Tuesday, November 24, 2026

Monthly Archives: June 2019

ਧਰਤੀ ਦਾ ਤਾਪਮਾਨ ਘਟਾਉਣ ਲਈ ਲਾਵਾਂਗੇ 1 ਲੱਖ ਰੁੱਖ – ਹਰਪ੍ਰੀਤ ਸਿੰਘ ਬਾਜਵਾ

ਲੌਂਗੋਵਾਲ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਧਰਤੀ ਦੇ ਵਧ ਰਹੇ ਤਾਪਮਾਨ ਨੂੰ ਘਟਾਉਣ ਲਈ ਰੁੱਖ ਲਗਾਉਣੇ ਅਤਿ ਜ਼ਰੂਰੀ ਹਨ।ਪੰਜਾਬੀ ਏਕਤਾ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਜਾਰੀ ਬਿਆਨ `ਚ ਕਿਹਾ ਹੈ ਕਿ ਜਿਵੇਂ ਹੀ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਪੰਜਾਬ ਦੇ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚ ਲੋਕ ਸਮਾਜ ਸੇਵਾ ਅਤੇ ਗਰਮੀ …

Read More »

ਮਿਸ਼ਨ ਸਮਾਇਲ ਸੋਸ਼ਲ ਵੇਲਫੇਅਰ ਕਲੱਬ ਨੇ ਗਊਸ਼ਾਲਾ `ਚ ਕੀਤੀ ਹਰੇ ਚਾਰੇ ਦੀ ਸੇਵਾ

ਲੌਂਗੋਵਾਲ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮਿਸ਼ਨ ਸਮਾਇਲ ਸੋਸ਼ਲ ਵੇਲਫੇਅਰ ਕਲੱਬ (ਰਜਿ.) ਸੁਨਾਮ ਦੀ ਟੀਮ ਵਲੋਂ ਸਥਾਨਕ ਸ਼੍ਰੀ ਕਲਿਆਣ ਗਊਸ਼ਾਲਾ ਵਿਖੇ ਸਵਾਮਨੀ ਅਤੇ ਹਰੇ ਚਾਰੇ ਦੀ ਸੇਵਾ ਕੀਤੀ ਗਈ।ਕਲੱਬ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਿੰਦੂ ਧਰਮ ਵਿੱਚ ਭਗਵਾਨ ਸ਼੍ਰੀ ਕਿ੍ਰਸ਼ਨ ਦੀ ਪਿਆਰੀ ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ।ਹਿੰਦੂ ਧਰਮ ਵਿੱਚ ਕਿਹਾ ਜਾਂਦਾ ਹੈ ਕਿ …

Read More »

ਗੋਲਡੀ ਨੇ ਦਰਬਾਰ ਸਾਹਿਬ ਲਈ 6ਵੀਂ ਮੁਫਤ ਯਾਤਰਾ ਬੱਸ ਕੀਤੀ ਰਵਾਨਾ

ਲੌਂਗੋਵਾਲ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੰਜੀ. ਵਿਨਰਜੀਤ ਸਿੰਘ ਗੋਲਡੀ ਵਲੋਂ ਧਾਰਮਿਕ ਯਾਤਰਾ ਲਈ ਮਹੀਨਾਵਾਰ ਭੇਜੀ ਜਾਂਦੀ ਬੱਸ ਦੀ ਲੜ੍ਹੀ ਵਜੋਂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਲਈ 7 ਵੀਂ ਬੱਸ ਰਵਾਨਾ ਕੀਤੀ ਗਈ।ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਮੁਫਤ ਬੱਸ ਯਾਤਰਾ ਨੂੰ ਵਿਨਰਜੀਤ ਸਿੰਘ ਗੋਲਡੀ ਨੇ …

Read More »

ਯੁਵਕ ਸੇਵਾਵਾਂ ਵਿਭਾਗ ਯੂਥ ਲੀਡਰਸ਼ਿਪ ਤੇ ਹਾਈਕਿੰਗ ਸਿਖਲਾਈ ਕੈਂਪਾਂ ਲਈ ਅਰਜ਼ੀਆਂ ਦੀ ਮੰਗ

ਲੌਂਗੋਵਾਲ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੀ ਸਰਪ੍ਰਸਤੀ ਹੇਠ ਨੌਜਵਾਨਾਂ ਅੰਦਰ ਸਮਾਜਿਕ, ਮਾਨਸਿਕ ਵਿਕਾਸ ਦੀ ਮਜ਼ਬੂਤੀ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ ਜੂਨ-ਜੁਲਾਈ ਮਹੀਨੇ ਤੋਂ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਵੱਖ ਵੱਖ ਥਾਵਾਂ ਉੁੱਪਰ ਹਾਈਕਿੰਗ, ਟਰੈਕਿੰਗ ਅਤੇ ਯੂੂ ਲੀਡਰਸ਼ਿਪ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ …

Read More »

ਮਾਤਾ ਦਰਸ਼ਨਾਂ ਦੇਵੀ ਦੇ ਦਿਹਾਂਤ `ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਲੌਂਗੋਵਾਲ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਰਾਜੀਵ ਮਿੰਟਾ, ਗਊ ਭਗਤ ਸੰਜੀਵ ਵਿੱਕਾ, ਸੰਦੀਪ ਕੁਮਾਰ ਤੇ ਸੰਜੇ ਕੁਮਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨਾਂ ਦੇ ਮਾਤਾ ਸ਼੍ਰੀਮਤੀ ਦਰਸ਼ਨਾ ਦੇਵੀ ਦਾ ਅਚਾਨਕ ਦਿਹਾਂਤ ਹੋ ਗਿਆ।ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਭਾਰੀ ਗਿਣਤੀ ਵਿਚ ਧਾਰਮਿਕ, ਸਮਾਜਿਕ ਤੇ ਰਾਜਨੀਤਕ ਨੇਤਾ ਹਾਜ਼ਰ ਹੋਏ।ਇਸੇ ਦੌਰਾਨ ਅਗਰਵਾਲ …

Read More »

ਯੂਨਾਈਟਿਡ ਹਿੰਦੂ ਫ਼ਰੰਟ ਦੇ ਕਾਰਜਕਾਰੀ ਪ੍ਰਧਾਨ ਜੈ ਭਗਵਾਨ ਗੋਇਲ ਸਨਮਾਨਿਤ

ਸੁਨਾਮ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ)  – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਯੂਨਾਇਟਡ ਹਿੰਦੂ ਫ਼ਰੰਟ ਦੇ ਕਾਰਜਕਾਰੀ ਪ੍ਰਧਾਨ ਜੈ ਭਗਵਾਨ ਗੋਇਲ ਦਾ ਭਾਜਪਾ ਦੇ ਸਾਬਕਾ ਜਰਨਲ ਸਕੱਤਰ ਸ਼ੰਕਰ ਬਾਂਸਲ ਦੇ ਦਫ਼ਤਰ ਪਹੁੰਚਣ ਤੇ ਸਮੂਹ ਭਾਜਪਾ ਆਗੂ ਅਤੇ ਵਰਕਰਾਂ ਵਲੋਂ ਯੂਗੇਸ ਗਰਗ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ।ਜੈ ਭਗਵਾਨ ਗੋਇਲ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ …

Read More »

Amandeep Group of Hospitals celebrated World Menstrual Hygiene Day

Dr. Anupreet Kaur delivered talk on importance of Menstrual Hygiene Amritsar, June 4 (Punjab Post Bureau) – World Menstrual Hygiene Day was celebratedby Amandeep Group of Hospitals at Govt Girls Senior Secondary School Mall Road in association with & under the able guidance of District Administration. Dr. Anupreet Kaur from Amandeep Hospital delivered a lecture on the importance of Menstrual Hygiene and its disposal. …

Read More »

8ਵੇਂ ਸਮਰ ਆਰਟ ਕੈਂਪ ਤੇ ਫੈਸਟੀਵਲ 2019 ਦੌਰਾਨ ਖੇਡਿਆ ਨਾਟਕ `ਮੁਰਗੀਖਾਨਾ`

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ -ਦੀਪ ਦਵਿੰਦਰ ਸਿੰਘ) – ਉਤਰੀ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਸਥਾਨਕ ਆਰਟ ਗੈਲਰੀ ਵਿਖੇ 8ਵੇਂ ਸਮਰ ਆਰਟ ਕੈਂਪ ਤੇ ਫੈਸਟੀਵਲ 2019 ਸ਼ੁਰੂ ਹੋਇਆ।ਜੂਨ ਮਹੀਨੇ ਦੌਰਾਨ ਚੱਲਣ ਵਾਲੇ ਇਸ ਆਰਟ ਕੈਂਪ `ਚ ਜਿਥੇ ਉਭਰਦੇ ਕਲਾਕਾਰਾਂ ਨੂੰ ਮਾਹਿਰ ਆਰਟਿਸਟ ਕਲਾ ਦੇ ਗੁਰ ਸਿਖਾਉਣਗੇ ਉਥੇ ਸ਼ਹਿਰੀਆਂ ਦੇ ਮਨੋਰੰਜ਼ਨ ਲਈ ਪ੍ਰਦਰਸ਼ਨੀਆਂ ਤੇ ਕਲਾ ਨਾਲ ਸਬੰਧਤ ਵੱਖ-ਵੱਖ ਵੰਨਗੀਆਂ …

Read More »

Capacity Building Programme held at DAV Public School

Amritsar, June 4 (Punjab Post Bureau) – Under the aegis of DAV CAE, DAV CMC New Delhi two days ‘Capacity Building Programme’ for teachers was held at DAV Public School Lawrence Road Amritsar. The workshop was conducted for various subjects– Mathematics, Science, Fine Arts, Physical Education, Yoga, Music /Dance, Computers and EEDP (Early Education Development Programme). As many as 475 …

Read More »

ਗਰਭਵਤੀ ਔਰਤ ਨੂੰ ਡਾਕਟਰ ਦੀ ਰਾਇ ਅਨੁਸਾਰ ਟੈਸਟ ਕਰਵਾਉਣੇ ਜਰੂਰੀ -ਮੀਨਾ ਦੇਵੀ

ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ –  ਸੁਖਬੀਰ ਸਿੰਘ) – ਜਿਲ੍ਹਾ ਪੋ੍ਰਗਰਾਮ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਬੀਰ ਮੰਦਿਰ ਵੱਡਾ ਹਰੀਪੁਰਾ ਵਿਖੇ ਪੋਸ਼ਣ ਅਭਿਆਨ ਪ੍ਰੋਗਰਾਮ ਕਰਵਾਇਆ ਗਿਆ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੈਡਮ ਮੀਨਾ ਦੇਵੀ ਸੀ.ਡੀ.ਪੀ.ਓ ਨੇ ਕਿਹਾ ਕਿ ਗਰਭਵਤੀ ਔਰਤਾਂ, ਦੁੱਧ ਪਿਲਾਉ ਔਰਤਾਂ, 0 ਤੋਂ 6 ਸਾਲ ਤੱਕ ਦੇ ਬੱਚੇ ਇਸ ਅਭਿਆਨ ਦੇ ਵਿਸ਼ੇਸ਼ ਲਾਭਪਾਤਰੀ ਹਨ।                       ਮੈਡਮ ਮੀਨਾ ਦੇਵੀ …

Read More »