ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਵੱਲੋਂ ਬੱਚਤ ਭਵਨ ਵਿਖੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸਰਵੋਤਮ (ਉਤਮ ਸੇਵਾ) ਜਨ ਹਿੱਤ ਲਈ ਪ੍ਰਦਾਨ ਕਰਨ ਲਈ ਦੋ ਦਿਨਾਂ ਟ੍ਰੇਨਿੰਗ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜਿਲੇ੍ਹ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਸੈਮੀਨਾਰ ਦੀ ਸਮਾਪਤੀ `ਤੇ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ …
Read More »Monthly Archives: September 2019
ਸਿਵਲ ਅਤੇ ਪੁਲਿਸ ਅਧਿਕਾਰੀ ਸਾਂਝੇ ਟਰੈਫ਼ਿਕ ਨਾਕੇ ਲਗਾਉਣਗੇ
ਟਰੈਫਿਕ ਉਲੰਘਣਾਂ ਦੀ ਹੋਵੇਗੀ ਵੀਡੀਓਗ੍ਰਾਫ਼ੀ ਭੀਖੀ/ਮਾਨਸਾ, 2 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਸਿਵਲ ਅਤੇ ਪੁਲਿਸ ਅਧਿਕਾਰੀ ਮਾਨਸਾ ਸ਼ਹਿਰ ਵਿੱਚ ਟਰੈਫਿਕ ਉਲੰਘਣਾਂ ਨੂੰ ਰੋਕਣ ਲਈ ਸਾਂਝੇ ਟਰੈਫ਼ਿਕ ਨਾਕੇ ਲਗਾਉਣਗੇ।ਟਰੈਫਿਕ ਉਲੰਘਣਾਂ ਦੀ ਬਕਾਇਦਾ ਵੀਡੀਓਗ੍ਰਾਫ਼ੀ ਵੀ ਕੀਤੀ ਜਾਵੇਗੀ। ਸਥਾਨਕ ਬੱਚਤ ਭਵਨ ਵਿਖੇ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼ ਨੇ ਨਾਬਾਲਿਗਾਂ ਦੇ ਮਾਪਿਆਂ ਨੂੰ ਸਾਵਧਾਨ …
Read More »ਜਾਅਲੀ ਫੇਸ ਬੁੱਕ ਆਈ.ਡੀ ਬਣਾਉਣ ਵਾਲਾ ਗ੍ਰਿਫਤਾਰ
ਭੀਖੀ/ਬੋਹਾ, 2 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਜ਼ਿਲ੍ਹਾ ਪੁਲਿਸ ਕਪਤਾਨ ਡਾ: ਨਰਿੰਦਰ ਭਾਰਗਵ ਨੇ ਦੱਸਿਆ ਹੈ ਕਿ ਫੇਸ ਬੁੱਕ `ਤੇ ਲੜਕੀ ਦੀ ਜਾਅਲੀ ਆਈ.ਡੀ ਬਣਾ ਕੇ ਸੋੋਸ਼ਲ ਮੀਡੀਆ `ਤੇ ਪਾਉਣ ਵਾਲੇ ਨਾਮਾਲੂਮ ਵਿਅਕਤੀ ਨੂੰ ਮਾਨਸਾ ਪੁਲਿਸ ਵਲੋੋਂ ਸਾਈਬਰ ਬ੍ਰਾਂਚ ਮਾਨਸਾ ਰਾਹੀਂ ਟਰੇਸ ਕਰ ਲਿਆ ਗਿਆ ਹੈ।ਕਥਿਤ ਦੋਸ਼ੀ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਮੱਲ ਸਿੰਘ ਵਾਲਾ …
Read More »ਜੀਵਨਜੋਤ ਪੰਜਾਬੀ ਸਾਹਿਤ ਸਭਾ ਸਾਹਨੇਵਾਲ ਦੀ ਵਿਸ਼ਾਲ ਮੀਟਿੰਗ
ਮਾਛੀਵਾੜਾ ਸਾਹਿਬ, 2 ਸਤੰਬਰ (ਪੰਜਾਬ ਪੋਸਟ – ਬਲਬੀਰ ਸਿੰਘ ਬੱਬੀ) – ਪੰਜਾਬੀ ਮਾਂ ਬੋਲੀ ਦੀ ਚੜ੍ਹਦੀਕਲਾ ਲਈ ਹੋਰ ਸੰਸਥਾਵਾਂ ਤੋਂ ਇਲਾਵਾ ਇਲਾਕੇ ਦੀਆਂ ਸਾਹਿਤ ਸਭਾਵਾਂ ਦਾ ਵੱਡਾ ਯੋਗਦਾਨ ਹੈ।ਇਸੇ ਲੜੀ ਤਹਿਤ ਜੀਵਨਜੋਤ ਪੰਜਾਬੀ ਸਾਹਿਤ ਸਭਾ ਸਾਹਨੇਵਾਲ ਨੇ ਇੱਕ ਵਿਸ਼ਾਲ ਮੀਟਿੰਗ ਕੀਤੀ।ਜਿਸ ਵਿੱਚ ਬਲਕੌਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਪਹੁੰਚੇ।ਸਭਾ ਦੀ ਪ੍ਰਧਾਨ ਬੀਬੀ ਜਤਿੰਦਰ ਕੌਰ ਸੰਧੂ ਤੇ ਸਾਥੀਆਂ ਨੇ ਮੁੱਖ ਮਹਿਮਾਨ …
Read More »ਤੂੰ ਹੋਵੇਂ ਇਕ ਮੈਂ ਹੋਵਾਂ
ਇਕ ਤੂੰ ਹੋਵੇਂ ਇਕ ਮੈਂ ਹੋਵਾਂ। ਲੱਖ ਖ਼ੁਸ਼ੀਆਂ ਦੇ ਹਾਰ ਪਰੋਵਾਂ। ਦੋ ਸਾਹਾਂ ਦਾ ਸਾਹ ਇਕ ਹੋਵੇ ਮੈਂ ਤੇਰਾ ਹੀ ਪ੍ਰਛਾਵਾਂ ਹੋਵਾਂ। ਗ਼ਮੀਆਂ ਦੇ ਦਰਿਆ ਵਿਚੋਂ ਵੀ, ਤਾਰੀ ਲਾਈਏ ਖ਼ੁਸ਼ੀਆਂ ਦੀ। ਛੇੜ ਦਵੇ ਨਾ ਕੋਈ ਕਹਾਣੀ, ‘ਵ੍ਹਾਵਾਂ ਰੁੱਸੀਆਂ-ਰੁੱਸੀਆਂ ਦੀ। ਦਿਲ-ਦਰਿਆ ਸਮੁੰਦਰੋਂ ਡੂੰਘੇ, ਇਸ ਵਿਚ ਡੁੱਬ ਕੇ, ਕੀ ਲੈਣਾ। ਗ਼ਮ ਦੇ ਹੰਝੂ-ਹੌਕਿਆਂ ਨੂੰ ਵੀ, ਹੱਸ-ਹੱਸ ਰੱਜ਼ ਕੇ ਪੀ ਲੈਣਾ। ਸੁਭ੍ਹਾ ਦਾ …
Read More »ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ-ਜੋਤਿ ਗੁਰੂ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਾਵਨ ਗੁਰਬਾਣੀ ਮਨੁੱਖ ਨੂੰ ਅਧਿਆਤਮਿਕਤਾ ਅਤੇ ਮਾਨਵਤਾ ਦਾ ਉਪਦੇਸ਼ ਦ੍ਰਿੜ੍ਹ ਕਰਵਾਉਂਦੀ ਹੈ, ਜਿਸ ’ਤੇ ਚੱਲ ਕੇ ਮਨੁੱਖੀ-ਜੀਵਨ ਸਫ਼ਲ ਬਣਾਇਆ ਜਾ ਸਕਦਾ ਹੈ।ਗੁਰਬਾਣੀ ਅੰਦਰ ਮਨੁੱਖ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ। ਗੁਰਬਾਣੀ ਦੀ ਇਹ ਵੀ ਵਡਿਆਈ ਹੈ ਕਿ ਇਹ ਸਮੁੱਚੀ ਲੋਕਾਈ ਨੂੰ …
Read More »ਜੇ ਦੁਕਾਨ ਕਿਸੇ ਦੀ ਨਾ ਚੱਲੇ…..
ਜੇ ਦੁਕਾਨ ਕਿਸੇ ਦੀ ਨਾ ਚੱਲੇ, ਤਾਂ ਲੋਕ ਦੁਕਾਨ ਬਦਲ ਲੈਂਦੇ ਨੇ। ਹੁਕਮਰਾਨ ਜੇ ਲੋਕਾਂ ਦੀ ਨਾ ਮੰਨੇ, ਲੋਕ ਹੁਕਮਰਾਨ ਬਦਲ ਲੈਂਦੇ ਨੇ। ਜੇ ਪ੍ਰਧਾਨ ਯੂਨੀਅਨ ਦੇ ਉਲਟ ਚੱਲੇ, ਤਾਂ ਉਹ ਪ੍ਰਧਾਨ ਬਦਲ ਲੈਂਦੇ ਨੇ। ਜਿਸ ਮਿਆਨ `ਚੋੰ ਤਲਵਾਰ ਦਿਖਾਈ ਦੇਵੇ। ਤਲਵਾਰ ਨਹੀਂ, ਲੋਕ ਮਿਆਨ ਬਦਲ ਲੈਂਦੇ ਨੇ। ਬਹੁਤਾ ਝੱਲ ਨਾ ਛਾਣ ਖੁਰਮਣੀਆਂ ਵਾਲਿਆ ਉਏ। ਤੇਰੇ ਵਰਗੇ ਤਾਂ ਕਈ …
Read More »ਪਾਣੀ ਦਾ ਰੰਗ
ਪਾਣੀ ਨੇ ਹੈ ਰੰਗ ਵਿਖਾਇਆ। ਬੰਦਾ ਫਿਰਦਾ ਹੈ ਘਬਰਾਇਆ।। ਜੀਵਨ ਜਿਹੜਾ ਦਿੰਦਾ ਪਾਣੀ ਓਸੇ ਦੀ ਇਹ ਦਰਦ ਕਹਾਣੀ। ਹੱਦੋਂ ਵੱਧ ਜਦ ਬੱਦਲ ਵਰ੍ਹਦਾ ਰੱਬ ਰੱਬ ਤਦ ਹੈ ਬੰਦਾ ਕਰਦਾ। ਮੌਸਮ ਦੀ ਇਹ ਮਾਰ ਬੁਰੀ ਹੈ ਹਰ ਸ਼ੈਅ ਦੀ ਭਰਮਾਰ ਬੁਰੀ ਹੈ। ਕੁਦਰਤ ਸਭ ਤੋਂ ਸ਼ਕਤੀਸ਼ਾਲੀ ਇੱਕੋ ਹੱਥ ਨਾਲ ਮਾਰੇ ਤਾਲੀ। ਇਸਦਾ ਅੰਤ ਜੇ ਪਾਵੇ ਬੰਦਾ ਰੱਬ ਹੀ ਫਿਰ ਬਣ ਜਾਵੇ …
Read More »ਬਲੀ (ਮਿੰਨੀ ਕਹਾਣੀ)
ਤਾਸ਼ ਦੀ ਬਾਜ਼ੀ ਖ਼ਤਮ ਹੋਣ ਤੋਂ ਬਾਅਦ ਸੱਥ ’ਚ ਬੈਠਾ ਬਲਵੀਰ ਸਿੰਘ ਬੋਲਿਆ, “ਦੋਸਤੋ, ਆਹ ਨਵੇਂ ਪਿੰਡ ਕੋਲ ਦੀ ਲੰਘਦੀ ਸੜਕ ਦੇ ਤਾਂ ਸਰਕਾਰ ਨੇ ਵੱਟ ਹੀ ਕੱਢ ਦਿੱਤੇ ਹਨ, ਉਸ ਨੂੰ ਦੇੇਖ ਕੇ ਮਨ ਖੁਸ਼ ਹੋ ਜਾਂਦਾ ਏ, ਐਨੀ ਸੋਹਣੀ ਬਣਾਈ ਹੈ।” “ਬਿਲਕੁੱਲ ਸਹੀ ਛੋਟੇ ਭਾਈ, ਖੁੱਲ੍ਹੀ ਡੁੱਲ੍ਹੀ ਚਹੁੰ ਮਾਰਗੀ ਰੋਡ ’ਤੇ ਵਹੀਕਲ ਚਲਾ ਕੇ ਰੂਹ …
Read More »ਚਿੜੀ ਤੇ ਉਸ ਦੇ ਬੋਟ (ਬਾਲ ਕਹਾਣੀ)
ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਬਹੁਤ ਸਾਰੇ ਪੰਛੀ ਤੇ ਚਿੜੀਆਂ ਰਹਿੰਦੀਆਂ ਸਨ।ਇੱਕ ਵਾਰੀ ਇੱਕ ਚਿੜੀ ਸੀ।ਉਸ ਦੀ ਇੱਕ ਦੂਜੀ ਚਿੜੀ ਨਾਲ ਲੜਾਈ ਹੋ ਗਈ।ਜਦੋਂ ਉਹ ਦੂਸਰੇ ਦਿਨ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਚੋਗਾ ਚੁਗਣ ਗਈ ਤਾਂ ਦੂਸਰੀ ਚਿੜੀ ਉਸ ਦੇ ਬੱਚਿਆਂ ਨੂੰ ਭੋਜਨ ਖੁਆ ਕੇ ਉਹਨਾਂ ਨੂੰ ਆਪਣੇ ਨਾਲ ਲੈ ਗਈ। ਜਦੋਂ ਚਿੜੀ ਵਾਪਸ …
Read More »
Punjab Post Daily Online Newspaper & Print Media