ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਮਹਿਕਮਾ ਪੁਲਿਸ ਵਿੱਚ ਡਸਿਪਲਨ ਕਾਇਮ ਰੱਖਣ, ਵਰਦੀ ਨਾਲ ਛੇੜਛਾੜ ਨਾ ਕਰਨ, ਪੈਟਰਨ ਅਨੁਸਾਰ ਵਰਦੀ ਪਹਿਨਣ ਅਤੇ ਫੋੋਰਸ ਨੂੰ ਚੁਸਤ ਫੁਰਤ ਰੱਖਣ ਲਈ ਜਿਲ੍ਹਾ ਹੈਡਕੁਆਟਰ ਪੁਲਿਸ ਲਾਈਨ ਮਾਨਸਾ `ਚ ਹਰ ਸ਼ੁਕਰਵਾਰ ਨੂੰ ਜਨਰਲ ਪ੍ਰੇਡ ਕਰਵਾਈ ਜਾਂਦੀ ਹੈ।ਐਸ.ਐਸ.ਪੀ ਮਾਨਸਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਪ੍ਰੇਡ ਵਿੱਚ ਗਜ਼ਟਿਡ, ਮੁੱਖ ਅਫਸਰਾਨ, ਚੌਕੀਆਂ ਦੇ …
Read More »Monthly Archives: July 2019
ਰਲੀਜ਼ ਹੁੰਦੇ ਹੀ ਲੋਕਾਂ ਦੀ ਜ਼ੁਬਾਨ `ਤੇ ਚੜ੍ਹਿਆ ਜੈਜ਼ੀ ਬੀ ਦਾ ਨਵਾਂ ਗੀਤ `ਵਰਲਡਵਾਈਡ`
ਪਟਿਆਲਾ, 7 ਜੁਲਾਈ (ਪੰਜਾਬ ਪੋਸਟ – ਹਰਜਿੰਦਰ ਸਿੰਘ ਜਵੰਦਾ) – ਭੰਗੜਾ ਕਿੰਗ ਤੇ ਸਟਾਈਲਿਸ਼ ਗਾਇਕ ਜੈਜ਼ੀ ਬੀ ਨੇ ਆਪਣੇ ਨਵੇਂ ਗੀਤ `ਵਰਲਡਵਾਈਡ` ਨਾਲ ਸੰਗੀਤ ਜਗਤ `ਚ ਇਕ ਵਾਰ ਫਿਰ ਹੜਬੜੀ ਮਚਾ ਦਿੱਤੀ ਹੈ।ਗੀਤਕਾਰ ਨਿੰਦਰ ਮੋਰਾਂਵਾਲੀ ਦੇ ਲਿਖੇ ਇਸ ਗੀਤ ਨੂੰ ਸੰਗੀਤ ਮਸ਼ਹੂਰ ਸੰਗੀਤਕਾਰ ਹਰਜ ਨਾਗਰਾ ਨੇ ਦਿੱਤਾ ਹੈ, ਜਦਕਿ ਵੀਡੀਓ ਟਰੂਰੂਟਸ ਪ੍ਰੋਡਕਸ਼ਨ ਵੱਲੋਂ ਤਿਆਰ ਕੀਤਾ ਹੈ।ਜੈਜ਼ੀ ਬੀ ਦੇ ਆਪਣੇ ਯੂ-ਟਿਊਬ …
Read More »GBP group organizes mega channel partners meet
Over 500 channel partners across North India attends the meet Chandigarh, July 7 (Punjab Post Bureau) – The largest real estate developer and Builders in North India Gupta Builders and Promoters organized a mega channel partners meet of channel partners from all over the North India in Zirakpur. Over 500 channel partners from Tricity, Punjab, Haryana & Himachal attended the …
Read More »ਦਿਲ ਸੋਨੇ ਵਰਗਾ ਸੀ ਫ਼ਤਹਿਵੀਰ ਦਾ…
ਮੈਂ ਡਾਇਰੀ ਦਾ ਪੰਨਾਂ ਉਹਦੀ ਯਾਦ ਨੂੰ ਸੰਭਾਲ ਰੱਖ ਲਿਆ ਫ਼ਤਹਿਵੀਰ ਫ਼ਤਹਿਵੀਰ ਦਿਲ ਵਿੱਚ ਵੱਸ ਗਿਆ ਕਾਲੀਆਂ ਰਾਤਾਂ ਤੋਂ ਪਹਿਲਾਂ ਹੀ ਹਨੇਰਾ ਉਨੂੰ ਕੱਟ ਗਿਆ ਤੜਫ ਤੜਫ ਉਹਦੇ ਹੰਝੂ ਜਿਹੇ ਹਿਚਕੀਆਂ ਲੈਂਦਾ ਦਿਲ ਨੱਸ ਗਿਆ ਰਿਸ਼ਤੇ ਨਾਤੇ ਤਾਂ ਜਾਨ ਜਿਹੇ ਉਹਨੇ ਹਰ ਇੱਕ ਨਾਲ ਪਾ ਦਿੱਤੇ ਰੋਣ ਹੀ ਲਾ ਤਾ ਫ਼ਤਹਿਵੀਰ ਨੇ ਬਸ ਤਰਸ ਦਿਲ ਨੂੰ ਤਰਸ ਰਿਹਾ ਜਰੂਰਤ ਤੋਂ …
Read More »ਔਕਾਤ (ਖੁੱਲੀ ਕਵਿਤਾ)
ਮੈਂ ਕੋਈ ਕਲਪਨਾ ਨਹੀਂ ਕੋਈ ਸੁਪਨਾ ਨਹੀਂ ਕੋਈ ਪਾਤਰ ਨਹੀਂ ਕੋਈ ਕਹਾਣੀ ਨਹੀਂ ਮੈਂ ਤਾਂ ਹਕੀਕਤ ਹਾਂ ਜਿਊਂਦੀ ਤੇ ਜਾਗਦੀ ਤੁਰਦੀ ਫਿਰਦੀ, ਉਠਦੀ ਬਹਿੰਦੀ ਮੈਂ ਆਈ, ਆਈ, ਹੁਣੇ ਆਈ ਹਰ ਇੱਕ ਨੂੰ ਕਹਿੰਦੀ ਸਭ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਤੜਕੇ ਦੀ ਚਾਹ ਤੋਂ ਲੈ ਰਾਤ ਦੇ ਬਰਤਨਾਂ ਤੱਕ ਮੰਮਾ ਮੇਰੀਆਂ ਕਿਤਾਬਾਂ ਕਿੱਥੇ ਰੱਖੀਆਂ ਮੇਰੀ ਚੁੰਨੀ ਨਹੀਂ ਲੱਭਦੀ, ਕਿੱਥੇ ਹੈ ਮੇਰੀਆਂ ਜੁਰਾਬਾਂ …
Read More »ਕੁੱਲ ਦਾ ਨਾਸ਼ (ਮਿੰਨੀ ਕਹਾਣੀ)
ਸੇਠ ਜਗਤ ਰਾਮ ਆਪਣੀ ਬੇਟੀ, ਬੇਟਾ ਤੇ ਘਰਵਾਲੀ ਨਾਲ ਕਾਰ ਵਿੱਚ ਬੈਠ ਕੇ ਲੰਮੇ ਸਫ਼ਰ ’ਤੇ ਜਾ ਰਿਹਾ ਸੀ।ਡਰਾਈਵਰ 100 ਤੋਂ ਉਤੇ ਸਪੀਡ ’ਤੇ ਗੱਡੀ ਚਲਾ ਰਿਹਾ ਸੀ ਕਿ ਅਚਾਨਕ ਸੜਕ ’ਤੇ ਬਣੀਆਂ ਝੁੱਗੀਆਂ ’ਚੋਂ ਇਕ ਬਹੁਤ ਗਰੀਬ ਆਦਮੀ ਕਾਰ ਦੇ ਅੱਗੇ ਆ ਗਿਆ।ਡਰਾਈਵਰ ਨੇ ਤੁਰੰਤ ਖਿੱਚ ਕੇ ਬਰੇਕ ਮਾਰੀ। ਸੇਠ ਜਗਤ ਰਾਮ ਨੂੰ ਅਮੀਰੀ ਦਾ ਨਸ਼ਾ ਸੀ, ਅਤਿ …
Read More »ਸੱਜਣ ਹੱਥ ਛੁਡਾ ਕੇ
ਸੱਜਣ ਹੱਥ ਛੁਡਾ ਕੇ, ਨਾ ਕੋਈ ਤੁਰ ਜਾਵੇ। ਦੁੱਖ ਲਗਦਾ ਕਿ, ਲੂਣ ਵਾਂਗ ਨਾ ਖੁਰ ਜਾਵੇ। ਲੰਘਿਆ ਹਰ ਪੱਲ, ਚੇਤੇ ਆਉਂਦਾ ਰਹਿਣਾ ਹੈ ਕਿਧਰੇ ਉਹ ਵੀ ਗਮ ਦੇ ਵਿੱਚ ਨਾ ਝੁਰ ਜਾਵੇ। ਦੁੱਖ਼-ਸੁੱਖ਼ ਆਪਣਾ ਸਾਡੇ ਨਾਲ ਜੋ ਕਰਦਾ ਸੀ ਕੋਈ ਭੈੜਾ ਸੁਪਨਾ ਹੁਣ ਨਾ ਉਹਨੂੰ ਫੁਰ ਜਾਵੇ। ਉਹ ਲਾਗੋਂ ਲੰਘਦਾ, ਬੇਸ਼ਕ ਨਜ਼ਰਾਂ ਫੇਰ ਲਵੇ ਪੱਤਾਸੇ ਵਾਂਗਰ ਦਿਲ ਉਹਦਾ ਨਾ, ਭੁਰ …
Read More »ਲੌਂਗ ਲਾਚੀ ਗੀਤ ਦਾ ਰਚੇਤਾ – ਹਰਮਨਜੀਤ
ਹਰਮਨਜੀਤ ਇੱਕ ਅਜਿਹੀ ਸ਼ਖ਼ਸ਼ੀਅਤ ਹੈ, ਜਿਸ ਨੇ ਬਹੁਤ ਥੋੜ੍ਹੇ ਸਮੇਂ `ਚ ਪੰਜਾਬੀ ਸਾਹਿਤ ਜਗਤ ਵਿੱਚ ਆਪਣੀ ਕਲਮ, ਸ਼ਬਦਾਬਲੀ, ਅਤੇ ਨਿਵੇਕਲ਼ੇ ਵਿਸ਼ਿਆਂ ਦੇ ਨਾਲ਼ ਇੱਕ ਵਿਲੱਖਣ ਪਛਾਣ ਬਣਾਈ ਹੈ।ਹਰਮਨਜੀਤ ਦੀ 2015 `ਚ ਆਈ ਪਲੇਠੀ ਬਹੁਚਰਚਿਤ ਕਿਤਾਬ `ਰਾਣੀ ਤੱਤ` (ਸੋਹਿਲੇ ਧੂੜ ਮਿੱਟੀ ਕੇ) ਵਿਚਲੀ ਕਵਿਤਾ ਅਤੇ ਵਾਰਤਕ ਨੇ ਵਿਸ਼ਵ ਦੇ ਕੋਨੇ-ਕੋਨੇ ਵਿੱਚ ਵੱਸਦੇ ਪੰਜਾਬੀ ਪਾਠਕਾਂ ਦਾ ਇਸ ਕਦਰ ਹੁੰਗਾਰਾ ਮਿਲ਼ਿਆ ਕਿ …
Read More »‘ਮੁੰਡਾ ਹੀ ਚਾਹੀਦਾ’ ਫਿਲਮ ਦੀ ਹੀਰੋਇਨ ਬਣੀ ਰੂਬੀਨਾ ਬਾਜਵਾ
ਪੰਜਾਬੀ ਫਿਲਮਾਂ ਦੀ ਅਦਾਕਾਰਾ ਤੇ ਨਿਰਮਾਤਰੀ ਨੀਰੂ ਬਾਜਵਾ ਦੀ ਛੋਟੀ ਭੈਣ ਹੈ `ਰੂਬੀਨਾ ਬਾਜਵਾ`।ਪੰਜਾਬੀ ਫਿਲਮ ‘ਚੰਨੋ ਕਮਲੀ ਯਾਰ ਦੀ’ ਨਾਲ ਆਪਣੇ ਫਿਲਮੀ ਕੈਰੀਅਰ ਦਾ ਆਗਾਜ਼ ਕਰਨ ਵਾਲੀ ਰੂਬੀਨਾ ਅੱਜ ਪੰਜਾਬੀ ਫਿਲਮਾਂ ਲਈ ਪੂਰੀ ਤਰਾਂ ਸਰਗਰਮ ਹੈ।ਕਦਮ ਦਰ ਕਦਮ ਉਸ ਦੀ ਕਲਾ ‘ਚ ਨਿਖਾਰ ਆਉਣਾ ਉਸ ਦੀ ਮੇਹਨਤ ਦਾ ਨਤੀਜਾ ਹੈ ‘ਚੰਨੋ ਕਮਲੀ ਯਾਰ ਦੀ’, ਲਾਵਾਂ ਫੇਰੇ, ਸਰਘੀ ਅਤੇ ਲਾਈਏ …
Read More »ਫਰਕ
ਹੁਣ ਦੋਸਤਾਂ ਤੇ ਦੁਸ਼ਮਣਾਂ `ਚ ਬਹੁਤਾ ਫਰਕ ਨਹੀਂ ਬਚਿਆ, ਸਮਝਾਉਣ ਲਈ ਲੋਕਾਂ ਨੂੰ ਕੋਈ ਤਰਕ ਨਹੀਂ ਬਚਿਆ। ਸਾੜ ਦਿੰਦੀ ਹੈ ਖੁਸ਼ੀਆਂ ਜਿਵੇਂ ਹਉਮੈ ਦੀ ਅੱਗ, ਏਸੇ ਤਰਾਂ ਨਸ਼ਿਆਂ `ਚ ਕੋਈ ਗਿਰ ਨਹੀਂ ਬਚਿਆ। ਸਭ ਲੋੜਾਂ ਦੇ ਰਿਸ਼ਤੇ ਨੇ ਏਨਾ ਸਮਝ ਲਵੋ, ਕੋਈ ਨੇੜੇ ਹੋ ਨਹੀਂ ਕੋਈ ਪਾਸੇ ਸਰਕ ਨਹੀਂ ਬਚਿਆ। ਕੀ ਮੁੱਲ ਪਾਉਣਾ ਕਿਸੇ ਨੇ ਮੁਰਝਾਏ ਗੁਲਾਬਾਂ ਦਾ, ਜਿਹਨਾਂ …
Read More »
Punjab Post Daily Online Newspaper & Print Media