ਫੂਡ ਕੋਰਟ ਤੇ ਹੋਰ ਸਟਾਲਾਂ ‘ਤੇ ਲਗੀ ਰਹੀ ਭੀੜ ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਰਣਜੀਤ ਐਵਨਿਊ ਵਿਖੇ ਚੱਲ ਰਹੇ ਪਾਈਟੈਕਸ ਮੇਲੇ ‘ਚ ਲੋਕਾਂ ਦੀ ਵੱਡੀ ਆਮਦ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।ਅੋਰਤਾਂ ਅਤੇ ਬੱਚਿਆਂ ਨੇ ਅੱਜ ਪੂਰਾ ਦਿਨ ਮੇਲੇ ਵਿੱਚ ਮੌਜ ਮਸਤੀ ਕੀਤੀ। ਖਾਣ-ਪੀਣ ਦੇ ਮਾਮਲੇ ਵਿਚ …
Read More »Daily Archives: December 17, 2019
Revamping of 19 focal points in state soon – Sibin C
Director, Industries, Government of Punjab met traders during PITEX Amritsar, Dec 16 (Punjab Post Bureau) – With the initiation of Central Govt for one district, one focal point scheme, Punjab has chosen the 19 district focal points across the state which will be revamped soon. Informed, Sibin C while addressing the industry representatives at the ongoing Punjab International Trade Expo …
Read More »ਸਾਜਨ ਕਾਂਗੜਾ ਨੂੰ ਕੈਪਟਨ ਸੰਧੂ ਨੇ ਦਿੱਤਾ ਥਾਪੜਾ
ਲੌਂਗੋਵਾਲ, 16 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਸਾਜਨ ਕਾਂਗੜਾ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਓ.ਐਸ.ਡੀ ਕੈਪਟਨ ਸੰਦੀਪ ਸੰਧੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ।ਸੰਦੀਪ ਸੰਧੂ ਨੇ ਸਾਜਨ ਕਾਂਗੜਾ ਨੂੰ ਥਾਪੜਾ ਦਿੰਦਿਆਂ ਜਿੱਤ ਦੀ ਵਧਾਈ ਦਿੱਤੀ ਅਤੇ ਕੈਪਟਨ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਜੋਰ ਸ਼ੋਰ ਨਾਲ …
Read More »ਨੈਸ਼ਨਲ ਖੇਡਾਂ ‘ਚ ਪਹਿਲਾ ਸਥਾਨ ਲੈ ਕੇ ਪਿੰਡ ਪੁੱਜੇ ਫੁੱਟਬਾਲ ਕੌਮੀ ਖਿਡਾਰੀ ਰੁਜੋਤ ਸ਼ਰਮਾ ਦਾ ਨਿੱਘਾ ਸਵਾਗਤ
ਲੌਂਗੋਵਾਲ, 16 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਭਾਈ ਕੀ ਪਸ਼ੌਰ ਦੇ ਜੰਮਪਲ ਫੁੱਟਬਾਲ ਖਿਡਾਰੀ ਰੁਜੋਤ ਸ਼ਰਮਾ ਪੁੱਤਰ ਉਪਕਾਰ ਸ਼ਰਮਾ ਦਾ ਕੌਮੀ ਫੁੱਟਬਾਲ ਸਕੂਲ ਚੈਂਪੀਅਨਸ਼ਿਪ ਅੰਡਰ 19 ਸਾਲ (ਲੜਕੇ) ‘ਚੋਂ ਪਹਿਲਾ ਸਥਾਨ ਹਾਸਲ ਕਰਕੇ ਪਿੰਡ ਪੁੱਜਣ ‘ਤੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ, ਕੋਆਪਰੇਟਿਵ ਸੁਸਾਇਟੀ, ਪਿੰਡ ਵਾਸੀਆਂ, ਪਤਵੰਤੇ ਵਿਅਕਤੀਆਂ ਅਤੇ ਫੁੱਟਬਾਲ ਖਿਡਾਰੀਆਂ ਵਲੋਂ ਨਿੱਘਾ ਸਵਾਗਤ …
Read More »ਭੂਟਾਲ ਕਲਾਂ ਵਾਸੀਆਂ ਨੇ ਤ੍ਰਵੈਣੀ ਲਗਾ ਕੇ ਸੰਪੂਰਨ ਜੀਵ ਜਗਤ ਦੇ ਭਲੇ ਦਾ ਪ੍ਰਣ ਲਿਆ
ਲੌਂਗੋਵਾਲ, 16 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਤ ਬਾਬਾ ਨਰੈਣ ਗਿਰੀ ਜੀ ਮਹਾਰਾਜ ਡੇਰਾ ਬੁਰਜ ਭੁਟਾਲ ਕਲਾਂ ਵਾਲੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਪੰਜ ਤੱਤਾਂ ‘ਚ ਵਲੀਨ ਹੋ ਚੁੱਕੇ ਹਨ।ਸੰਤ ਬਾਬਾ ਨਰੈਣ ਗਿਰ ਜੀ ਦੀ ਵਿਲੱਖਣ ਸ਼ਖ਼ਸੀਅਤ ਨੇ ਸਮਾਜ ਦੇ ਹਰ ਵਰਗ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਨੂੰ ਆਪਣੀ ਸਕਾਰਾਤਮਕ ਸੋਚ ਨਾਲ ਪ੍ਰਭਾਵਿਤ ਕੀਤਾ।ਬਾਬਾ ਜੀ ਨੇ ਆਪਣੀ ਗੱਦੀ ਨਸ਼ੀਨ …
Read More »30ਵਾਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਜਾਰੀ
ਸਪੋਰਟਸ ਕਾਲਜ ਲਖਨਊ ਦੀ ਹਾਕੀ ਭੋਪਾਲ ਤੇ 5-1 ਨਾਲ ਸ਼ਾਨਦਾਰ ਜਿੱਤ ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਵਿਚ ਖੇਡੇ ਜਾ ਰਹੇ 30ਵੇਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਵਿਚ ਸਪੋਰਟਸ ਕਾਲਜ ਲਖਨਊ ਦੀ ਟੀਮ ਨੇ ਹਾਕੀ ਭੋਪਾਲ ਤੇ 5-1 ਨਾਲ ਸ਼ਾਨਦਾਰ ਜਿੱੱਤ ਹਾਸਲ ਕਰਕੇ ਅਗਲੇ ਗੇੜ ਦੇ ਵਿਚ ਪ੍ਰਵੇਸ਼ ਕੀਤਾ।ਖਿਡਾਰੀਆਂ …
Read More »‘ਇਨਵੈਸਟ ਪੰਜਾਬ’ ਇੱਕ ਲੱਖ ਕਰੋੜ ਤੋਂ ਵੱਧ ਦੇ ਨਿਵੇਸ਼ ਖਿੱਚਣ ‘ਚ ਕਾਮਯਾਬ ਰਿਹਾ – ਟਿੱਕਾ
ਕਿਹਾ ਨਿਵੇਸ਼ਕਾਂ ਨੇ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਭਰੋਸਾ ਪ੍ਰਗਟ ਕੀਤਾ ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਨਿਵੇਸ਼ਕਾਂ ਲਈ ਕਰਵਾਏ ਸੰਮੇਲਨ ਵਿਚ ਭਾਵੇਂ ਪੰਜਾਬ ਸਰਕਾਰ ਦੀ ਕੋਸ਼ਿਸ਼ ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਨੂੰ ਉਤਸ਼ਾਹਿਤ ਕਰਨ ਉਤੇ ਰਹੀ, ਪਰ ਇਸ …
Read More »
Punjab Post Daily Online Newspaper & Print Media