਾ ਕਿ ਉਨਾਂ ਦੇ ਮੁੱਦੇ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਅਤੇ ਗਰੀਬ …
Read More »ਗਿਆਸਪੁਰਾ ਜਿਹੇ ਇਨਸਾਫ ਪਸੰਦਾਂ ਦਾ ਜਿੱਤਣਾ ਜਰੂਰੀ – ਬਲਬੀਰ ਬੱਬੀ
ਮਾਛੀਵਾੜਾ, 7 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਸ੍ੀ ਫਤਹਿਗੜ ਸਾਹਿਬ ਤੋਂ ਪੀ.ਡੀ.ਏ ਦੇ ਸਾਂਝੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਜਿਹੇ ਇਮਾਨਦਾਰ ਤੇ ਇਨਸਾਫ ਪਸੰਦ ਲੋਕਾਂ ਨਾਲ ਖੜਨ ਵਾਲੇ ਉਮੀਦਵਾਰ ਦਾ ਜਿੱਤਣਾ ਬਹੁਤ ਜਰੂਰੀ ਹੈ ਤਾਂ ਕਿ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਮਾਛੀਵਾੜਾ ਵਿਖੇ ਗਿਆਸਪੁਰਾ ਦੇ ਹੱਕ ਵਿੱਚ ਹੋਈ ਮੀਟਿੰਗ ਦੌਰਾਨ ਇਹ ਵਿਚਾਰ ਗਿਆਸਪੁਰਾ ਦੇ ਸਾਥੀ ਬਲਬੀਰ ਸਿੰਘ …
Read More »ਕਾਂਗਰਸ ਤੇ ਆਪ ਇਕ ਸਿੱਕੇ ਦੇ ਦੋ ਪਹਿਲੂ, ਦੋਵਾਂ ਤੋਂ ਬਚੋ – ਢੀਂਡਸਾ
ਲੌਂਗੋਵਾਲ, 7 ਮਈ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਹਲਕੇ ਅਧੀਨ ਆਉਂਦੇ ਨਾਗਰਾ, ਅਕਬਰਪੁਰ, ਬਿਜਲਪੁਰ, ਗਗੜਪੁਰ, ਈਲਵਾਲ, ਖੇੜੀ, ਉਪਲੀ ਅਤੇ ਚੱਠੇ ਸੇਖਵਾਂ ਆਦਿ ਪਿੰਡਾਂ ਵਿਚ ਵੱਖ-ਵੱਖ ਥਾਈਂੰ ਚੋਣ ਮੀਟਿੰਗਾਂ ਕਰਕੇ ਲੋਕ ਸਭਾ ਹਲਕੇ ਦੀ ਤਰੱਕੀ ਲਈ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਹਮਾਇਤ ਕਰਨ ਦੀ ਅਪੀਲ ਕੀਤੀ।ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ …
Read More »ਪਿੰਡ ਸਤੌਜ ਤੋਂ ਆਪ ਵਰਕਰ ਕਾਂਗਰਸ ਚ ਸ਼ਾਮਲ
ਲੌਂਗੋਵਾਲ, 7 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਝਟਕਾ ਦਿੰਦਿਆਂ ਪਿੰਡ ਸਤੌਜ ਦੇ ਸੀਨੀਅਰ ਆਪ ਵਰਕਰ ਕੋਚੀ ਭੰਮ, ਹਰਵਿੰਦਰ ਰਿਸ਼ੀ, ਮੰਗੂ ਸਿੰਘ, ਅਨਿਲ ਗਰਗ,ਚਰਨਜੀਤ ਭੰਮ,ਸਿੰਦਰ ਗੋਇਲ, ਮੰਗੂ ਗੋਇਲ, ਸੰਜੀਵ ਗਰਗ, ਵੀਰਭਾਨ ਗਰਗ, ਸੁਨੀਲ ਗਰਗ ਸਮੇਤ ਅਨੇਕਾਂ ਵਰਕਰਾਂ ਨੇ ਸੰਗਰੂਰ ਲੋਕ ਸਭਾ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਸਪੁੱਤਰ ਕਰਨ ਢਿੱਲੋਂ ਦੀ ਅਗਵਾਈ …
Read More »13 ਜੁਲਾਈ ਨੂੰ ਲੱਗੇਗੀ ਕੌਮੀ ਲੋਕ ਅਦਾਲਤ – ਜ਼ਿਲ੍ਹਾ ਤੇ ਸੈਸ਼ਨਜ਼ ਜੱਜ
ਲੌਂਗੋਵਾਲ, 7 ਮਈ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੌਮੀ ਲੋਕ ਅਦਾਲਤ 13 ਜੁਲਾਈ ਨੂੰ ਲਗਾਈ ਜਾਣੀ ਹੈ ਅਤੇ ਕੌਮੀ ਲੋਕ ਅਦਾਲਤ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਮਿਆਰੀ ਉਪਰਾਲੇ ਕੀਤੇ ਜਾਣ।ਇਹ ਹਦਾਇਤ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬੀ.ਐਸ ਸੰਧੂ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਇੱਕ …
Read More »ਸੀ.ਬੀ.ਐਸ.ਈ ਦਸਵੀਂ ਦੇ ਨਤੀਜੇ `ਚ ਪੀ.ਪੀ.ਐਸ ਚੀਮਾਂ ਦਾ ਨਤੀਜਾ 100% ਰਿਹਾ
ਲੌਂਗੋਵਾਲ, 7 ਮਈ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਪੈਰਾਮਾਊਂਟ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ।ਕੁੱਲ 70 ਬੱਚਿਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਜਿਸ ਵਿਚੋਂ ਸਾਰੇ 70 ਬੱਚੇ ਚੰਗੇ ਅੰਕ ਲੈ ਕੇ ਪਾਸ ਹੋਏ ਅਤੇ ਸਕੂਲ ਦਾ ਨਤੀਜਾ 100% ਰਿਹਾ।ਇਨਾਂ ਵਿਚ ਹਿਮਾਨੀ ਸਿੰਗਲਾ ਦੇ 91.6% (ਹਿਸਾਬ 95%), ਹੁਸਨਪ੍ਰੀਤ ਕੋਰ ਨੇ 90.8% (ਸਾਇੰਸ 93%), …
Read More »
Punjab Post Daily Online Newspaper & Print Media