Tuesday, November 24, 2026

Monthly Archives: September 2019

ਸਰਸਵਤੀ ਵਿੱਦਿਆ ਮੰਦਿਰ ਦੇ ਖਿਡਾਰੀਆਂ ਦੀ ਸੂਬਾ ਪੱਧਰੀ ਖੇਡ ਮੁਕਾਬਲਿਆਂ ਲਈ ਹੋਈ ਚੋਣ

ਲੌਂਗੋਵਾਲ, 20 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਸਵਤੀ ਵਿੱਦਿਆ ਮੰਦਿਰ ਸੀਨੀ. ਸੈਕੰਡਰੀ ਸਕੂਲ ਚੀਮਾਂ ਮੰਡੀ ਦੇ ਵਿਦਿਆਰਥੀਆਂ ਨੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਲੌਗੋਵਾਲ ਦੇ ਖੇਡ ਮੈਦਾਨ ਵਿੱਚ ਹੋਈਆਂ 65ਵੀਆਂ ਪੰਜਾਬ ਸਕੂਲ ਜਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਕੇ ਤੰਗ ਥਾ (ਮਾਰਸ਼ਲ ਆਰਟ) ਮੁਕਾਬਲੇ ਅੰਡਰ 14 ਕੁੜੀਆਂ ਵਿੱਚ ਜਸਪ੍ਰੀਤ ਕੌਰ ਅਤੇ ਹਰਸ਼ਿਤਾ ਅਗਰਵਾਲ ਨੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਕੇ ਗੋਲਡ …

Read More »

ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਗੁਰਦੁਆਰਾ ਕੈਂਬੋਵਾਲ ਸਾਹਿਬ ਤੋਂ ਜਥਾ ਕੀਤਾ ਰਵਾਨਾ

ਸੁਲਤਾਨਪੁਰ ਲੋਧੀ ਨੂੰ ਵਾਈਟ ਸਿਟੀ ਬਣਾਏ ਜਾਣ ਦੀ ਸੇਵਾ `ਚ ਸੰਗਤ ਯੋਗਦਾਨ ਪਾਵੇ – ਲੌਂਗੋਵਾਲ ਲੌਂਗੋਵਾਲ, 20 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗੁਰਦੁਆਰਾ ਸੁਲਤਾਨਪੁਰ ਲੋਧੀ ਵਿਖੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੱਲ ਰਹੇ ਸਮਾਗਮਾਂ ਦੀ ਲੜੀ ਤਹਿਤ ਸ਼ਹਿਰ ਨੂੰ ਵਾਈਟ ਸਿਟੀ ਬਣਾਏ ਜਾਣ ਦੀ ਚੱਲ ਰਹੀ ਸੇਵਾ ਵਿੱਚ ਯੋਗਦਾਨ ਪਾਉਣ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ …

Read More »

ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸਵ: ਸੁਰਿੰਦਰ ਸਿੰਘ ਧੂਰੀ ਨੂੰ ਅੰਤਿਮ ਵਿਦਾਇਗੀ

ਵਿਧਾਇਕ ਦਲਵੀਰ ਸਿੰਘ ਗੋਲਡੀ, ਏ.ਡੀ.ਸੀ ਸਮੇਤ ਹੋਰਾਂ ਵਲੋਂ ਸ਼ਰਧਾਂਜਲੀਆਂ ਭੇਟ ਧੂਰੀ, 20 ਸਤੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਦੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸਵ: ਸੁਰਿੰਦਰ ਸਿੰਘ ਧੂਰੀ ਦਾ ਅੰਤਿਮ ਸੰਸਕਾਰ ਰਾਮ ਬਾਗ ਧੂਰੀ ਵਿਖੇ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਕੀਤਾ ਗਿਆ।ਸਵ: ਸੁਰਿੰਦਰ ਸਿੰਘ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਸਨ ਅਤੇ ਪੀ.ਜੀ.ਆਈ ਵਿਖੇ ਜ਼ੇਰੇ ਇਲਾਜ ਸਨ, ਜਿਨ੍ਹਾਂ ਦਾ ਬੀਤੇ ਦਿਨੀਂ …

Read More »

ਨੈਤਿਕ ਕਦਰਾਂ ਕੀਮਤਾਂ ਤੋਂ ਬਿਨ੍ਹਾਂ ਸਮਾਜ ਖੋਖਲਾ ਹੋ ਜਾਵੇਗਾ – ਪੋ੍: ਕੇ.ਐਸ ਕਾਹਲੋਂ

ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੂੰਜੀ ਦੇ ਫੈਲਾਉ ਅਤੇ ਖੁਲ੍ਹੀਆਂ ਵਪਰਕ ਮੰਡੀਆਂ ਨੇ ਮਾਨਵੀ ਕਦਰਾਂ ਕੀਮਤਾਂ ਨੂੰ ਵੱਡੀ ਢਾਹ ਲਾਈ ਹੈ।ਇਸ ਪਰਿਵਰਤਨ ਨੇ ਮਨੁੱਖੀ ਹੋਂਦ ਅੱਗੇ ਨਵੀਂਆਂ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ ਜਿਨ੍ਹਾਂ ਦੇ ਉਪਰ ਬੁੱਧੀਜੀਵੀਆਂ ਨੂੰ  ਚਿੰਤਤ ਹੋਣਾ ਪੈ ਰਿਹਾ ਹੈ।                 ‘ਸਾਹਿਤ ਅਤੇ ਮਨੁੱਖੀ ਕਦਰਾਂ ਕੀਮਤਾਂ’ ਦੇ ਵਿਸ਼ੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ …

Read More »

ਕੈਂਸਰ ਵਰਗੀਆਂ ਬਿਮਰੀਆਂ ਨੂੰ ਸੱਦਾ ਦੇਣਾ ਹੈ ਕੈਮੀਕਲ ਯੁਕਤ ਉਤਪਾਦਾਂ ਦੀ ਵਰਤੋਂ – ਪੋ੍: ਬਾਲਾ

ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਲਾਈਫਲੌਂਗ ਲਰਨਿੰਗ ਵਿਭਾਗ ਦੇ ਡਾਇਰੈਕਟਰ ਪੋ੍ਰਫੈਸਰ ਸਰੋਜ ਬਾਲਾ ਨੇ ਕਿਹਾ ਕਿ ਫੈਸ਼ਨ ਦੇ ਇਸ ਯੁਗ ਵਿਚ ਕੈਮੀਕਲ ਭਰਪੂਰ ਉਤਪਾਦ ਨਾ ਸਿਰਫ ਚਮੜੀ ਅਤੇ ਵਾਲਾਂ ਦਾ ਹੀ ਨੁਕਸਾਨ ਨਹੀਂ ਕਰਦੇ ਸਗੋਂ, ਇਨ੍ਹ੍ਹਾਂ ਦੀ ਵਰਤੋਂ ਨਾਲ ਸਿੱਧਾ ਕੈਂਸਰ ਵਰਗੀਆਂ ਕਈ ਬਿਮਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ।ਉਹ ਅੱਜ ਵਿਦਿਆਰਥੀਆਂ ਨੂੰ ਜੜ੍ਹੀਆਂ-ਬੂਟੀਆਂ ਤੋਂ …

Read More »

One day workshop on awareness about ‘Herbal cosmetics’ organised at GNDU

Amritsar, September 20 (Punjab Post Bureau) – One day workshop on awareness about ‘Herbal cosmetics’ organised at the Department of Lifelong Learning, Guru Nanak Dev University. The Resource person Mr. Sanjay Pathak highlighted the use of herbal cosmetics products on a regular basis. They aware students about harmful effects of product containing paraben on skin. He discussed the benefits of using …

Read More »

ਕੇ.ਵੀ ਸਕੂਲ ਅੰਮ੍ਰਿਤਸਰ ਕੈਂਟ ਦੇ ਬੱਚਿਆਂ ਨੂੰ ਦੱਸੇ ਪੌਸ਼ਟਿਕ ਅਹਾਰ ਲੈਣ ਦੇ ਲਾਭ

ਅੰਮ੍ਰਿਤਸਰ, 20 ਸਤੰਬਰ (ਪੰਜਾਬ ਪਸੋਟ – ਸੁਖਬੀਰ ਸਿੰਘ) – ਕੇ.ਵੀ ਸਕੂਲ ਅੰਮ੍ਰਿਤਸਰ ਕੈਂਟ ਵਿਖੇ ਸਕੂਲੀ ਬੱਚਿਆਂ ਨੂੰ ਪੋਸ਼ਣ ਮਾਹ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ।ਬਾਲ ਵਿਕਾਸ ਤੇ ਪ੍ਰਾਜੈਕਟ ਅਫਸਰ ਸ੍ਰੀਮਤੀ ਮੀਨਾ ਦੇਵੀ ਨੇ ਸਕੂਲੀ ਬੱਚਿਆਂ ਨੂੰ ਕਿਹਾ ਕਿ ਆਪਣੇ ਆਲੇ ਦੁਆਲੇ ਨੰੂ ਸਾਫ ਰੱਖਣਾ ਚਾਹੀਦਾ ਹੈ ਅਤੇ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਸਫਾਈ ਜਰੂਰੀ ਹੈ।ਉਨ੍ਹਾਂ  ਕਿਹਾ ਕਿ ਅਧਿਆਪਕ ਬੱਚਿਆਂ ਆਪਣੀ …

Read More »

ਦੇਸ਼ ਵਿਚ 56 ਫੀਸਦੀ ਬੱਚੇ ਖੂਨ ਦੀ ਕਮੀ ਦਾ ਸ਼ਿਕਾਰ

ਅੰਮ੍ਰਿਤਸਰ, 20 ਸਤੰਬਰ (ਪੰਜਾਬ ਪਸੋਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੀ ਅਗਵਾਈ ਹੇਠ ਜਿਲ੍ਹੇ ਵਿਚ ਬੜੀ ਸਰਗਰਮੀ ਨਾਲ ਚਲਾਈ ਜਾ ਰਹੀ ਪੋਸ਼ਣ ਜਾਗਰੂਕਤਾ ਮੁਹਿੰਮ ਤਹਿਤ ਉਪ ਮੰਡਲ ਮੈਜਿਸਟ੍ਰੇਟ ਮੈਡਮ ਅਲਕਾ ਕਾਲੀਆ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੌਸ਼ਣ ਅਭਿਆਨ ਅਤੇ ਡੈਪੋ ਪ੍ਰਗਰਾਮ ਅਧੀਨ ਦਸ਼ਮੇਸ਼ ਸੀਨੀਅਰ ਸਕੈੰਡਰੀ ਪਬਲਿਕ ਸਕੂਲ, ਮਜੀਠਾ ਵਿਖੇ ਸੀ.ਡੀ.ਪੀ.ਓ ਗਗਨਦੀਪ ਸਿੰਘ ਭੱਟੀ ਵਲੋਂ ਸਕੂਲ ਦੇ ਬੱਚਿਆਂ …

Read More »

ਪੰਜਾਬ ਸਰਕਾਰ ਨੇ ਢਾਈ ਸਾਲ ਦੌਰਾਨ 9 ਲੱਖ ਨੌਕਰੀਆਂ ਦਿੱਤੀਆਂ – ਅਜਨਾਲਾ

ਕਿਹਾ ਜਲਦ ਭਰੀਆਂ ਜਾ ਰਹੀਆਂ ਹਨ 19 ਹਜ਼ਾਰ ਸਰਕਾਰੀ ਅਸਾਮੀਆਂ ਅੰਮ੍ਰਿਤਸਰ, 20 ਸਤੰਬਰ (ਪੰਜਾਬ ਪਸੋਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਰਾਜ ਦੇ ਨੌਜਵਾਨ ਤੇ ਮੁਟਿਆਰਾਂ ਨੂੰ ਰੋਜ਼ਗਾਰ ਦੇ ਮੌਕੇ ਦਿਵਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਇੰਨਾਂ ਕੋਸ਼ਿਸਾਂ ਸਦਕਾ ਢਾਈ ਸਾਲ ਦੇ ਕਾਰਜਕਾਲ ਦੌਰਾਨ ਸਰਕਾਰ 9 ਲੱਖ ਤੋਂ ਵੱਧ ਨੌਕਰੀਆਂ ਦਿਵਾ ਚੁੱਕੀ ਹੈ।ਉਕਤ ਸਬਦਾਂ ਦਾ ਪ੍ਰਗਟਾਵਾ ਹਲਕਾ ਅਜਨਾਲਾ …

Read More »

ਸਮਾਜ ਤੇ ਵਾਤਾਵਰਣ ਸਬੰਧੀ ਸਮੱਸਿਆਵਾਂ ਨਜਿੱਠਣ ਲਈ ਵਿਦਿਆਰਥੀਆਂ ਦੀ ਭੂਮਿਕਾ ਅਹਿਮ

ਭੀਖੀ, 20 ਸਤੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 69ਵੇਂ ਜਨਮ ਦਿਨ ਨੂੰ ਸਮਰਪਿਤ ਕੋਮੀ ਮੁਹਿੰਮ ਸੇਵਾ ਸਪਤਾਹ ਦੌਰਾਨ ਭਾਜਪਾ ਦੀ ਸਥਾਨਕ ਇਕਾਈ ਵਲੋ ਲਾਲਾ ਬਨਾਰਸੀ ਸਿੰਘ ਐਮ.ਐਸ.ਡੀ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨਾਲ ਸੰਵਾਦ ਰਚਾ ਕੇ ਉਨ੍ਹਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਪ੍ਰੇਰਿਆ ਗਿਆ ।ਵਿਦਿਆਰਥੀਆਂ ਦਰਮਿਆਨ ਪ੍ਰਸ਼ਨ-ਉਤਰ ਮੁਕਾਬਲਾ ਵੀ ਕਰਵਾਇਆ ਗਿਆ। ਭਾਜਪਾ ਕਿਸਾਨ ਮੋਰਚਾ ਦੇ …

Read More »